ਖ਼ਬਰਾਂ

photo, P.C. 10-07-2013.sm

ਪੰਜਾਬੀ ਅਤੇ ਉਰਦੂ ਦੀ ਹੋਂਦ ਨੁੰ ਬਚਾਉਣ ਵਾਸਤੇ ਸਾਂਝੀ ਲੜਾਈ ਲੜਾਂਗੇ :- ਜੀ.ਕੇ.

ਨਵੀਂ ਦਿੱਲੀ : ਅੱਜ ਦਿੱਲੀ ਦੀਆਂ ਖੇਤਰੀ ਭਾਸ਼ਾਵਾਂ ਨੂੰ ਪ੍ਰਮੋਟ ਕਰਨ ਵਾਲੀਆਂ ਸੰਸਥਾਵਾਂ ਦੇ ਨੁਮਾਇੰਦੀਆਂ ਨੇ ਤ੍ਰਲੋਚਨ ਸਿੰਘ ਸਾਬਕਾ ਸਾਂਸਦ, ਸਾਬਿਰ ਅਲੀ ਸਾਂਸਦ (ਜਨਤਾ ਦਲ ਯੁਨਾਇਟੀਢ)  ਦੀ ਅਗਵਾਈ ਹੇਠ ਡਾ. ਨਦੀਮ ਐਹਮਦ, ਖਾਲਸਾ ਕਾਲੇਜਾਂ ਦੇ ਪ੍ਰਿੰਸੀਪਲ ਅਤੇ ਪ੍ਰੋਫੈਸਰਾਂ ਨੇ ਦਿੱਲੀ … More »

ਭਾਰਤ | Leave a comment
 

ਅਖੌਤੀ ਆਗੂਆਂ ਵਲੋਂ11 ਮੁਲਾਜਮ ਆਗੂਆਂ ਨੂੰ ਹਾਸੋਹੀਣੇ ਤਰੀਕੇ ਨਾਲ ਕੱਢੇ ਜਾਣ ਦੀ ਘੋਰ ਨਿੰਦਾ

ਲੁਧਿਆਣਾ – ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੈਂਨਸਨਰ ਯੂਨੀਅਨ ਦੇ ਦਫਤਰ ਵਿਖੇ  ਪੀ ਏ ਯੂ ਰਿਟਾਇਰੀਜ਼ ਵੈਲਫੇਅਰ ਐਸ਼ੋਸੀਏਸ਼ਨ  ਦੀ ਵਿਸ਼ਾਲ ਮੀਟਿੰਗ ਹੋਈ  ਜਿਸ ਵਿੱਚ ਸਤਪਾਲ ਗੁਪਤਾ, ਆਸਾ ਸਿੰਘਅਤੇ ਜਸਵੰਤ ਜੀਰਖ ਆਦਿ ਅਖੌਤੀ ਆਗੂਆਂ ਵਲੋਂ11 ਮੁਲਾਜਮ ਆਗੂਆਂ ਨੂੰ  ਹਾਸੋਹੀਣੇ ਤਰੀਕੇ … More »

ਪੰਜਾਬ | Leave a comment
Supreme_Court_of_India_-_200705.sm.sm

ਸੁਪਰੀਮ ਕੋਰਟ ਨੇ ਅਪਰਾਧਿਕ ਛਵੀ ਵਾਲੇ ਜਨਪ੍ਰਤੀਨਿਧੀਆਂ ਨੂੰ ਦਿੱਤਾ ਝਟਕਾ

ਨਵੀਂ ਦਿੱਲੀ- ਸੁਪਰੀਮ ਕੋਰਟ ਨ ਬੁੱਧਵਾਰ ਨੂੰ ਅਪਰਾਧਿਕ ਚਰਿਤਰ ਵਾਲੇ ਨੇਤਾਵਾਂ ਨੂੰ ਜੋਰ ਦਾ ਝਟਕਾ ਦਿੰਦੇ ਹੋਏ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਹੈ, ਜਿਸ ਦੇ ਤਹਿਤ ਅਪਰਾਧੀ ਛਵੀ ਵਾਲੇ ਨੇਤਾਵਾਂ ਲਈ ਚੋਣ ਲੜਨੀ ਮੁਸ਼ਕਿਲ ਹੋ ਜਾਵੇਗੀ।ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਜੇ … More »

ਭਾਰਤ, ਮੁਖੱ ਖ਼ਬਰਾਂ | Leave a comment
Darchula_flood_Rajendra_03.sm

ਉੱਤਰਾਖੰਡ ‘ਚ ਆਈ ਕੁਦਰਤੀ ਆਫਤ ਮੌਕੇ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਪੰਜ ਮੈਂਬਰੀ ਕਮੇਟੀ ਗਠਿਤ

ਅੰਮ੍ਰਿਤਸਰ:- ਪਿਛਲੇ ਦਿਨੀਂ ਉੱਤਰਾਖੰਡ ਸੂਬੇ ‘ਚ ਆਈ ਕੁਦਰਤੀ ਆਫਤ ਹੜ੍ਹਾਂ ਨਾਲ ਸੂਬੇ ‘ਚ ਵੱਡੇ ਪੱਧਰ ਤੇ ਹੋਏ ਜਾਨੀ ਤੇ ਮਾਲੀ ਨੁਕਸਾਨ ਦੀ ਸਮੀਖਿਆ ਕਰਨ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ.ਰਜਿੰਦਰ … More »

ਪੰਜਾਬ | Leave a comment
DSGPC1.sm.sm

ਸ਼ਹਾਦਤਾਂ ਦੇ ਇਤਿਹਾਸ ‘ਚ ਭਾਈ ਮਨੀ ਸਿੰਘ ਦਾ ਵਿਸ਼ੇਸ਼ ਸਥਾਨ ਹੈ- ਗਿ:ਗੁਰਬਚਨ ਸਿੰਘ

ਅੰਮ੍ਰਿਤਸਰ:- ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਉਣ, ਸੱਚ ਤੇ ਧਰਮ ਦੀ ਖਾਤਰ ਬੰਦ-ਬੰਦ ਕਟਵਾ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਿੱਖ ਜਗਤ ਦੀ ਸਿਰਮੌਰ ਧਾਰਮਿਕ … More »

ਪੰਜਾਬ | Leave a comment
photo, birthday sukhbir singh...sm

ਦਿੱਲੀ ਦੇ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਜਨਮਦਿਨ ਦੀ ਵਧਾਈ ਦਿੱਤੀ

ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਦੇ ਜਨਮ ਦਿਨ ਦੇ ਮੌਕੇ ਤੇ ਦਿੱਲੀ ਇਕਾਈ ਦੇ ਆਗੂਆਂ ਨੇ ਉਨ੍ਹਾਂ ਨੁੰ ਨਿਘੀ ਵਧਾਈ ਦਿੱਤੀ ਅਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ … More »

ਭਾਰਤ | Leave a comment
 

ਦਿੱਲੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਵਿਰੁੱਧ ਫੈਸਲਾ ਤੁਰੰਤ ਵਾਪਸ ਲਵੇ- ਜਥੇ:ਅਵਤਾਰ ਸਿੰਘ

ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਨੂੰ ਚਾਰ ਸਾਲਾ ਗਰੈਜੂਏਸ਼ਨ ਨੀਤੀ ‘ਚ ਲਾਗੂ ਨਾ ਕਰਨ ਦਾ ਫੈਸਲਾ ਅਤਿ ਮੰਦਭਾਗਾ ਦੱਸਦਿਆਂ ਕਿਹਾ ਕਿ ਇਹ ਫੈਸਲਾ ਪੰਜਾਬੀ ਭਾਸ਼ਾ ਵਿਰੁੱਧ ਇੱਕ ਡੂੰਘੀ ਸਾਜਿਸ਼ ਹੈ … More »

ਪੰਜਾਬ | Leave a comment
 

ਕੁਦਰਤੀ ਸੋਮਿਆਂ ਦਾ ਸੁਚੱਜਾ ਪ੍ਰਬੰਧ ਸਮੇਂ ਦੀ ਮੁੱਖ ਜ਼ਰੂਰਤ-ਡਾ: ਢਿੱਲੋਂ

ਲੁਧਿਆਣਾ:‘‘ਕੁਦਰਤੀ ਸੋਮਿਆਂ ਦੀ ਸੰਜਮ ਨਾਲ ਵਰਤੋਂ ਅਤੇ ਉਨ੍ਹਾਂ ਦਾ ਉਚਿਤ ਪ੍ਰਬੰਧ ਸਮੇਂ ਦੀ ਮੁੱਖ ਜ਼ਰੂਰਤ ਹੈ।’’  ਇਹ ਸ਼ਬਦ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਵਿਖੇ ਆਯੋਜਿਤ ਵਰਕਸ਼ਾਪ ਦੌਰਾਨ ਕਹੇ। ਇਕ ਰੋਜ਼ਾ ਇਹ ਵਰਕਸ਼ਾਪ ਯੂਨੀਵਰਸਿਟੀ … More »

ਖੇਤੀਬਾੜੀ | Leave a comment
p_1386(1).sm

ਪੰਜਾਬ ਕਲੋਨਾਈਜ਼ਰ ਐਂਡ ਪ੍ਰਾਪਰਟੀ ਡੀਲਰ ਦਾ ਵਫਦ ਭਰੋਵਾਲ ਅਤੇ ਸਲੂਜਾ ਦੀ ਅਗਵਾਈ ’ਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਮਿਲੇਗਾ

ਲੁਧਿਆਣਾ – ਪੰਜਾਬ ਕਲੋਨਾਈਜ਼ਰ ਐਂਡ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਸਰਪ੍ਰਸਤ ਪ੍ਰੀਤਮ ਸਿੰਘ ਭਰੋਵਾਲ ਤੇ ਜਨਰਲ ਸਕੱਤਰ ਜਤਿੰਦਰਪਾਲ ਸਿੰਘ ਸਲੂਜਾ ਨੇ  ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਵਲੋਂ ਅਣ-ਅਧਿਕਾਰਿਤ ਕਲੋਨੀਆਂ ਨੂੰ ਜਾਇਜ਼ ਕਰਨ ਸਬੰਧੀ ਮੁਹਿੰਮ ਦਾ ਜਿਥੇ ਸਵਾਗਤ ਕੀਤਾ ਉਥੇ … More »

ਪੰਜਾਬ | Leave a comment
bogz2mfcaaatjvc.jpg-large_0.sm

ਸੈਨਫਰਾਂਸਿਸਕੋ ਏਅਰਪੋਰਟ ਤੇ ਲੈਂਡ ਕਰਦੇ ਸਮੇਂ ਬੋਇੰਗ 777 ਹਾਦਸੇ ਦਾ ਸ਼ਿਕਾਰ

ਸੈਨਫਰਾਂਸਿਸਕੋ- ਸੀਓਲ ਤੋਂ ਆ ਰਹੀ ਏਸ਼ੀਆਨਾ ਏਅਰਲਾਈਨਜ਼ ਦੀ ਫਲਾਈਟ 214 ਸ਼ਨਿਚਰਵਾਰ ਨੂੰ ਸਵੇਰੇ 11:30 ਵਜੇ ਸੈਨਫਰਾਂਸਿਸਕੋ ਏਅਰ ਪੋਰਟ ਤੇ ਲੈਂਡ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ।ਸੁਰੱਖਿਆ ਦਸਤਿਆਂ ਨੇ ਯਾਤਰੀਆਂ ਨੂੰ ਐਮਰਜੰਸੀ ਗੇਟਾਂ ਦੁਆਰਾ ਸੁਰੱਖਿਅਤ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ। … More »

ਅੰਤਰਰਾਸ਼ਟਰੀ | Leave a comment