ਖ਼ਬਰਾਂ

DSGPC2.sm

ਸਤਿਕਾਰ ਕਮੇਟੀ ਆਪਣੇ ਦਾਇਰੇ ‘ਚ ਰਹੇ- ਜਥੇ.ਅਵਤਾਰ ਸਿੰਘ

ਅੰਮ੍ਰਿਤਸਰ:- ਲਖਨਊ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਬੱਚਿਆਂ ਜੋ ਵਾਪਸੀ ਸਮੇਂ ਆਪਣੇ ਨਾਲ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਤੇ ਗੁੱਟਕੇ ਆਦਿ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਅਨੁਸਾਰ ਗੱਤੇ ਦੇ ਡੱਬਿਆਂ ‘ਚ ਨਾਲ … More »

ਪੰਜਾਬ | Leave a comment
 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਸ. ਕਾਹਨ ਸਿੰਘ ਪੰਨੂੰ ’ਤੇ ਹਮਲੇ ਦੀ ਨਿਖੇਧੀ

ਲੁਧਿਆਣਾ : ਅੱਜ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬ ਸਰਕਾਰ ਦੇ ਆਈ.ਏ.ਐਸ. ਅਧਿਕਾਰੀ ਸ. ਕਾਹਨ ਸਿੰਘ ਪੰਨੂੰ ਜੋ ਕਿ ਉਤਰਾਖੰਡ ਵਿਖੇ ਹੜ ਪੀੜਤਾਂ ਦੇ ਬਚਾਅ ਕਾਰਜ ਹਿਤ ਪਵਿੱਤਰ ਫ਼ਰਜ਼ ਨਿਭਾਉਣ ਲਈ ਗਏ ਹੋਏ ਸਨ ’ਤੇ ਗ਼ੈਰ ਮਨੁੱਖੀ, ਅਸੱਭਿਅਕ ਅਤੇ ਨਿਰਦੇਈ … More »

ਪੰਜਾਬ | Leave a comment
48241.sm

2017 ‘ਚ ਹੋਵੇਗੀ ਪਹਿਲੀ ਵਰਲਡ ਟੈਸਟ ਕ੍ਰਿਕਟ ਪ੍ਰਤੀਯੋਗਿਤਾ

ਲੰਡਨ- ਆਈਸੀਸੀ ਨੇ ਲੰਡਨ ਵਿੱਚ ਹੋਏ ਆਪਣੇ ਸਾਲਾਨਾ ਸਮਾਗਮ ਤੋਂ ਬਾਅਦ 2015 ਤੋਂ 2023 ਦੇ ਵਿੱਚਕਾਰ ਹੋਣ ਵਾਲੇ ਕਈ ਅਹਿਮ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਭਾਰਤ ਨੂੰ ਚੁਣਿਆ ਹੈ। 2016 ਵਿੱਚ ਵਰਲਡ ਟੀ-ਟਵੰਟੀ ਕੱਪ ਤੋਂ ਇਲਾਵਾ 2021 ਵਿੱਚ ਦੂਸਰਾ ਟੈਸਟ ਕ੍ਰਿਕਟ … More »

ਖੇਡਾਂ | Leave a comment
scf pic.sm

ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ-ਨਾਰਵੇ

ਓਸਲੋ,(ਰੁਪਿੰਦਰ ਢਿੱਲੋ ਮੋਗਾ) –ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋ ਇਸ ਸਾਲ ਵੀ ਸ਼ਾਨਦਾਰ ਖੇਡ ਮੇਲੇ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ।ਫੈਡਰੇਸ਼ਨ ਵੱਲੋ ਕਰਾਏ ਗਏ ਇਸ ਖੇਡ ਮੇਲਾ ਦਾ ਮੁੱਖ ਉਦੇਸ਼  ਨਾਰਵੇ ਵਿੱਚ ਜੰਮੇ ਭਾਰਤੀ ਮੂਲ … More »

ਖੇਡਾਂ, ਸਰਗਰਮੀਆਂ | Leave a comment
MEETING WITH UK CM.sm

ਦਿੱਲੀ ਕਮੇਟੀ ਦਾ ਇਕ ਵਫਦ ਵਿਜੈ ਬਹੁਗੁਣਾ ਨੂੰ ਮਿਲਿਆ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਹੇਠ ਇਕ ਵਫਦ ਨੇ ਉਤਰਾਖੰਡ ਦੇ ਮੁੱਖਮੰਤਰੀ ਵਿਜੇ ਬਹੁਗੁਣਾ ਨਾਲ ਦੇਹਰਾਦੂਨ ਵਿਖੇ ਮੁਲਾਕਾਤ ਕੀਤੀ ਅਤੇ ਇਸ ਵਫਦ ਵਿਚ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, … More »

ਭਾਰਤ | Leave a comment
579608_456534471056558_1722391001_n.sm

“ ਮੈਂ ਚੋਣਾਂ ‘ਚ ਖਰਚ ਕੀਤੇ, 8 ਕਰੋੜ, ਜੋ ਕਰਨਾ ਹੈ ਕਰ ਲਓ : ਮੁੰਡੇ

ਨਵੀਂ ਦਿੱਲੀ- ਭਾਜਪਾ ਨੇਤਾ ਗੋਪੀਨਾਥ ਮੁੰਡੇ ਨੇ ਚੋਣ ਖਰਚ ਦੀ ਸੀਮਾ ਦਾ ਉਲੰਘਣ ਕਰਨ ਦੀ ਗੱਲ ਮੰਨਦੇ ਹੋਏ ਅਜਿਹਾ ਬਿਆਨ ਦਿੱਤਾ ਹੈ ਜਿਸ ਨਾਲ ਬਵਾਲ ਮੱਚਿਆ ਹੋਇਆ ਹੈ। ਮੁੰਡੇ ਨੇ ਨਾਂ ਕੇਵਲ ਤੈਅ ਸੀਮਾ ਤੋਂ ਵੱਧ ਖਰਚ ਕਰਨ ਦੀ ਗੱਲ … More »

ਭਾਰਤ | Leave a comment
immigration_blog.sm

ਅਮਰੀਕੀ ਸੈਨਿਟ ਨੇ ਇਮੀਗਰੇਸ਼ਨ ਸਬੰਧੀ ਬਿੱਲ ਨੂੰ ਦਿੱਤੀ ਮਨਜੂਰੀ

ਵਾਸ਼ਿੰਗਟਨ- ਅਮਰੀਕਾ ਦੀ ਸੈਨਿਟ ਨੇ ਦੇਸ਼ ਦੇ ਇਤਿਹਾਸਿਕ ਇਮੀਗਰੇਸ਼ਨ ਬਿੱਲ ਨੂੰ ਪਾਸ ਕਰ ਦਿੱਤਾ ਹੈ। ਕਾਮਪਰਹੈਂਸਿਵ ਇਮੀਗਰੇਸ਼ਨ ਰੀਫਾਰਮ ਬਿੱਲ ਦੇ ਪਾਸ ਹੋਣ ਨਾਲ ਅਮਰੀਕਾ ਵਿੱਚ ਰਹਿ ਰਹੇ ਇੱਕ ਕਰੋੜ 10 ਲੱਖ ਲੋਕਾਂ ਨੂੰ ਲਾਭ ਹੋਵੇਗਾ। ਇਨ੍ਹਾਂ ਵਿੱਚ 2 ਲੱਖ 40 … More »

ਅੰਤਰਰਾਸ਼ਟਰੀ | Leave a comment
28gsp fateh bajwa.sm

ਸਮਾਜਿਕ ਬੁਰਾਈਆਂ ਖ਼ਿਲਾਫ਼ ਸਮਾਜਿਕ ਧਾਰਮਿਕ ਜਥੇਬੰਦੀਆਂ ਨੂੰ ਅੱਗੇ ਆਉਣ ਦਾ ਸਦਾ

ਗੁਰਦਾਸਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਅਕਾਲੀ ਸਿਆਸਤ ਇਨ੍ਹਾ ਨਿਵਾਣਾਂ ਨੂੰ ਛੂਹ ਚੁੱਕਿਆ ਹੈ ਕਿ ਅਕਾਲੀ ਇਕ ਪਾਸੇ ਆਪਣੇ ਹੀ ਉੱਚ ਸਰਕਾਰੀ ਅਧਿਕਾਰੀ ਨੂੰ ਹਮਲਾ ਕਰਕੇ ਨਿਸ਼ਾਨਾ ਬਣਾ ਰਹੇ ਹਨ ਤੇ  … More »

ਪੰਜਾਬ | Leave a comment
Photo Teacher Training., 1..sm

ਸਿੱਖਿਆ ਦੇ ਮਿਆਰ ਨੂੰ ਉੱਚਾ ਚੁਕਣ ਦੇ ਦਿੱਲੀ ਕਮੇਟੀ ਦੀ ਕੋਸ਼ਿਸ਼ਾਂ ਜਾਰੀ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਵਿਦਿਆ ਦੇ ਮਿਆਰ ਨੂੰ ਉਚਾਂ ਚੁਕਣ ਵਾਸਤੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵਲੋਂ ਬਿਤੇ ਦਿਨੀ ਮਾਤਾ ਸੁੰਦਰੀ ਕਾਲੇਜ ਵਿਖੇ ਮਿਤੀ 18 ਮਈ ਨੂੰ … More »

ਭਾਰਤ | Leave a comment
 

ਯਹੂਦੀ ਮਾਲਕ ਨੂੰ ਅਰਬੀ ਮੂਲ ਦੇ ਕਾਮੇ ਨੂੰ ਕੰਮ ਤੋਂ ਨਾਂਹ ਕਰਨ ਤੇ ਜੁਰਮਾਨਾ

ਪੈਰਿਸ, (ਸੁਖਵੀਰ ਸਿੰਘ ਸੰਧੂ)- ਇਥੇ ਇੱਕ ਯਹੂਦੀ ਕੰਪਨੀ ਦੇ ਮਾਲਕ ਨੂੰ ਜਦੋਂ ਇੱਕ ਕੰਮ ਕਰਨ ਵਾਲੇ ਆਦਮੀ ਦੀ ਜਰੂਰਤ ਪਈ ਤਾਂ ਉਸ ਨੇ ਬੇਰੁਜ਼ਗਾਰ ਦਫਤਰ ਵਾਲਿਆਂ ਤੋਂ ਕੰਮ ਲਈ ਆਦਮੀ ਲਈ ਅਪਲਾਈ ਕੀਤਾ।ਦਫਤਰ ਵਾਲਿਆਂ ਨੇ ਬੇਰੁਜ਼ਗਾਰ ਅਰਬੀ ਮੂਲ ਦੇ ਆਦਮੀ … More »

ਅੰਤਰਰਾਸ਼ਟਰੀ | Leave a comment