ਖ਼ਬਰਾਂ
ਪੈਰਿਸ ਵਿੱਚ ਸੱਤ ਜੁਲਾਈ ਨੂੰ ਰੱਥ ਯਾਤਰਾ ਨਿਕਲੇਗੀ
ਪੈਰਿਸ, (ਸੁਖਵੀਰ ਸਿੰਘ ਸੰਧੂ)- ਹਿੰਦੁ ਧਰਮ ਦੇ ਸ਼ਰਧਾਲੂਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿੱਨ ਐਤਵਾਰ ਸੱਤ ਜੁਲਾਈ ਨੂੰ ਰੱਥ ਯਾਤਰਾ ਕੱਢੀ ਜਾ ਰਹੀ ਹੈ।ਇਹ ਪੈਰਿਸ ਦੇ ਲੇਹਾਲ ਇਲਾਕੇ ਤੋਂ ਦੁਪਿਹਰ ਦੋ ਵਜੇ ਚੱਲ ਕੇ ਸ਼ਾਮੀ ਸੱਤ ਵਜੇ … More
ਕਿਸੇ ਸਿੱਖ ਦੀ ਦਸਤਾਰ ਲਾਹੁਣੀ ਬਿਲਕੁਲ ਵਾਜਿਬ ਨਹੀਂ : ਮਾਨ
ਫਤਹਿਗੜ੍ਹ ਸਾਹਿਬ – “ਦਸਤਾਰ ਅਤੇ ਕੇਸ ਸਿੱਖ ਕੌਮ ਨੂੰ ਬਹੁਤ ਵੱਡੀਆਂ ਕੁਰਬਾਨੀਆਂ ਕਰਨ ਅਤੇ ਮੁਸ਼ਕਲਾਤਾਂ ਵਾਲੇ ਸੰਘਰਸ਼ ਵਿਚੋਂ ਲੰਘਣ ਉਪਰੰਤ ਪ੍ਰਾਪਤ ਹੋਏ ਹਨ । ਦਸਤਾਰ ਸਿੱਖ ਕੌਮ ਦੀ ਇੱਜ਼ਤ-ਮਾਣ ਦੀ ਪ੍ਰਤੀਕ ਹੈ । ਕਿਸੇ ਸਿੱਖ ਦੀ ਦਸਤਾਰ ਦੀ ਕੋਈ ਦੂਸਰਾ … More
ਸ਼੍ਰੋਮਣੀ ਕਮੇਟੀ ਵੱਲੋਂ ਭੇਜੀਆਂ ਰਾਹਤਕਾਰੀ ਟੀਮਾਂ ਦਾ ਵਾਪਸ ਆਉਣ ਤੇ ਸਨਮਾਨ
ਅੰਮ੍ਰਿਤਸਰ:- ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਗਏ ਸਾਰੇ ਯਾਤਰੂ ਭਲੀਭਾਂਤ ਅਤੇ ਸੁਰੱਖਿਅਤ ਆਪੋ-ਆਪਣੇ ਟਿਕਾਣਿਆਂ ਤੇ ਪੁੱਜ ਗਏ ਹਨ। ਬਦਰੀਨਾਥ ਤੇ ਹੋਰ ਧਾਰਮਿਕ ਸਥਾਨਾਂ ਤੇ ਗਏ ਯਾਤਰੂ ਵੀ ਸਰਕਾਰੀ ਤੇ ਗੈਰਸਰਕਾਰੀ ਸਹਾਇਤਾ ਨਾਲ ਆਪਣੇ-ਆਪਣੇ ਘਰਾਂ ਨੂੰ ਪਰਤ ਰਹੇ ਹਨ। … More
ਸ.ਕਾਹਨ ਸਿੰਘ ਪੰਨੂ ਤੇ ਹਮਲੇ ਦੀ ਨਿਖੇਧੀ ਤਿੰਨ ਮੈਂਬਰੀ ਕਮੇਟੀ ਕਰੇਗੀ ਡੂੰਘਾਈ ਨਾਲ ਜਾਂਚ
ਅੰਮ੍ਰਿਤਸਰ:- ਉੱਤਰਾਖੰਡ ‘ਚ ਭਾਰੀ ਬਾਰਸ਼ ਦੇ ਚਲਦੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਗਏ ਸ਼ਰਧਾਲੂਆਂ ਦੇ ਹੜ੍ਹਾਂ ‘ਚ ਫਸ ਜਾਣ ਕਰਕੇ ਉਨ੍ਹਾਂ ਨੂੰ ਸਮੇਂ ਸਿਰ ਸੁਰੱਖਿਅਤ ਬਾਹਰ ਕੱਢਣ ਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਬੇਹੱਦ ਸਾਫ ਅਕਸ ਵਾਲੇ … More
ਵਣ ਵਿਭਾਗ ਅਤੇ ਸ਼੍ਰੋਮਣੀ ਕਮੇਟੀ ਵਿਚਕਾਰ ਬੂਟੇ ਤਿਆਰ ਕਰਨ ਅਤੇ ਵੰਡਣ ਬਾਰੇ ਕੀਤਾ ਗਿਆ ਇਕਰਾਰਨਾਮਾ
ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਅਤੇ ਪੰਜਾਬ ਨੂੰ ਹਰਿਆ ਭਰਿਆ ਰੱਖਣ ਲਈ ਵਣ ਵਿਭਾਗ ਪੰਜਾਬ ਪਾਸੋਂ ਬੂਟੇ ਲੈ ਕੇ ਗੁਰਦੁਆਰਾ ਸਾਹਿਬਾਨ ਵਿਖੇ ਦਰਸ਼ਨ ਕਰਨ ਆਏ ਸ਼ਰਧਾਲੂਆਂ ਨੂੰ ਵੰਡਣੇ ਜਾਰੀ ਰੱਖੇ … More
ਕੁਰਸੀ ਮੋਹ ਵਿਚ ਬਾਦਲ ਵੱਲੋਂ ਮੋਦੀ ਦੀ ਚਾਪਲੂਸੀ ਕਰਨ ਦੀਆਂ ਹੱਦਾਂ ਟੱਪ ਜਾਣਾ ਅਤਿ ਸ਼ਰਮਨਾਕ : ਮਾਨ
ਚੰਡੀਗੜ੍ਹ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸਾਬਕਾ ਐਮ.ਪੀ. ਅਤੇ ਬੇਬਾਕ ਅਜ਼ਾਦਆਨਾਂ ਤੌਰ ਤੇ ਹਰ ਮੁੱਦੇ ਉਤੇ ਟਿੱਪਣੀ ਕਰਨ ਵਾਲੇ ਸ. ਸਿਮਰਨਜੀਤ ਸਿੰਘ ਮਾਨ ਨੇ ਭਾਜਪਾ ਦੀ ਪਠਾਣਕੋਟ ਰੈਲੀ ਵਿਚ ਸ. ਬਾਦਲ ਵੱਲੋਂ ਆਪਣੀ ਤਕਰੀਰ ਦੌਰਾਨ ਇਹ ਕਹਿਣਾ … More
ਬਾਜਵਾ ਦੀ ਅਗਵਾਈ ਵਿੱਚ ਕਾਂਗਰਸ ਦਾ ਵਫ਼ਦ ਗੁਰਦਾਸਪੁਰ ਦੇ ਡੀ ਸੀ ਅਭਿਨਵ ਤ੍ਰਿਖਾ ਨੂੰ ਮਿਲਿਆ
ਗੁਰਦਾਸਪੁਰ – ਕਾਂਗਰਸ ਦੇ ਜਨਰਲ ਸਕੱਤਰ ਫਤਿਹਜੰਗ ਸਿੰਘ ਬਾਜਵਾ ਅਤੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਕਾਂਗਰਸ ਦਾ ਇੱਕ ਵਫ਼ਦ ਗੁਰਦਾਸਪੁਰ ਦੇ ਡੀ ਸੀ ਅਭਿਨਵ ਤ੍ਰਿਖਾ ਨੂੰ ਮਿਲ ਕੇ ਵੋਟਰ ਸੂਚੀਆਂ ਵਿੱਚ ਹੋ ਰਹੀ ਹੇਰਾਫੇਰੀ ਅਤੇ … More
ਮੁਹਾਲੀ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ
ਮੁਹਾਲੀ – ਕਿਆਊ.ਆਰ.ਐਸ (Q.R.S)Quantron Resonanz System ਚੁੰਬਕੀ ਕਿਰਨਾਂ ਦੁਆਰਾ ਜਰਮਨ ਵਿੱਚ ਵਰਤੀ ਜਾ ਰਹੀ ਇਲਾਜ਼ ਪ੍ਰਣਾਲੀ ਰਾਹੀਂ ਮੁਫਤ ਮੈਡੀਕਲ ਕੈਂਪ ਸਵੇਰ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਕਿਆਊ.ਆਰ.ਐਸ ਹੈਲਥ ਸੈਂਟਰ ਲਕਸ਼ਮੀ ਨਰਾਇਣ ਮੰਦਿਰ, ਫੇਜ਼-11, ਮੁਹਾਲੀ ਵਿਖੇ ਲਗਾਇਆ ਗਿਆ ਹੈ … More
ਗੋਬਿੰਦ ਧਾਮ ’ਚ ਕੁਟਾਪਾ ਪੰਨੂੰ ਦਾ ਨਹੀਂ ਸਗੋਂ ਸੰਗਤਾਂ ਵੱਲੋਂ ਪੰਜਾਬ ਸਰਕਾਰ ਦਾ ਕੀਤਾ ਗਿਆ
ਗੁਰਦਾਸ ਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਗੋਬਿੰਦ ਧਾਮ ਵਿਖੇ ਬੀਤੇ ਦਿਨੀਂ ਸ਼ਰਧਾਲੂਆਂ ਵੱਲੋਂ ਆਈ.ਏ.ਐੱਸ ਅਧਿਕਾਰੀ ਸ: ਕਾਹਨ ਸਿੰਘ ਪੰਨੂੰ ਦੀ ਕੀਤੀ ਗਈ ਬੇਇੱਜ਼ਤੀ ’ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਉਕਤ ਘਟਨਾ ਨੂੰ ਮੰਦਭਾਗਾ … More
ਕੈਂਸਰ ਦੀ ਜਾਂਚ ਲਈ ਦਿੱਲੀ ਕਮੇਟੀ ਨੇ ਲਗਾਇਆ ਫ੍ਰੀ ਚੈਕਅਪ ਕੈਂਪ
ਨਵੀਂ ਦਿੱਲੀ :ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਂਸਰ ਪੀੜਿਤਾਂ ਦੀ ਮਦਦ ਵਾਸਤੇ ਗੁਰੂਨਾਨਕ ਕੈਂਸਰ ਕੈਅਰ ਟ੍ਰਸਟ ਰਜਿੰਦਰ ਨਗਰ ਦੇ ਸਹਿਯੋਗ ਨਾਲ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕੈਂਸਰ ਕੇਅਰ ਕੈਂਪ ਲਗਾਇਆ ਗਿਆ। ਜਿਸ ਦਾ ਉੱਦਘਾਟਨ ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਹਰਦੇਵ … More






