ਖ਼ਬਰਾਂ

23----1.sm

ਅਣਪਛਾਤਿਆਂ ਨੇ ਬੱਸ ਅੱਡੇ ’ਚ ਖੜ੍ਹੀਆਂ 4 ਪ੍ਰਾਈਵੇਟ ਬੱਸਾਂ ਨੂੰ ਲਾਈ ਅੱਗ

ਬਰਨਾਲਾ,(ਜੀਵਨ ਸ਼ਰਮਾ)-ਅੱਜ ਸਵੇਰੇ ਢਾਈ ਵਜੇ ਦੇ ਕਰੀਬ ਬਰਨਾਲਾ ਦੇ ਮੁੱਖ ਬੱਸ ਸਟੈਂਡ ਵਿਖੇ ਨਿੱਜੀ ਟ੍ਰਾਂਸਪੋਰਟ ਕੰਪਨੀ ਦੀਆਂ ਖੜ੍ਹੀਆਂ 4 ਬੱਸਾਂ ਨੂੰ ਕੁੱਝ ਅਣਪਛਾਤੇ ਸਰਾਰਤੀ ਅਨਸਰਾਂ ਨੇ ਅੱਗ ਦੀ ਭੇਟ ਚੜਾ ਦਿੱਤਾ ਜਿਸ ਨੂੰ ਫਾਇਰ ਬ੍ਰਿਗੇਡ ਬਰਨਾਲਾ ਦੀ ਟੀਮ ਨੇ ਕਰੜੀ … More »

ਪੰਜਾਬ | Leave a comment
 

ਮਨਰੇਗਾ ਗ੍ਰਾਮ ਰੁਜ਼ਗਾਰ ਸੇਵਕਾਂ ਨੇ ਏਡੀਸੀ ਦਫ਼ਤਰ ਘੇਰ ਕੇ ਕੀਤੀ ਨਾਅਰੇਬਾਜੀ

ਬਰਨਾਲਾ,(ਜੀਵਨ ਸ਼ਰਮਾ)-ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਹਾਜ਼ਰੀ ਨਾ ਲਗਾਉਣ ਦੇ ਜੁਬਾਨੀ ਹੁਕਮਾਂ ਤੋਂ ਖਫਾ ਹੁੰਦਿਆਂ ਜਿਲ੍ਹਾ ਬਰਨਾਲਾ ਦੇ ਮਨਰੇਗਾ ਗ੍ਰਾਮ ਰੁਜ਼ਗਾਰ ਸੇਵਕਾਂ ਨੇ ਇਨਸਾਫ ਮਿਲਣ ਤੱਕ ਸੰਘਰਸ਼ ਦੀ ਠਾਣ ਲਈ ਹੈ। ਜਿਸ ਤਹਿਤ ਅੱਜ ਉਨ੍ਹਾਂ ਦੂਜੇ ਦਿਨ ਏਡੀਸੀ (ਵਿਕਾਸ) ਦੇ ਦਫ਼ਤਰ ਅੱਗੇ … More »

ਪੰਜਾਬ | Leave a comment
 

ਮੁਲਜ਼ਮ ਦੇ ਪੇਟੀ ਬੈੱਡ ’ਚੋਂ ਬਰਾਮਦ ਕੀਤੀ ਪੀੜਿਤ ਲੜਕੀ

ਬਰਨਾਲਾ,(ਜੀਵਨ ਸ਼ਰਮਾ)-ਜਿਲ੍ਹੇ ਦੇ ਪਿੰਡ ਜੰਗੀਆਣਾ ਦੇ ਇੱਕ ਨੌਜਵਾਨ ਵੱਲੋਂ ਇੱਕ 14 ਸਾਲਾਂ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕੁਕਰਮ ਕਰਨ ਦੇ ਦੋਸ਼ ’ਚ ਭਦੌੜ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਭਦੌੜ ਪੁਲਿਸ ਦੇ ਥਾਣਾ ਮੁਖੀ ਭੁਪਿੰਦਰ ਸਿੰਘ ਨੇ … More »

ਪੰਜਾਬ | Leave a comment
 

2013-14 ਦੀ ਰੈਸ਼ਨੇਲਾਈਜੇਸ਼ਨ ਨੀਤੀ ਅਧਿਆਪਕ ਵਿਰੋਧੀ : ਡੀ.ਟੀ.ਐਫ. ਪੰਜਾਬ

ਬਰਨਾਲਾ, (ਜੀਵਨ ਸ਼ਰਮਾ)-ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਅਸਾਮੀਆਂ ਦੀ ਤਰਕਸੰਗ ਨੀਤੀ ਦੀ ਆੜ ਵਿੱਚ ਸਾਲ 2013-14 ਲਈ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਨੂੰ ਅਧਿਆਪਕ ਵਿਰੋਧੀ ਕਰਾਰ ਦਿੰਦੇ ਹੋਏ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਜਥੇਬੰਦੀ … More »

ਪੰਜਾਬ | Leave a comment
play 5.sm

ਧਰਤੀ ਦਿਵਸ ਨੂੰ ਸਮਰਪਿਤ ਅਤੇ ਕੁਦਰਤੀ ਸੋਮਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਪੀ ਏ ਯੂ ਵੱਲੋਂ ਨਾਟਕ ਦਾ ਮੰਚਨ

ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਵੱਲੋਂ ਧਰਤੀ ਦਿਵਸ ਦੇ ਮੌਕੇ ਕਿਸਾਨਾਂ ਨੂੰ ਕੁਦਰਤੀ ਸੋਮਿਆਂ ਪ੍ਰਤੀ ਜਾਗਰੂਕ ਕਰਨ ਲਈ ਇਕ ਮੁਹਿੰਮ ਵਿੱਢੀ ਗਈ ਜਿਸ ਅਧੀਨ ਇਸ ਸੰਬੰਧੀ ਇਕ ਨਾਟਕ ਦਾ ਮੰਚਨ ਯੂਨੀਵਰਸਿਟੀ ਸਥਿਤ ਪਾਲ ਆਡੀਟੋਰੀਅਮ ਵਿਖੇ ਕੀਤਾ … More »

ਪੰਜਾਬ | Leave a comment
photo PC.sm

ਸੰਤ ਸਮਾਜ ਨੇ ਪ੍ਰਨਬ ਮੁਖਰਜੀ ਨੂੰ ਇੱਕ ਮੰਗ ਪੱਤਰ ਸੌਂਪ ਕੇ ਪ੍ਰੋ. ਭੁੱਲਰ ਦੀ ਰਿਹਾਈ ਦੀ ਮੰਗ ਕੀਤੀ

ਨਵੀਂ ਦਿੱਲੀ :- ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਮੁੱਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਦੇ ਹੁਕਮਾਂ ਸਦਕਾ ਭਾਈ ਜਸਬੀਰ ਸਿੰਘ ਰੋਡੇ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਅੱਜ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਪ੍ਰਨਬ ਮੁਖਰਜੀ ਨੂੰ ਸੰਤ ਸਮਾਜ ਵੱਲੋਂ … More »

ਭਾਰਤ | Leave a comment
 

ਪੰਜ ਪਿਆਰਿਆਂ ਨੇ ਸ੍ਰੀ ਪਟਨਾ ਸਾਹਿਬ ਦੇ ਵਿਕਾਸ ਅਤੇ ਵਿਸਥਾਰ ਕਾਰਜਾਂ ਦੀ ਅਰੰਭਤਾ ਦੀ ਰਸਮ ਅਦਾ ਕੀਤੀ

ਨਵੀਂ ਦਿੱਲੀ : ਬੀਤੇ ਦਿਨੀਂ ਤਖਤ ਸ੍ਰੀ ਹਰਿਮੰਦਿਰ ਪਟਨਾ ਸਹਿਬ ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਦੀ ਸਮਾਪਤੀ ਅਤੇ ਅਰਦਾਸ ਉਪਰੰਤ ਪੰਜ ਪਿਆਰਿਆਂ, ਜਿਨ੍ਹਾਂ ਵਿੱਚ ਬਾਬਾ ਮਹਿੰਦਰ ਸਿੰਘ (ਬਰਮਿੰਘਮ), ਬਾਬਾ ਅਮਰ ਸਿੰਘ (ਯੂਕੇ), ਬਾਬਾ ਬਚਨ ਸਿੰਘ (ਦਿੱਲੀ) … More »

ਭਾਰਤ | Leave a comment
01----3B

ਬੀਜੇਪੀ ਨੂੰ ਮੰਗਣ ਦੇਵੋ ਅਸਤੀਫ਼ਾ-ਸੋਨੀਆ

ਨਵੀਂ ਦਿੱਲੀ-ਕਾਂਗਰਸ ਸੰਸਦੀ ਮੈਂਬਰਾਂ ਦੀ ਬੈਠਕ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪ੍ਰਧਾਨਮੰਤਰੀ ਮਨਮੋਹਨ ਸਿੰਘ ਜਾਂ ਉਨ੍ਹਾਂ ਦੇ ਮੰਤਰੀ ਮੰਡਲ ਦਾ ਕੋਈ ਵੀ ਮੈਂਬਰ ਅਸਤੀਫਾ ਨਹੀਂ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਪ੍ਰਧਾਨਮੰਤਰੀ ਦਾ … More »

ਭਾਰਤ | Leave a comment
22----4.sm

ਕੀਤੂ ਕਤਲ ਕੇਸ ਦਾ ਮੁੱਖ ਮੁਲਜ਼ਮ ਜਸਪ੍ਰੀਤ ਜੱਸਾ ਬਰਨਾਲਾ ਪੁਲਿਸ ਨੇ ਕੀਤਾ ਕਾਬੂ

ਬਰਨਾਲਾ,(ਜੀਵਨ ਸ਼ਰਮਾ ਰਾਮਗੜ੍ਹ)-ਹਲਕਾ ਬਰਨਾਲਾ ਦੇ ਸਾਬਕਾ ਅਕਾਲੀ ਵਿਧਾਇਕ ਮਰਹੂਮ ਮਲਕੀਤ ਸਿੰਘ ਕੀਤੂ ਦੇ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਮ੍ਰਿਤਕ ਕੀਤੂ ਦਾ ਭਤੀਜਾ ਜਸਪ੍ਰੀਤ ਸਿੰਘ ਜੱਸਾ ਨੂੰ ਅੱਜ ਬਰਨਾਲਾ ਪੁਲਿਸ ਨੇ ਡੇਰਾ ਬੱਸੀ ਦੇ ਇਲਾਕੇ ਵਿੱਚੋਂ ਪੁਲਿਸ ਮੁਕਾਬਲੇ ਉਪਰੰਤ ਇੱਕ ਸਾਥੀ … More »

ਪੰਜਾਬ | Leave a comment
1(4).sm

ਸਰਕਾਰੀ ਐਲੀਮੈਟਂਰੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਅਤੇ ਗੁਲਾਬ ਦੇ ਫੁੱਲਾਂ ਦੇ ਬੂਟੇ ਲਗਾਏ

ਬਬਾਨੀ ਕਲਾਂ – ਇੱਥੋ ਦੇ ਸਰਕਾਰੀ ਐਲੀਮੈਟਂਰੀ ਸਕੂਲ ਵਿਖੇ ਪੜ ਰਹੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਯੂਨੀਵਰਸਲ ਆਰਟ ਐਡਂ ਕਲਚਰ ਵੈਲਫੇਅਰ ਸੋਸਾਇਟੀ, ਅਜੀਤਗੜ੍ਹ, ਸਤਿਕਾਰ ਰੰਗਮੰਚ, ਚੰਡੀਗੜ੍ਹ ਅਤੇ ਯੂਗਾਂਤਰ ਆਰਟਸ ਚੰਡੀਗੜ੍ਹ ਵੱਲੋ ਸਟੇਸ਼ਨਰੀ ਵੰਡੀ ਗਈ ਅਤੇ ਵਿਦਿਆਰਥੀਆਂ ਦੇ ਨਵੀ ਜਮਾਤ ਵਿੱਚ … More »

ਪੰਜਾਬ | Leave a comment