ਖ਼ਬਰਾਂ

photo, Annual Function,...sm

ਮੇਰੇ ਲਈ ਮਾਣ ਦੀ ਗੱਲ ਹੈ ਕਿ ਮੈਨੂੰ ਦਿੱਲੀ ਦੇ ਗੁਰੂ ਗੋਬਿੰਦ ਸਿੰਘ ਕਾਲਜ ਵਿਚ ਵਿਦਿਆਰਥੀਆਂ ਦੇ ਰੁਬਰੂ ਹੋਣ ਦਾ ਮੌਕਾ ਮਿਲਿਆ-ਹਰਸਿਮਰਤ

ਨਵੀਂ ਦਿੱਲੀ:-ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਆਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਨਵੀਂ ਦਿੱਲੀ ਵਿੱਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲਦੇ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਵਿਖੇ ਮੁੱਖ ਮਹਿਮਾਨ ਵਜੋਂ ਬੋਲਦੇ ਹੋਏ ਕਿਹਾ ਕਿ ਮੇਰੇ ਵਾਸਤੇ … More »

ਭਾਰਤ | Leave a comment
S.P.Oberai..4.sm

ਸਰਬੱਤ ਦਾ ਭਲਾ ਟਰੱਸਟ ਵਲੋਂ ਮਸਕਟ ਦੀ ਸਹਾਇਤਾ ਦਾ ਐਲਾਨ

ਪਟਿਆਲਾ – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਰੂਹੇ ਰਵਾਂ ਸ਼੍ਰੀ ਐਸ ਪੀ ਸਿੰਘ ਓਬਰਾਏ ਨੇ ਦੱਸਿਆ ਕਿ ਉਹਨਾ ਦੀ ਟਰੱਸਟ 42 ਸਵੈ ਇੱਛਤ ਸੰਸਥਾਵਾਂ ਨੂੰ ਹਰ ਸਾਲ ਸਮਾਜ ਭਲਾਈ ਦੀਆਂ ਸਕੀਮਾਂ ਨੂੰ ਚਾਲੂ ਰੱਖਣ ਲਈ 4 ਕਰੋੜ ਰੁਪਏ ਦੀ … More »

ਪੰਜਾਬ | Leave a comment
081013-M-5085G-010

ਟੈਕਸਸ ਦੇ ਫਰਟੀਲਾਈਜ਼ਰ ਪਲਾਂਟ ‘ਚ ਹੋਏ ਧਮਾਕੇ ਨਾਲ 70 ਲੋਕਾਂ ਦੀ ਮੌਤ

ਹਿਊਸਟਨ-ਅਮਰੀਕਾ ਦੀ ਟੈਕਸਸ ਸਟੇਟ ਵਿੱਚ ਸਥਿਤ ਫਰਟੀਲਾਈਜਰ ਪਲਾਂਟ ਵਿੱਚ ਬੁੱਧਵਾਰ ਨੂੰ ਹੋਏ ਵਿਸਫੋਟ ਨੇ ਇੱਕ ਵਾਰ ਫਿਰ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਹੈ।ਇਸ ਧਮਾਕੇ ਵਿੱਚ 70 ਲੋਕ ਮਾਰੇ ਗਏ ਹਨ ਅਤੇ 200 ਦੇ ਕਰੀਬ ਜਖਮੀ ਹੋਏ ਹਨ।ਧਮਾਕੇ ਦੇ ਕਾਰਣਾਂ … More »

ਅੰਤਰਰਾਸ਼ਟਰੀ | Leave a comment
vaisakhi pic.sm

ਭਾਰਤੀ ਜਨਤਾ ਪਾਰਟੀ(ਨਾਰਵੇ ਇਕਾਈ)ਦੇ ਕਰਵਾਏ ਵਿਸਾਖੀ ਪ੍ਰੋਗਰਾਮ ‘ਚ ਬਾਲੀਵੁੱਡ ਸਟਾਰ ਵਿਨੋਦ ਖੰਨੇ ਨੇ ਸ਼ਿਰਕਤ ਕੀਤੀ

ਓਸਲੋ,(ਰੁਪਿੰਦਰ ਢਿੱਲੋ ਮੋਗਾ) -ਭਾਰਤੀ ਜਨਤਾ ਪਾਰਟੀ (ਬੀ ਜੇ ਪੀ ਨਾਰਵੇ ਇਕਾਈ)  ਦੇ ਪ੍ਰਧਾਨ ਮੋਹਨ ਸਿੰਘ ਵਰਮਾ, ਮੀਤ ਪ੍ਰਧਾਨ ਸ੍ਰੀ ਅਨਿਲ ਸ਼ਰਮਾਂ,ਅਸ਼ਵਨੀ  ਸ਼ਰਮਾਂ ਆਦਿ ਲੇਡੀਜ ਵਿੰਗ ਦੇ ਮਮਤਾ ਰਾਣੀ ਸ਼ਰਮਾ,ਪੂਨਮ ਮਹਿੰਦਰੂ, ਅਰੁਨਦੀਪ ਪਲਾਹਾ ਆਦਿ ਵੱਲੋ  ਵਿਸਾਖੀ ਦੇ ਅਵਸਰ ਤੇ ਇੱਕ ਰੰਗਾ … More »

ਅੰਤਰਰਾਸ਼ਟਰੀ | Leave a comment
 

ਹੁਣ ਫੇਰਾਰੀ ਨਾਲ ਗਸ਼ਤ ਕਰੇਗੀ ਦੁਬਈ ਪੁਲੀਸ

ਦੁਬਈ, (ਪਰਮਜੀਤ ਸਿੰਘ ਬਾਗੜੀਆ)- ਦੁਬਈ ਜਿਸਨੂੰ ਪੈਰਸ ਆਫ ਈਸਟ ਕਿਹਾ ਜਾਂਦਾ ਹੈ , ਦੁਨੀਆ ਭਰ ਦੇ ਸੈਲਾਨੀਆਂ ਲਈ ਮਨਪਸੰਦ ਥਾਂ ਹੈ। ਇਹ ਅਰਬ ਨਗਰੀ ਸੈਲਾਨੀਆਂ ਦੇ ਨਾਲ ਨਾਲ ਦੁਨੀਆਂ ਦੇ ਅਮੀਰਾਂ ਅਤੇ ਹੌਲੀਵੁਡ ਅਤੇ ਬਾਲੀਵੁਡ ਦੇ ਸਿਤਾਰਿਆਂ ਨੂੰ ਵੀ ਆਪਣੇ … More »

ਅੰਤਰਰਾਸ਼ਟਰੀ | Leave a comment
The Prime Minister, Dr. Manmohan Singh addressing after presenting the S.K. Singh Award for recognising excellence in the Indian Foreign Service, to Shri Tanmaya Lal, at a function, in New Delhi on January 22, 2013.

2-ਜੀ ਘੋਟਾਲੇ ‘ਚ ਪ੍ਰਧਾਨ ਮੰਤਰੀ ਨੂੰ ਕਲੀਨ ਚਿੱਟ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਵਿੱਤਮੰਤਰੀ ਪੀ ਚਿਦੰਬਰਮ ਨੂੰ 2-ਜੀ ਘੋਟਾਲੇ ਦੀ ਜਾਂਚ ਲਈ ਬਣਾਈ ਗਈ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਨੇ ਕਲੀਨ ਚਿੱਟ ਦਿੱਤੀ ਹੈ। ਇਸ ਕਮੇਟੀ ਦਾ ਕਹਿਣਾ ਹੈ ਕਿ ਉਸ ਸਮੇਂ ਦੇ ਟੈਲੀਕਾਮ ਮੰਤਰੀ ਏ. ਰਾਜਾ … More »

ਭਾਰਤ | Leave a comment
457px-GuruTeghBahadurJi.sm

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 392 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਅਯੋਜਿਤ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਧਰਮ ਰੱਖਿਅਕ ਮਹਾਨ ਪਰਉਪਕਾਰੀ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 392 ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਰਦਾਸ ਉਪਰੰਤ ਸ੍ਰੀ … More »

ਪੰਜਾਬ | Leave a comment
April-17.sm

ਖੇਡਾਂ ਸਾਨੂੰ ਸ਼ਾਂਤ ਜੀਵਨ ਵਿਧੀ ਅਤੇ ਅਨੁਸ਼ਾਸਨ ਸਿਖਾਉਂਦੀਆਂ ਹਨ-ਡਾ: ਖੰਨਾ

ਲੁਧਿਆਣਾ:ਪੀ ਏ ਯੂ ਇੰਪਲਾਈਜ਼ ਯੂਨੀਅਨ ਅਤੇ ਪੀ ਏ ਯੂ ਫੋਰਥ ਕਲਾਸ ਵਰਕਰਜ਼ ਯੂਨੀਅਨ ਵੱਲੋਂ 10 ਅਪ੍ਰੈਲ 2013 ਨੂੰ ਸ਼ੁਰੂ ਹੋਈਆਂ ਖੇਡਾਂ ਦਾ ਅੱਜ ਸੰਪੰਨ ਹੋਈਆਂ। ਅੱਜ ਇਹ ਖੇਡਾਂ ਸਵੇਰੇ ਪੀ ਏ ਯੂ ਦੇ ਐਥਲੈਟਿਕ ਗਰਾਉਂਡ ਵਿੱਚ ਬੜੀ ਧੂਮ ਧਾਮ ਨਾਲ … More »

ਪੰਜਾਬ | Leave a comment
 

ਗੁਰਮਤਿ ਗਿਆਨ ਆਨ ਲਾਈਨ ਟੀਚਿੰਗ ਪ੍ਰੋਗਰਾਮ

ਪੰਜਾਬੀ ਯੂਨੀਵਰਸਿਟੀ ਵਲੋਂ ਗਲੋਬਲ ਪੱਧਰ ਉਤੇ ਨਵੀਂ ਪਛਾਣ ਸਥਾਪਿਤ ਕਰਦਿਆਂ ਵਿਸ਼ਵ ਭਾਈਚਾਰੇ ਲਈ ਇਕ ਨਵਾਂ ਅਕਾਦਮਿਕ ਪ੍ਰੋਗਰਾਮ ਆਰੰਭ ਕੀਤਾ ਹੈ। ਇਸ ਅਕਾਦਮਿਕ ਪ੍ਰੋਗਰਾਮ ਦਾ ਨਾਮ ਗੁਰਮਤਿ ਗਿਆਨ ਆਨ ਲਾਈਨ ਟੀਚਿੰਗ ਹੈ। ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਵਲੋਂ ਪੰਜਾਬੀ ਯੂਨੀਵਰਸਿਟੀ ਤੋਂ … More »

ਪੰਜਾਬ | Leave a comment
 

ਬਲਾਕ ਸਹਿਣਾਂ ਦਾ ਅਧਿਕਾਰੀ, ਆਰਟੀਆਈ ਕਾਨੂੰਨ ਤੋਂ ਇਨਕਾਰੀ

ਬਰਨਾਲਾ-ਸਰਕਾਰ ਕਾਰਜ਼ਾਂ ਦੀ ਪਾਰਦਰਸ਼ਤਾ ਅਤੇ ਦੇਸ਼ ਦੇ ਹਰੇਕ ਨਾਗਰਿਕ ਨੂੰ ਸਰਕਾਰੀ ਕੰਮਾਂ ਦੀ ਸੂਚਨਾਂ ਪ੍ਰਾਪਤੀ ਕਰਨ ਦਾ ਹੱਕ ਦਿਵਾਉਂਦਾ ਆਰਟੀਆਈ ਐਕਟ 2005 ਉਦੋਂ ਬੇਵੱਸ ਨਜ਼ਰ ਆਉਂਦਾ ਹੈ ਜਦੋਂ ਇਸ ਦੇ ਅਮਲ ਨੂੰ ਯਕੀਨੀ ਬਣਾਉਣ ਵਾਲੇ ਅਧਿਕਾਰੀ ਹੀ ਇਸ ਦੀ ਪਾਲਣਾਂ … More »

ਪੰਜਾਬ | Leave a comment