ਖ਼ਬਰਾਂ
ਬਿਜਲੀ ਦਰਾਂ ‘ਚ 9.6% ਦਾ ਵਾਧਾ ਕਰਕੇ ਪੰਜਾਬ ਦੇ ਲੋਕਾਂ ਨੂੰ ਦਿੱਤਾ ਵੱਡਾ ਝਟਕਾ
ਚੰਡੀਗੜ੍ਹ- ਪੰਜਾਬ ਸਟੇਟ ਇਲੈਕਟਰਸਿਟੀ ਰੈਗੂਲੈਟਰੀ ਕਮਿਸ਼ਨ ਨੇ ਪੰਜਾਬ ਵਿੱਚ ਬਿਜਲੀ ਮਹਿੰਗੀ ਕਰਕੇ ਜਨਤਾ ਤੇ 1782.50 ਕਰੋੜ ਰੁਪੈ ਦਾ ਬੋਝ ਪਾਇਆ ਹੈ। ਵੈਸੈ ਤਾਂ ਹਰ ਸੈਕਟਰ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ ਪਰ ਖੇਤੀਬਾੜੀ ਖੇਤਰ ਦਾ ਖਾਸ ਖਿਆਲ … More
ਟਾਈਟਲਰ ਤੇ ਫਿਰ ਤੋਂ ਕੇਸ ਚਲਾਇਆ ਜਾਵੇਗਾ
ਨਵੀਂ ਦਿੱਲੀ- ਦਿੱਲੀ ਵਿੱਚ ਹੋਏ 1984 ਦੇ ਸਿੱਖ ਦੰਗਿਆਂ ਦੇ ਮਾਮਲੇ ਵਿੱਚ ਅਦਾਲਤ ਨੇ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਨੂੰ ਵੱਡਾ ਝਟਕਾ ਦਿੱਤਾ ਹੈ।ਅਦਾਲਤ ਨੇ ਇਸ ਮਾਮਲੇ ਵਿੱਚ ਸੀਬੀਆਈ ਦੁਆਰਾ ਦਾਖਿਲ ਕੀਤੀ ਗਈ ਕਲੋਜਰ ਰਿਪੋਰਟ ਨੂੰ ਖਾਰਿਜ਼ ਕਰਦੇ ਹੋਏ ਇਸ ਸਬੰਧੀ … More
ਸੂਚਨਾ ਦੇ ਪਸਾਰੇ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ-ਡਾ: ਜਮਿੱਤਰ
ਲੁਧਿਆਣਾ: ਅਮਰੀਕਾ ਦੀ ਫਲੋਰੀਡਾ ਯੂਨੀਵਰਸਿਟੀ ਤੋਂ ਆਏ ਡਾ: ਫਰੈਡ ਜਮਿੱਤਰ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਅਪਰ ਨਿਰਦੇਸ਼ਕ ਸੰਚਾਰ ਅਤੇ ਹੋਰਨਾਂ ਸਾਇੰਸਦਾਨਾਂ ਨਾਲ ਵਿਚਾਰ ਚਰਚਾ ਕੀਤੀ। ਇਸ ਤੋਂ ਪਹਿਲਾਂ … More
ਗੁਰਦੁਆਰਾ ਸਾਹਿਬ, ਵਰਮੌਂਟ, ਲੌਸ ਏਂਜਲਸ ਦੀ ਨਵੀਂ ਕਮੇਟੀ
ਲੌਸ ਏਂਜਲਸ,(ਕੈਲੀਫੋਰਨੀਆ)(ਮਨਜਿੰਦਰ ਪਾਲ ਸਿੰਘ): ਪਿਛਲੇ ਦਿਨੀ ਗੁਰਦੁਆਰਾ ਸਾਹਿਬ ਵਰਮੌਂਟ ਦੀ ਸੰਗਤ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਸੰਗਤ ਨੇ ਸਰਬ ਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ ਕਰਕੇ ਹੋਂਦ ਵਿੱਚ ਲਿਆਂਦੀ। ਗੁਰਦੁਆਰਾ ਸਾਹਿਬ, ਵਰਮੌਂਟ ਦੀ ਕਮੇਟੀ ਦੀ ਚੋਣ … More
ਅਮਰੀਕਾ ਤੋਂ ਆਏ ਨਿੰਬੂ ਜਾਤੀ ਦੇ ਫ਼ਲਾਂ ਦੇ ਬਰੀਡਰ ਡਾ: ਜਮਿੱਤਰ ਵੱਲੋਂ ਪੀ ਏ ਯੂ ਵਿਗਿਆਨੀਆਂ ਨਾਲ ਵਿਚਾਰ ਵਟਾਂਦਰਾ
ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਦਸ ਰੋਜ਼ਾ ਦੌਰੇ ਤੇ ਅਮਰੀਕਾ ਦੀ ਯੂਨੀਵਰਸਿਟੀ ਆਫ ਫਲੋਰੀਡਾ ਲੇਕ ਅਲਫਰੈੱਡ ਦੇ ਵਿਗਿਆਨੀ ਡਾ: ਫਰੈੱਡ ਜੀ ਜਮਿੱਤਰ ਨੇ ਅੱਜ ਯੂਨੀਵਰਸਿਟੀ ਵਿਗਿਆਨੀਆਂ ਨਾਲ ਨਿੰਬੂ ਜਾਤੀ ਦੇ ਫ਼ਲਾਂ ਬਾਰੇ ਵਿਸ਼ਾਲ ਵਿਚਾਰ ਵਟਾਂਦਰਾ ਕੀਤਾ। ਵਿਚਾਰ ਵਟਾਂਦਰੇ ਵਿੱਚ … More
ਮਾਰਗਰੇਟ ਥੈਚਰ ਨਹੀਂ ਰਹੀ
ਲੰਡਨ- ਬ੍ਰਿਟੇਨ ਦੀ ਸਾਬਕਾ ਪ੍ਰਧਾਨਮੰਤਰੀ ਮਾਰਗਰੇਟ ਥੈਚਰ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਉਹ ਪਿੱਛਲੇ ਕੁਝ ਸਮੇਂ ਤੋਂ ਡੀਮੇਸ਼ੀਆ ਤੋਂ ਪੀੜਤ ਸੀ।87 ਸਾਲਾ ਮਾਰਗਰੇਟ ਨੂੰ ਆਇਰਨ ਲੇਡੀ ਦੇ ਨਾਂ ਨਾਲ ਵੀ ਪੁਕਾਰਿਆ ਜਾਂਦਾ ਸੀ। ਲਾਰਡ ਬੇਲ … More
ਭਾਈ ਗੁਰਮੇਜ ਸਿੰਘ ਨੇ ਸੂਰਮੇਂ ਸਿੰਘਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਅਹਿਮ ਉਪਰਾਲਾ ਕੀਤਾ- ਗਿ.ਗੁਰਬਚਨ ਸਿੰਘ
ਅੰਮ੍ਰਿਤਸਰ:- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਨੇ ਅਣਥੱਕ ਮਿਹਨਤ ਕਰਕੇ ਸੂਰਮੇਂ ਸਿੰਘਾਂ (ਨੇਤਰਹੀਣਾਂ) ਲਈ ਗੁਰਬਾਣੀ ਦਾ ਪਾਠ ਕਰਨ ਲਈ ਬਰੇਲ ਲਿੱਪੀ ‘ਚ 18 ਪੋਥੀਆਂ ਵਿੱਚ ਅੰਤਰਣ ਕੀਤਾ ਹੈ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ … More
ਰੇਲਵੇ ਸਟੇਸ਼ਨ ਵਿਖੇ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ’ ਦਾ ਮਾਡਲ ਸ਼ਸ਼ੋਭਿਤ
ਅੰਮ੍ਰਿਤਸਰ:- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਤਿਹਾਸਕ ਮਹੱਤਤਾ ਨੂੰ ਪ੍ਰਗਟਾਉਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਗੋਲਡ ਪਲੇਟਡ ਮਾਡਲ ਸ੍ਰੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਸ਼ਸ਼ੋਭਿਤ ਕੀਤਾ ਗਿਆ, ਜਿਸ ਤੋਂ ਅੱਜ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ … More
‘ਬੀਬੀ ਜੀ ਅਸੀਂ ਵੋਟਾਂ ਪਾ ਕੇ ‘ਜਿਤਾਇਆ’ ਹੈ ਸਦੀਕ ਸਾਹਬ ਨੂੰ..
ਬਰਨਾਲਾ,(ਜੀਵਨ ਰਾਮਗੜ੍ਹ)- ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਕੀਤੇ ਗਏ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਸਨਮਾਨ ਲਈ ਰੱਖੇ ਗਏ ਪ੍ਰੋਗਰਾਮ ਦੌਰਾਨ ਕਾਂਗਰਸੀ ਨੇਤਾਵਾਂ ਦਰਮਿਆਨ ਵਾਪਰੀਆਂ ਕੁਝ ਘਟਨਾਵਾਂ ਇਸ ਪ੍ਰਕਾਰ ਹਨ : * ਤਕਰੀਬਨ ਦੋ ਘੰਟੇ ਲੇਟ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ … More
ਛੇ ਜੀਆਂ ਦੇ ਪਰਿਵਾਰ ਨੂੰ ਲੋੜੀਂਦੀਆਂ ਸਾਲਾਨਾ 30 ਹਜ਼ਾਰ ਰੁਪਏ ਦੀਆਂ ਸਬਜ਼ੀਆਂ ਖੁਦ ਉਗਾਓ-ਡਾ: ਢਿੱਲੋਂ
ਲੁਧਿਆਣਾ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਦੀ ਤਕਨੀਕੀ ਦੇਖਰੇਖ ਹੇਠ ਕਾਰਜਸ਼ੀਲ ਪੀ ਏ ਯੂ ਕਿਸਾਨ ਕਲੱਬ ਦੇ ਮੈਂਬਰਾਂ ਦੀ ਰਾਜ ਪੱਧਰੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਬਜ਼ੀਆਂ ਨਾਲ ਸਬੰਧਿਤ ਵਿਗਿਆਨੀ ਡਾ: ਤਰਸੇਮ ਸਿੰਘ ਢਿੱਲੋਂ ਨੇ ਕਿਹਾ ਕਿ ਘਰੇਲੂ ਬਗੀਚੀ … More






