ਖ਼ਬਰਾਂ
ਪ੍ਰਾਪਰਟੀ ਟੈਕਸ ਦਾ ਦੋਸ਼ ਕੇਂਦਰ ਸਿਰ ਮੜ੍ਹ ਕੇ ਬਾਦਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ-ਬਾਜਵਾ
ਬਰਨਾਲਾ,(ਜੀਵਨ ਰਾਮਗੜ੍ਹ)-ਸੂਬੇ ਦੀ ਬਾਦਲ ਸਰਕਾਰ ਵੱਲੋਂ ਪੰਜਾਬ ਦੇ ਸਹਿਰੀਆਂ ਉਪਰ ਠੋਸੇ ਜਾ ਰਹੇ ਪ੍ਰਾਪਰਟੀ ਟੈਕਸ ਦੇ ਬੋਝ ਸਬੰਧੀ ਕੇਂਦਰੀ ਸਰਕਾਰ ਦੁਆਰਾ ਮਜ਼ਬੂਰ ਕਰਨ ਦੇ ਲਾਏ ਜਾ ਰਹੇ ਦੋਸ਼ ਗੁੰਮਰਾਹਕੁੰਨ ਤੇ ਬੇਬੁਨਿਆਦ ਹਨ ਕਿਉਕਿ ਕੇਂਦਰੀ ਸਰਕਾਰ ਵੱਲੋਂ ਪੰਜਾਬ ਦੀ ਬਦ ਤੋਂ … More
ਬੀਬੀ ਮਨਦੀਪ ਕੌਰ ਬਖਸ਼ੀ ਬਣੀ ਇਸਤ੍ਰੀ ਅਕਾਲੀ ਦਲ, ਦਿੱਲੀ ਦੀ ਪ੍ਰਧਾਨ
ਨਵੀਂ ਦਿੱਲੀ : ਸ੍ਰੋਮਣੀ ਅਕਾਲੀ ਦਲ (ਦਿੱਲੀ ਇਕਾਈ) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਬਣਤਰ ਦਾ ਐਲਾਨ ਕਰਦੇ ਹੋਏ ਕਿਹਾ ਕਿ ਬੀਬੀਆਂ ਕੌਮ ਅਤੇ ਸਮਾਜ ਦੀ … More
ਓਬਾਮਾ ਨੇ ਬਰੇਨ ਮੈਪਿੰਗ ਪ੍ਰੋਜੈਕਟ ਲਈ ਰੱਖੇ 10 ਕਰੋੜ ਡਾਲਰ
ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਨੌਕਰੀਆਂ ਨੂੰ ਭਾਰਤ-ਚੀਨ ਅਤੇ ਹੋਰ ਦੇਸ਼ਾਂ ਵਿੱਚ ਜਾਣ ਤੋਂ ਰੋਕਣ ਲਈ ਬਰੇਨ ਮੈਪਿੰਗ ਪ੍ਰੋਜੈਕਟ ਤੇ 10 ਕਰੋੜ ਡਾਲਰ ਖਰਚ ਕਰਨ ਦਾ ਫੈਸਲਾ ਕੀਤਾ ਹੈ। ਓਬਾਮਾ ਨੇ ਵਾਈਟ ਹਾਊਸ ਤੋਂ ਇਹ ਬਿਆਨ ਦਿੱਤਾ ਹੈ ਕਿ … More
ਕਾਂਗਰਸ ਮੈਨੂੰ ਜੇਲ੍ਹ ‘ਚ ਸੁੱਟ ਦੇਵੇਗੀ-ਮੁਲਾਇਮ
ਲਖਨਊ- ਸਮਾਜਵਾਦੀ ਪਾਰਟੀ ਦੇ ਮੁੱਖੀ ਮੁਲਾਇਮ ਯਾਦਵ ਨੇ ਫਿਰ ਕਾਂਗਰਸ ਤੇ ਹਮਲਾ ਕਰਦੇ ਹੋਏ ਕਿਹਾ ਹੈ ਕਿ ਉਸ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਇੱਕ ਨਹੀਂ,ਹਜ਼ਾਰ ਹੱਥ ਹਨ। ਅਜਿਹੇ ਹਾਲਾਤ ਵਿੱਚ ਕੇਂਦਰ ਸਰਕਾਰ ਨਾਲ ਲੜਨਾ … More
ਯੰਗ ਮਲੰਗ ਵਿੱਚ ਦਿਖੇਗੀ ਜਵਾਨੀ ਦੇ ਹਰ ਪਹਿਲੂ ਦੀ ਦਸਤਕ
ਚੰਡੀਗੜ੍ਹ-ਇਸ ਸਾਲ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ਯੰਗ ਮਲੰਗ ਦੀ ਸ਼ੂਟਿੰਗ ਅੱਜ ਕੱਲ੍ਹ ਜੋਰਾਂ ’ਤੇ ਹੈ। ਆਰ.ਐਸ. ਜੀ. ਸਟੂਡਿਓ ਦੇ ਸੀ.ਈ.ਓ. ਰਾਹੁਲਇੰਦਰ ਸਿੰਘ ਦੀ ਪਹਿਲੀ ਪੇਸ਼ਕਸ਼ ਇਸ ਫਿਲਮ ਵਿੱਚ ਬਾਲੀਬੁੱਡ ਅਤੇ ਪੰਜਾਬੀ ਸਿਨੇਮਾ ਦੇ ਬੇਹਤਰੀਨ ਕਲਾਕਾਰ ਆਪਣੀ ਭੂਮਿਕਾ ਨਿਭਾਉਣਗੇ। ਇਸ … More
ਜਨਸ਼ਕਤੀ ਦਾ ਨਿਰਮਾਣ ਕਰਕੇ ਸੰਘਰਸ਼ ਰਾਹੀ ਭ੍ਰਿਸ਼ਟਾਤੰਤਰ ਨੂੰ ਖ਼ਤਮ ਕਰਾਂਗੇ-ਅੰਨਾ
ਬਰਨਾਲਾ,(ਜੀਵਨ ਰਾਮਗੜ੍ਹ)-ਦੇਸ਼ ਦੀ ਭ੍ਰਿਸ਼ਟ ਵਿਵਸਥਾ ਦੇ ਪਰਿਵਰਤਨ ਦੇ ਮੁੱਦੇ ਨੂੰ ਲੈ ਕੇ ਸਰਕਾਰ ਦੇ ਨੱਕ ’ਚ ਦਮ ਕਰਨ ਵਾਲੇ ਗਾਂਧੀਵਾਤੀ ਨੇਤਾ ਅੰਨਾ ਹਜਾਰੇ ਵੱਲੋਂ ਜ਼ਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਜਨਤੰਤਰ ਜਾਗਰੂਕਤਾ ਮੁਹਿੰਮ ਅੱਜ ਬਰਨਾਲਾ ਪੁੱਜੀ ਜਿਸਦਾ ਬਰਨਾਲਾ ਪਹੁੰਚਣ … More
ਆਵਾਜਾਈ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ‑ਡੀ.ਟੀ.ਓ.
ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ)‑ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੀਆਂ ਹਦਾਇਤਾਂ ਦੇ ਅਨੁਸਾਰ ਮੋਟਰ ਵਹੀਕਲ ਐਕਟ ਅਤੇ ਸੈਂਟਰਲ ਮੋਟਰ ਵਹੀਕਲ ਦੀਆਂ ਧਰਾਵਾਂ ਨੂੰ ਸਕੂਲੀ ਵੈਨਾਂ, ਬੱਸਾਂ ਅਤੇ ਆਟੋ ਰਿਕਸ਼ਾ ਵਿੱਚ ਸਖਤੀ ਨਾਲ ਲਾਗੂ ਕਰਨ ਲਈ ਇੱਕ ਜ਼ਿਲਾ ਪੱਧਰੀ ਟ੍ਰੈਫਿਕ ਜਾਗਰੂਕਤਾ … More
ਬਹੁਮੰਤਵੀ ਸਹਿਕਾਰੀ ਸਭਾ ਨੰਦਗੜ੍ਹ ਦੀ ਚੋਣ ਸਰਬਸੰਮਤੀ ਨਾਲ ਹੋਈ
ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ)- ਨੇੜਲੇ ਪਿੰਡ ਨੰਦਗੜ੍ਹ ਸਥਿਤ ਦੀ ਨੰਦਗੜ੍ਹ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਨੰਦਗੜ੍ਹ ਦੀ ਵੱਕਾਰ ਦਾ ਸਵਾਲ ਬਣੀ ਪ੍ਰਬੰਧਕੀ ਕਮੇਟੀ ਦੀ ਚੋਣ ਮੌਕੇ ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ ਟਕਰਾਅ ਮਹਿਕਮੇ ਦੇ ਅਧਿਕਾਰੀਆਂ ਦੀ ਸੂਝਬੂਝ ਨਾਲ ਟਲ ਗਿਆ। ਅਖੀਰ ਸਰਬਸੰਮਤੀ … More
ਕਾਲਾ ਪੀਲੀਆ ਸਬੰਧੀ ਲੈਬੋਰਟਰੀ ਟੈਸਟ ਤੇ ਸਕਰੀਨਿੰਗ ਕੈਂਪ ਲਾਇਆ
ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ)-ਡਿਪਟੀ ਕਮਿਸ਼ਨਰ ਪਰਮਜੀਤ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ.ਚਰਨਜੀਤ ਸਿੰਘ ਤੇ ਡਾ.ਜਾਗ੍ਰਿਤੀ ਐਸ.ਐਮ.ਓ. ਬਲਾਕ ਚੱਕ ਸ਼ੇਰੇਵਾਲਾ ਦੀ ਯੋਗ ਅਗਵਾਈ ਹੇਠ ਨੇੜਲੇ ਪਿੰਡ ਕਾਨਿਆਂਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਦਾ ਕਾਲਾ ਪੀਲੀਆ‑ਬੀ ਤੇ … More
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਰੋਲ ਬਾਗ ਵਿਖੇ ਨਵੀਂ ਬਣੀ ਗਵਰਨਿੰਗ ਬਾਡੀ ਦੀ ਇਕੱਤਰਤਾ ਹੋਈ
ਨਵੀਂ ਦਿੱਲੀ :- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਰੋਲ ਬਾਗ ਵਿਖੇ ਗਵਰਨਿੰਗ ਬਾਡੀ ਦੀ ਇਕੱਤਰਤਾ ਹੋਈ ਜਿਸ ਵਿਚ ਸ. ਰਵਿੰਦਰ ਸਿੰਘ ਜੀ ਖੁਰਾਨਾ ਸੀਨੀਅਰ ਮੀਤ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ. ਕੁਲਮੋਹਨ ਸਿੰਘ ਮੁਖ ਸਲਾਹਕਾਰ, ਸ. ਰਵੇਲ ਸਿੰਘ ਵਾਇਸ ਚੇਅਰਮੈਨ … More









