ਖ਼ਬਰਾਂ

Pran_90th_bday.sm

ਪਰਾਣ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਅਵਾਰਡ

ਨਵੀਂ ਦਿੱਲੀ- ਆਪਣੇ ਸਮੇਂ ਦੇ ਪ੍ਰਸਿੱਧ ਅਭਿਨੇਤਾ ਪਰਾਣ ਨੂੰ ਭਾਰਤੀ ਸਿਨੇਮੇ ਦਾ ਸਰਵਉਚ ਅਵਾਰਡ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ।ਦੇਸ਼ ਦੇ ਸੂਚਨਾ ਅਤੇ ਪਰਸਾਰਣ ਮੰਤਰਾਲੇ ਨੇ ਸ਼ੁਕਰਵਾਰ ਨੂੰ ਇਹ ਐਲਾਨ ਕੀਤਾ ਹੈ। 93 ਸਾਲਾ ਪਰਾਣ ਨੂੰ ਇਹ ਸਨਮਾਨ ਦਿੱਤੇ … More »

ਫ਼ਿਲਮਾਂ | Leave a comment
 

ਸਿੱਖ ਕਮਿੳਨਿਟੀ ਬੈਨੇਲੁਕਸ ਨੇ ਭੁੱਲਰ ਦੀ ਫਾਂਸੀ ਮਾਮਲੇ ਨੂੰ ਹਾਲੈਂਡ ਦੀ ਸਰਕਾਰ ਨੂੰ ਚਿੱਠੀ ਲਿਖ ਕੇ ਫਾਂਸੀ ਰੋਕਣ ਲਈ ਅਪੀਲ ਕੀਤੀ

ਡੈਨਹਾਗ,(ਹ.ਸ.ਗਿੱਲ਼) – ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੇ ਮਾਮਲੇ ਨੂੰ ਹਾਲੈਂਡ ਦੀ  ਸਰਕਾਰ ਨੂੰ ਦਖਲ ਅੰਦਾਜੀ ਲਈ ਅਪੀਲ ਕੀਤੀ  ਹੈ। ਸਿੱਖ ਕਮਿਉਨਿਟੀ ਬੈਨੇਲੁਕਸ ਨੇ ਯੋਰਪ ਭਰ ਦੀਆ ਸਿੱਖ ਸ਼ੰਸਥਾਵਾ ਨੂੰ ਅਪੀਲ ਕੀਤੀ ਹੈ ਕੇ ਉਹ ਆਪਣੀਆ ਸਰਕਾਰਾਂ ਨੂੰ ਇਸ … More »

ਅੰਤਰਰਾਸ਼ਟਰੀ | 1 Comment
 

ਭੁੱਲਰ ਦੀ ਫ਼ਾਂਸੀ ਨੂੰ ਬਰਕਰਾਰ ਰੱਖਕੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹੈ : ਮਾਨ

ਫਤਹਿਗੜ੍ਹ ਸਾਹਿਬ – “ਭਾਰਤ ਵਰਸ ਦੀ ਸੁਪਰੀਮ ਕੋਰਟ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਫ਼ਾਂਸੀ ਦੀ ਸਜ਼ਾ ਬਰਕਰਾਰ ਰੱਖਕੇ ਸਿੱਖ ਕੌਮ ਖਿਲਾਫ਼ ਹੋਏ ਅਨੇਕਾ ਫੈਸਲਿਆਂ ਵਾਂਗ, ਕੌਮ ਨੂੰ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ ਹੈ । ਕਾਨੂੰਨੀ ਪੱਖਾਂ ਨੂੰ ਨਜ਼ਰ ਅੰਦਾਜ … More »

ਪੰਜਾਬ | Leave a comment
Supreme_Court_of_India_-_200705.sm

ਸੁਪਰੀਮ ਕੋਰਟ ਨੇ ਭੁੱਲਰ ਦੀ ਫਾਂਸੀ ਨੂੰ ਉਮਰ ਕੈਦ ‘ਚ ਤਬਦੀਲ ਕਰਨ ਦੀ ਪਟੀਸ਼ਨ ਕੀਤੀ ਖਾਰਿਜ਼

ਨਵੀਂ ਦਿੱਲੀ- ਦਵਿੰਦਰਪਾਲ ਸਿੰਘ ਭੁੱਲਰ ਦੀ ਉਸ ਦਰਖਾਸਤ ਨੂੰ ਰਦ ਕਰ ਦਿੱਤਾ ਗਿਆ ਹੈ ਜਿਸ ਵਿੱਚ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ। ਭੁੱਲਰ ਨੇ ਰਾਸ਼ਟਰਪਤੀ ਵੱਲੋਂ 11 ਸਾਲ ਤੱਕ ਰਹਿਮ ਦੀ ਅਪੀਲ … More »

ਭਾਰਤ, ਮੁਖੱ ਖ਼ਬਰਾਂ | Leave a comment
 

ਵੀਜੇ ਨਾ ਦੇਣ ਸਬੰਧੀ ਜਥੇਦਾਰ ਅਵਤਾਰ ਸਿੰਘ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖੇ

ਅੰਮ੍ਰਿਤਸਰ:- ਵਿਸਾਖੀ ਸਮੇਂ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ-ਦੀਦਾਰੇ ਕਰਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਦਿੱਲੀ ਸਥਿਤ ਪਾਕਿਸਤਾਨ ਦੇ ਹਾਈਕਮਿਸ਼ਨਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਵੀਜੇ ਨਾ ਦੇਣ ਕਰਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਦੇ … More »

ਪੰਜਾਬ | Leave a comment
 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਪਰਲੀ ਮੰਜਿਲ ਵਿਖੇ ਮੀਨਾਕਾਰੀ ਦੀ ਸੇਵਾ ਸ਼ੁਰੂ

ਅੰਮ੍ਰਿਤਸਰ:- ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉਪਰਲੀ ਮੰਜਿਲ ਦੀਆਂ ਪੌੜੀਆਂ ਵਿੱਚ ਦੀਵਾਰ ਤੇ ਬਣੀ ਕੈਮੀਕਲ ਮੀਨਾਕਾਰੀ ਕਾਫੀ ਪੁਰਾਣੀ ਤੇ ਖਰਾਬ ਹੋਣ ਕਰਕੇ ਦੁਬਾਰਾ ਮੁਰੰਮਤ ਕਰਨ ਲਈ ਕਾਰ ਸੇਵਾ ਭੂਰੀ ਵਾਲੇ ਸੰਪਰਦਾ ਦੇ ਮੁੱਖੀ ਬਾਬਾ ਕਸ਼ਮੀਰ ਸਿੰਘ ਵੱਲੋਂ … More »

ਪੰਜਾਬ | Leave a comment
photo meeting.sm

ਮਨਜੀਤ ਸਿੰਘ ਜੀ. ਕੇ. ਦੀ ਅਗੁਵਾਈ ਵਿਚ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਇਕ ਮੀਟਿੰਗ ਹੋਈ

ਨਵੀਂ ਦਿੱਲੀ – ਸ੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਅਗੁਵਾਈ ਵਿਚ ਇਕ ਮੀਟਿੰਗ ਅਕਾਲੀ ਦਲ ਦੇ ਦਫਤਰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਹੋਈ ਜਿਸ ਵਿਚ ਸਮੁਹ ਅਹੁਦੇਦਾਰ, ਮੈਂਬਰ ਸਾਹਿਬਾਨ ਦਿੱਲੀ ਕਮੇਟੀ, 46 ਵਾਰਡਾਂ … More »

ਭਾਰਤ | Leave a comment
 

ਸੁਖਪਾਲ ਖਹਿਰਾ ਦਾ ਨਵੰਬਰ 84 ਦੇ ਕਤਲੇਆਮ ਦੇ ਮੁਖ ਸਰਹਨੇ ਜਗਦੀਸ਼ ਟਾਈਟਲਰ ਨੂੰ ਨਿਰਦੋਸ਼ ਕਹਿਣਾ ਸ਼ਰਮਨਾਕ ਹੈ: ਡਾ ਦਿਲਗੀਰ

ਬ੍ਰਿਮਿੰਘਮ (ਸਟਾਫ਼ ਰਿਪੋਰਟ): ਸਿੱਖ ਇਤਿਹਾਸਕਾਰ ਡਾ ਹਰਜਿੰਦਰ ਸਿੰਘ ਦਿਲਗੀਰ ਨੇ ਭੁਲੱਥ ਦੇ ਸਾਬਕਾ ਐਮ.ਐਲ. ਏ. ਸੁਖਪਾਲ ਸਿੰਘ ਖਹਿਰਾ ਵੱਲੋਂ ਜਗਦੀਸ਼ ਟਾਈਟਲਰ ਨੂੰ ਨਿਰਦੋਸ਼ ਕਹਿਣ ਦੀ ਭਰਪੂਰ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਸ਼ਰਮਨਾਕ ਹੈ ਕਿ ਜਦ ਸਾਰੀਆਂ ਇਨਸਾਨੀ … More »

ਅੰਤਰਰਾਸ਼ਟਰੀ | Leave a comment
 

ਪੀ ਏ ਯੂ ਵਿਖੇ 12 ਅਪ੍ਰੈਲ ਤੀਕ ਆਧਾਰ ਕਾਰਡ ਬਣਨਗੇ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਸਥਿਤ ਸੁਖਦੇਵ ਸਿੰਘ ਭਵਨ ਵਿਖੇ ਸਮੂਹ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਆਧਾਰ ਕਾਰਡ ਬਣਾਉਣ ਲਈ ਵਿਸੇਸ਼ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਹ ਕੈਂਪ 12 ਅਪ੍ਰੈਲ ਤੀਕ ਜਾਰੀ ਰਹੇਗਾ। ਇਹ ਜਾਣਕਾਰੀ ਦਿੰਦਿਆਂ ਪੀ … More »

ਪੰਜਾਬ | Leave a comment
 

ਐਸਜੀਪੀਸੀ ਵੱਲੋਂ ਵੀ ‘ਹਿੰਦੂਤਵ ਸੋਚ’ ਦੇ ਗੁਲਾਮ ਬਣ ਜਾਣ ਦੇ ਅਮਲ ਗਹਿਰੀ ਚਿੰਤਾ ਦਾ ਵਿਸ਼ਾ : ਮਾਨ

ਫਤਹਿਗੜ੍ਹ ਸਾਹਿਬ- “ਪੰਜਾਬ ਦੀ ਬਾਦਲ-ਬੀਜੇਪੀ ਸਰਕਾਰ ਦੇ ਮੁੱਖੀ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ, ਹਰਸਿਮਰਤ ਕੌਰ ਬਾਦਲ ਐਮ.ਪੀ, ਬਿਕਰਮ ਸਿੰਘ ਮਜੀਠੀਆ ਮਾਲ ਤੇ ਮੁੜ ਵਸਾਉ ਅਤੇ ਸੂਚਨਾ ਵਜ਼ੀਰ ਪੰਜਾਬ ਆਦਿ ਤਾਂ ਪਹਿਲੋ ਹੀ ਪੱਕੇ ਤੌਰ … More »

ਪੰਜਾਬ | Leave a comment