ਖ਼ਬਰਾਂ

"Bilawal_Media".sm

ਬਿਲਾਵਲ ਨੇ ਜਰਦਾਰੀ ਨਾਲ ਮੱਤਭੇਦ ਹੋਣ ਕਰਕੇ ਪਾਕਿਸਤਾਨ ਛੱਡਿਆ

ਇਸਲਾਮਾਬਾਦ- ਪਾਕਿਸਤਾਨ ਦੀ ਸਾਬਕਾ ਸਵਰਗੀ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਅਤੇ ਰਾਸ਼ਟਰਪਤੀ ਜਰਦਾਰੀ ਦੇ ਪੁੱਤਰ ਪੀਪੀਪੀ ਨੇਤਾ ਬਿਲਾਵਲ ਭੁੱਟੋ ਨੇ ਚੋਣਾਂ ਸਮੇਂ ਅਚਾਨਕ ਪਾਕਿਸਤਾਨ ਛੱਡ ਕੇ ਵਿਦੇਸ਼ ਚਲੇ ਗਏ ਹਨ।ਪਾਰਟੀ ਨਾਲ ਸਬੰਧਿਤ ਮੁੱਦਿਆਂ ਤੇ ਆਪਣੇ ਪਿਤਾ ਜਰਦਾਰੀ ਨਾਲ ਸਹਿਮੱਤ ਨਾਂ ਹੋਣ ਕਰਕੇ … More »

ਅੰਤਰਰਾਸ਼ਟਰੀ | Leave a comment
421px-Priya_Dutt_.sm

ਸੰਜੇ ਨੂੰ ਸਜ਼ਾ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ – ਪ੍ਰਿਆ

ਮੁੰਬਈ-ਫਿਲਮੀ ਅਦਾਕਾਰ ਸੰਜੇ ਦੱਤ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਸਜ਼ਾ ਦੇ ਸਬੰਧ ਵਿੱਚ ਉਸਦੀ ਸਾਂਸਦ ਭੈਣ ਪ੍ਰਿਆ ਦੱਤ ਨੇ ਸਮਰਥਣ ਕਰ ਰਹੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੇ ਭਰਾ ਸੰਜੇ ਨੂੰ ਬਚਾਉਣ ਲਈ ਹਰ ਯਤਨ ਕਰੇਗੀ। ਪ੍ਰਿਆ … More »

ਭਾਰਤ | Leave a comment
516px-Pervez_Mushrraf2_crop.sm

ਤਾਲਿਬਾਨ ਦੀ ਧਮਕੀ ਦੇ ਬਾਵਜੂਦ ਮੁਸ਼ਰੱਫ਼ ਦੇਸ਼ ਪਰਤਣਗੇ

ਦੁਬਈ-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਮੁਸ਼ਰੱਫ਼ ਤਾਲਿਬਾਨ ਦੀ ਧਮਕੀ ਦੀ ਪ੍ਰਵਾਹ ਨਾਂ ਕਰਦੇ ਹੋਏ ਆਪਣੇ ਦੇਸ਼ ਵਾਪਿਸ ਪਰਤਣ ਦੇ ਫੈਸਲੇ ਤੇ ਕਾਇਮ ਹਨ।ਮੁਸ਼ਰੱਫ਼ ਨੇ ਕਿਹਾ, ‘ਮੈਨੂੰ ਕਿਸੇ ਦਾ ਡਰ ਨਹੀਂ ਹੈ।ਫਿਰ ਭਲੇ ਹੀ ਅਤਵਾਦੀਆਂ ਵੱਲੋਂ ਦਿੱਤੀ ਗਈ ਜਾਨ ਤੋਂ ਮਾਰਨ … More »

ਅੰਤਰਰਾਸ਼ਟਰੀ | Leave a comment
92 final copy.sm

ਸਮਾਗਮਾਂ ਦੌਰਾਨ 537 ਪ੍ਰਾਣੀਆਂ ਨੇ ਕੀਤਾ ਅੰਮ੍ਰਿਤਪਾਨ

ਅੰਮ੍ਰਿਤਸਰ – ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਲਈ ਅਖੰਡ ਕੀਰਤਨੀ ਜਥੇ ਦੇ ਮੁੱਖੀ ਭਾਈ ਬਲਦੇਵ ਸਿੰਘ ਦੀ ਅਗਵਾਈ ‘ਚ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਵੱਲੋਂ 92ਵੇਂ ਗੇੜ ਦੇ ਪੰਜ ਦਿਨਾਂ ਸਮਾਗਮਾਂ ਦਾ ਮੁੱਖ ਸਮਾਗਮ ਅੱਜ … More »

ਪੰਜਾਬ | Leave a comment
Mulayam_Singh_Yadav

ਮੁਲਾਇਮ ਨੇ ਪਾਇਆ ਕਾਂਗਰਸ ਨੂੰ ਦੁਚਿੱਤੀ ‘ਚ

ਨਵੀਂ ਦਿੱਲੀ-ਕਰੁਣਾਨਿਧੀ ਵਲੋਂ ਸੰਪ੍ਰਗ ਸਰਕਾਰ ਦੀ ਹਿਮਇਤ ਵਾਪਸ ਲੈ ਲਏ ਜਾਣ ਤੋਂ ਬਾਅਦ ਮੁਲਾਇਮ ਸਿੰਘ ਯਾਦਵ ਨੇ ਵੀ ਕਾਂਗਰਸ ਨੂੰ ਨਖਰੇ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਸਪਾ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਕਾਂਗਰਸੀ ਕੇਂਦਰੀ ਮੰਤਰੀ ਬੇਨੀ ਪ੍ਰਸਾਦ ਵਰਮਾ ਨੇ ਅਸਤੀਫੇ … More »

ਭਾਰਤ | 1 Comment
Sanjay_dutt

ਸੰਜੇ ਦੱਤ ਸਬੰਧੀ ਫੈਸਲਾ ਅੱਜ

ਨਵੀਂ ਦਿੱਲੀ- ਮੁੰਬਈ ਵਿਖੇ ਸਾਲ 1993 ਦੌਰਾਨ ਹੋਏ ਸੀਰੀਅਲ ਬੰਬ ਧਮਾਕਿਆਂ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਲੋਂ ਫੈਸਲਾ ਵੀਰਵਾਰ ਨੂੰ ਸੁਣਾਇਆ ਜਾਵੇਗਾ। ਜ਼ਮਾਨਤ ‘ਤੇ ਰਿਹਾਅ ਸੰਜੇ ਦੱਤ ਨੂੰ ਇਸ ਸਬੰਧੀ 6 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਮੁਕਦਮੇ ਦੌਰਾਨ … More »

ਫ਼ਿਲਮਾਂ | Leave a comment
130221-D-DB155-008

ਉਤਰ ਕੋਰੀਆ ਨੇ ਪਰਮਾਣੂੰ ਹਮਲੇ ਦੀ ਧਮਕੀ ਦਿੱਤੀ

ਸਿਓਲ- ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਸੈਨਾਵਾਂ ਨੇ ਸੋਮਵਾਰ ਤੋਂ ਸੰਯੁਕਤ ਅਭਿਆਸ ਸ਼ੁਰੂ ਕਰ ਦਿੱਤੇ ਹਨ। ਉਤਰ ਕੋਰੀਆ ਨੇ ਇਸ ਦੀ ਆਲੋਚਨਾ ਕਰਦੇ ਹੋਏ ਦੱਖਣੀ ਕੋਰੀਆ ਅਤੇ ਅਮਰੀਕਾ ਤੇ ਪਰਮਾਣੂੰ ਹਮਲੇ ਕਰਨ ਦੀ ਧਮਕੀ ਦੇ ਦਿੱਤੀ ਹੈ।ਉਤਰੀ ਕੋਰੀਆ ਨੇ ਦੱਖਣੀ … More »

ਅੰਤਰਰਾਸ਼ਟਰੀ | Leave a comment
March.11.sm

ਖੇਤੀ ਵਿਭਿੰਨਤਾ ਇਸ ਸਮੇਂ ਦੀ ਮੁੱਖ ਮੰਗ ਹੈ-ਸ:ਸੰਧੂ

ਲੁਧਿਆਣਾ:- ਕਣਕ ਝੋਨੇ ਦੇ ਫ਼ਸਲੀ ਚੱਕਰ ਵਿਚੋਂ ਬਾਹਰ ਨਿਕਲਣ ਲਈ ਬਦਲਵੀਆਂ ਫ਼ਸਲਾਂ ਜਿਵੇਂ ਕਿ ਮੱਕੀ, ਨਰਮਾ ਅਤੇ ਸਬਜ਼ੀਆਂ ਆਦਿ ਵੱਲ ਤੁਰਨਾ ਸਮੇਂ ਦੀ ਮੁੱਖ ਮੰਗ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਚੌਖਾ ਵਾਧਾ ਹੋ ਸਕਦਾ ਹੈ। ਇਹ ਵਿਚਾਰ ਵਿੱਤ … More »

ਖੇਤੀਬਾੜੀ | Leave a comment
 

ਯੂ.ਪੀ.ਐਸ.ਸੀ. ਦਾ ਪੰਜਾਬੀ ਭਾਸ਼ਾ ਪ੍ਰਤੀ ਫੈਸਲਾ ਮੰਦਭਾਗਾ- ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਵਲ ਸੇਵਾ ਪ੍ਰੀਖਿਆਵਾਂ ਪੰਜਾਬੀ ਭਾਸ਼ਾ ਦੇ ਮਾਧਿਅਮ ਰਾਹੀਂ ਦੇਣ ਤੋਂ ਵਿਰਵੇ ਕੀਤੇ ਜਾਣ ਦਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਦਾ ਫੈਸਲਾ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ … More »

ਪੰਜਾਬ | Leave a comment
 

ਸੁਖਬੀਰ ਬਾਦਲ ਹੰਸਾਲੀ ਵਿਖੇ ਦਰਸ਼ਨਾਂ ਦੀ ਆੜ ਵਿਚ “ਹੈਰੋਇਨ ਕੇਸ” ਸੰਬੰਧੀ ਹਦਾਇਤ ਦੇਣ ਆਏ ਸਨ : ਮਾਨ

ਫਤਹਿਗੜ੍ਹ ਸਾਹਿਬ – “ਬੀਤੇ ਦਿਨੀ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਡੇਰੇ ਹੰਸਾਲੀ ਵਿਖੇ ਕੀਤੇ ਗਏ ਦੌਰੇ ਨੂੰ ਬੇਸ਼ੱਕ ਬਾਹਰੀ ਰੂਪ ਵਿਚ ਧਾਰਮਿਕ ਆਸਥਾਂ ਦਾ ਨਾਮ ਦਿੱਤਾ ਜਾ ਰਿਹਾ ਹੈ, ਲੇਕਿਨ ਅਸਲੀਅਤ ਵਿਚ ਇਹ ਦੌਰਾ ਧਾਰਮਿਕ … More »

ਪੰਜਾਬ | Leave a comment