ਖ਼ਬਰਾਂ

Supreme_Court_of_India_-_200705.sm

ਸੁਪਰੀਮ ਕੋਰਟ ਨੇ ਪੁਲਿਸ ਕਾਰਵਾਈ ਤੇ ਉਠਾਏ ਸਵਾਲ

ਨਵੀਂ ਦਿੱਲੀ- ਪੰਜਾਬ ਅਤੇ ਬਿਹਾਰ ਵਿੱਚ ਪੁਲਿਸ ਕਾਰਵਾਈ ਤੇ ਗੰਭੀਰ ਚਿੰਤਾ ਜਾਹਿਰ ਕਰਦੇ ਹੋਏ ਸੁਪਰੀਮ ਕੋਰਟ ਨੇ ਪੁਲਿਸ ਰੀਫਾਰਮਰ ਨਾਲ ਸਬੰਧਿਤ ਗਾਈਡਲਾਈਨਜ਼ ਤੇ ਅਮਲ ਬਾਰੇ ਰਾਜਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਖਿਲ ਕਰਨ ਲਈ ਕਿਹਾ ਹੈ। ਕੋਰਟ ਨੇ ਪੁਲਿਸ ਕਾਰਵਾਈ … More »

ਭਾਰਤ | Leave a comment
800px-Luiz_Inacio_Lula_da_Silva_and_Silvio_Berlusconi_20080709.sm

ਸਾਬਕਾ ਪ੍ਰਧਾਨਮੰਤਰੀ ਬਰਲਸਕੋਨੀ ਨੂੰ ਇੱਕ ਸਾਲ ਦੀ ਸਜ਼ਾ

ਰੋਮ- ਇਟਲੀ ਦੇ ਸਾਬਕਾ ਪ੍ਰਧਾਨਮੰਤਰੀ ਸਿਲਵਿਓ ਬਰਲਸਕੋਨੀ ਜੋ ਕਿ ਅਪਣੀਆਂ ਰੰਗੀਨ ਮਿਜ਼ਾਜੀਆਂ ਕਰਕੇ ਸਦਾ ਸੁਰਖੀਆਂ ਵਿੱਚ ਰਹੇ ਹਨ। ਉਨ੍ਹਾਂ ਨੂੰ ਇਟਲੀ ਦੀ ਹੀ ਇੱਕ ਅਦਾਲਤ ਨੇ ਇੱਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਬਰਲਸਕੋਨੀ ਨੂੰ ਆਪਣੇ ਨਿਜੀ ਅਖਬਾਰ ਦੇ ਲਈ … More »

ਅੰਤਰਰਾਸ਼ਟਰੀ | Leave a comment
Photo(1).sm

ਡੀਐਸਜੀਪੀਸੀ ਦਾ ਇਕ ਵਫਦ ਦੰਗਾ ਪੀੜਤਾਂ ਨੂੰ ਮੁਆਵਜੇ ਸਬੰਧੀ ਪ੍ਰਧਾਨ ਮੰਤਰੀ ਨੂੰ ਮਿਲੇਗਾ

ਨਵੀ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਅਵਤਾਰ ਸਿੰਘ ਹਿੱਤ ਕੌਮੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਉਂਕਾਰ … More »

ਭਾਰਤ | Leave a comment
forestry 4.sm

ਦੇਸ਼ ਦੀ ਸਪਸ਼ਟ ਖੇਤੀਬਾੜੀ ਨੀਤੀ ਨਾ ਹੋਣ ਕਾਰਨ ਕਿਸਾਨ ਅੱਜ ਵੀ ਹਨੇਰਾ ਢੋਅ ਰਿਹਾ ਹੈ-ਜਿਆਣੀ

ਲੁਧਿਆਣਾ: ਪੰਜਾਬ ਦੇ ਜੰਗਲਾਤ ਅਤੇ ਕਿਰਤ ਮੰਤਰੀ ਸ਼੍ਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਜੰਗਲਾਤ ਖੋਜ ਕੇਂਦਰ ਦੇਹਰਾਦੂਨ ਅਤੇ ਕੁਝ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਦੋ ਰੋਜ਼ਾ ਕਾਰਜਸ਼ਾਲਾ ਅਤੇ ਕਿਸਾਨ ਮਿਲਣੀ ਦਾ ਉਦਘਾਟਨ … More »

ਪੰਜਾਬ | Leave a comment
kml gdp 1.sm

ਵਧੇਰੇ ਅੰਨ ਉਤਪਾਦਨ ਅਤੇ ਸਹੀ ਮੰਡੀਕਰਨ ਨਾਲ ਕਿਸਾਨ ਦੀ ਆਰਥਿਕ ਦਸ਼ਾ ਸੁਧਾਰਨ ਲਈ ਖੇਤੀ ਗਿਆਨ ਮੇਲੇ ਜ਼ਰੂਰੀ– ਸ: ਬੱਬੇਹਾਲੀ

ਲੁਧਿਆਣਾ:ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਖੇ ਲਗਾਏ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਮੁੱਖ ਪਾਰਲੀਮਾਨੀ ਸਕ¤ਤਰ (ਖੇਤੀਬਾੜੀ) ਸ੍ਰ. ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਹੈ ਕਿ ਖੇਤੀਬਾੜੀ ਨੂੰ ਤਕਨੀਕੀ ਅਤੇ ਵਿਗਿਆਨਕ ਲੀਹਾਂ ਤੇ ਤੋਰ ਕੇ ਵੱਧ ਅਨਾਜ … More »

ਪੰਜਾਬ | Leave a comment
 

ਕਾਂਗ੍ਰਸ ਤੇ ਭਾਜਪਾ ਤੋਂ ਇਲਾਵਾ ਕਿਸੇ ਤੀਜੀ ਪਾਰਟੀ ਦਾ ਸਮਰਥਨ ਕਰਨ ਦਾ ਵਿਕਲਪ ਵੀ ਸਾਡੇ ਸਾਹਮਣੇ ਖੁਲ੍ਹਾ ਹੈ-ਸਰਨਾ

ਨਵੀਂ ਦਿੱਲੀ : ‘ਭਾਵੇਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਸਾਡੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਪ੍ਰੰਤੂ ਨਾ ਤਾਂ ਪਾਰਟੀ ਦੇ ਮੁੱਖੀਆਂ ਅਤੇ ਨਾ ਹੀ ਪਾਰਟੀ ਵਰਕਰਾਂ ਨੇ ਆਪਣਾ ਦਿਲ ਹਾਰਿਆ ਹੈ। ਉਹ ਅੱਜ ਵੀ ਸਿੱਖਾਂ ਦੇ … More »

ਭਾਰਤ | Leave a comment
 

ਸੇਵਾ ਮੁਕਤ ਮੁਲਾਜ਼ਮਾਂ ਦਾ ਵਿਲੱਖਣ ਕਿਸਮ ਦਾ ਮੇਲਾ, ਉਨ੍ਹਾਂ ਨੂੰ ਆਪਸ ਵਿੱਚ ਜੋੜਨ ਲਈ ਨਿਆਰਾ ਤਰੀਕਾ ਹੈ-ਰੂਪ ਸਿੰਘ ਰੂਪਾ

ਲੁਧਿਆਣਾ – ਅਮਰੀਕਾ ਨਿਵਾਸੀ ਰੂਪ ਸਿੰਘ ਰੂਪਾ ਜੋ ਪੀ ਏ ਯੂ ਇੰਪਲਾਈਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਹਨ ਅਤੇ ਸੇਵਾ ਮੁਕਤ ਮੁਲਾਜ਼ਮਾਂ ਦੇ ਮੇਲਾ ਕਮੇਟੀ ਦੇ ਸਰਪ੍ਰਸਤ ਹਨ ਨੇ ਦੂਜੇ ਪੈਨਸ਼ਨਰਜ਼ ਮੇਲੇ ਤੇ ਬੋਲਦਿਆਂ ਕਿਹਾ ਕਿ ਮੇਲੇ ਸੇਵਾ ਮੁਕਤ ਮੁਲਾਜ਼ਮਾਂ ਨੂੰ … More »

ਪੰਜਾਬ | Leave a comment
 

ਸ਼੍ਰੋਮਣੀ ਕਮੇਟੀ ਵੱਲੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਨਵੀ ਸਹੂਲਤ ਇੰਟਰਨੈਟ ਐਪਲੀਕੇਸ਼ਨ (ਲਾਈਵ ਕੀਰਤਨ) ਦਾ ਆਗਾਜ਼

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਨੂੰ ਸਨਮੁੱਖ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਕਈ ਅਹਿਮ ਉਪਲੱਬਧੀਆਂ ਕੀਤੀਆਂ ਜਾਂਦੀਆਂ ਹਨ ਜਿਸ … More »

ਪੰਜਾਬ | Leave a comment
p022513ps-03431.sm

ਰੀਪਬਲੀਕਨ ਮੈਂਬਰਾਂ ਨੇ ਓਬਾਮਾ ਨੂੰ ਖਰਚ ‘ਚ ਕਟੌਤੀ ਕਰਨ ਲਈ ਕੀਤਾ ਮਜ਼ਬੂਰ

ਵਾਸ਼ਿੰਗਟਨ- ਅਮਰੀਕਾ ਦੇ ਬਜਟ ਵਿੱਚ ਕਟੌਤੀ ਅਤੇ ਰਾਜਕੋਸ਼ ਘਾਟੇ ਦੇ ਮੁੱਦੇ ਤੇ ਰੀਪਬਲੀਕਨ ਪਾਰਟੀ ਦੇ ਸਾਂਸਦ ਮੈਂਬਰਾਂ ਅਤੇ ਰਾਸ਼ਟਰਪਤੀ ਓਬਾਮਾ ਵਿੱਚਕਾਰ ਸਹਿਮਤੀ ਨਹੀਂ ਬਣ ਸਕੀ।ਇਸ ਲਈ ਓਬਾਮਾ ਨੂੰ ਨਾਂ ਚਾਹੁੰਦਿਆਂ ਹੋਇਆਂ ਵੀ ਸਰਕਾਰੀ ਕਰਚ ਵਿੱਚ 85 ਅਰਬ ਡਾਲਰ ਦੀ ਕਟੌਤੀ … More »

ਅੰਤਰਰਾਸ਼ਟਰੀ | Leave a comment
 

ਨਰਾਇਣ ਸਿੰਘ ਚੌੜਾ ਦਾ, ਪੁਲਿਸ ਝੂਠਾ ਮੁਕਾਬਲਾ ਬਣਾਉਣ ਦੀ ਸਾਸ਼ਿਸ ਨਾ ਰਚੇ : ਮਾਨ

ਫਤਹਿਗੜ੍ਹ ਸਾਹਿਬ – “ਮਨੁੱਖੀ ਅਧਿਕਾਰਾਂ ਲਈ ਅਤੇ ਮਨੁੱਖਤਾ ਲਈ ਬੀਤੇ ਸਮੇਂ ਤੋ ਕੰਮ ਕਰਦੇ ਆ ਰਹੇ ਨਰਾਇਣ ਸਿੰਘ ਚੌੜਾ ਨੂੰ ਤਰਨਤਾਰਨ ਅਤੇ ਕੁਰਾਲੀ ਦੀ ਪੁਲਿਸ ਵੱਲੋਂ ਵਿਸ਼ਫੋਟਕ ਸਮੱਗਰੀ ਦਿਖਾਕੇ ਅਤੇ ਉਸ ਉਤੇ  ਕਈ ਤਰ੍ਹਾਂ ਦੀ ਸੰਗੀਨ ਜੁਰਮ ਲਗਾਕੇ ਗ੍ਰਿਫ਼ਤਾਰ ਕਰਨ … More »

ਪੰਜਾਬ | Leave a comment