ਖ਼ਬਰਾਂ
ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ-ਭਾਵਨਾ ਨਾਲ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਗਿਆ
ਅੰਮ੍ਰਿਤਸਰ -: ਭਗਤ ਰਵਿਦਾਸ ਜੀ ਨੇ ਉਸ ਸਮੇਂ ਪ੍ਰਚਲਿਤ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਪ੍ਰਾਣੀ ਮਾਤਰ ਨੂੰ ਊਚ ਨੀਚ, ਜ਼ਾਤ-ਪਾਤ ਦੇ ਫੋਕੇ ਕਰਮਕਾਂਡੀ ਅਡੰਬਰਾਂ ਦੇ ਬੰਧਨ ਤੋੜਕੇ ਮਨੁੱਖੀ ਬਰਾਬਰੀ ਵਾਲੇ ਸਮਾਜ ਦੀ ਸਿਰਜਨਾ ਦਾ ਹੋਕਾ ਬੁਲੰਦ ਕੀਤਾ। ਇਨ੍ਹਾਂ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨੀ ਸਿੱਖ ਬੱਚੇ ਦੀ ਆਰਥਿਕ ਮਦਦ ਕੀਤੀ
ਅੰਮ੍ਰਿਤਸਰ – ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਯੋਗ ਅਗਵਾਈ ‘ਚ ਹੁਣ ਤੱਕ ਬਹੁਤ ਸਾਰੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਗਈ ਤੇ ਲਗਾਤਾਰ ਜਾਰੀ ਹੈ। ਖੇਤਰ ਕੋਈ ਵੀ ਹੋਵੇ ਕਿਸੇ … More
ਫਿਲਮ ‘ਆਰਗੋ’ਨੇ ਜਿੱਤਿਆ ਆਸਕਰ ਅਵਾਰਡ
ਲਾਸ ਏਂਜਲਸ- ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ ਹੋ ਰਹੇ 85ਵੇਂ ਆਸਕਰ ਸਮਾਗਮ ਵਿੱਚ ਡਾਇਰੈਕਟਰ ਬੇਨ ਅਫਲੇਕ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਆਰਗੋ’ ਨੂੰ ਸੱਭ ਤੋਂ ਸਰੇਸ਼ਟ ਫਿਲਮ ਅਵਾਰਡ ਮਿਲਿਆ।ਭਾਰਤੀ ਕਲਾਕਾਰਾਂ ਨੂੰ ਲੈ ਕੇ ਬਣੀ ਫਿਲਮ ‘ਲਾਈਫ ਆਫ ਪਾਈ’ਨੂੰ ਵੀ … More
ਦੋ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਕਿਸਾਨ ਫਿਕਰਾਂ ’ਚ
ਬਰਨਾਲਾ,(ਜੀਵਨ ਰਾਮਗੜ੍ਹ)- ‘ਆਈ ਬਸੰਤ ਪਾਲਾ ਉਡੰਤ’ ਦੀ ਕਹਾਵਤ ਨੂੰ ਐਤਕੀ ਨਜ਼ਰ ਲੱਗ ਗਈ ਜਾਪ ਰਹੀ ਹੈ। ਬਸੰਤ ਪੰਚਮੀਂ ਦੇ ਤਿਉਹਾਰ ਉਪਰੰਤ ਪਾਲ਼ੇ ਨੇ ਪਾਸਾ ਨਹੀਂ ਵੱਟਿਆ। ਜਿਸ ਕਾਰਨ ਬਹੁਗਿਣਤੀ ਅਵੇਸਲੇ ਹੋ ਰਹੇ ਲੋਕਾਂ ਨੂੰ ਠੰਡ ਨੇ ਆਪਣੀ ਲਪੇਟ ’ਚ ਲੈ … More
ਕੰਜਿਊਮਰ ਕੋਰਟ ਬਰਨਾਲਾ ਵੱਲੋਂ ਵੱਖ ਵੱਖ ਮਾਮਲਿਆਂ ’ਚ ਹਰਜਾਨਾ ਭਰਨ ਦੇ ਹੁਕਮ
ਬਰਨਾਲਾ,(ਜੀਵਨ ਰਾਮਗੜ੍ਹ)-ਜਿਲ੍ਹਾ ਖਪਤਕਾਰ ਫੋਰਮ ਝਗੜਾ ਨਿਵਾਰਨ ਫੋਰਮ ਵਲੋਂ ਵੱਖ ਵੱਖ ਮਾਮਲਿਆਂ ਦੀ ਸੁਣਵਾਈ ਉਪਰੰਤ ਹਰਜਾਨਾਂ ਭਰਨ ਦੇ ਹੁਕਮ ਸੁਣਾਏ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ’ਚ ਸ਼ਿਕਾਇਤ ਕਰਤਾ ਹਰਿੰਦਰ ਸਿੰਘ ਢਿੱਲੋਂ ਵਾਸੀ ਗੁਰੂ ਤੇਗ ਬਹਾਦਰ ਬਰਨਾਲਾ ਨੇ 16 ਮਈ … More
ਆਰਟੀਆਈ ਕਾਰਕੁੰਨ ਦੇ ਘਰ ਮੂਹਰੇ ਲਾਇਆ ਗੰਦਗੀ ਦਾ ਢੇਰ
ਬਰਨਾਲਾ,(ਜੀਵਨ ਰਾਮਗੜ੍ਹ)-ਸਥਾਨਕ ਇੱਕ ਪ੍ਰਾਈਵੇਟ ਕਲੋਨੀ ਵਾਸੀ ਦੇ ਘਰ ਅੱਗੇ ਭੇਤਭਰੀ ਹਾਲਤ ’ਚ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੇ ਕੂੜੇ ਦਾ ਵੱਡਾ ਢੇਰ ਲਗਾ ਦਿੱਤਾ। ਜਿਸ ਉਪਰੰਤ ਪੀੜਤ ਨੇ ਪੁਲਿਸ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਅੱਗੇ ਇਨਸਾਫ਼ ਦੀ ਗੁਹਾਰ ਲਾਈ ਹੈ। … More
ਗੁਰਦੁਆਰਾ ਰਿਕਾਰਡ ਨੂੰ ਖੁਰਦ-ਬੁਰਦ ਕਰਨ ਅਤੇ ਕਮੇਟੀ ਦੀਆਂ ਸੰਸਥਾਵਾਂ ਤੇ ਕਬਜ਼ਾ ਕਰਨ ਦੇ ਦੋਸ਼ ਹਾਸੋ-ਹੀਣੇ ਅਤੇ ਅਧਾਰਹੀਨ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤੱਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਮੁੱਖੀਆਂ ਵਲੋਂ ਸ. ਪਰਮਜੀਤ ਸਿੰਘ ਸਰਨਾ ਪੁਰ ਗੁਰਦੁਆਰਾ ਕਮੇਟੀ ਦੇ ਮਾਮਲਿਆਂ ਵਿੱਚ ਦਖਲ ਦੇਣ, ਗੁਰਦੁਆਰਾ ਕਮੇਟੀ ਦੀਆਂ ਸੰਸਥਾਵਾਂ … More
-ਤੀਹ ਸਾਲ ਤੋਂ ਮੋਗਾ ’ਚ ਰਹਿ ਰਹੇ ਇੱਕ ਵਰਗ ਨੂੰ ਹਾਲੇ ਤੱਕ ਨਹੀਂ ਮਿਲਿਆ ਵੋਟ ਦਾ ਹੱਕ
ਮੋਗਾ, (ਜੀਵਨ ਰਾਮਗੜ੍ਹ)-ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਮੋਗਾ ਦੀ ਧਰਤੀ ’ਤੇ ਰਹਿੰਦੇ ਹੋਏ ਵੀ ਉਹ ‘ਓਪਰੇ’ ਨੇ। ਰਹਿਣ ਜੋਗਾ ਘਰ ਤਾਂ ਦੂਰ ਦੀ ਗੱਲ ਉਨ੍ਹਾਂ ਨੂੰ ਤਾਂ ਅਜੇ ਸਥਾਈ ਜਗ੍ਹਾ ਵੀ ਨਸੀਬ ਨਹੀਂ ਹੋਈ। ਵੋਟ ਤਾਂ ਦੂਰ ਅਜੇ ਤੱਕ ਨਾ … More
ਸਰਕਾਰ ਘਟ ਗਿਣਤੀਆ ਦੀ ਸੁਰੱਖਿਆ ਨੂੰ ਯਕੀਨੀ ਬੁਣਾਵੇ
ਡੈਨਹਾਗ:ਸਿੱਖ ਕਮਿਉਨਿਟੀ ਬੈਨੇਲੁਕਸ ਵਲੋਂ ਹਰਜੀਤ ਸਿੰਘ ਹਾਲੈਂਡ ਨੇ ਹੈਦਰਾਬਾਦ ਬੰਬ ਧਮਾਕਿਆਂ ਵਿੱਚ ਮਾਰੇ ਗਏ ਲੋਕਾਂ ਦੇ ਪ੍ਰੀਵਾਰਾ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਿੱਖ ਧਰਮ ਦੇ ਸਰਬੱਤ ਦਾ ਭਲਾ ਮੰਗਦਾ ਹੈ। ਬੈਠੇ ਸੁੱਤਿਆ ਲੋਕਾ ਘਰ ਉੱਜੜ ਗਏ ਹਨ। ਦੋਸ਼ੀਆਂ … More
ਹਿਲਰੀ ਕਲਿੰਟਨ ਹੁਣ ਭਾਸ਼ਣ ਦੇ ਕੇ ਕਰੇਗੀ ਮੋਟੀ ਕਮਾਈ
ਵਾਸ਼ਿੰਗਟਨ- ਸਾਬਕਾ ਅਮਰੀਕੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਭਾਂਵੇ ਰਾਜਨੀਤੀ ਤੋਂ ਪਾਸੇ ਹੋ ਗਈ ਹੈ ਪਰ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਕਰਨ ਕਰਕੇ ਹੁਣ ਉਹ ਭਾਸ਼ਣ ਬਦਲੇ ਮੋਟੀ ਰਕਮ ਵਸੂਲੇਗੀ। ਉਸ ਦੇ ਇੱਕ ਭਾਸ਼ਣ ਦਾ ਮੁੱਲ ਦੋ ਲੱਖ ਡਾਲਰ (1.8 ਕਰੋੜ ਰੁਪੈ … More





