ਖ਼ਬਰਾਂ
ਐਸ ਡੀ ਕਾਲਜ ਵਿੱਦਿਅਕ ਸੰਸਥਾਵਾਂ ਦੀਆਂ ਸਾਲਾਨਾ ਖੇਡਾਂ ਸ਼ੁਰੂ
ਬਰਨਾਲਾ,(ਜੀਵਨ ਰਾਮਗੜ੍ਹ)- ਸਥਾਨਕ ਐਸ ਡੀ ਕਾਲਜ ਸਿੱਖਿਆ ਸੰਸਥਾਵਾਂ ਦੀਆਂ 53ਵੀਆਂ ਸਲਾਨਾ ਖੇਡਾਂ ਦੀ ਸ਼ੁਰੂਆਤ ਬੜੀ ਧੂਮਧੜੱਕੇ ਨਾਲ ਹੋਈ। ਇਸ ਦੋ ਰੋਜ਼ਾ ਖੇਡ ਮੇਲੇ ’ਚ ਮੁੱਖ ਮਹਿਮਾਨ ਵਜੋਂ ਡੀ ਐਸ ਪੀ ਬਰਨਾਲਾ ਹਰਮੀਕ ਸਿੰਘ ਦਿਉਲ ਨੇ ਸਿਰਕਤ ਕੀਤੀ। ਉਹਨਾਂ ਨੇ ਇਹਨਾ … More
ਨਗਰ ਕੌਂਸਲ ਅਤੇ ਸੀਵਰੇਜ਼ ਬੋਰਡ ਖਿਲਾਫ਼ ਕੀਤੀ ਨਾਅਰੇਬਾਜ਼ੀ
ਬਰਨਾਲਾ, (ਜੀਵਨ ਰਾਮਗੜ੍ਹ)- ਸਥਾਨਕ ਸੇਖਾ ਰੋਡ ’ਤੇ ਪੈਂਦੇ ਵਾਰਡ ਨੰਬਰ 9,10 ਅਤੇ 11 ਵਾਸੀਆਂ ਤੇ ਦੁਕਾਨਦਾਰਾਂ ਤੇ ਰਾਹਗੀਰਾਂ ਨੇ ਅੱਜ ਸੀਵਰੇਜ਼ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਸੀਵਰੇਜ਼ ਬੋਰਡ,ਨਗਰ ਕੌਂਸਲ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਰੋਹ ਆਏ … More
ਸੀਨੀਅਰ ਸਿਟੀਜ਼ਨਾ ਨੂੰ ਕਾਨੂੰਨੀ ਹੱਕਾਂ ਬਾਰੇ ਕੀਤਾ ਜਾਗਰੂਕ
ਬਰਨਾਲਾ,(ਜੀਵਨ ਰਾਮਗੜ੍ਹ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਸ: ਜਸਵੀਰ ਸਿੰਘ, ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ-ਕਮ-ਕਾਰਜਕਾਰੀ ਚੇਅਰਮੈਨ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾ ਦੇ ਅਨੁਸਾਰ ਅਤੇ ਸ੍ਰੀ ਐਮ.ਐਸ.ਚੌਹਾਨ, ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ/ਸੰਗਰੂਰ ਜੀ … More
ਧਰਮ ਪ੍ਰਚਾਰ ਕਮੇਟੀ ਗੁਰਮਤਿ ਦੇ ਪ੍ਰਚਾਰ ਲਈ ਧਾਰਮਿਕ ਫਿਲਮਾਂ ਤਿਆਰ ਕਰੇਗੀ
ਅੰਮ੍ਰਿਤਸਰ – ਧਾਰਮਿਕ ਫਿਲਮਾਂ ਰਾਹੀਂ ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਗਠਿਤ ਕੀਤੀ ਗਈ ਸਬ-ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਵਿਖੇ ਹੋਈ, ਜਿਸ ਵਿਚ ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ. ਸਤਬੀਰ ਸਿੰਘ ਸਕੱਤਰ (ਪ੍ਰ) ਸ. ਦਿਲਜੀਤ … More
67 ਨਵੀਆਂ ਐਕਸਪ੍ਰੈਸ ਟਰੇਨਾਂ ‘ਚੋਂ 7 ਗੱਡੀਆਂ ਪੰਜਾਬ ਨੂੰ ਮਿਲੀਆਂ
ਨਵੀਂ ਦਿੱਲੀ- ਰੇਲਮੰਤਰੀ ਪਵਨ ਕੁਮਾਰ ਬੰਸਲ ਨੇ ਸਾਲ 2013-14 ਦੇ ਰੇਲ ਬਜਟ ਵਿੱਚ 67 ਐਕਸਪ੍ਰੈਸ ਟਰੇਨਾਂ ਅਤੇ 27 ਨਵੀਆਂ ਪੈਸੰਜਰ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ।ਉਨ੍ਹਾਂ ਨੇ 5 ਮੇਮੋ ਸੇਵਾਵਾਂ ਅਤੇ 8 ਡੇਮੋ ਸੇਵਾਵਾਂ ਸ਼ੁਰੂ ਕਰਨ ਦੀ ਵੀ ਘੋਸ਼ਣਾ ਕੀਤੀ … More
ਸ: ਮਨਜੀਤ ਸਿੰਘ ਜੀ.ਕੇ. ਬਣੇ ਦਿੱਲੀ ਕਮੇਟੀ ਦੇ ਨਵੇਂ ਪ੍ਰਧਾਨ
ਨਵੀਂ ਦਿੱਲੀ-ਸ: ਮਨਜੀਤ ਸਿੰਘ ਜੀ.ਕੇ. ਨੂੰ ਸਰਬ ਸੰਮਤੀ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲ ਦਲ (ਬਾਦਲ) ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪ੍ਰਧਾਨ ਦੀ … More
ਕ੍ਰਿਕਟ: ਭਾਰਤ ਨੇ ਪਹਿਲਾ ਟੈਸਟ ਮੈਚ ਆਸਟ੍ਰੇਲੀਆ ਤੋਂ ਜਿੱਤਿਆ
ਚੇਨਈ: ਭਾਰਤ ਨੇ ਆਸਟ੍ਰੇਲੀਆ ਦੇ ਖਿਲਾਫ਼ ਖੇਡਿਆ ਗਿਆ ਪਹਿਲਾ ਕ੍ਰਿਕਟ ਟੈਸਟ ਮੈਚ 8 ਵਿਕਟਾਂ ਨਾਲ ਜਿੱਤ ਲਿਆ ਹੈ। ਇਸ ਮੈਚ ਦੀ ਦੂਜੀ ਇਨਿੰਗ ਵਿਚ ਭਾਰਤ ਨੂੰ ਜਿੱਤਣ ਲਈ ਸਿਰਫ਼ 50 ਦੌੜਾਂ ਦੀ ਲੋੜ ਸੀ, ਜੋ ਉਸਨੇ 2 ਵਿਕਟਾਂ ਗੁਆਕੇ ਬਣਾ … More
ਦਿੱਲੀ ਕਮੇਟੀ ਦੇ ਸਕੂਲ ਹੜੱਪਣ ਲਈ ਕੋਛੜ ਨੂੰ ਉਸਦੇ ਆਕਾਵਾਂ ਵਲੋਂ ਵਰਤਿਆ ਜਾ ਰਿਹੈ-ਸ਼ੰਟੀ
ਨਵੀਂ ਦਿੱਲੀ-ਸਰਨਾ ਭਰਾਵਾਂ ਅਤੇ ਉਨ੍ਹਾਂ ਦੇ ਝੋਲੀ ਚੁੱਕਾਂ ਵਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੋਸਾਇਟੀ ਦੇ ਨਾਮ ‘ਤੇ ਕਮੇਟੀ ਦੇ ਸਕੂਲਾਂ ਉਪਰ ਸਥਾਈ ਕਬਜ਼ਾ ਜਮਾਉਣ ਦੀ ਕੋਝੀ ਕੋਸ਼ਿਸ਼ ਨੇ ਕਮੇਟੀ ਕਾਰਜਾਂ ਵਿਚ ਦਖ਼ਲਅੰਦਾਜ਼ੀ ਦੀਆਂ ਸਾਰੀਆਂ ਹੱਦਾਂ ਤੋੜ ਦਿੱਤੀਆਂ ਹਨ। ਇਹ ਵਿਚਾਰ ਦਿੱਲੀ ਸਿੱਖ … More
ਨਾਮਧਾਰੀਆਂ ਦੇ ਦੋ ਧੜ੍ਹਿਆਂ ‘ਚ ਆਪਸੀ ਲੜਾਈ
ਅੰਮ੍ਰਿਤਸਰ- ਨਾਮਧਾਰੀ ਸੰਪਰਦਾਇ ਦੇ ਦੋ ਧੜਿਆਂ ਵਿੱਚ ਸੋਮਵਾਰ ਨੂੰ ਕੰਪਨੀ ਬਾਗ ਵਿੱਚ ਕੀਤੇ ਗਏ ਸਮਾਗਮ ਦੋਰਾਨ ਜਮ ਕੇ ਲੜਾਈ ਹੋਈ।ਇਸ ਆਪਸੀ ਲੜਾਈ ਵਿੱਚ ਹੋਏ ਪਥਰਾਅ ਅਤੇ ਫਾਇਰਿੰਗ ਦੌਰਾਨ 10 ਦੇ ਕਰੀਬ ਲੋਕ ਜਖਮੀ ਹੋਏ। ਭਾਰੀ ਪੁਲਿਸ ਫੋਰਸ ਮੌਜੂਦ ਹੋਣ ਦੇ … More
ਗੋਲਕਾਂ ਦਾ ਪੈਸਾ ਸੰਗਮਰਮਰ ਦੀ ਬਜਾਇ ਹੋਣਹਾਰ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਖਰਚੋ!!
ਕੋਟਕਪੂਰਾ,(ਗੁਰਿੰਦਰ ਸਿੰਘ) :- ਮੋਰਾਂ ਨਾਚੀ ਦਾ ਨਾਚ ਦੇਖਣ ਬਦਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕਰਕੇ ਚਿਤਾਵਨੀ ਦਿੱਤੀ ਕਿ ਸਿੱਖਾਂ ਨੂੰ ਲੜਕੀਆਂ ਦੇ ਨਾਚ ਦੇਖਣੇ ਸ਼ੋਭਾ ਨਹੀਂ ਦਿੰਦੇ ਪਰ ਅੱਜ ਖੇਡਾਂ ਦੇ ਨਾਂਅ ’ਤੇ … More







