ਖ਼ਬਰਾਂ
ਡਿਊਟੀ ਤੋਂ ਪਰਤ ਰਹੇ ਟਰਾਈਡੈਂਟ ਵਰਕਰ ਸੜਕ ਹਾਦਸੇ ਦਾ ਸ਼ਿਕਾਰ
ਬਰਨਾਲਾ,(ਜੀਵਨ ਰਾਮਗੜ੍ਹ)-ਦੇਰ ਰਾਤ ਹੋਏ ਸਥਾਨਕ ਬਰਨਾਲਾ-ਸੰਗਰੂਰ ਹਾਈਵੇ ਦੇ ਟੀ-ਪੁਆਇੰਟ ਨੇੜੇ ਡਿਊਟੀ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਰਤ ਰਹੇ ਟਰਾਈਡੈਂਟ ਫੈਕਟਰੀ ਸੰਘੇੜਾ ਦੇ ਦੋ ਵਰਕਰ ਹਾਦਸਾ ਗ੍ਰਸਤ ਹੋ ਗਏ। ਜਿਨ੍ਹਾਂ ਵਿੱਚੋਂ ਇੱਕ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ … More
ਸਬ ਜੇਲ੍ਹ ਬਰਨਾਲਾ ਵਿਖੇ ਇੱਕ ਕੈਦੀ ਵੱਲੋਂ ਫਾਹਾ ਲਏ ਜਾਣ ਦੀ ਨਾਕਾਮ ਕੋਸ਼ਿਸ਼
ਬਰਨਾਲਾ,(ਜੀਵਨ ਰਾਮਗੜ੍ਹ)-ਸਬ ਜੇਲ੍ਹ ਬਰਨਾਲਾ ਵਿਖੇ ਅੱਜ ਇੱਕ ਹਵਾਲਾਤੀ ਵੱਲੋਂ ਫਾਹਾ ਲਏ ਜਾਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਜਿਸ ਦਾ ਤੁਰੰਤ ਪਤਾ ਚੱਲਦਿਆਂ ਹੀ ਹੋਰ ਹਵਾਲਾਤੀਆਂ ਵੱਲੋਂ ਰੌਲਾ ਪਾਏ ਜਾਣ ਉਪਰੰਤ ਉਸਦੀ ਕੋਸ਼ਿਸ਼ ਨੂੰ ਜੇਲ੍ਹ ਗਾਰਦ ਵੱਲੋਂ ਨਾਕਾਮ ਕਰ ਦਿੱਤਾ ਗਿਆ। … More
ਜੇਟਲੀ ਨੂੰ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ – ਜਸਟਿਸ ਕਾਟਜੂ
ਨਵੀਂ ਦਿੱਲੀ- ਬੀਜੇਪੀ ਅਤੇ ਪ੍ਰੈਸ ਕਾਂਊਸਿਲ ਦੇ ਚੇਅਰਮੈਨ ਜਸਟਿਸ ਕਾਟਜੂ ਵਿੱਚਕਾਰ ਤਕਰਾਰ ਨੇ ਗੰਭੀਰ ਰੂਪ ਲੈ ਲਿਆ ਹੈ।ਭਾਜਪਾ ਨੇਤਾ ਅਰੁਣ ਜੇਟਲੀ ਨੇ ਜਸਟਿਸ ਕਾਟਜੂ ਨੂੰ ਬਰਖਾਸਤ ਕੀਤੇ ਜਾਣ ਦੀ ਮੰਗ ਕੀਤੀ ਹੈ ਅਤੇ ਜਸਟਿਸ ਕਾਟਜੂ ਨੇ ਜੇਟਲੀ ਰਾਜਨੀਤੀ ਦੇ ਯੋਗ … More
ਸਬ ਜੇਲ੍ਹ ਬਰਨਾਲਾ ਵਿਖੇ ਇੱਕ ਹਵਾਲਾਤੀ ਨੇ ਫਾਹਾ ਲਿਆ
ਬਰਨਾਲਾ,(ਜੀਵਨ ਰਾਮਗੜ੍ਹ)-ਸਬ ਜੇਲ੍ਹ ਬਰਨਾਲਾ ਵਿਖੇ ਇੱਕ ਚੋਰੀ ਦੇ ਮਾਮਲੇ ’ਚ ਬੰਦ ਹਵਾਲਾਤੀ ਨੇ ਪਰਨੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਹੜਾ ਕਿ ਤਿੰਨ ਕੁ ਹਫ਼ਤਿਆਂ ਦੇ ਅਰਸੇ ਦੌਰਾਨ ਇਹ ਸਬ ਜੇਲ੍ਹ ਬਰਨਾਲਾ ਵਿਖੇ … More
ਬਰਨਾਲਾ ਪੁਲਿਸ ਵੱਲੋਂ ਲੁਟੇਰਾ ਗਿਰੋਹ ਦੇ 6 ਮੈਂਬਰ ਅਸਲਾ ਸਮੇਤ ਕਾਬੂ
ਬਰਨਾਲਾ,(ਜੀਵਨ ਰਾਮਗੜ੍ਹ)-ਪੈਟਰੋਲ ਪੰਪ ਸਰਾਬ ਦੇ ਠੇਕੇ ਤੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕਰਨ ਵਿੱਚ ਬਰਨਾਂਲਾ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। ਜਿਨ੍ਹਾਂ ਦੇ ਕੁੱਝ ਮੈਬਰ ਮਾਲਵੇ ਦੇ 4 ਜ਼ਿਲ੍ਹਿਆਂ ਦੀ ਪੁਲਿਸ ਲਈ ਵੱਖ-ਵੱਖ ਮਾਮਲਿਆਂ ਵਿੱਚ … More
ਡੀਐਮਸੀ ਦੇ ਡਾਕਟਰਾਂ ਦੀ ਅਣਗਹਿਲੀ ਖਿਲਾਫ਼ ਸੰਘਰਸ਼ ਲਈ ਲਾਮਬੰਦੀ ਦਾ ਸੱਦਾ
ਬਰਨਾਲਾ,(ਜੀਵਨ ਰਾਮਗੜ੍ਹ)-ਜਮਹੂਰੀ ਅਧਿਕਾਰ ਸਭਾ ਬਰਨਾਲਾ ਦੇ ਸਕੱਤਰ ਅਤੇ ਮੁਲਾਜ਼ਮ ਆਗੂ ਸੋਹਣ ਸਿੰਘ ਦੇ ਇਕਲੌਤੇ ਪੁੱਤਰ ਸੋਭਰਾਜਜੀਤ ਸਿੰਘ (21) ਦੇ ਬਰਨਾਲਾ ਵਿਖੇ ਹੋਏ ਸਰਧਾਜ਼ਲੀ ਸਮਾਗਮ ਮੌਕੇ ਜਿਥੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਸਮੂਹ ਜਨਤਕ ਤੇ ਸਘੰਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ … More
ਰੂਸ ‘ਚ ਉਲਕਾਪਿੰਡ ਦੇ ਟੁਕੜੇ ਡਿੱਗਣ ਨਾਲ 1100 ਲੋਕ ਜਖਮੀ
ਮਾਸਕੋ- ਰੂਸ ਵਿੱਚ ਉਲਕਾਪਿੰਡ ਦੇ ਟੁਕੜੇ ਡਿੱਗਣ ਨਾਲ 1100 ਦੇ ਕਰੀਬ ਲੋਕ ਜਖਮੀ ਹੋ ਗਏ ਹਨ। ਇਸ 10 ਟਨ ਦੇ ਉਲਕਾਪਿੰਡ ਦੇ ਟੁਕੜਿਆਂ ਦੇ ਡਿੱਗਦੇ ਸਾਰ ਹੀ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ। ਇਨ੍ਹਾਂ ਟੁਕੜਿਆਂ ਵਿੱਚੋਂ ਅੱਗ ਨਿਕਲ ਰਹੀ ਸੀ। ਰੂਸ … More
ਗੁਰੁ ਦੀ ਫਾਂਸੀ ਦੀ ਸੂਚਨਾ ਪਰਿਵਾਰ ਨੂੰ ਦੇਰ ਨਾਲ ਦੇਣ ਤੇ ਪ੍ਰਧਾਨਮੰਤਰੀ ਨਾਂਖੁਸ਼
ਨਵੀਂ ਦਿੱਲੀ- ਅਫ਼ਜਲ ਗੁਰੁ ਨੂੰ ਦਿੱਤੀ ਗਈ ਫਾਂਸੀ ਦੀ ਉਸ ਦੇ ਘਰ ਵਾਲਿਆਂ ਨੂੰ ਫਾਂਸੀ ਤੋਂ ਪਹਿਲਾਂ ਸੂਚਨਾ ਨਾਂ ਦੇਣ ਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਵੀ ਅਸਹਿਮਤੀ ਪ੍ਰਗਟਾਈ ਹੈ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਇਸ ਸਬੰਧੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਦੇ … More
ਓਬਰਾਏ ਦਾ ਧੰਨਵਾਦ ਕਰਦਿਆਂ ਨਹੀਂ ਥਕਦੇ ਸਬੰਧਤ ਨੌਜਵਾਨਾਂ ਦੇ ਪਰਿਵਾਰ
ਅੰਮ੍ਰਿਤਸਰ – ਦੁਬਈ ‘ਚ ਪਾਕਿਸਤਾਨੀ ਨਾਗਰੀਕ ਮਿਸ਼ਰੀ ਖਾਨ ਦੇ ਕੱਤਲ ਕੇਸ ‘ਚ ਫਾਂਸੀ ਦੀ ਸਜਾ ਯਾਫਤਾ 17 ਭਾਰਤੀ ਨੌਜਵਾਨ ਅੱਜ ਉਘੇ ਵਪਾਰੀ ਸ੍ਰ. ਸੁਰਿੰਦਰਪਾਲ ਸਿੰਘ ਓਬਰਾਏ ਦੇ ਉਧਮਾਂ ਨਾਲ ਰਿਹਾਅ ਹੋਣ ਉਪਰੰਤ ਉਨ੍ਹਾਂ ਦੀ ਅਗਵਾਈ ‘ਚ ਸਭ ਤੋਂ ਪਹਿਲਾ ਦਿੱਲੀ … More
ਡੀਐਮਸੀ ਦੇ ਡਾਕਟਰਾਂ ਦੀ ਇਲਾਜ ਦੌਰਾਨ ਵਰਤੀ ਅਣਗਹਿਲੀ ਨੂੰ ਕੀਤਾ ਜੱਗ ਜ਼ਾਹਰ
ਬਰਨਾਲਾ,(ਜੀਵਨ ਰਾਮਗੜ੍ਹ)-ਲੰਘੇ ਦਿਨੀਂ ਜਮਹੂਰੀ ਅਧਿਕਾਰ ਸਭਾ ਬਰਨਾਲਾ ਅਤੇ ਹੋਰ ਮੁਲਾਜ਼ਮ ਜਥੇਬੰਦੀਆਂ ਦੇ ਸੀਨੀਅਰ ਆਗੂ ਸੋਹਣ ਸਿੰਘ ਦੇ ਇਕਲੌਤੇ ਨੌਜ਼ਵਾਨ ਪੁੱਤਰ ਸੋਭਰਾਜਜੀਤ ਸਿੰਘ ਦੇ ਹਾਦਸਾਗ੍ਰਸਤ ਹੋਣ ਉਪਰੰਤ ਡੀਐਮਸੀ ਲੁਧਿਆਣਾਂ ਵਿਖੇ ਮੌਤ ਹੋ ਜਾਣ ਦੇ ਮਾਮਲੇ ’ਚ ਅੱਜ ਉਸ ਵੇਲੇ ਨਵਾਂ ਮੋੜ … More








