ਖ਼ਬਰਾਂ
ਬਲਾਤਕਾਰ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਦੋ ਮੁਲਜ਼ਮ ਭੈਣ-ਭਰਾ ਨੂੰ ਕੈਦ ਤੇ ਜ਼ੁਰਮਾਨਾ
ਬਰਨਾਲਾ,(ਜੀਵਨ ਰਾਮਗੜ੍ਹ)-ਇੱਕ ਨਾਬਲਾਗ ਲੜਕੀ ਨੂੰ ਬਹਿਲਾ ਫੁਸਲਾ ਕੇ ਅਗਵਾ ਕਰਨ ਉਪਰੰਤ ਬਲਾਤਕਾਰ ਕੀਤੇ ਜਾਣ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਅੱਜ ਵਧੀਕ ਸੈਸ਼ਨ ਜੱਜ ਬਰਨਾਲਾ ਬੀਐਸ ਸੰਧੂ ਦੀ ਅਦਾਲਤ ਨੇ ਦੋਸ਼ੀ ਭੈਣ-ਭਰਾ ਨਿਰਮਲ ਸਿੰਘ ਨੂੰ 10 ਸਾਲ ਕੈਦ ਤੇ 10 ਹਜ਼ਾਰ … More
ਕਰਿਭਕੋ ਵੱਲੋਂ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਸਹਿਕਾਰੀ ਕਾਨਫਰੰਸ ਹੋਈ
ਬਰਨਾਲਾ,(ਜੀਵਨ ਰਾਮਗੜ੍ਹ)-ਭਾਰਤ ਦੇ ਦੇਸ਼ ਦੇ ਉੱਘੇ ਸਹਿਕਾਰੀ ਅਦਾਰੇ ਕਰਿਸ਼ਕ ਭਾਰਤੀ ਕੋਆਪਰੇਟਿਵ ਲਿਮਟਿਡ (ਕਰਿਭਕੋ) ਵੱਲੋਂ ਸਥਾਨਕ ਨਿੱਜੀ ਹੋਟਲ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਸਹਿਕਾਰੀ ਕਾਨਫਰੰਸ ਕੀਤੀ ਗਈ। ਜਿਸ ਵਿਚ ਜ਼ਿਲ੍ਹਾ ਬਰਨਾਲਾ ਦੇ ਕੋਆਪਰੇਟਿਵ ਇੰਸਪੈਕਟਰਾਂ, ਸਹਿਕਾਰੀ ਸਭਾਵਾਂ ਦੇ ਸਕੱਤਰਾਂ, ਪ੍ਰਧਾਨਾਂ ਅਤੇ ਸੇਲਜਮੈਨਾਂ ਨੇ … More
ਸ਼ਾਰਜਾਹ ਜੇਲ੍ਹ ਤੋਂ ਪਰਤੇ ਸੰਘੇੜਾ ਦੇ ਨੌਜਵਾਨ ਸੁਖਜੋਤ ਦਾ ਘਰ ਪੁੱਜਣ ‘ਤੇ ਭਰਵਾ ਸੁਆਗਤ
ਬਰਨਾਲਾ,(ਜੀਵਨ ਰਾਮਗੜ੍ਹ)-26 ਜਨਵਰੀ 2009 ‘ਚ ਸ਼ਾਰਜਾਹ ਵਿਖੇ ਪਾਕਿਸਤਾਨੀ ਨੌਜਵਾਨ ਮਿਸ਼ਰੀ ਖਾਂ ਦੇ ਕਤਲ ਦੇ ਦੋਸ਼ ’ਚ ਸ਼ਾਰਜਾਹ ਦੀ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਸਵਦੇਸ਼ ਪੁੱਜੇ 17 ਪੰਜਾਬੀ ਨੌਜਵਾਨਾਂ ’ਚ ਸੁਖਜੋਤ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਸੰਘੇੜਾ (ਬਰਨਾਲਾ) ਦੇ ਦੇਰ ਰਾਤ … More
ਪੁਲਿਸ ਦੇ ਬੱਸ ਡਰਾਈਵਰ ਪ੍ਰਤੀ ਢਿੱਲੇ ਰਵੱਈਏ ਖਿਲਾਫ਼ ਲੋਕਾਂ ਵੱਲੋਂ ਬਰਨਾਲਾ-ਸੰਗਰੂਰ ਹਾਈਵੇ ਜਾਮ
ਬਰਨਾਲਾ,(ਜੀਵਨ ਰਾਮਗੜ੍ਹ)-ਅੱਜ ਸੰਗਰੂਰ-ਬਰਨਾਲਾ ਹਾਈਵੇਅ ਰੋਡ ’ਤੇ ਪਿੰਡ ਹਰੀਗੜ੍ਹ ਲਾਗੇ ਆਰਬਿਟ ਬੱਸ ਤੇ ਸਕਾਰਪਿਓ ਦਰਮਿਆਨ ਟੱਕਰ ਹੋ ਗਈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਤੇ ਇੱਕ ਗੰਭੀਰ ਰੂਪ ‘ਚ ਜਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਧਨੌਲਾ ਤੋਂ … More
ਮਜ਼ਦੂਰਾਂ ਨੇ ਸਾੜੀ ਸੂਬਾ ਸਰਕਾਰ ਦੀ ਅਰਥੀ
ਬਰਨਾਲਾ,(ਜੀਵਨ ਰਾਮਗੜ੍ਹ)-ਪਿੰਡ-ਸ਼ਹਿਰਾਂ ਵਿੱਚ ਮਜ਼ਦੂਰਾਂ ਨਾਲ ਹੁੰਦੀਆਂ ਜਿਆਦਤੀਆਂ ਦੇ ਖਿਲਾਫ਼ ਸੀਪੀਆਈ (ਐਮਐਲ) ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਵਿੱਚ ਅੱਜ ਸਥਾਨਕ ਕਚਿਹਰੀ ਚੌਂਕ ਬਰਨਾਲਾ ਵਿਖੇ ਮਜ਼ਦੂਰਾਂ ਵੱਲੋਂ ਸੂਬਾ ਸਰਕਾਰ ਦੀ ਅਰਥੀ ਸਾੜ ਕੇ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ। ਧਰਨੇ … More
15 ਦੀ ਮੋਗਾ ਰੈਲੀ ਲਈ ਐੱਸ.ਐੱਸ.ਏ.ਰਮਸਾ ਅਧਿਆਪਕ ਪੱਬਾਂ ਭਾਰ
ਬਰਨਾਲਾ,(ਜੀਵਨ ਰਾਮਗੜ੍ਹ)-ਸਿੱਖਿਆ ਵਿਭਾਗ ਪੰਜਾਬ ਵਿੱਚ ਐੱਸ.ਐੱਸ.ਏ.ਰਮਸਾ/ਸੀ.ਐੱਸ.ਐੱਸ. ਸਕੀਮ ਤਹਿਤ ਠੇਕੇ ‘ਤੇ ਭਰਤੀ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਨੂੰ ਮੋਗਾ ਵਿਖੇ ਘੇਰਨ ਲਈ 15 ਫਰਵਰੀ ਨੂੰ ਰੱਖੀ ਗਈ ਰੈਲੀ ਲਈ ਯੂਨੀਅਨ ਦੇ ਆਗੂ ਅਤੇ ਮੈਂਬਰ ਤਿਆਰੀਆਂ ਨੂੰ ਲੈ ਕੇ ਪੂਰੀ ਤਰ੍ਹਾਂ ਪੱਬਾਂ ਭਾਰ … More
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ 66ਵੇਂ ਜਨਮ ਦਿਹਾੜੇ ਤੇ ਸਰਬ ਸੰਮਤੀ ਨਾਲ ਮਤੇ ਪਾਸ ਕੀਤੇ ਗਏ।
ਸ੍ਰੀ ਫਤਿਹਗੜ੍ਹ ਸਾਹਿਬ-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ 66ਵੇਂ ਜਨਮ ਦਿਹਾੜੇ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਥਾਨ ਤੇ ਕੀਤੀ ਗਈ ਕਾਨ੍ਹਫਰੰਸ ਵਿਚ ਨਿਮਨਲਿਖਿਤ ਮਤੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ। 1.18 ਹਜ਼ਾਰ ਬਿਲੀਅਨ ਡਾਲਰ ਦੇ ਫ਼ਰਾਂਸ … More
ਸਖਸ਼ੀਅਤ ਉਸਾਰੀ ਲਈ ਖੇਡਾਂ ਮਨੁੱਖੀ ਜੀਵਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ-ਡਾ: ਮਹੇ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ 47ਵੀਂ ਸਾਲਾਨਾ ਅਥਲੈਟਿਕ ਮੀਟ ਦੇ ਉਦਘਾਟਨੀ ਸਮਾਰੋਹ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ:ਰਾਜ ਕੁਮਾਰ ਮਹੇ ਨੇ ਬੋਲਦਿਆਂ ਕਿਹਾ ਕਿ ਸਖਸ਼ੀਅਤ ਉਸਾਰੀ ਲਈ ਖੇਡਾਂ ਮਨੁੱਖੀ ਜੀਵਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ ਅਤੇ ਇਹ ਖੇਡਾਂ ਹੀ … More
ਹੈਲੀਕਾਪਟਰ ਮਾਮਲੇ ‘ਚ ਸਰਕਾਰ ਤੇ ਰਿਸ਼ਵਤ ਦੇ ਗੰਭੀਰ ਆਰੋਪ
ਨਵੀਂ ਦਿੱਲੀ-ਕੇਂਦਰ ਸਰਕਾਰ ਇਟਲੀ ਤੋਂ ਆਧੁਨਿਕ ਹੈਲੀਕਾਪਟਰਾਂ ਦੇ ਸੌਦੇ ਵਿੱਚ ਰਿਸ਼ਵਤ ਖਾਣ ਦਾ ਮਾਮਲਾ ਸਾਹਣੇ ਆਉਣ ਤੇ ਸੀਬੀਆਈ ਜਾਂਚ ਕਰਾਏ ਜਾਣ ਦਾ ਐਲਾਨ ਕਰਕੇ ਆਪਣਾ ਬਚਾਅ ਕਰ ਰਹੀ ਹੈ।ਇਟਲੀ ਵਿੱਚ ਇਸ ਸੌਦੇ ਦੇ ਸਬੰਧ ਵਿੱਚ ਰਿਸ਼ਵਤ ਦੇਣ ਕਰਕੇ ਸੀਓ ਦੀ … More
ਦਿੱਲੀ ਵਾਸੀਆਂ ਨੂੰ ਹਰ ਹਾਲ ‘ਚ 24 ਘੰਟੇ ਬਿਜਲੀ ਦਿੱਤੀ ਜਾਵੇ : ਸ਼ੀਲਾ
ਨਵੀਂ ਦਿੱਲੀ- ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਇਸ ਸਾਲ ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਜਲੀ ਕੰਪਨੀਆਂ ਤੇ ਇਹ ਦਬਾਅ ਬਣਾਇਆ ਹੈ ਕਿ ਦਿੱਲੀ ਵਾਸੀਆਂ ਨੂੰ ਹਰ ਹਾਲ ਵਿੱਚ 24 ਘੰਟੇ ਬਿਜਲੀ ਮੁਹਈਆ ਕਰਵਾਈ ਜਾਵੇ।ਦਿੱਲੀ ਸੈਕਟਰੀਏਟ … More







