ਖ਼ਬਰਾਂ

Rahul Gandhi addresses election rally in Gujarat 3.jpg.sm

ਲੋਕਸਭਾ ਚੋਣਾਂ ਤੱਕ ਕਾਂਗਰਸ ‘ਚ ਕਰਾਂਤੀਕਾਰੀ ਬਦਲਾਅ ਨਹੀਂ ਕੀਤਾ ਜਾਵੇਗਾ-ਰਾਹੁਲ

ਨਵੀਂ ਦਿੱਲੀ- ਲੋਕ ਸਭਾ ਦੀਆਂ 2014 ਵਿੱਚ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰ ਰਹੇ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੇ ਢਾਂਚੇ ਵਿੱਚ ਕੀਤੇ ਜਾ ਰਹੇ ਬਦਲਾਅ ਨੂੰ ਇੱਕ ਹੀ ਝਟਕੇ ਵਿੱਚ ਲਾਗੂ ਨਹੀਂ ਕਰਾਂਗੇ।ਉਨ੍ਹਾਂਕਿਹਾ ਕਿ ਬੇਸ਼ਕ ਨਵੇਂ … More »

ਭਾਰਤ | Leave a comment
 

ਜੱਥੇਦਾਰ ਅਵਤਾਰ ਸਿੰਘ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਨਤੀਜਿਆਂ ‘ਤੇ ਸੰਗਤਾਂ ਨੂੰ ਵਧਾਈ

ਅੰਮ੍ਰਿਤਸਰ:- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿਚ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅਤੇ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕ੍ਰਿਪਾ ਦ੍ਰਿਸ਼ਟੀ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਸ਼ਾਨਦਾਰ ਜਿੱਤ ਸਮੁੱਚੀ ਸਿੱਖ ਸੰਗਤ ਦੀ ਜਿੱਤ … More »

ਪੰਜਾਬ | Leave a comment
 

ਹੋਂਦ ਚਿੱਲੜ ਵਿਖੇ ਯਾਦਗਾਰ ਦਾ ਨੀਂਹ ਪੱਥਰ ਤੋੜਨਾ ਮਾਨਵਤਾ ਵਿਰੋਧੀ ਵਰਤਾਰਾ

ਅੰਮ੍ਰਿਤਸਰ:- ਹਰਿਆਣਾ ਦੇ ਪਿੰਡ ਹੋਂਦ ਚਿੱਲੜ ਵਿਖੇ ਨਵੰਬਰ 1984 ਵਿਚ ਫਿਰਕੂ ਹਨ੍ਹੇਰੀ ਦੌਰਾਨ ਜਨੂੰਨੀਆਂ ਵੱਲੋਂ ਕਤਲੇਆਮ ,ਚ ਮਾਰੇ ਗਏ ਸਿੱਖਾਂ ਦੀ ਯਾਦਗਾਰ ਦੇ ਨੀਂਹ ਪੱਥਰ ਨੂੰ ਤੋੜਨਾ ਮਾਨਵਤਾ ਵਿਰੋਧੀ ਵਰਤਾਰਾ ਹੈ। ਇਸ ਨਾਲ ਸਿੱਖ ਵਿਰੋਧੀ ਸੋਚ ਨੇ ਆਪਣਾ ਪ੍ਰਗਟਾਵਾ ਇਕ … More »

ਪੰਜਾਬ | Leave a comment
eci3.gif.sm.sm

ਚੋਣ ਕਮਿਸ਼ਨ ਨੇ ਸਿੱਧੂ ਨੂੰ ਫਿਟਕਾਰਿਆ

ਨਵੀਂ ਦਿੱਲੀ-ਭਾਜਪਾ ਦੇ ਮੂੰਹਫੱਟ ਸਾਂਸਦ ਨਵਜੋਤ ਸਿੱਧੂ ਨੂੰ ਚੋਣ ਆਯੋਗ ਨੇ ਬੁਰੀ ਤਰ੍ਹਾਂ ਨਾਲ ਫਿਟਕਾਰ ਲਗਾਈ ਹੈ। ਗੁਜਰਾਤ ਚੋਣਾਂ ਦੌਰਾਨ ਸਿੱਧੂ ਤੇ ਆਚਾਰ ਸਹਿੰਤਾ ਦਾ  ਉਲੰਘਣ ਕਰਨ ਦਾ ਆਰੋਪ ਹੈ।ਸਿੱਧੂ ਨੇ ਇੱਕ ਚੋਣ ਰੈਲੀ ਦੌਰਾਨ ਆਪਣੀ ਘਟੀਆ ਫਿਤਰਤ ਦਾ ਸਬੂਤ … More »

ਭਾਰਤ | Leave a comment
475px-DSGPC.sm.sm

ਡੀਐਸਜੀਪੀਸੀ ਚੋਣਾਂ ‘ਚ ਸਰਨਾ ਦਲ ਦੀ ਬੁਰੀ ਤਰ੍ਹਾਂ ਹੋਈ ਹਾਰ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਅਕਾਲੀ ਦਲ ਨੇ ਸਰਨਾ ਧੜ੍ਹੇ ਨੂੰ ਬੁਰੀ ਤਰ੍ਹਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਇਨ੍ਹਾਂ ਚੋਣਾਂ ਵਿੱਚ ਬਾਦਲ ਦਲ ਨੇ 37 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਅਤੇ … More »

ਭਾਰਤ | Leave a comment
 

ਔਰਤਾਂ ਨੂੰ ਆਪਣੇ ਸਨਮਾਨ ਅਤੇ ਸੁਰੱਖਿਆ, ਆਪਣੇ ਆਪ ਹੀ ਕਰਨ ਦੇ ਸਮਰੱਥ ਬਨਣਾ ਪਵੇਗਾ-ਡਾ. ਆਹੂਜਾ

ਬਰਨਾਲਾ,(ਜੀਵਨ ਰਾਮਗੜ੍ਹ)‘‘ਔਰਤਾਂ ਨੂੰ ਆਪਣੇ ਸਨਮਾਨ ਅਤੇ ਸੁਰੱਖਿਆ, ਆਪਣੇ ਆਪ ਹੀ ਕਰਨ ਦੇ ਸਮਰੱਥ ਬਨਣਾ ਪਵੇਗਾ, ਇਸ ਲਈ ਵਿਦਿਆ ਅਤੇ ਜਾਗਰੂਕਤਾ ਮੁੱਢਲੇ ਹਥਿਆਰ ਹਨ ਜਿਹਨਾਂ ਨਾਲ ਉਹ ਬਣਦਾ ਸਮਾਜਿਕ ਰੁਤਬਾ ਪ੍ਰਾਪਤ ਕਰ ਸਕਦੀਆਂ ਹਨ।’’ ਇਹ ਵਿਚਾਰ ਡਾ. ਜਗਦੀਪ ਕੌਰ ਅਹੂਜਾ ਪ੍ਰਿੰਸੀਪਲ, … More »

ਪੰਜਾਬ | Leave a comment
 

ਸਰਕਾਰੀ ਹਾਈ ਸਕੂਲ ਕਾਹਨੇ-ਕੇ ਦੇ ਵਿਦਿਆਰਥੀ ਡੀ.ਸੀ. ਨੇ ਕੀਤੇ ਸਨਮਾਨਿਤ

ਬਰਨਾਲਾ,(ਜੀਵਨ ਰਾਮਗੜ੍ਹ) ਰਾਸ਼ਟਰੀ ਵੋਟਰ ਦਿਵਸ ਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋ ਵਿਦਿਆਰਥੀ ਸਨਮਾਨਿਤ ਕੀਤੇ ਗਏ। ਰਾਸ਼ਟਰੀ ਵੋਟਰ ਦਿਵਸ ਤੇ ਸ.ਹ. ਸਕੂਲ ਕਾਹਨੇ-ਕੇ ਦੀਆਂ ਵਿਦਿਆਰਥਣਾਂ ਨੇ ਮੁਕਾਬਲਿਆ ਵਿੱਚ ਭਾਗ ਲਿਆ, ਜਿਸ ਵਿੱਚ ਮੈਰਿਟ ਦੇ ਅਧਾਰ ’ਤੇ ਸਿਮਰਜੀਤ ਕੌਰ ਜਮਾਤ ਦਸਵੀਂ ਨੇ … More »

ਪੰਜਾਬ | Leave a comment
29----7.sm

ਸਬ-ਜੇਲ੍ਹ ਬਰਨਾਲਾ ਵਿਖੇ ਹਵਾਲਾਤੀ ਦੀ ਰਹੱਸਮਈ ਹਾਲਤਾਂ ’ਚ ਮੌਤ

ਬਰਨਾਲਾ,(ਜੀਵਨ ਰਾਮਗੜ੍ਹ)-ਆਪਣੇ ਪੁੱਤਰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਮਾਮਲੇ ’ਚ ਸਬ-ਜੇਲ੍ਹ ਬਰਨਾਲਾ ਵਿਖੇ ਨਜ਼ਰਬੰਦੀ ਹੰਢਾ ਰਹੇ ਇੱਕ 65 ਸਾਲਾ ਹਵਾਲਾਤੀ ਦੁਆਰਾ ਜੇਲ੍ਹ ਵਿਖੇ ਆਪਣੀ ਬੈਰਕ ’ਚ ਹੀ ਰਹੱਸਮਈ ਹਾਲਤਾਂ ’ਚ ਆਤਮ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ। … More »

ਪੰਜਾਬ | Leave a comment
BJP-flag.svg.sm

ਐਨਡੀਏ ‘ਚ ਪ੍ਰਧਾਨਮੰਤਰੀ ਦੇ ਮੁੱਦੇ ਤੇ ਬੀਜੇਪੀ ਨਾਲ ਮੱਤਭੇਦ

ਨਵੀਂ ਦਿੱਲੀ- ਐਨਡੀਏ ਵਿੱਚ ਪ੍ਰਧਾਨਮੰਤਰੀ ਦੇ ਅਹੁਦੇ ਨੂੰ ਲੈ ਕੇ ਆਪਸੀ ਖਿਚੋਤਾਣ ਚੱਲ ਰਹੀ ਹੈ।ਯਸ਼ਵੰਤ ਸਿਨਹਾ ਤੋਂ ਬਾਅਦ ਜੇਠਮਲਾਨੀ ਨੇ ਵੀ ਮੋਦੀ ਨੂੰ ਪ੍ਰਧਾਨਮੰਤਰੀ ਉਮੀਦਵਾਰ ਬਣਾਏ ਜਾਣ ਦੀ ਵਕਾਲਤ ਕੀਤੀ ਹੈ। ਸ਼ਿਵਸੈਨਾ ਨੇ ਇਸ ਅਹੁਦੇ ਲਈ ਸੁਸ਼ਮਾ ਸਵਰਾਜ ਦਾ ਨਾਂ … More »

ਭਾਰਤ | Leave a comment
 

ਦਿਗਵਿਜੇ ਸਿੰਘ ਅਤੇ ਰਾਜਨਾਥ ਸਿੰਘ ਦੀ ਬਿਆਨਬਾਜੀ ਘੱਟ ਗਿਣਤੀ ਕੌਮਾਂ ਦੀ ਅਵਾਜ ਨੂੰ ਦਬਾਉਣ ਵਾਲੀ ਗੈਰ ਦਲੀਲ ਕਾਰਵਾਈ : ਮਾਨ

ਫਤਹਿਗੜ੍ਹ ਸਾਹਿਬ – “ਸ੍ਰੀ ਦਿਗਵਿਜੇ ਸਿੰਘ ਜਰਨਲ ਸਕੱਤਰ ਕਾਂਗਰਸ ਵੱਲੋਂ ਸ੍ਰੀ ਅਫ਼ਜਲ ਗੁਰੂ ਨੂੰ ਫ਼ਾਂਸੀ ਲਗਾਉਣ ਦੀ ਕੀਤੀ ਜਾ ਰਹੀ ਹਿੰਦ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੀ ਜੋਰਦਾਰ ਵਕਾਲਤ ਕਰਨ ਵਾਲੀ ਬਿਆਨਬਾਜੀ ਪੜ੍ਹਕੇ ਅਤੇ ਸ੍ਰੀ ਰਾਜਨਾਥ ਸਿੰਘ ਪ੍ਰਧਾਨ ਬੀਜੇਪੀ ਵੱਲੋਂ … More »

ਪੰਜਾਬ | Leave a comment