ਖ਼ਬਰਾਂ

b.sm

ਅਮਰੀਕਾ ‘ਚ ਇੱਕ ਸਿੱਖ ਪਰਿਵਾਰ ਦੇ 4 ਮੈਂਬਰਾਂ ਦੀ ਰਹੱਸਮਈ ਹਾਲਤ ਵਿਚ ਮੌਤ

ਜਾਰਜੀਆ-ਅਮਰੀਕਾ ਦੀ ਜਾਰਜੀਆ ਸਟੇਟ ਦੇ ਐਟਲਾਂਟਾ ਸ਼ਹਿਰ ਵਿੱਚ ਇੱਕ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦੀ ਰਹਿਸਮਈ ਹਾਲਤ ਵਿੱਚ ਮੌਤ ਹੋ ਗਈ। ਦੋ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਨੂੰ ਹੱਤਿਆ ਜਾਂ ਆਤਮਹੱਤਿਆ ਦੇ ਨਜ਼ਰੀਏ ਨਾਲ ਵੇਖਿਆ ਜਾ ਰਿਹਾ ਹੈ। ਸਥਾਨਕ … More »

ਅੰਤਰਰਾਸ਼ਟਰੀ | Leave a comment
 

ਮੋਦੀ ਵਰਗੇ ਘੱਟ ਗਿਣਤੀ ਕੌਮਾਂ ਦੇ ਕਾਤਲ ਵਜ਼ੀਰ-ਏ-ਆਜ਼ਮ ਕਤਈ ਨਹੀ ਬਣ ਸਕਦੇ : ਮਾਨ

ਫਤਹਿਗੜ੍ਹ ਸਾਹਿਬ -“ਮੁਤੱਸਵੀ ਹਿੰਦੂ ਜਮਾਤਾਂ ਵੱਲੋਂ ਘੱਟ ਗਿਣਤੀ ਕੌਮਾਂ ਵਿਚ ਦਹਿਸਤ ਪਾਉਣ ਹਿੱਤ ਹਿੰਦ ਵਿਚ ਸਮੇਂ-ਸਮੇਂ ਨਾਲ ਸਾਜਿਸਾਂ ਤਹਿਤ ਨਿਰੰਤਰ ਅਜਿਹਾ ਕੁਝ ਕੀਤਾ ਜਾਂਦਾ ਆ ਰਿਹਾ ਹੈ, ਜਿਸ ਨਾਲ ਇਥੇ ਹਿੰਦੂ ਜਮਾਤਾਂ ਦੀ ਸੋਚ ਹੀ ਮਜ਼ਬੂਤ ਹੋਵੇ ਨਾ ਕਿ ਇਥੇ … More »

ਪੰਜਾਬ | Leave a comment
Zangmu_Dam_NF_FU.sm

ਬ੍ਰਹਮਪੁੱਤਰ ਤੇ ਬੰਨ੍ਹ ਨਾਲ ਭਾਰਤ ਦੇ ਜਲ ਦਾ ਵਹਾਅ ਪ੍ਰਭਾਵਿਤ ਨਹੀਂ ਹੋਵੇਗਾ – ਚੀਨ

ਬੀਜਿੰਗ- ਤਿਬਤ ਵਿੱਚ ਬ੍ਰਹਮਪੁੱਤਰ ਨਦੀ ਤੇ ਤਿੰਨ ਹੋਰ ਬੰਨ੍ਹ ਬੰਨ੍ਹਣ ਦੀ ਯੋਜਨਾ ਤੇ ਕਾਇਮ ਰਹਿੰਦੇ ਹੋਏ ਚੀਨ ਨੇ ਕਿਹਾ ਹੈ ਕਿ ਉਸ ਦੇ ਇਸ ਕਦਮ ਨਾਲ ਹੇਠਾਂ ਵੱਲ ਵਗਣ ਵਾਲੀ ਨਦੀ ਦੀ ਧਾਰਾ ਪ੍ਰਭਾਵਿਤ ਨਹੀਂ ਹੋਵੇਗੀ। ਚੀਨ ਨੇ ਇਹ ਵੀ … More »

ਅੰਤਰਰਾਸ਼ਟਰੀ | Leave a comment
Burqa_Afghanistan_01.sm

ਅਰਬ ‘ਚ ਔਰਤਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ

ਰਿਆਦ- ਸਾਊਦੀ ਅਰਬ ਵਿੱਚ ਔਰਤਾਂ ਲਈ ਰੁਜ਼ਗਾਰ ਦੇ ਨਵੇਂ ਸਾਧਨ ਮੁਹਈਆ ਕਰਵਾਏ ਜਾ ਸਕਦੇ ਹਨ। ਭੱਵਿਖ ਵਿੱਚ ਸਾਊਦੀ ਅਰਬ ਦੀਆਂ ਮਹਿਲਾਵਾਂ ਨੂੰ ਫਾਰਮੇਸੀ ਦੇ ਖੇਤਰ ਵਿੱਚ ਵੀ ਕੰਮ ਕਰਨ ਦੀ ਆਗਿਆ ਮਿਲਣ ਦੀ ਸੰਭਾਵਨਾ ਹੈ। ਫਾਰਮੇਸੀ ਦੇ ਖੇਤਰ ਵਿੱਚ ਹੁਣ … More »

ਅੰਤਰਰਾਸ਼ਟਰੀ | Leave a comment
01----1A.sm

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਕਣਕ ਦੇ ਸਮਰਥਨ ਮੁੱਲ ਨੂੰ ਲੈ ਕੇ ਦਿੱਤਾ ਧਰਨਾ

ਬਰਨਾਲਾ,(ਜੀਵਨ ਰਾਮਗੜ੍ਹ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਰਜ਼ਿ. ਵੱਲੋਂ ਕਣਕ ਦੇ ਸਮਰਥਨ ਮੁੱਲ ’ਚ ਕੇਂਦਰ ਸਰਕਾਰ ਵੱਲੋਂ 65 ਰੁਪਏ ਦੇ ਵਾਧੇ ਨੂੰ ਰੱਦ ਕਰਦਿਆਂ ਇਸਦਾ 2250 ਰੁਪਏ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕਰਨ ਉਪਰੰਤ ਧਰਨਾ ਦਿੱਤਾ ਅਤੇ … More »

ਪੰਜਾਬ | Leave a comment
sushil-shinde .sm

ਬਰਨਾਲਾ ਦੀ ਅਦਾਲਤ ’ਚ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਖਿਲਾਫ਼ ਮਾਣਹਾਨੀ ਦਾ ਮੁਕੱਦਮਾ ਦਾਇਰ

ਬਰਨਾਲਾ,(ਜੀਵਨ ਰਾਮਗੜ੍ਹ)- ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਵੱਲੋਂ ਬੀਤੀ 20 ਜਨਵਰੀ ਨੂੰ ਕਾਂਗਰਸ ਦੇ ਚਿੰਤਨ ਸੰਮੇਲਨ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਆਰ ਐਸ ਐਸ ਖਿਲਾਫ਼ ਦਿੱਤੇ ਬਿਆਨ ਤੋਂ ਖਫ਼ਾ ਹੋ ਕੇ ਬਰਨਾਲਾ ਦੇ ਇੱਕ   ਨੀਰਜ਼ ਨੇ ਦੇਸ਼ ਦੇ ਗ੍ਰਹਿ … More »

ਪੰਜਾਬ | Leave a comment
1----6.sm

ਆਪਣੇ ਵਿਕਾਸ ਦੀ ਉਡੀਕ ਵਿੱਚ ਪਿੰਡ ਮੂੰਮ ਦਾ ਪੰਚਾਇਤ ਘਰ

ਬਰਨਾਲਾ,(ਜੀਵਨ ਰਾਮਗੜ੍ਹ)-ਪੰਚਾਇਤਾਂ ਦਾ ਕੰਮ ਪਿੰਡ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਹੁੰਦਾ ਹੈ ਪਰ ਜੇਕਰ ਖੁਦ ਪੰਚਾਇਤ ਦਾ ਪੰਚਾਇਤ ਘਰ ਹੀ ਸਮੱਸਿਆਵਾਂ ਵਿੱਚ ਘਿਰ ਜਾਵੇ ਤਾਂ ਪੂਰੇ ਪਿੰਡ ਦਾ ਬਾਲੀ ਵਾਰਸ ਕੌਣ ਬਣੂ। ਅਜਿਹੀ ਹੀ ਸਥਿਤੀ ਵਿੱਚੋ ਗੁਜਰ ਰਿਹਾ ਹੈ ਪਿੰਡ … More »

ਪੰਜਾਬ | Leave a comment
 

ਇਸਤਰੀ ਜਾਗ੍ਰਿਤੀ ਮੰਚ ਵੱਲੋਂ ਲੱਚਰ ਗਾਇਕੀ ਖਿਲਾਫ਼ ਕਨਵੈਨਸਨ ਭਲਕੇ

ਬਰਨਾਲਾ,(ਜੀਵਨ ਰਾਮਗੜ੍ਹ)  ਇਸਤਰੀ ਜਾਗ੍ਰਿਤੀ ਮੰਚ ਬਰਨਾਲਾ ਵੱਲੋਂ ਲੱਚਰ ਗਾਇਕੀ ਅਤੇ ਔਰਤਾਂ ਵਿਰੁੱਧ ਹੋ ਰਹੀ ਗੁੰਡਾਗਰਦੀ ਖਿਲਾਫ਼ ਸਰਕਾਰੀ ਪ੍ਰਾਇਮਰੀ ਸਕੂਲ ਸੇਖਾ (ਬਰਨਾਲਾ) ਵਿਖੇ 3 ਫਰਵਰੀ ਨੂੰ ਸਵੇਰੇ 11ਵਜੇ ਕਨਵੈਨਸਨ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸਤਰੀ ਜਾਗ੍ਰਿਤੀ ਮੰਚ ਦੀ … More »

ਪੰਜਾਬ | Leave a comment
01----3B.sm

ਸੇਂਟ ਜੋਸਫ਼ ਸਕੂਲ ਸੰਘੇੜਾ ਦੀ ਮੈਨੇਜ਼ਮੈਂਟ ਅਤੇ ਅਧਿਆਪਕਾਵਾਂ ਦੇ ਕਾਟੋ ਕਲੇਸ਼ ਤੋਂ ਬੱਚਿਆਂ ਦੇ ਮਾਪੇ ਫ਼ਿਕਰਮੰਦ

ਬਰਨਾਲਾ,(ਜੀਵਨ ਰਾਮਗੜ੍ਹ) ਸੇਂਟ ਜੋਸਫ਼ ਸਕੂਲ ਸੰਘੇੜਾ ਦੀ ਮੈਨੇਜ਼ਮੈਂਟ ਅਤੇ ਅਧਿਆਪਕਾਂ ਦੀ ਤਕਰਾਰਬਾਜ਼ੀ ਅੱਜ ਏਡੀਸੀ ਦਫ਼ਤਰ ਵਿਖੇ ਪੁੱਜ ਗਈ। ਸਕੂਲ ਦੀ ਅੰਦਰੂਨੀ ਖਹਬਾਜੀ ਕਾਰਨ ਬੱਚਿਆਂ ਦੀ ਪੜਾਈ ਦੇ ਹੋ ਰਹੇ ਨੁਕਸਾਨ ਕਾਰਨ ਚਿੰਤਤ ਮਾਪਿਆਂ ਵੱਲੋਂ ਅੱਜ ਏਡੀਸੀ ਨੂੰ ਮੰਗ ਪੱਤਰ ਦੇ … More »

ਪੰਜਾਬ | Leave a comment
99199.sm.sm

ਮੈਕਸੀਕੋ ‘ਚ ਹੋਏ ਬਲਾਸਟ ਨਾਲ 33 ਮਰੇ ਅਤੇ 100 ਤੋਂ ਵੱਧ ਜਖਮੀ

ਮੈਕਸੀਕੋ- ਮੈਕਸੀਕੋ ਦੀ ਸਰਕਾਰੀ ਤੇਲ ਕੰਪਨੀ ਦੇ ਮੁੱਖ ਦਫ਼ਤਰ ਵਿੱਚ ਹੋਏ ਬਲਾਸਟ ਵਿੱਚ 323ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜਖਮੀ ਹੋਏ। ਧਮਾਕੇ ਏਨਾ ਜਬਰਦਸਤ ਸੀ ਕਿ ਇਮਾਰਤ ਦੀਆਂ ਤਿੰਨ ਮੰਜਿਲਾਂ ਬੁਰੀ ਤਰ੍ਹਾਂ ਨਾਲ ਢਹਿਢੇਰੀ ਹੋ ਗਈਆਂ ਅਤੇ … More »

ਅੰਤਰਰਾਸ਼ਟਰੀ | Leave a comment