ਖ਼ਬਰਾਂ
ਬੁਰਕਾ ਪਹਿਨਕੇ ਸਟੋਰ ਵਿੱਚ ਖਰੀਦੋ-ਫਰੋਖਤ ਕਰਨ ਆਈ ਔਰਤ ਨੂੰ ਜੁਰਮਾਨਾ
ਪੈਰਿਸ, (ਸੁਖਵੀਰ ਸਿੰਘ ਸੰਧੂ)- ਇਥੇ ਦੇ ਛੈਲ ਇਲਾਕੇ ਵਿੱਚ ਇੱਕ 57 ਸਾਲਾਂ ਦੀ ਅਰਬੀ ਮੂਲ ਦੀ ਔਰਤ ਜਦੋਂ ਇੱਕ ਸੌਪਿੰਗ ਸੈਟਰ ਵਿੱਚ ਸਮਾਨ ਦੀ ਖਰੀਦੋ-ਫਰੋਖਤ ਕਰਨ ਲਈ ਆਈ ਤਾਂ ਉਸ ਨੇ ਪੂਰੇ ਸਰੀਰ ਨੂੰ ਬੁਰਕੇ ਨਾਲ ਢਕਿਆ ਹੋਇਆ ਸੀ।ਸਿਰਫ ਉਸ … More
ਰਵੀ ਬਾਲੀ ਮਾਮਲੇ ’ਚ ਪੁਲਿਸ ਨੂੰ ਪਈ ਫਟਕਾਰ ਨਹੀਂ ਮਿਲਿਆ ਰਿਮਾਂਡ
ਲੁਧਿਆਣਾ : ਮਹਾਂਨਗਰ ਵਿੱਚ ਦੋ ਘਟਨਾਕ੍ਰਮਾਂ ਕਾਰਨ ਚਰਚਾ ਵਿੱਚ ਆਏ ਮਹਾਤਮਾ ਰਾਵਣ ਯੂਥ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਆਗੂ ਰਵੀ ਬਾਲੀ ਦੇ ਇੱਕ ਮਾਮਲੇ ਵਿੱਚ ਸਥਾਨਕ ਕੋਰਟ ਨੇ ਪੁਲਿਸ ਨੂੰ ਫਟਕਾਰ ਲਗਾਉਂਦੇ ਹੋਏ ਉਸਦਾ ਰਿਮਾਂਡ ਨਾ ਦਿੱਤਾ। ਜਿਸ ਕਾਰਨ ਪੁਲਿਸ … More
ਕਿਸੇ ਨਾਂ ਲਈ ਸ਼ਹੀਦ ਸੇਵਾ ਸਿੰਘ ਦੇ ਪਿੰਡ ਠੀਕਰੀਵਾਲ ਦੀ ਸਾਰ
ਬਰਨਾਲਾ,(ਜੀਵਨ ਰਾਮਗੜ)- ਬਰਨਾਲਾ ਜਿਲੇ ਦਾ ਪਿੰਡ ਠੀਕਰੀਵਾਲ ਸ਼ਹੀਦਾਂ ਅਤੇ ਦੇਸ਼ ਭਗਤਾਂ ਦੀ ਧਰਤੀ ਹੈ ਜਿਸਨੇ ਪਰਜਾ ਮੰਡਲੀਆਂ,ਗਦਰੀ ਬਾਬਿਆਂ ਅਤੇ ਹੋਰ ਅਨੇਕਾਂ ਅਜਾਦੀ ਸੰਗਰਾਮੀਆਂ ਨੂੰ ਜਨਮ ਦਿਤਾ ਹੈ। ਜਿੰਨਾਂ ਵਿਚੋਂ ਸਭ ਤੋਂ ਉੱਪਰ ਮਹਾਂ ਦੇਸ਼ ਭਗਤ ਸ੍ਰ ਸੇਵਾ ਸਿੰਘ ਠੀਕਰੀਵਾਲ ਦਾ … More
ਮਜੀਠੀਏ ਦੇ ਖਿਲਾਫ਼ ਕੇਸ ਦਰਜ਼ ਕੀਤਾ ਜਾਵੇ
ਜਲੰਧਰ- ਇਸਤਰੀ ਜਾਗਰਤੀ ਮੰਚ ਵੱਲੋਂ ਬਿਕਰਮ ਸਿੰਘ ਮਜੀਠੀਆ, ਜੈਜੀ ਬੀ,ਦਲਜੀਤ ਅਤੇ ਸਿੰਗਰ ਹਨੀ ਸਿੰਘ ਤੇ ਔਰਤ ਜਾਤ ਨੂੰ ਅਪਮਾਨਿਤ ਕਰਨ ਦਾ ਆਰੋਪ ਲਗਾਉਂਦੇ ਹੋਏ ਇਨ੍ਹਾਂ ਦੇ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਕੇਸ ਦਰਜ ਨਾਂ ਹੋਣ ਤੇ ਆਰੋਪੀਆਂ … More
ਕਾਦਰੀ ਅਤੇ ਸਰਕਾਰ ਵਿੱਚਕਾਰ ਹੋਇਆ ਸਮਝੌਤਾ
ਇਸਲਾਮਾਬਾਦ- ਪਾਕਿਸਤਾਨ ਦੀ ਜਰਦਾਰੀ ਸਰਕਾਰ ਅਤੇ ਮੁਸਲਿਮ ਧਾਰਮਿਕ ਨੇਤਾ ਤਾਹਿਰ-ਉਲ-ਕਾਦਰੀ ਦਰਮਿਆਨ ਵਿਰੋਧ-ਪ੍ਰਦਰਸ਼ਨ ਨੂੰ ਖਤਮ ਕਰਨ ਸਬੰਧੀ ਸਮਝੌਤਾ ਹੋ ਗਿਆ ਹੈ।ਇਹ ਸਪੱਸ਼ਟ ਨਹੀਂ ਹੋਇਆ ਕਿ ਧਾਰਮਿਕ ਨੇਤਾ ਅਤੇ ਸਰਕਾਰ ਵਿੱਚ ਕਿਸ ਤਰ੍ਹਾਂ ਦਾ ਸਮਝੌਤਾ ਹੋਇਆ ਹੈ। ਕਾਦਰੀ ਪਿੱਛਲੇ ਚਾਰ ਦਿਨਾਂ ਤੋਂ … More
ਪੁਲਿਸ ਸੁਰੱਖਿਆ ਮਹੱਤਵਪੂਰਣ ਸੰਵਿਧਾਨਿਕ ਅਹੁਦੇਦਾਰਾਂ ਨੂੰ ਹੀ ਮਿਲਣੀ ਚਾਹੀਦੀ : ਸੁਪਰੀਮ ਕੋਰਟ
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੁਰੱਖਿਆ ਕਰਮਚਾਰੀਆਂ ਦਾ ਦੁਰਉਪਯੋਗ ਕੀਤੇ ਜਾਣ ਤੇ ਸਖਤ ਨਰਾਜਗੀ ਜਾਹਿਰ ਕਰਦੇ ਹੋਏ ਸਰਕਾਰ ਤੋਂ ਪੁੱਛਿਆ ਹੈ ਕਿ ਜਿੰਨ੍ਹਾਂ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ, ਉਨ੍ਹਾਂ ਨੂੰ ਬਿਨਾਂ ਵਜ੍ਹਾ ਸੁਰੱਖਿਆ ਕਿਉਂ ਦਿੱਤੀ ਗਈ ਹੈ। ਸੁਪਰੀਮ ਕੋਰਟ … More
ਜਮੀਰਾਂ ਵੇਚਣ ਵਾਲੇ ਕੇਵਲ ਅਕਾਲੀ ਦਲ ਬਾਦਲ ਵਿੱਚ ਹੀ ਹਨ
ਨਵੀਂ ਦਿੱਲੀ: ਬਾਦਲ ਅਕਾਲੀ ਦਲ ਦਿੱਲੀ ਦੇ ਇੰਚਾਰਜ ਸ. ਬਲਵੰਤ ਸਿੰਘ ਰਮੂਵਾਲੀਆ ਵਲੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਪੁਰ ਜ਼ਮੀਰ ਵੇਚ ਦੇਣ ਦੇ ਲਾਏ ਗਏ ਦੋਸ਼ ਦੇ ਜਵਾਬ ਵਿਚ … More
57 ਦਿਨਾਂ ਤੋਂ ਪੀ.ੲ.ਯੂ ਦੇ ਮੁਲਾਜ਼ਮਾਂ ਦਾ ਸ਼ੰਘਰਸ਼ ਜਾਰੀ ਚਾਰ ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਦੀ ਪੁਰਨ ਹਮਾਇਤ
ਲੁਧਿਆਣਾ – ਪੀ. ਏ. ਯੂ. ਇੰਪਲਾਈਜ਼ ਯੂਨੀਅਨ ਪਿਛਲੇ 57 ਦਿਨਾਂ ਤੋਂ ਆਪਣੇ ਸੋਧੇ ਸਕੇਲਾਂ ਦੇ ਬਕਾਏ ਲਈ ਸੰਘਰਸ਼ ਕਰ ਰਹੀ ਹੈ। ਅੱਜ ਲੜੀਵਾਰ ਧਰਨੇ ਨੂੰ ਚਲਦਿਆਂ 57 ਦਿਨ ਪੂਰੇ ਹੋ ਗਏ ਹਨ। ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਚਾਰ ਕਿਸਾਨ ਜਥੇਬੰਦੀਆਂ … More
ਭਰਤੀ ਘਪਲੇ ‘ਚ ਓਮਪ੍ਰਕਾਸ਼ ਚੌਟਾਲਾ ਸਾਥੀਆਂ ਸਮੇਤ ਗ੍ਰਿਫਤਾਰ
ਨਵੀਂ ਦਿੱਲੀ- ਹਰਿਆਣਾ ਦੇ ਸਾਬਕਾ ਮੁੱਖਮੰਤਰੀ ਅਤੇ ਆਈਐਨਐਲਡੀ ਪ੍ਰਧਾਨ ਓਮਪ੍ਰਕਾਸ਼ ਚੌਟਾਲਾ ਜੇਬੀਟੀ ਟੀਚਰ ਘੋਟਾਲੇ ਵਿੱਚ ਦੋਸ਼ੀ ਸਿੱਧ ਹੋ ਗਏ ਹਨ। ਸੀਬੀਆਈ ਕੋਰਟ ਨੇ ਚੌਟਾਲਾ ਸਮੇਤ 54 ਹੋਰ ਵਿਅਕਤੀਆਂ ਨੂੰ ਵੀ ਦੋਸ਼ੀ ਕਰਾਰ ਦਿੱਤਾ ਹੈ। ਫੈਸਲਾ ਸੁਣਾਏ ਜਾਣ ਤੋਂ ਤੁਰੰਤ ਬਾਅਦ … More
ਕ੍ਰਿਕਟ: ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਕੋਚੀ- ਭਾਰਤ ਅਤੇ ਇੰਗਲੈਂਡ ਇਥੇ ਖੇਡੇ ਗਏ ਦੂਜੇ ਵਨ ਡੇਅ ਮੈਚ ਵਿਚ ਭਾਰਤ ਨੇ ਇੰਗਲੈਂਡ ਦੀ ਟੀਮ ਨੂੰ 127 ਦੌੜਾਂ ਨਾਲ ਹਰਾ ਦਿੱਤਾ। ਇਸਦੇ ਨਾਲ ਹੀ ਪੰਜ ਮੈਚਾਂ ਦੀ ਇਹ ਸੀਰੀਜ਼ 1-1 ਨਾਲ ਬਰਾਬਰ ਹੋ ਗਈ। 61 ਦੌੜਾਂ ਬਣਾਉਣ ਤੋਂ … More






