ਖ਼ਬਰਾਂ
ਸਰਕਾਰ ਨੇ 10 ਭਗਵਾਂ ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ
ਨਵੀਂ ਦਿੱਲੀ- ਸਰਕਾਰ ਨੇ ‘ਭਗਵਾ ਅੱਤਵਾਦ’ਦਾ ਘਿਨੌਣਾ ਚਿਹਰਾ ਦੇਸ਼ ਦੀ ਜਨਤਾ ਦੇ ਸਾਹਮਣੇ ਲਿਆਉਂਦੇ ਹੋਏ 10 ਭਗਵਾ ਅੱਤਵਾਦੀਆਂ ਦੀ ਇੱਕ ਲਿਸਟ ਜਾਰੀ ਕੀਤੀ ਹੈ।ਇਹ ਸੂਚੀ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ।ਹਾਲ ਹੀ ਵਿੱਚ ਇਸ ਸਬੰਧੀ ਗ੍ਰਹਿ ਮੰਤਰੀ ਛਿੰਦੇ ਨੇ … More
ਮੁੰਡਾ ਜੰਮਣ ਤੇ ਤਾਕੀ ਵਿੱਚ ਖੜ੍ਹ ਕੇ 25 ਗੋਲੀਆਂ ਚਲਾਈਆਂ
ਪੈਰਿਸ, (ਸੁਖਵੀਰ ਸਿੰਘ ਸੰਧੂ)- ਕੱਲ ਪੁਲਿਸ ਨੇ ਰਾਤ ਦੇ ਗਿਆਰਾਂ ਵਜੇ ਇਥੋਂ ਦੇ ਇਲਾਕੇ ਪਾਂਤਾਂਨ ਵਿੱਚ 25 ਹਵਾਈ ਫਾਇਰ ਕਰਨ ਦੇ ਦੋਸ਼ ਤਹਿਤ ਇੱਕ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ।ਜਦੋਂ ਉਸ ਬਿਲਡਿੰਗ ਵਿੱਚ ਰਹਿ ਰਹੇ ਲੋਕਾਂ ਨੇ ਗੋਲੀਆਂ ਚੱਲਣ ਦੀ ਅਵਾਜ਼ … More
ਸਰਨਾ ਨੇ ਗੁ: ਬਾਲਾ ਸਾਹਿਬ ਦੇ ਹਸਪਤਾਲ ਸਬੰਧੀ ਆਪਣਾ ਸਪੱਸ਼ਟੀਕਰਨ ਦਿੱਤਾ
ਨਵੀਂ ਦਿੱਲੀ – ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੇ ਆਪਣੇ ਨਿਵਾਸ ਤੇ ਕੁਝ ਚੋਣਵੇਂ ਪਤ੍ਰਕਾਰਾਂ ਨਾਲ ਹੋਈ ਇਕ ਮੁਲਾਕਾਤ ਦੌਰਾਨ ਵਿਰੋਧੀਆਂ ਵਲੋਂ ਗੁਰਦੁਆਰਾ ਬਾਲਾ ਸਾਹਿਬ ਹਸਪਤਾਲ ਵੇਚ ਦੇਣ, ਆਦਿ … More
ਸ੍ਰੀ ਸ਼ਿੰਦੇ ਨੇ ਜੋ ‘‘ਭਗਵੇਂ ਅੱਤਿਵਾਦ’’ ਦੇ ਸੱਚ ਨੂੰ ਪ੍ਰਗਟਾਇਆ ਹੈ, ਇਸ ਸੱਚ ਨੂੰ ਅਸੀਂ 1997-2002 ਤੱਕ ਦੀ ਬਾਦਲ ਸਰਕਾਰ ਸਮੇਂ ਸਾਹਮਣੇ ਲਿਆਂਦਾ ਸੀ- ਮਾਨ
ਫਤਿਹਗੜ੍ਹ ਸਾਹਿਬ – ‘‘ਹਿੰਦੂ ਦਹਿਸ਼ਤਗਰਦੀ ਜਾਂ ਭਗਵਾਂ ਅੱਤਿਵਾਦ ਨੇ ਹਿੰਦ ਵਿਚ ਘੱਟ ਗਿਣਤੀ ਸਿੱਖ, ਮੁਸਲਿਮ ਅਤੇ ਇਸਾਈਆਂ ਦਾ ਆਜ਼ਾਦੀ, ਇੱਜ਼ਤ ਅਤੇ ਬਰਾਬਾਰਤਾ ਦੀ ਸੋਚ ਨਾਲ ਜਿਊਣਾ ਦੁੱਭਰ ਕੀਤਾ ਹੋਇਆ ਹੈ। ਇਸ ਹਿੰਦੂ ਦਹਿਸ਼ਤ ਗਰਦੀ ਨੇ ਹੀ ਬੀਤੇ ਸਮੇਂ ਸਮਝਾਉਤਾ ਐਕਸਪ੍ਰੈਸ, … More
ਬਲਿਊ ਸਟਾਰ ‘ਚ ਸ਼ਾਮਿਲ ਦਿਆਲ ਦੀ ਬਰਸੀ ਤੇ ਅਰਦਾਸ ਕਰਨ ਤੋਂ ਇਨਕਾਰ
ਚੰਡੀਗੜ੍ਹ- ਸੈਨਾ ਦੇ ਸਾਬਕਾ ਜਨਰਲ ਦੀ ਆਰ. ਐਸ. ਦਿਆਲ ਬਰਸੀ ਤੇ ਇੱਕ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਅਰਦਾਸ ਕਰਨ ਤੋਂ ਮਨ੍ਹਾਂ ਕਰ ਦਿੱਤਾ।ਦਿਆਲ ਨੇ 1984 ਵਿੱਚ ਬਲੂ ਸਟਾਰ ਅਪਰੇਸ਼ਨ ਵਿੱਚ ਹਿੱਸਾ ਲਿਆ ਸੀ।ਜਿਸ ਨਾਲ ਸਿੱਖ ਹਿਰਦਿਆਂ ਨੂੰ ਬਹੁਤ ਵੱਡੀ ਠੇਸ ਪਹੁੰਚੀ … More
ਓਬਾਮਾ ਨੇ ਆਪਣੇ ਦੂਸਰੇ ਕਾਰਜਕਾਲ ਲਈ ਸਹੁੰ ਚੁੱਕੀ
ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੋਮਵਾਰ ਨੂੰ ਦੇਰ ਰਾਤ ਇੱਕ ਨਿਜੀ ਸਮਾਗਮ ਦੌਰਾਨ ਆਪਣੇ ਪ੍ਰੀਵਾਰ ਦੀ ਮੌਜੂਦਗੀ ਵਿੱਚ ਦੂਸਰੀ ਵਾਰ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਤੋਂ ਬਾਅਦ ਓਬਾਮਾ ਨੇ ਆਪਣੇ ਭਾਸ਼ਣ ਵਿੱਚ ਲੋਕਾਂ ਵੱਲੋਂ ਉਸ ਵਿੱਚ ਭਰੋਸਾ ਕਾਇਮ ਰੱਖਣ … More
ਕ੍ਰਿਕਟ : ਤੀਜਾ ਵਨ ਡੇਅ ਭਾਰਤ ਨੇ ਜਿੱਤਿਆ
ਰਾਂਚੀ- ਇਥੇ ਖੇਡਿਆ ਗਿਆ ਤੀਜਾ ਵਨ ਡੇਅ ਕ੍ਰਿਕਟ ਮੈਚ ਭਾਰਤ ਨੇ 7 ਵਿਕਟਾਂ ਨਾਲ ਇੰਗਲੈਂਡ ਤੋਂ ਜਿੱਤ ਲਿਆ। ਇਸਦੇ ਨਾਲ ਹੀ ਭਾਰਤੀ ਟੀਮ 5 ਮੈਚਾਂ ਦੀ ਸੀਰੀਜ਼ ਵਿਚ 2-1 ਨਾਲ ਅੱਗੇ ਹੋ ਗਈ ਹੈ ਅਤੇ ਵਨ ਡੇਅ ਰੈਂਕਿੰਗ ਵਿਚ ਹੁਣ … More
ਬਾਦਲ ਮੁੱਖੀਆਂ ਵੱਲੋਂ ਧਾਰਮਿਕ ਅਤੇ ਮਨੁੱਖੀ ਕਦਰਾਂ-ਕੀਮਤਾਂ ਦਾ ਘਾਣ ਕਰਨ ਦਾ ਖਦਸ਼ਾ ਸੱਚ ਸਾਬਿਤ ਹੋ ਰਿਹਾ-ਸਰਨਾ
ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਕਬਜ਼ਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਵਲੋਂ ਸਾਰੀਆਂ ਧਾਰਮਕ ਤੇ ਮਾਨਵੀ ਕਦਰਾਂ-ਕੀਮਤਾਂ ਦੀ ਹਤਿਆ ਕਰ ਦਿਤੇ ਜਾਣ ਸੰਬਧੀ ਜੋ ਖਦਸ਼ਾ ਪ੍ਰਗਟ ਕੀਤਾ ਗਿਆ ਸੀ, ਉਹ ਸੱਚ ਸਾਬਤ ਹੋ … More
ਸੁਖਦੇਵ ਸਿੰਘ ਢੀਂਡਸਾ ਦੇ ਬੋਲਣ ਸਮੇਂ ਬੇਰੁਜ਼ਗਾਰ ਲਾਇਨਮੈਨਾਂ ਨੇ ਬੋਲਿਆ ਹੱਲਾ
ਬਰਨਾਲਾ,( ਜੀਵਨ ਰਾਮਗੜ੍ਹ) – ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ 79 ਬਰਸ਼ੀ ਮੌਕੇ ਅਕਾਲੀ ਦਲ ਬਾਦਲ ਵੱਲੋਂ ਕੀਤੀ ਗਈ ਕਾਨਫਰੰਸ ਦੌਰਾਨ ਉਸ ਵੇਲੇ ਭਸੂੜੀ ਪੈ ਗਈ ਜਦੋਂ ਰੈਲੀ ਨੂੰ ਮੁੱਖ ਮਹਿਮਾਂਨ ਵਜੋਂ ਸੰਬੋਧਨ ਕਰਨ ਪੁੱਜੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ … More
ਕਾਂਗਰਸ ਨੇ ਰਾਹੁਲ ਨੂੰ ਬਣਾਇਆ ਵਾਈਸ ਪ੍ਰੈਜੀਡੈਂਟ
ਜੈਪੁਰ- ਕਾਂਗਰਸ ਵੱਲੋਂ ਜੈਪੁਰ ਵਿੱਚ ਲਗਾਏ ਗਏ ਦੋ ਰੋਜ਼ਾ ਚਿੰਤਨ ਕੈਂਪ ਵਿੱਚ ਰਾਹੁਲ ਗਾਂਧੀ ਨੂੰ ਵੱਡੀ ਜਿੰਮੇਵਾਰੀ ਦਿੰਦੇ ਹੋਏ ਕਾਂਗਰਸ ਦਾ ਵਾਈਸ ਪ੍ਰੈਜੀਡੈਂਟ ਬਣਾਇਆ ਗਿਆ। ਰਾਹੁਲ ਹੁਣ ਕਾਂਗਰਸ ਵਿੱਚ ਸੋਨੀਆ ਤੋਂ ਬਾਅਦ ਦੂਸਰੇ ਨੰਬਰ ਤੇ ਹਨ। ਕਾਂਗਰਸ ਦੇ ਬੁਲਾਰੇ ਜਨਾਰਦਨ … More






