ਖ਼ਬਰਾਂ
ਬਰਨਾਲਾ ਸਾਹਿਬ ਨੇ ਸੱਚ ਬਿਆਨ ਕਰਕੇ ਸਲਾਘਾਯੋਗ ਉੱਦਮ ਕੀਤਾ, ਪਰ ਅੱਧਾ ਸੱਚ ਛੁਪਾ ਲਿਆ : ਮਾਨ
ਫਤਹਿਗੜ੍ਹ ਸਾਹਿਬ – “ਮੁਕਤਸਰ ਵਿਖੇ ਸ਼ਹੀਦਾਂ ਦੀ ਪਵਿੱਤਰ ਧਰਤੀ ਉਤੇ ਸ. ਸੁਰਜੀਤ ਸਿੰਘ ਬਰਨਾਲਾ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਸਾਬਕਾ ਗਵਰਨਰ ਨੇ ਜੋ ਸ. ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸੰਬੰਧੀ ਬੋਲਦੇ ਹੋਏ ਕਿਹਾ ਹੈ ਕਿ ਇਹ ਦੋਵੇ ਕਾਕੇ … More
ਤਕਨਾਲੋਜੀ ਅਤੇ ਖੋਜ ਨੂੰ ਤੁਰੰਤ ਕਿਸਾਨਾਂ ਤੀਕ ਪਹੁੰਚਾਉਣ ਲਈ ਪਸਾਰ ਢਾਂਚਾ ਮਜ਼ਬੂਤ ਕਰਨ ਦੀ ਲੋੜ-ਡਾ:ਢਿੱਲੋਂ
ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਸਾਲ 2013-14 ਲਈ ਸਿਖਲਾਈ ਪ੍ਰੋਗਰਾਮ ਯੋਜਨਾ ਲਈ ਕਰਵਾਈ ਜਾ ਰਹੀ ਕਾਰਜਸ਼ਾਲਾ ਦਾ ਉਦਘਾਟਨ ਕਰਦਿਆਂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਖੇਤੀਬਾੜੀ ਖੋਜ ਅਤੇ ਤਕਨਾਲੋਜੀ ਨੂੰ ਕਿਸਾਨਾਂ … More
ਜਰਦਾਰੀ ਸਰਕਾਰ ਦੇ ਖਿਲਾਫ਼ ਕਾਦਰੀ ਦੀ ਅਗਵਾਈ ‘ਚ ਵਿਰੋਧ ਪ੍ਰਦਰਸ਼ਨ
ਨਵੀਂ ਦਿੱਲੀ-ਪਾਕਿਸਤਾਨ ਵਿੱਚ ਮਈ ਵਿੱਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਜਰਦਾਰੀ ਦੇ ਖਿਲਾਫ਼ ਵਿਰੋਧ ਦੇ ਸੁਰ ਹੋਰ ਵੀ ਤੇਜ਼ ਹੋ ਗਏ ਹਨ। ਕਨੇਡਾ ਤੋਂ ਵਾਪਿਸ ਪਰਤੇ ਮੌਲਾਨਾ ਕਾਦਰੀ ਸੋਮਵਾਰ ਤੋਂ ਹਜ਼ਾਰਾਂ ਸਮਰਥਕਾਂ ਦੇ ਨਾਲ ਲਾਹੌਰ ਤੋਂ ਲੌਂਗ ਮਾਰਚ … More
ਬਾਦਲ ਨੇ ਡਬਲ ਫੇਸ ਮਾਸਕ ਪਾਇਆ ਹੋਇਆ -ਕੈਪਟਨ
ਸ੍ਰੀ ਮੁਕਤਸਰ ਸਾਹਿਬ- ਮਾਘੀ ਮੇਲੇ ਤੇ ਕਾਂਗਰਸ ਵੱਲੋਂ ਆਯੋਜਿਤ ਕਾਨਫਰੰਸ ਵਿੱਚ ਮਜੀਠੀਏ ਦੀ ਗੁੰਡਾਗਰਦੀ ਦਾ ਮੁੱਦਾ ਹੀ ਭਾਰੂ ਰਿਹਾ।ਵਿਧਾਨ ਸੱਭਾ ਵਿੱਚ ਬਿਕਰਮਜੀਤ ਮਜੀਠੀਏ ਨੇ ਰਾਣੇ ਨੂੰ ਜੋ ਗਾਲ੍ਹਾਂ ਕੱਢੀਆਂ ਸਨ, ਉਸ ਦੀ ਸੀਡੀ ਵਾਰ-ਵਾਰ ਐਲ ਸੀਡੀ ਤੇ ਲੋਕਾਂ ਨੂੰ ਵਿਖਾਈ … More
ਦਿੱਲੀ ਪੁਲਿਸ ਹੁਣ ਮੱਦਦਗਾਰਾਂ ਨੂੰ ਪਰੇਸ਼ਾਨ ਨਹੀਂ ਕਰੇਗੀ
ਨਵੀਂ ਦਿੱਲੀ- ਦਿੱਲੀ ਪੁਲਿਸ ਨੇ ਮੁਸ਼ਕਿਲ ਵਿੱਚ ਫਸੇ ਲੋਕਾਂ ਦੀ ਮੱਦਦ ਕਰਨ ਵਾਲਿਆਂ ਨੂੰ ਪਰੇਸ਼ਾਨ ਨਾਂ ਕਰਨ ਦਾ ਵਾਅਦਾ ਕੀਤਾ ਹੈ।ਪੁਲਿਸ ਦਾ ਕਹਿਣਾ ਹੈ ਕਿ ਜੇ ਕੋਈ ਕਿਸੇ ਜਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਉਂਦਾ ਹੈ ਤਾਂ ਉਹ ਆਪਣੀ ਪਛਾਣ ਦਸੇ ਬਗੈਰ … More
ਪਾਕਿਸਤਾਨ ‘ਚ ਹੋਏ ਬੰਬ ਧਮਾਕਿਆਂ ਨੇ 116 ਲੋਕਾਂ ਦੀ ਜਾਨ ਲਈ
ਇਸਲਾਮਾਬਾਦ- ਬਲੋਚਿਸਤਾਨ ਅਤੇ ਖੈਬਰ ਸੂਬਿਆਂ ਵਿੱਚ ਹੋਏ 6 ਬੰਬ ਧਮਾਕਿਆਂ ਨੇ ਪੂਰੇ ਪਾਕਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ।ਇਨ੍ਹਾਂ ਧਮਾਕਿਆਂ ਵਿੱਚ 166 ਲੋਕਾਂ ਦੀ ਜਾਨ ਗਈ ਹੈ ਅਤੇ 235 ਤੋਂ ਵੱਧ ਲੋਕ ਜਖਮੀ ਹੋਏ ਹਨ। ਹਮਲਿਆਂ ਲਈ ਸੁਰੱਖਿਆ ਬਲਾਂ ਤੋਂ … More
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਕੇ ਚੋਣ ਪ੍ਰਚਾਰ ਵਿੱਚ ਆਈ ਤੇਜ਼ੀ
ਨਵੀਂ ਦਿੱਲੀ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂਆਂ ਅਤੇ ਉਮੀਦਵਾਰਾਂ ਨੇ ਆਪੋ-ਅਪਣੇ ਚੋਣ ਪ੍ਰਚਾਰ ਵਿਚ ਤੇਜ਼ੀ ਲੈ ਆਂਦੀ ਹੈ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਦਫਤਰ ਤੋਂ ਜਾਰੀ ਪ੍ਰੈਸ … More
ਪੀ ਏ ਯੂ ਇੰਪਲਾਈਜ਼ ਯੂਨੀਅਨ ਦਾ ਸੰਘਰਸ਼ ਪਿਛਲੇ 50 ਦਿਨਾਂ ਤੋਂ ਜਾਰੀ ਸੋਧੇ ਸਕੇਲਾਂ ਦੇ ਬਕਾਏ ਮਿਲਣ ਤਕ ਸੰਘਰਸ਼ ਜਾਰੀ ਰਹੇਗਾ
ਲੁਧਿਆਣਾ – ਪੀ ਏ ਯੂ ਇੰਪਲਾਈਜ਼ ਯੂਨੀਅਨ ਪਿਛਲੇ 50 ਦਿਨਾਂ ਤੋਂ ਆਪਣੇ ਸੋਧੇ ਸਕੇਲਾਂ ਦੇ ਬਕਾਏ ਲਈ ਸੰਘਰਸ਼ ਕਰ ਰਹੀ ਹੈ। ਅੱਜ ਲੜੀਵਾਰ ਧਰਨੇ ਨੂੰ ਚਲਦਿਆਂ 50 ਦਿਨ ਪੂਰੇ ਹੋ ਗਏ ਹਨ। ਆਉਣ ਵਾਲੇ ਕੱਲ੍ਹ ਨੂੰ ਸੰਘਰਸ਼ ਦੀ ਗੋਲਡਨ ਜੁਬਲੀ … More
ਇਸਲਾਮਿਕ ਖਾੜਕੂਆਂ ਵੱਲੋਂ ਇਕ ਸਿੱਖ ਦਾ ਸਿਰ ਕਲਮ ਕਰ ਦੇਣ ਦਾ ਅਮਲ ਦਰਿੰਦਗੀ ਭਰੀ ਵਹਿਸ਼ੀਆਨਾ ਕਾਰਵਾਈ : ਮਾਨ
ਫਤਹਿਗੜ੍ਹ ਸਾਹਿਬ – “ਬੀਤੇ ਦਿਨੀ ਮੁਸਲਿਮ ਖ਼ਾੜਕੂਆਂ ਵੱਲੋਂ ਪਾਕਿਸਤਾਨ ਦੇ ਖੈਬਰ ਖਿੱਤੇ ਵਿਚ ਇਕ ਸਿੱਖ ਨੂੰ ਅਗਵਾਹ ਕਰਕੇ ਉਸਦਾ ਸਿਰ ਕਲਮ ਕਰ ਦੇਣ ਦਾ ਅਮਲ ਦਰਿੰਦਗੀ ਭਰੀ ਵਹਿਸ਼ੀਆਨਾ ਅਣਮਨੁੱਖੀ ਕਾਰਵਾਈ ਹੈ । ਅਜਿਹੀਆਂ ਕਾਰਵਾਈਆਂ ਕਰਕੇ ਇਸਲਾਮਿਕ ਖ਼ਾੜਕੂ ਆਪਣੇ ਸੰਘਰਸ਼ ਨੂੰ … More
ਰੇਲਵੇ ਨੇ ਯਾਤਰੀ ਕਿਰਾਇਆਂ ਵਿੱਚ ਕੀਤਾ ਵਾਧਾ
ਨਵੀਂ ਦਿੱਲੀ- ਰੇਲ ਵਿਭਾਗ ਨੇ ਸਾਰੀਆਂ ਸ਼ਰੇਣੀਆਂ ਦੇ ਯਾਤਰੀ ਕਿਰਾਇਆਂ ਵਿੱਚ 2 ਪੈਸੇ ਤੋਂ ਲੈ ਕੇ 10 ਪੈਸੇ ਤੱਕ ਪ੍ਰਤੀ ਕਿਲੋਮੀਟਰ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਵਾਧਾ ਬੇਸਿਕ ਕਿਰਾਏ ਵਿੱਚ ਹੋਵੇਗਾ।ਰੇਲ ਮੰਤਰਾਲੇ ਨੇ ਮਾਲਭਾੜੇ ਦੇ ਵਾਧੇ ਸਬੰਧੀ ਅਜੇ … More





