ਖ਼ਬਰਾਂ
ਸ਼ਹੀਦੀ ਸਮਾਗਮਾਂ ਨੂੰ ਸਿਆਸਤ ਤੋਂ ਮੁਕਤ ਕਰਵਾਉਣ ਲਈ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਨੂੰ ਅਮਨ ਵੱਲੋਂ ਇੱਕ ਅਰਜ਼ੋਈ ਪੱਤਰ ਭੇਂਟ ਕੀਤਾ ਗਿਆ
ਲੁਧਿਆਣਾ – ਸ੍ਰੀ ਅਕਾਲ ਤਖਤ ਦੇ ਜੱਥੇਦਾਰ ਵੱਲੋਂ ਹਾਲ ਹੀ ਵਿੱਚ ਸਿੱਖ ਸੰਗਤਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਤੇ ਮੂਲ ਮੰਤਰ ਤੇ ਗੁਰ ਮੰਤਰ ਦਾ ਜਾਪ ਕਰਨ ਸਬੰਧੀ ਸੰਦੇਸ਼ ਤੇ ਖੁਸ਼ੀ ਪਰਗਟ ਕਰਦਿਆਂ ,ਸਾਈਂ ਮੀਆਂ ਮੀਰ ਫਾਊਂਡੇਸ਼ਨ,ਲੁਧਿਆਣਾ ਦੇ ਚੇਅਰਮੈਨ … More
ਸੋਨੀਆ ਨੇ ਦੇਰ ਰਾਤ ਧਰਨੇ ਤੇ ਬੈਠੇ ਵਿਦਿਆਰਥੀਆਂ ਨਾਲ ਕੀਤੀ ਗੱਲਬਾਤ
ਨਵੀਂ ਦਿੱਲੀ- ਗੈਂਗਰੇਪ ਦੇ ਖਿਲਾਫ਼ ਹੋ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਜਨਤਾ ਦੇ ਗੁਸੇ ਨੂੰ ਵੇਖਦੇ ਹੋਏ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 10 ਜਨਪਥ ਆਪਣੇ ਨਿਵਾਸ ਅਸਥਾਨ ਤੋਂ ਬਾਹਰ ਆ ਕੇ ਧਰਨੇ ਤੇ ਬੈਠੇ ਵਿਦਿਆਰਥੀਆਂ ਨਾਲ ਦੇਰ ਰਾਤ ਮਲਾਕਾਤ ਕੀਤੀ।ਸੋਨੀਆ ਨੇ … More
ਇੰਗਲੈਂਡ ਨੇ ਕੀਤੀ ਟੀ-20 ਸੀਰੀਜ਼ ਬਰਾਬਰ
ਇੰਗਲੈਂਡ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੋਇਆਂ, ਭਾਰਤ ਨੂੰ ਟੀ-20 ਦੇ ਦੂਜੇ ਮੈਚ ਦੌਰਾਨ 6 ਵਿਕਟਾਂ ਨਾਲ ਹਰਾ ਦਿਤਾ। ਇੰਗਲੈਂਡ ਨੂੰ ਜਿੱਤਣ ਲਈ 178 ਦੌੜਾਂ ਚਾਹੀਦੀਆਂ ਸਨ ਪਰ ਉਨ੍ਹਾਂ ਨੇ ਇਹ ਟੀਚਾ ਖੇਡ ਦੀ ਆਖ਼ਰੀ ਗੇਂਦ ‘ਤੇ 4 ਖਿਡਾਰੀਆਂ … More
ਯੁਵਰਾਜ ਨੇ ‘ਮੈਨ ਆਫ਼ ਦ ਮੈਚ’ ਸਮਰਪਿਤ ਕੀਤਾ ਬਲਾਤਕਾਰ ਪੀੜਤ ਨੂੰ
ਭਾਰਤੀ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਨੇ ਇੰਗਲੈਂਡ ਦੇ ਖਿਲਾਫ਼ ਪਹਿਲੇ ਟੀ-20 ਮੈਚ ਵਿਚ ਮਿਲੇ ‘ਮੈਨ ਆਫ਼ ਦ ਮੈਚ’ ਐਵਾਰਡ ਨੂੰ ਦਿੱਲੀ ਵਿਖੇ ਘਿਨਾਉਣੇ ਬਲਾਤਕਾਰ ਦਾ ਸ਼ਿਕਾਰ ਹੋਈ ਲੜਕੀ ਨੂੰ ਸਮਰਪਿਤ ਕੀਤਾ ਹੈ। ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿਚ ਭਰਤੀ ਇਹ ਲੜਕੀ ਇਸ … More
ਇੰਟਰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਭਾਈ ਮਰਦਾਨਾ ਗੁਰਮਤਿ ਸੰਗੀਤ ਮੁਕਾਬਲਾ
ਨਵੀਂ ਦੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲ ਰਹੇ ਵਿਦਿਅਕ ਅਦਾਰਿਆਂ ਵਿਚ ਅਕਾਦਮਿਕ ਤਰੱਕੀ ਦੇ ਨਾਲ-ਨਾਲ ਸਭਿਆਚਾਰਕ ਤਰੱਕੀ ਲਈ ਸਮੇਂ-ਸਮੇਂ ਕੀਤੇ ਜਾ ਉਪਰਾਲਿਆਂ ਦੀ ਲੜੀ ਵਜੋਂ ਆਪਣੇ ਵਿਦਿਆਰਥੀਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਦੂਜਾ ਇੰਟਰ ਗੁਰੂ ਹਰਿਕ੍ਰਿਸ਼ਨ … More
ਵੀਰਭੱਦਰ ਬਣ ਸਕਦੇ ਹਨ 6ਵੀ ਵਾਰ ਮੁੱਖਮੰਤਰੀ
ਸ਼ਿਮਲਾ-ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਵੀਰਭੱਦਰ ਸਿੰਘ ਰਾਜ ਦੇ ਅਜਿਹੇ ਕਦਾਵਰ ਨੇਤਾ ਹਨ, ਜਿਨ੍ਹਾਂ ਤੇ ਨਾਂ ਤਾਂ ਭ੍ਰਿਸ਼ਟਾਚਾਰ ਦੇ ਆਰੋਪਾਂ ਦਾ ਅਸਰ ਹੋਇਆ ਅਤੇ ਨਾਂ ਹੀ ਕਾਂਗਰਸ ਦੇ ਆਪਸੀ ਮੱਤਭੇਦਾਂ ਦਾ ਨੁਕਸਾਨ ਹੋਇਆ। ਵੀਰਭੱਦਰ ਨੇ ਹਿਮਾਚਲ ਵਿੱਚ ਫਿਰ ਤੋਂ ਕਾਂਗਰਸ … More
ਅਮਰੀਕੀ ਸੁੰਦਰੀ ਕਲਪੋ ਬਣੀ ਮਿਸ ਯੂਨੀਵਰਸ
ਵਾਸ਼ਿੰਗਟਨ- ਅਮਰੀਕੀ ਸੁੰਦਰੀ ਓਲਿਵੀਆ ਕਲਪੋ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਬੁੱਧਵਾਰ ਨੂੰ ਲਾਸ ਵੇਗਸ ਦੇ ਪਲੈਨੇਟ ਹਾਲੀਵੁੱਡ ਕਸੀਨੋ ਵਿੱਚ ਆਯੋਜਿਤ ਪ੍ਰਤੀਯੋਗਤਾ ਵਿੱਚ 88 ਦੇਸ਼ਾਂ ਦੀਆਂ ਸੁੰਦਰੀਆਂ ਨੂੰ ਪਛਾੜ ਕੇ ਕਲਪੋ ਇਸ ਤਾਜ ਤੱਕ ਪਹੁੰਚੀ।ਓਲਿਵੀਆ ਨੂੰ ਪਿੱਛਲੇ ਸਾਲ ਚੁਣੀ … More
ਹਿੰਦ – ਪਾਕਿ ਦੋਸਤੀ ਵਿਚ ਖੇਤੀਬਾੜੀ ਵਿਕਾਸ ਦੀਆਂ ਸੰਭਾਵਨਾਵਾਂ ਦੇ ਬੀਜ ਮੌਜੂਦ ਹਨ : ਮਲਿਕ ਅਹਿਮਦ ਅਲੀ ਔਲਖ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪੁਰਾਣੇ ਵਿਦਿਆਰਥੀਆਂ ਦੀ ਗੋਲਡਨ ਜੁਬਲੀ ਸਮਾਰੋਹਾਂ ਦੀ ਲੜੀ ਵਿਚ ਪਹਿਲੀ ਮਿਲਣੀ ਅਤੇ ਖੇਤੀਬਾੜੀ ਕਾਲਿਜ, ਪੀ.ਏ.ਯੂ. ਲੁਧਿਆਣਾ ਦੀ 50ਵੀਂ ਵਰੇ ਗੰਢ ਮੌਕੇ ਦੇਸ਼ ਬਦੇਸ਼ ਤੋਂ ਆਏ ਪਰਾਣੇ ਵਿਦਿਆਥੀਆਂ ਨੂੰ ਸੰਬੋਧਤ ਕਰਦਿਆਂ ਪਾਕਿਸਤਾਨੀ ਪੰਜਾਬ ਦੇ … More
ਕੀ ਜੋਨ ਕੈਰੀ “ਮਨੁੱਖੀ ਅਧਿਕਾਰਾਂ ਤੇ ਜ਼ਮਹੂਰੀਅਤ” ਦੀ ਗੱਲ ਨੂੰ ਮਜ਼ਬੂਤ ਕਰਨਗੇ ? ਮਾਨ
ਚੰਡੀਗੜ੍ਹ – “ਅਮਰੀਕਾ ਦੇ ਸਦਰ ਓਬਾਮਾ ਨੇ ਜੋ ਵਿਦੇਸ਼ੀ ਮਾਮਲਿਆਂ ਦੇ ਸਕੱਤਰ ਬੀਬੀ ਹਲੇਰੀ ਕਲਿੰਟਨ ਦੇ ਸਥਾਨ ਤੇ ਵਿਦੇਸ਼ੀ ਮਾਮਲਿਆਂ ਦੇ ਮਾਹਿਰ ਸ੍ਰੀ ਜੋਨ ਕੈਰੀ ਨੂੰ ਅਗਲਾ ਵਿਦੇਸ਼ ਸਕੱਤਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ, ਇਹ ਉਸ ਸਮੇਂ ਹੀ ਕਾਮਯਾਬ … More
ਪਾਕਿਸਤਾਨ ਵਕਫ਼ ਬੋਰਡ ਨੇ ਗੁ:ਡੇਰਾ ਸਾਹਿਬ ਅਤੇ ਗੁ:ਬੇਰ ਸਾਹਿਬ ਦੀ ਜਿੰਮੇਵਾਰੀ ਡੀਐਸਜੀਪੀਸੀ ਨੂੰ ਸੌਂਪਣ ਦਾ ਕੀਤਾ ਫੈਸਲਾ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤੱਰ ਜਨਰਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਹਰਵਿੰਦਰ ਸਿੰਘ ਸਰਨਾ ਨੇ ਇਥੇ ਦਸਿਆ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੀ ਜ਼ਿਮੇਂਦਾਰੀ ਨਿਭਾ ਰਹੇ ਪਾਕਿਸਤਾਨ ਵਕਫ ਬੋਰਡ ਅਤੇ … More







