ਖ਼ਬਰਾਂ

 

ਦਿੱਲੀ ਬਾਦਲ ਦਲ ਵੱਲੋਂ ਦਿੱਲੀ ਦੀਆਂ ਸੰਗਤਾਂ ਲਈ ਸਹੂਲਤਾਂ ਉਪਲੱਭਦ ਕਰਵਾਉਣ ਦਾ ਐਲਾਨ ‘ਚੋਣ ਸਟੰਟ

ਨਵੀਂ ਦਿੱਲੀ : ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਸ਼੍ਰੀ ਅੰਮ੍ਰਿਤਸਰ ਜਾਣ ਵਾਲੀਆਂ ਦਿੱਲੀ ਦੀਆਂ ਸੰਗਤਾਂ ਦੇ ਠਹਿਰਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਹੂਲਤਾਂ ਉਪਲਬਧ ਕਰਵਾਏ ਜਾਣ ਦੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁਖੀਆਂ ਵਲੋਂ ਕੀਤੇ ਗਏ ਐਲਾਨ … More »

ਭਾਰਤ | Leave a comment
508F0387(1).sm

ਔਰਤਾਂ ਦੇ ਸਨਮਾਨ ਪ੍ਰਤੀ ਦੇਸ਼ ਵਿਆਪੀ ਚੇਤਨਾ ਲਹਿਰ ਅੰਮ੍ਰਿਤਸਰ ਤੋਂ ਸ਼ੁਰੂ

ਅੰਮ੍ਰਿਤਸਰ : ਪਟਿਆਲੇ ਦੀ ਇੱਕ ਵੱਕਾਰੀ ਗੈਰ ਸਰਕਾਰੀ ਸੰਸਥਾ ਪੰਜਾਬ ਟੂਡੇ ਫ਼ਾਉਂਡੇਸ਼ਨ ਨੇ ਅੱਜ ਇਥੇ ਔਰਤਾਂ ਤੇ ਲੜਕੀਆਂ ਦੇ ਸਮਾਜ ਵਿਚ ਇੱਜ਼ਤ ਤੇ ਸਨਮਾਨ ਨਾਲ ਰਹਿਣ ਦੇ ਹੱਕ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਚੇਤਨਾ ਲਹਿਰ ਤੇ ਦਸਤਖ਼ਤ ਮੁਹਿੰਮ ਦੀ … More »

ਪੰਜਾਬ | Leave a comment
Sonia Gandhi 02-4.jpg

ਬੱਸ ਗੈਂਗ ਰੇਪ ਦੀ ਘਿਨੌਣੀ ਘਟਨਾ ਸਾਡੇ ਸੱਭ ਲਈ ਸ਼ਰਮ ਦੀ ਗੱਲ ਹੈ : ਸੋਨੀਆ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬੱਸ ਵਿੱਚ ਹੋਏ ਸਮੂਹਿਕ ਗੈਂਗ ਰੇਪ ਦੀ ਨਿੰਦਿਆ ਕਰਦੇ ਹੋਏ ਇਸ ਨੂੰ ਸੱਭ ਦੇ ਲਈ ਸ਼ਰਮਨਾਕ ਦਸਿਆ। ਉਨ੍ਹਾਂ ਨੇ ਅਜਿਹੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਸਰਕਾਰ ਨੂੰ ਸਖਤ ਕਦਮ ਉਠਾਉਣ ਲਈ ਕਿਹਾ। ਸੋਨੀਆ ਗਾਂਧੀ … More »

ਭਾਰਤ | Leave a comment
433px-Elizabeth_II_greets_NASA_GSFC_employees,_May_8,_2007_edit.sm

ਅੰਟਾਰਕਟਿਕਾ ਦੇ ਦੱਖਣੀ ਖੇਤਰ ਨੂੰ ਮਹਾਰਾਣੀ ਇਲੈਜ਼ਬਿਥ ਦਾ ਨਾਂ ਦਿੱਤਾ

ਲੰਡਨ-ਮਹਾਰਾਣੀ ਦੇ ਡਾਊਨਿੰਗ ਸਟਰੀਟ ਜਾਣ ਅਤੇ ਕੈਬਨਿਟ ਮੀਟਿੰਗ ਵਿੱਚ ਹਿੱਸਾ ਲੈਣ ਨੂੰ ਯਾਦਗਰੀ ਬਣਾਉਂਦੇ ਹੋਏਵਿਦੇਸ਼ ਵਿਭਾਗ ਨੇ ਅੰਟਾਰਕਟਿਕਾ ਦੇ ਇੱਕ ਹਿੱਸੇ ਦਾ ਨਾਂ ਮਹਾਰਾਣੀ ਇਲੈਜ਼ਬਿਥ ਦੇ ਨਾਂ ਤੇ ਕਰਨ ਦਾ ਫੈਸਲਾ ਕੀਤਾ ਹੈ।ਮਹਾਰਾਣੀ ਇਲੈਜ਼ਬੈਥ ਨੇ ਬ੍ਰਿਟੇਨ ਦੀ ਕੈਬਨਿਟ ਮੀਟਿੰਗ ਵਿੱਚ … More »

ਅੰਤਰਰਾਸ਼ਟਰੀ | Leave a comment
 

ਨਾਮਧਾਰੀ ਸੰਪਰਦਾ ਗੋਲੀਆਂ, ਬੰਦੂਕਾਂ ਅਤੇ ਲਾਠੀਆਂ ਵਾਲੇ ਸਿੱਖੀਂ ਅਕਸ ਨੂੰ ਢਾਹ ਲਗਾਉਣ ਵਾਲੇ ਅਮਲਾਂ ਤੋਂ ਦੂਰ ਰਹੇ : ਮਾਨ

ਚੰਡੀਗੜ੍ਹ – “ਬਾਬਾ ਰਾਮ ਸਿੰਘ ਜੀ ਦੇ ਅਮਲੀ ਮਨੁੱਖਤਾ ਪੱਖੀ ਜੀਵਨ ਅਤੇ ਕੁਰਬਾਨੀ ਭਰੇ ਅਮਲਾਂ ਵਿਚੋਂ ਉਤਪੰਨ ਹੋਈ ਨਾਮਧਾਰੀ ਸੰਪਰਦਾ ਦਾ ਇਤਿਹਾਸ ਹੁਣ ਤੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਅਮਨ-ਚੈਨ ਅਤੇ ਭਰਾਤਰੀ ਭਾਵ ਵਾਲਾ ਰਿਹਾ ਹੈ । … More »

ਪੰਜਾਬ | Leave a comment
 

ਸੁਪਰੀਮ ਕੋਰਟ ਦੇ ਚੀਫ ਜਸਟਿਸ ਸ੍ਰੀ ਕਬੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ

ਅੰਮ੍ਰਿਤਸਰ – ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਨਾਬ ਅਲਤਮਸ ਕਬੀਰ ਨੇ ਇੱਕ ਜੱਜਾਂ ਤੇ ਸੀਨੀਅਰ ਵਕੀਲਾਂ ਦੇ ਵਫਦ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਅਤੇ ਇਤਿਹਾਸ ਸਬੰਧੀ ਪੂਰੀ ਦਿਲਚਸਪੀ … More »

ਪੰਜਾਬ | Leave a comment
 

ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਜੋੜ ਮੇਲ 25,26,27 ਤੇ 28 ਦਸੰਬਰ ਨੂੰ- ਜਥੇ.ਅਵਤਾਰ ਸਿੰਘ

ਅੰਮ੍ਰਿਤਸਰ-17 ਦਸੰਬਰ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਸਰਬੰਸ ਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਦੇ ਛੋਟੇ ਲਖਤੇ ਜਿਗਰ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ … More »

ਪੰਜਾਬ | Leave a comment
conv 11.sm

12ਵੀਂ ਪੰਜ ਸਾਲਾ ਯੋਜਨਾ ਵਿੱਚ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੇ ਵਿਕਾਸ ਵੱਲ ਵਧੇਰੇ ਧਿਆਨ ਦੇਵਾਂਗੇ-ਡਾ: ਅਭੀਜੀਤ ਸੇਨ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸਾਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਭਾਰਤੀ ਯੋਜਨਾ ਕਮਿਸ਼ਨ ਦੇ ਮੈਂਬਰ ਅਤੇ ਸਿਰਕੱਢ ਅਰਥ ਸ਼ਾਸਤਰੀ ਡਾ: ਅਭੀਜੀਤ ਸੇਨ ਨੇ ਕਿਹਾ ਹੈ ਕਿ ਖੇਤੀ ਵਿਕਾਸ ਦਰ ਵਾਧਾ ਜਿਥੇ ਦੇਸ਼ ਦੀ ਲੋੜ ਹੈ ਉਥੇ ਅਨਾਜ ਭੰਡਾਰਨ ਸਮਰੱਥਾ ਵਧਾਉਣਾ … More »

ਪੰਜਾਬ | Leave a comment
conv 4.sm

ਉੱਘੇ ਵਿਗਿਆਨੀ ਡਾ: ਗੁਰਚਰਨ ਸਿੰਘ ਕਾਲਕਟ ਨੂੰ ਡਾਕਟਰ ਆਫ ਸਾਇੰਸ ਦੀ ਆਨਰੇਰੀ ਡਿਗਰੀ ਪ੍ਰਦਾਨ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਸਾਲਾਨਾ ਕਨਵੋਕੇਸ਼ਨ ਵਿੱਚ ਅੱਜ ਉੱਘੇ ਵਿਗਿਆਨੀ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ: ਗੁਰਚਰਨ ਸਿੰਘ ਕਾਲਕਟ ਨੂੰ ਡਾਕਟਰ ਆਫ ਸਾਇੰਸ ਦੀ ਆਨਰੇਰੀ ਡਿਗਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ … More »

ਖੇਤੀਬਾੜੀ | Leave a comment
DSC04280.sm

ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ (ਬਾਲ-ਸਾਹਿਤ ਕਲਾ-ਮੰਚ) ਦੀ ਪਹਿਲੀ ਪੇਸ਼ਕਾਰੀ ਸੈਨਹੋਜ਼ੇ ‘ਚ

ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ (ਬੇ-ਏਰੀਆ) ਵੱਲੋ ਬੱਚਿਆਂ ਨੂੰ ਪੰਜਾਬੀ ਸਾਹਿਤ, ਸਭਿਆਚਾਰ, ਵਿਰਸੇ ਅਤੇ ਕਲਾ-ਮੰਚ ਨਾਲ ਜੋੜਨ ਦੇ ਮਨਸੂਬੇ  ਨਾਲ ‘ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ (ਬਾਲ-ਸਾਹਿਤ ਕਲਾ-ਮੰਚ)’ ਦੀ ਤਕਰੀਬਨ ਇੱਕ ਮਹੀਨਾ ਪਹਿਲਾਂ ਸਥਾਪਨਾ ਕੀਤੀ ਗਈ ਸੀ ਜਿਸ ਦੇ ਮੈਂਬਰਾਂ ਦੀ ਗਿਣਤੀ ਹੁਣ … More »

ਅੰਤਰਰਾਸ਼ਟਰੀ | Leave a comment