ਖ਼ਬਰਾਂ

 

ਹਾਕੀ : ਫਾਈਨਲ ‘ਚ ਪਾਕਿਸਤਾਨ ਤੋਂ ਹਾਰਿਆ ਭਾਰਤ

ਦੋਹਾ : ਇਥੇ ਖੇਡੇ ਗਏ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਹਾਕੀ ਦੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੇ ਭਾਰਤ ਨੂੰ 5-4 ਗੋਲਾਂ ਨਾਲ ਹਰਾਕੇ ਚੈਂਪੀਅਨਸਿਪ ਜਿੱਤ ਲਈ। ਮੈਚ ਦੇ ਹਾਫ਼ ਟਾਈਮ ਤੱਕ ਭਾਰਤੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਹੋਇਆਂ 2-1 ਗੋਲਾਂ ਨਾਲ ਲੀਡ … More »

ਖੇਡਾਂ | Leave a comment
800px-Mount_Elizabeth_Medical_Centre_2,_Oct_06.sm

ਪੀੜਤ ਲੜਕੀ ਨੂੰ ਇਲਾਜ ਲਈ ਸਿੰਗਾਪੁਰ ਭੇਜਿਆ

ਨਵੀਂ ਦਿੱਲੀ- ਦਿੱਲੀ ਗੈਂਗ ਰੇਪ ਪੀੜਤ ਵਿਦਿਆਰਥਣ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਬੇਹਤਰ ਇਲਾਜ ਸੁਵਿਧਾ ਮੁਹਈਆ ਕਰਵਾਉਣ ਖਾਤਿਰ ਸਿੰਗਾਪੁਰ ਭੇਜ ਦਿੱਤਾ ਗਿਆ ਹੈ। ਲੜਕੀ ਦੇ ਮਾਤਾ-ਪਿਤਾ ਅਤੇ ਡਾਕਟਰਾਂ ਦੀ ਇੱਕ ਟੀਮ ਵੀ ਨਾਲ ਗਈ ਹੈ। ਸਿੰਗਾਪੁਰ ਦੇ … More »

ਭਾਰਤ | Leave a comment
 

ਖਾਲਿਸਤਾਨ ਨੂੰ ਜ਼ਮਹੂਰੀਅਤ ਤਰੀਕੇ ਕਾਇਮ ਕਰਨ ਦੇ ਉੱਦਮ ਕਰਨ ਦੇ ਨਾਲ-ਨਾਲ ਸਟੇਟ ਡਿਪਾਰਟਮੈਂਟ ਵਿਖੇ ਅਤੇ ਅਮਰੀਕਾ ਦੇ ਸਫ਼ਾਰਤਖ਼ਾਨਿਆਂ ਵਿਚ “ਸਿੱਖ ਡੈਸਕ” ਕਾਇਮ ਕੀਤੇ ਜਾਣ : ਮਾਨ

ਫਤਹਿਗੜ੍ਹ ਸਾਹਿਬ – ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫਤਿਹ ਸਿੰਘ, ਜਗਤ ਮਾਤਾ ਗੁਜ਼ਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦੇ ਹੋਏ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਬਹੁਤ ਹੀ ਭਰਵੀ … More »

ਪੰਜਾਬ | Leave a comment
President Asif Ali Zardari unveiling the plaque to inaugurate Phase 1 of Shaheed Mohtarma Benazir Bhutto Drinking Water Programme of the Sindh Government in Karachi on December 21, 2012. Mr. Bilawal Bhutto Zardari, Governor Ishratul ibad Khan and Chief Minister Syed Qaim Ali Shah also present.

ਪੀਪੀਪੀ ਅਗਲੀਆਂ ਚੋਣਾਂ ਬਿਲਾਵੱਲ ਦੀ ਅਗਵਾਈ ਵਿੱਚ ਲੜੇਗੀ

ਇਸਲਾਮਾਬਾਦ- ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਆਪਣੀ ਮਾਂ ਅਤੇ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੀ ਪੰਜਵੀਂ ਬਰਸੀ ਮੌਕੇ ਰਸਮੀ ਤੌਰ ਤੇ ਸਰਗਰਮ ਰਾਜਨੀਤੀ ਵਿੱਚ ਪਰਵੇਸ਼ ਕਰਨਗੇ। ਰਾਸ਼ਟਰਪਤੀ ਜਰਦਾਰੀ ਦੇ ਕਰੀਬੀ ਸੂਤਰਾਂ ਤੋਂ ਖਬਰ ਮਿਲੀ ਹੈ ਕਿ ਸਿੰਧ ਵਿੱਚ ਗੜ੍ਹੀ … More »

ਅੰਤਰਰਾਸ਼ਟਰੀ | Leave a comment
14.sm

ਪ੍ਰਦਰਸ਼ਨਕਾਰੀਆਂ ਦੀ ਗੁੰਡਾਗਰਦੀ ਨੇ ਕਾਂਸਟੇਬਲ ਦੀ ਜਾਨ ਲਈ

ਨਵੀਂ ਦਿੱਲੀ- ਦਿੱਲੀ ਵਿੱਚ ਚਲਦੀ ਬੱਸ ਵਿੱਚ ਹੋਏ ਗੈਂਗ ਰੇਪ ਦੇ ਖਿਲਾਫ਼ ਪ੍ਰਦਰਸ਼ਨ ਦੇ ਦੌਰਾਨ ਕੀਤੀ ਗਈ ਵਿਖਾਵਾਕਾਰੀਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਵਿੱਚ ਜਖਮੀ ਹੋਏ ਦਿੱਲੀ ਪੁਲਿਸ ਦੇ ਸਿਪਾਹੀ ਸੁਭਾਸ਼ ਤੋਮਰ ਦੀ ਮੌਤ ਹੋ ਗਈ ਹੈ।ਉਹ ਐਤਵਾਰ ਤੋਂ ਹੀ ਰਾਮ … More »

ਭਾਰਤ | Leave a comment
 

ਪੀ ਏ ਯੂ ਮੁਲਾਜਮਾਂ ਦਾ ਸੰਘਰਸ਼ 33 ਵੇਂ ਦਿਨ ਵਿਚ ਸ਼ਾਮਲ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਇੰਪਲਾਈਜ ਯੂਨੀਅਨ  (ਮਾਨਤਾ ਪ੍ਰਾਪਤ) ਦਾ ਅਪਣੀਆਂ ਮੰਗਾਂ ਲਈ ਸ਼ੰਘਰਸ਼ ਅੱਜ 33ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਕਰਮਚਾਰੀ ਮੰਗ ਕਰ ਰਹੇ ਹਨ ਕਿ ਊਹਨਾ ਦਾ ਸੋਧੇ ਸਕੇਲਾਂ ਦਾ 70 ਪ੍ਰਤੀਸ਼ਤ  ਬਕਾਇਆਜਲਦੀ ਤੋ ਜਲਦੀ ਦਿੱਤਾ ਜਾਵੇ। … More »

ਪੰਜਾਬ | Leave a comment
P-1048

ਪ੍ਰਧਾਨਮੰਤਰੀ ਨੇ 13ਵੇਂ ਭਾਰਤ-ਰੂਸ ਸੰਮੇਲਨ ਨੂੰ ਸੰਬੋਧਨ ਕੀਤਾ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਨਵੀਂ ਦਿੱਲੀ ਵਿੱਚ ਆਯੋਜਿਤ 13ਵੇਂ ਭਾਰਤ-ਰੂਸ ਸਾਲਾਨਾ ਸਮਾਗਮ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਇਸ ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਆਏ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਸਵਾਗਤ ਕੀਤਾ।ਡਾ: ਮਨਮੋਹਨ ਸਿੰਘ ਨੇ ਪੂਤਿਨ ਦੀ ਪ੍ਰਸੰਸਾ … More »

ਭਾਰਤ | Leave a comment
800px-CRH2C_&_CRH3C_200808.sm

ਟੈਸਟ ‘ਚ ਸਫਲ ਰਹੀ ਚੀਨ ਦੀ ਹਾਈ ਸਪੀਡ ਟਰੇਨ

ਪੇਚਿੰਗ- ਚੀਨ ਨੇ ਪੇਚਿੰਗ ਅਤੇ ਗੁਆਂਗਝਾਊ ਸ਼ਹਿਰਾਂ ਵਿੱਚਕਾਰ ਸੱਭ ਤੋਂ ਲੰਬੀ ਦੂਰੀ ਦੀ ਹਾਈ ਸਪੀਡ ਟਰੇਨ ਦਾ ਐਤਵਾਰ ਨੂੰ ਸਫਲਤਾ ਪੂਰਵਕ ਟੈਸਟ ਕੀਤਾ ਗਿਆ ਹੈ। ਚੀਨ ਵਿੱਚ ਇਸ 2,298 ਕਿਲੋਮੀਟਰ ਲੰਬੀ ਲਾਈਨ ਦੀ ਸ਼ੁਰੂਆਤ 26 ਦਸੰਬਰ ਤੋਂ ਹੋਣ ਵਾਲੀ ਹੈ। … More »

ਅੰਤਰਰਾਸ਼ਟਰੀ | Leave a comment
Barfi!_poster.sm

ਰਣਬੀਰ ਦੀ ‘ਬਰਫ਼ੀ’ ਹੋਈ ਆਸਕਰ ਤੋਂ ਬਾਹਰ

ਨਵੀਂ ਦਿੱਲੀ- ਅਨੁਰਾਗ ਬਸੂ ਦੀ ਫਿਲਮ ‘ਬਰਫ਼ੀ’ ਆਸਕਰ ਪੁਰਸਕਾਰਾਂ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਇਹ ਫਿਲਮ ਅੰਤਰਰਾਸ਼ਟਰੀ ਵਿਦੇਸ਼ੀ ਫਿਲਮਾਂ ਦੀ ਸੱਭ ਤੋਂ ਉਤਮ ਫਿਲਮ ਦੀ ਕੈਟੇਗਰੀ ਵਿੱਚ ਆਪਣਾ ਸਥਾਨ ਨਹੀਂ ਬਣਾ ਸਕੀ। ਇਸ ਦਾ ਖੁਲਾਸਾ ਆਸਕਰ ਪੁਰਸਕਾਰਾਂ ਦੀ … More »

ਫ਼ਿਲਮਾਂ | Leave a comment
 

ਪੰਥ ਦਾ ਦਰਦ ਰੱਖਣ ਅਤੇ “ਖਾਲਿਸਤਾਨ” ਦੀ ਸੋਚ ਉਤੇ ਪਹਿਰਾ ਦੇਣ ਵਾਲੀਆਂ ਜਥੇਬੰਦੀਆਂ 26 ਦਸੰਬਰ ਨੂੰ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਕਾਨਫਰੰਸ ‘ਚ ਪਹੁੰਚਣ : ਮਾਨ

ਫਤਹਿਗੜ੍ਹ ਸਾਹਿਬ – “ਸਿਆਸੀ ਤਾਕਤ ਦਾ ਪੰਜਾਬ ਸਰਕਾਰ ਰਾਹੀ ਅਤੇ ਧਾਰਮਿਕ ਤਾਕਤ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀ ਗੈਰ ਸਮਾਜਿਕ ਅਤੇ ਗੈਰ ਇਖ਼ਲਾਕੀ ਬਿਰਤੀਆਂ ਵਾਲੇ ਲੋਕਾਂ ਵੱਲੋ ਕੀਤੇ ਜਾ ਰਹੇ ਸਿੱਖ ਵਿਰੋਧੀ ਅਮਲਾਂ ਦਾ ਖਾਤਮਾਂ ਕਰਨ ਲਈ ਅਤੇ ਸਿੱਖ ਕੌਮ … More »

ਪੰਜਾਬ | Leave a comment