ਖ਼ਬਰਾਂ
ਸੇਹ ਗਰਿੱਡ ਤੋਂ 03 ਤੋਂ 07 ਦਸੰਬਰ ਤੱਕ ਬਿਜਲੀ ਬੰਦ ਰਹੇਗੀ
ਖੰਨਾ – ਪਾਵਰਕਾਮ ਦੇ ਸਰਕਲ ਖੰਨਾ ਦੇ ਐਕਸੀਅਨ ਇੰਜ. ਧੰਨਵੰਤ ਸਿੰਘ ਅਤੇ ਸਬ-ਡਵੀਜ਼ਨ ਭੜੀ ਦੇ ਐਸ. ਡੀ. ਓ. ਇੰਜ. ਬਲਦੇਵ ਸਿੰਘ ਘੁਟੀਂਡ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ-ਡਵੀਜ਼ਨ ਭੜੀ ਅਧੀਨ ਆਉਂਦੇ 132 ਕੇ. ਵੀ ਗਰਿੱਡ ਸੇਹ ਵਿੱਚ ਜ਼ਰੂਰੀ … More
ਫਰਾਂਸ ਸਰਕਾਰ ਨੇ ਗੈਰ ਕਨੂੰਨੀ ਲੋਕਾਂ ਨੂੰ ਪੱਕੇ ਕਰਨ ਦਾ ਪ੍ਰਸਤਾਵ ਪਾਸ ਕੀਤਾ
ਪੈਰਿਸ,(ਸੁਖਵੀਰ ਸਿੰਘ ਸੰਧੂ)- ਕੱਲ ਫਰਾਂਸ ਦੀ ਸਰਕਾਰ ਨੇ ਗੈਰ ਕਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਸ਼ਰਤਾਂ ਤਹਿਤ ਪੱਕੇ ਪੇਪਰ ਦੇਣ ਦਾ ਮਤਾ ਪਾਸ ਕੀਤਾ ਹੈ।ਜਿਸ ਦਾ ਪ੍ਰੈਜ਼ੀਡੈਂਟ ਫਰਾਸੁਆਜ਼ ਹੋਲੇਡ ਨੇ ਚੋਣ ਮੈਨੀਫੇਸਟੋ ਵਿੱਚ ਵਾਧਾ ਵੀ ਕੀਤਾ ਸੀ।ਨਵੇਂ ਕਨੂੰਨ ਮੁਤਾਬਕ … More
ਮਾਂ ਖੇਡ ਕਬੱਡੀ ਲਈ ਸ਼੍ਰੋਮਣੀ ਕਮੇਟੀ ਵਿਸ਼ੇਸ਼ ਭੂਮਿਕਾ ਨਿਭਾਏਗੀ
ਅੰਮ੍ਰਿਤਸਰ:- ਅੱਜ ਸ਼ੁਰੂ ਹੋ ਰਹੇ ਤੀਸਰੇ ਵਿਸ਼ਵ ਕਬੱਡੀ ਕੱਪ ਵਿੱਚ ਖੇਡਣ ਵਾਲੀ ਭਾਰਤੀ ਟੀਮ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੀ ਗਈ ਕੇਸਾਧਾਰੀ ਕਬੱਡੀ ਦੇ ਦੋ ਖਿਡਾਰੀ ਵੀ ਚੁਣੇ ਗਏ ਹਨ। ਸ.ਨਰਪਿੰਦਰ ਸਿੰਘ ਢੱਡਰੀਆਂਵਾਲਾ ਅਤੇ ਸ.ਗੁਰਪ੍ਰੀਤ ਸਿੰਘ ਗੋਪੀ ਦੋਵੇਂ ਹੀ ਜਾਫੀ … More
ਡੇਰਾ ਸਿਰਸਾ ਵੱਲੋਂ ਭਾਈ ਗੁਰਦਾਸ ਜੀ ਰਚਿਤ ਪੰਗਤੀ ਨੂੰ ਤਰੋੜ-ਮਰੋੜ ਕੇ ਪੇਸ਼ ਕਰਨਾ ਸਿੱਖ ਭਾਵਨਾਵਾਂ ਦੇ ਉਲਟ
ਅੰਮ੍ਰਿਤਸਰ:- ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੇ ਭਾਈ ਗੁਰਦਾਸ ਜੀ ਰਚਿਤ ਪੰਗਤੀ ‘ਸਤਿਗੁਰੁ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ’ ਨੂੰ ਵਿਗਾੜ ਕੇ ਆਪਣੇ ਪਹਿਲੇ ਡੇਰਾ ਮੁਖੀ ਸ਼ਾਹ ਮਸਤਾਨਾ ਨਾਲ ਜੋੜਨ ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਜਥੇਦਾਰ ਅਵਤਾਰ ਸਿੰਘ … More
ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰਦੁਆਰਾ ਗਿਆਨ ਗੋਦੜੀ ਜਾ ਰਹੀਆਂ ਸਿੱਖ ਸੰਗਤਾਂ ਨੂੰ ਰੋਕਣਾ ਕਾਂਗਰਸ ਦੀ ਤੰਗ ਦਿਲੀ
ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਮਹਾਨ ਪਰਉਪਕਾਰੀ, ਚੌਹਾਂ ਉਦਾਸੀਆਂ ਰਾਹੀਂ ਸੰਸਾਰ ਦੇ ਕੋਨੇ-ਕੋਨੇ ਵਿੱਚ ਜਾ ਕੇ ਜ਼ੁਲਮ, ਅਨਿਆ, ਅਧਰਮ ਤੇ ਚਾਰੇ-ਪਾਸੇ ਫੇਲੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਤੇ ਵਰਿਮਾਂ-ਭਰਮਾਂ ਵਿੱਚ ਫਸੀ ਮਨੁੱਖਤਾ … More
ਦੱਖਣ-ਚੀਨ ਸਮੁੰਦਰੀ ਖੇਤਰ ‘ਚ ਤਣਾਅ ਨੂੰ ਰੋਕਿਆ ਜਾਵੇ-ਅਮਰੀਕਾ
ਵਾਸ਼ਿੰਗਟਨ- ਅਮਰੀਕਾ ਨੇ ਦੱਖਣੀ-ਚੀਨ ਸਾਗਰ ਸਬੰਧੀ ਚੀਨ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੀਜਿੰਗ ਸਮੇਤ ਹੋਰ ਵੀ ਕਈ ਦੇਸ਼ਾਂ ਨੂੰ ਸਖਤ ਹਿਦਾਇਤਾਂ ਦਿੱਤੀਆਂ ਹਨ। ਅਮਰੀਕਾ ਅਨੁਸਾਰ ਇਸ ਖੇਤਰ ਕੋਈ ਵੀ ਅਜਿਹਾ ਕਦਮ ਨਾਂ ਉਠਾਇਆ ਜਾਵੇ ਜਿਸ … More
ਪੁੱਖਤਾ ਸਬੂਤ ਹੋਣ ਤੇ ਹਫੀਜ਼ ਦੇ ਖਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ- ਹਿਨਾ
ਨਵੀਂ ਦਿੱਲੀ- ਪਾਕਿਸਤਾਨ ਦੀ ਵਿਦੇਸ਼ਮੰਤਰੀ ਹਿਨਾ ਰਬਾਨੀ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੁੰਬਈ ਹਮਲਿਆਂ ਦੇ ਆਰੋਪੀ ਹਫੀਜ਼ ਸਈਅਦ ਦੇ ਖਿਲਾਫ਼ ਠੋਸ ਸਬੂਤ ਪੇਸ਼ ਕੀਤੇ ਜਾਣ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ। ਹਫੀਜ਼ ਇਸ ਸਮੇਂ ਜਮਾਤ ਉਦ … More
ਪੰਜਾਬ ਪੁਲਿਸ ਜਰਾਇਮ ਪੇਸ਼ਾ ਬਣ ਚੁੱਕੀ ਹੈ : ਮਾਨ
ਫਤਹਿਗੜ੍ਹ ਸਾਹਿਬ – “ਜਿਸ ਪੰਜਾਬ ਪੁਲਿਸ ਦਾ ਮੁੱਖੀ ਸ੍ਰੀ ਸੈਣੀ ਵਰਗਾ ਸਿੱਖਾਂ ਦਾ ਕਾਤਿਲ ਅਤੇ ਮਨੁੱਖਤਾ ਦਾ ਘਾਣ ਕਰਨ ਵਾਲਾ ਹੋਵੇ, ਅਜਿਹੀ ਪੁਲਿਸ ਪ੍ਰਬੰਧ ਤੋਂ ਪੰਜਾਬ ਵਿਚ ਇਨਸਾਫ਼ ਮਿਲਣ ਜਾਂ ਤਕਲੀਫ਼ਾਂ, ਮੁਸ਼ਕਿਲਾਂ ਦਾ ਸਾਹਮਣਾ ਕਰਨ ਵਾਲੇ ਪੰਜਾਬੀਆਂ ਤੇ ਸਿੱਖ ਕੌਮ … More
ਰੋਗ ਮੁਕਤ ਫ਼ਸਲਾਂ ਨਾਲ ਹੀ ਵਿਸ਼ਵ ਦੀ ਅਨਾਜ ਸੁਰੱਖਿਆ ਯਕੀਨੀ ਹੋ ਸਕੇਗੀ-ਡਾ: ਰਿਚਰਡ ਈ ਫਾਲਊਨ
ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਕੱਲ੍ਹ ਸ਼ੁਰੂ ਹੋਏ ‘‘ਭੋਜਨ ਅਤੇ ਜੀਵਨ ਨਿਰਬਾਹ ਸੁਰੱਖਿਆ ਲਈ ਪਾਏਦਾਰ ਖੇਤੀ’’ ਵਿਸ਼ੇ ਤੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦੇ ਦੂਜੇ ਦਿਨ ਦੁਨੀਆਂ ਭਰ ਤੋਂ ਆਏ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਨਿਊਜ਼ੀਲੈਂਡ ਸਥਿਤ ਖੋਜ ਸੰਸਥਾਨ ਦੇ ਸੀਨੀਅਰ … More
ਗਦਰ ਪਾਰਟੀ ਦੀ 100ਵੀਂ ਵਰ੍ਹੇ ਗੰਢ ਮਨਾਉਣ ਲਈ ਸ: ਬਾਦਲ ਨੂੰ ਰਾਜ ਪੱਧਰੀ ਕਮੇਟੀ ਬਣਾਉਣ ਲਈ ਪੱਤਰ ਸੌਂਪਿਆ
ਲੁਧਿਆਣਾ:- ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਅਤੇ ਗਦਰ ਪਾਰਟੀ ਲਹਿਰ ਦੇ ਇਤਿਹਾਸਕਾਰ ਡਾ: ਗੁਰਦੇਵ ਸਿੰਘ ਸਿੱਧੂ ਨੇ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੂੰ ਇਕ ਚਿੱਠੀ ਦੇ ਕੇ ਮੰਗ ਕੀਤੀ … More





