ਖ਼ਬਰਾਂ

noel tree.sm

ਪੈਰਿਸ ਵਿੱਚ 35 ਮੀਟਰ ਉਚਾ ਕ੍ਰਿਸਮਿਸ ਟ੍ਰੀ ਲਾਇਆ

ਫਰਾਂਸ, (ਸੁਖਵੀਰ ਸਿੰਘ ਸੰਧੂ)- ਕ੍ਰਿਸਮਿਸ ਅਤੇ ਨਵੇ ਸਾਲ ਦੀ ਖੁਸ਼ਾਮਦੀ ਲਈ ਪੈਰਿਸ ਦੀਆਂ ਸ਼ੜਕਾਂ ਦੁਕਾਨਾਂ ਸਟੋਰਾਂ ਘਰਾਂ ਆਦਿ ਨੂੰ ਅੱਜ ਕੱਲ ਰੰਗ ਵਰੰਗੀਆਂ ਲਾਈਟਾਂ ਨਾਲ ਸ਼ਿਗਾਰਿਆ ਜਾ ਰਿਹਾ ਹੈ।ਪੈਰਿਸ ਦੇ ਬਿਲਕੁਲ ਵਿਚਕਾਰ ਚੌਕ ਕਨਕੋਰਡ ਵਿੱਚ ਫਰਾਂਸ ਦਾ ਸਭ ਤੋਂ ਵੱਡਾ … More »

ਅੰਤਰਰਾਸ਼ਟਰੀ | Leave a comment
Dec. 3.sm

ਭੂਮੀ ਵਿਗਿਆਨੀਆਂ ਦੀ 77ਵੀਂ ਕੌਮੀ ਕਾਨਫਰੰਸ ਦਾ ਉਦਘਾਟਨ ਵਿੱਤ ਮੰਤਰੀ ਸ: ਢੀਂਡਸਾ ਨੇ ਕੀਤਾ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਭੂਮੀ ਵਿਗਿਆਨੀਆਂ ਦੀ 77ਵੀਂ ਕੌਮੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਜਿਸ ਮੁਲਕ ਵਿੱਚ ਆਜ਼ਾਦੀ ਮੌਕੇ ਆਪਣੇ ਵਾਸੀਆਂ ਦਾ ਢਿੱਡ ਭਰਨ ਲਈ ਪੂਰਾ ਅਨਾਜ … More »

ਪੰਜਾਬ | Leave a comment
03 NS Wala .sm

ਕਰਨਾਟਕ ਦਾ ਜੰਮਪਲ ਪ੍ਰੋਫੈਸਰ ਰਾਓ ਪੰਜਾਬ ਦੇ ਲੋਕਾਂ ਨੂੰ ਸਾਈਕਲ ਯਾਤਰਾ ਰਾਹੀਂ ਦੇ ਰਿਹੈ ਸੱਭਿਆਚਾਰ ਬਚਾਉਣ ਦੀਆਂ ਦੁਹਾਈਆਂ

ਨਿਹਾਲ ਸਿੰਘ ਵਾਲਾ – (ਮਿੰਟੂ ਖੁਰਮੀ) ਰੇਡੀਓ ਦਿਲ ਆਪਣਾ ਪੰਜਾਬੀ ਦੇ ਹਾਲੈਂਡ ਤੋਂ ਪੇਸ਼ਕਾਰ ਹਰਜੋਤ ਸਿੰਘ ਸੰਧੂ ਅਤੇ ‘ਹਿੰਮਤਪੁਰਾ ਡੌਟ ਕੌਮ’ ਦੇ ਸਾਂਝੇ ਯਤਨਾਂ ਨਾਲ ਅਜੋਕੀ ਹਿੰਸਾ ਭਰਪੂਰ ਅਤੇ ਅਸੱਭਿਅਕ ਗਾਇਕੀ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਤਿਆਰ ਕੀਤਾ ਪੋਸਟਰ … More »

ਪੰਜਾਬ | Leave a comment
NZ PIC 3 Dec 1.sm

ਨਿਊਜ਼ੀਲੈਂਡ ‘ਚ ਕਰਨੈਲ ਸਿੰਘ ਬੱਧਣ ‘ਜਸਟਿਸ ਆਫ਼ ਦਾ ਪੀਸ’ (ਜੇ.ਪੀ.) ਬਣੇ

ਆਕਲੈਂਡ-(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਵਸਦੇ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਸ਼ਹਿਰ ਪੁੱਕੀਕੁਈ ਵਿਖੇ ਰਹਿੰਦੇ ਸ੍ਰੀ ਕਰਨੈਲ ਸਿੰਘ ਬੱਧਣ ‘ਜਸਟਿਸ ਆਫ਼ ਦਾ ਪੀਸ’ (ਜੇ.ਪੀ.) ਬਣ ਗਏ ਹਨ। ਉਨ੍ਹਾਂ ਨੂੰ ਪਿਛਲੇ ਦਿਨੀਂ ਸਹੁੰ ਚੁਕਾਈ ਗਈ ਅਤੇ ਸਰਟੀਫਿਕੇਟ ਭੇਟ ਕੀਤਾ ਗਿਆ … More »

ਅੰਤਰਰਾਸ਼ਟਰੀ | Leave a comment
 

ਪੀ.ਚਿੰਦਬਰਮ ਜਾਂ ਮੋਦੀ ਵਰਗੇ ਸਿੱਖ ਤੇ ਮੁਸਲਿਮ ਕੌਮ ਦੇ ਕਾਤਿਲ, ਹਿੰਦ ਦੇ ਵਜ਼ੀਰ-ਏ-ਆਜ਼ਮ ਨਹੀ ਬਣ ਸਕਦੇ : ਮਾਨ

ਫਤਹਿਗੜ੍ਹ ਸਾਹਿਬ-“ਹਿੰਦੂਤਵ ਹਕੂਮਤਾਂ ਭਾਵੇ ਉਹ ਕਾਂਗਰਸ ਦੀ ਹੋਵੇ ਜਾਂ ਭਾਜਪਾ ਦੀ, ਅਕਸਰ ਹੀ ਇਹ ਜਮਾਤਾਂ ਅਜਿਹੇ ਆਗੂਆਂ ਨੂੰ ਹੀ ਉੱਚ ਅਹੁਦੇ ਤੇ ਮਾਨ ਸਤਿਕਾਰ ਦਿੰਦੀਆਂ ਆ ਰਹੀਆਂ ਹਨ । ਜੋ ਘੱਟ ਗਿਣਤੀ ਸਿੱਖ-ਮੁਸਲਿਮ ਕੌਮਾਂ ਦੀ ਨਸ਼ਲਕੁਸੀ ਕਰੇ ਅਤੇ ਇਨ੍ਹਾਂ ਕੌਮਾਂ … More »

ਪੰਜਾਬ | Leave a comment
ਭਾਰਤੀ ਕੁੜੀ ਜੈਸੀ ਹਿਲੇਲ ‘ਨਿਊਜ਼ੀਲੈਂਡ ਗੌਟ ਟੇਲੇਂਟ’ ਦੇ ਅੰਤਿਮ ਮੁਕਾਬਲੇ ਵਿਚ ਦੂਸਰੇ ਨੰਬਰ ’ਤੇ ਰਹੀ

‘ਨਿਊਜ਼ੀਲੈਂਡ ਗੌਟ ਟੇਲੇਂਟ’ ਦੇ ਵਿਚ 11 ਸਾਲਾ ਭਾਰਤੀ ਕੁੜੀ ਦੂਸਰੇ ਨੰਬਰ ’ਤੇ ਆਈ

ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਕੇਰਲਾ ਰਾਜ ਨਾਲ ਸਬੰਧ ਰੱਖਣ ਵਾਲੀ 11 ਸਾਲਾ ਭਾਰਤੀ ਕੁੜੀ ‘ਜੈਸੀ ਹਿਲੇਲ’ ਜੋ ਕਿ ਆਪਣੇ ਮਾਪਿਆਂ ਦੇ ਨਾਲ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਰਹਿੰਦੀ ਹੈ, ‘ਨਿਊਜ਼ੀਲੈਂਡ ਗੌਟ ਟੇਲੇਂਟ’ ਟੀ.ਵੀ. ਸ਼ੋਅ ਦੇ ਵਿਚ ਪਹਿਲੇ ਦਿਨ ਤੋਂ ਹੀ ਇੰਗਲਿਸ਼ ਗੀਤ … More »

ਅੰਤਰਰਾਸ਼ਟਰੀ | Leave a comment
nirvachanSadan.sm

ਚੋਣ ਕਮਿਸ਼ਨ ਨੇ ਕੈਸ਼ ਟਰਾਂਸਫਰ ਤੇ ਸਰਕਾਰ ਤੋਂ ਮੰਗਿਆ ਜਵਾਬ

ਨਵੀਂ ਦਿੱਲੀ- ਸਰਕਾਰ ਦੁਆਰਾ ਚੋਣ ਜਾਬਤਾ ਲਾਗੂ ਹੋ ਜਾਣ ਤੋਂ ਬਾਅਦ ‘ਕੈਸ਼ ਟਰਾਂਸਫਰ ਯੋਜਨਾ’ ਦੀ ਘੋਸ਼ਣਾ ਕਰਨ ਤੇ ਚੋਣ ਕਮਿਸ਼ਨ ਨੇ ਨਰਾਜਗੀ ਜਾਹਿਰ ਕੀਤੀ ਹੈ। ਇਸ ਮੁੱਦੇ ਤੇ ਕੈਬਨਿਟ ਸੈਕਟਰੀ ਨੂੰ ਪੱਤਰ ਲਿਖ ਕੇ ਸੋਮਵਾਰ ਤੱਕ ਇਸ ਦੀ ਰਿਪੋਰਟ ਮੰਗੀ … More »

ਭਾਰਤ | Leave a comment
par1.sm

ਸੰਸਦ ‘ਚ ਐਫ਼ਡੀਆਈ ਦੇ ਪਾਸ ਹੋਣ ਦੀ ਪੂਰੀ ਉਮੀਦ

ਨਵੀਂ ਦਿੱਲੀ- ਐਫਡੀਆਈ ਮੁੱਦੇ ਤੇ ਔਪੋਜੀਸ਼ਨ ਦੇ ਭਾਰੀ ਵਿਰੋਧ ਕੀਤੇ ਜਾਣ ਤੇ ਕੇਂਦਰ ਸਰਕਾਰ ਸੰਸਦ ਵਿੱਚ ਵੋਟਾਂ ਕਰਵਾਉਣ ਲਈ ਸਹਿਮੱਤ ਹੋ ਗਈ ਹੈ। ਸਰਕਾਰ ਦੇ ਰਣਨੀਤੀਕਾਰ ਹੁਣ ਤੋਂ ਹੀ ਆਪਣਿਆਂ ਅਤੇ ਪਰਾਇਆਂ ਨਾਲ ਸੰਪਰਕ ਸਾਧਣ ਵਿੱਚ ਰੁੱਝ ਗਏ ਹਨ। ਸੰਭਾਵਿੱਤ … More »

ਭਾਰਤ | Leave a comment
NZ Pic 1 Dec-2.sm.sm

ਨਿਊਜ਼ੀਲੈਂਡ ’ਚ ਭਾਰਤੀ ਜੋੜੇ ਨੂੰ ਦੁਕਾਨ ਅੰਦਰ ਹੱਥ-ਪੈਰ ਬੰਨ੍ਹ ਕੇ ਕੁਟਿਆ ਅਤੇ ਹਜ਼ਾਰਾਂ ਡਾਲਰ ਦੇ ਮੋਬਾਇਲ ਲੁੱਟੇ

ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਵਿਚ ਲੱਖਾਂ ਡਾਲਰ ਨਿਵੇਸ਼ ਕਰਕੇ ਆਪਣੇ ਅਤੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਦਾ ਸੁਪਨਾ ਸੰਜੋਅ ਕੇ ਬਿਜਨਸ ਵੀਜ਼ੇ ’ਤੇ ਆਏ ਦਿੱਲੀ ਦੇ ਸ੍ਰੀ ਦੀਪਕ ਕੁਕਰੇਜ਼ਾ ਦਾ ਇਹ ਸੁਪਨਾ ਕੱਲ੍ਹ ਹੋਈ ਲੁੱਟ-ਘਸੁੱਟ ਦੀ ਘਟਨਾ ਨਾਲ ਚਕਨਾਚੂਰ ਹੋ ਕੇ … More »

ਅੰਤਰਰਾਸ਼ਟਰੀ | Leave a comment
NZ Pic 1 Dec-1.sm

ਗੀਤ ‘ਹੀਰਾ ਕੋਹੇਨੂਰ ਪੰਜਾਬੀਓ ਲੰਡਨੋ ਲੈ ਆਵੋ’ ਅੱਜ ਕੱਲ੍ਹ ਹੈ ਚਰਚਾ ’ਚ

ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਰੇਡੀਓ ਸਪਾਈਸ ਨਿਊਜ਼ੀਲੈਂਡ ਵੱਲੋਂ ਪੰਜਾਬ ਦੇ ਉਭਰਦੇ ਗਾਇਕ ਅਤੇ ਆਵਾਜ਼ ਪੰਜਾਬ ਦੀ ਟੀ.ਵੀ. ਪ੍ਰੋਗਰਾਮ ਦੇ ਚਰਚਿਤ ਜਗਰਾਜ ਦੀਵਾਨਾ ਦੀ ਪਲੇਠੀ ਐਲਬਮ ‘ਯੰਗ ਬਲੱਡ’ ਆਪਣੇ ਸਟੂਡੀਓ ਦੇ ਵਿਚ ਜਾਰੀ ਕੀਤੀ ਗਈ। ਇਸ ਫਨਕਾਰ ਦਾ ਇਕ ਗੀਤ ‘ਹੀਰਾ ਕੋਹੇਨੂਰ … More »

ਅੰਤਰਰਾਸ਼ਟਰੀ | Leave a comment