ਖ਼ਬਰਾਂ
ਚੀਨ ਦੀ ਸੀਪੀਸੀ ਨੇ ਕੀਤੀ ਨਵੇਂ ਸਰਵਉਚ ਨੇਤਾਵਾਂ ਦੀ ਚੋਣ
ਬੀਜਿੰਗ- ਚੀਨ ਦੀ ਕਮਿਊਨਿਸਟ ਪਾਰਟੀ ਨੇ ਇੱਕ ਹਫ਼ਤੇ ਤੱਕ ਚੱਲੇ ਆਪਣੇ ਰਾਸ਼ਟਰੀ ਸੰਮੇਲਨ ਤੋਂ ਬਾਅਦ ਆਖਿਰਕਾਰ ਆਪਣੇ ਸੰਭਾਵਿਤ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਸੰਭਾਵੀ ਪ੍ਰਧਾਨਮੰਤਰੀ ਲੀ ਕੀਕਿਆਂਗ ਨੂੰ ਨਵੀਂ ਕੇਂਦਰੀ ਕਮੇਟੀ ਨੇ ਚੁਣ ਲਿਆ ਹੈ। ਚੀਨ ਦੀ ਅਧਿਕਾਰਿਕ ਸ਼ਿਨਹੂਆ ਕਮੇਟੀ ਨੇ … More
ਪੈਨੇਟਾ ਨੇ ਧੰਨ ਦਾ ਦੁਰਉਪਯੋਗ ਕਰਨ ਕਰਕੇ ਜਨਰਲ ਦਾ ਡੀਮੋਸ਼ਨ ਕੀਤਾ
ਵਾਸ਼ਿੰਗਟਨ- ਰੱਖਿਆ ਮੰਤਰੀ ਲਿਓਨ ਪੇਨੇਟਾ ਨੇ ਅਮਰੀਕੀ ਸੈਨਾ ਦੇ ਇੱਕ ਜਨਰਲ ਨੂੰ ਆਪਣੀਆਂ ਯਾਤਰਾਵਾਂ ਦੌਰਾਨ ਫਜੂਲਖਰਚ ਕਰਨ ਕਰਕੇ ਜਨਰਲ ਦੇ ਅਹੁਦੇ ਤੋਂ ਹਟਾ ਕੇ ਲੈਫਟੀਨੈਂਟ ਜਨਰਲ ਬਣਾ ਦਿੱਤਾ ਹੈ। ਅਮਰੀਕਾ ਦੇ ਰੱਖਿਆ ਵਿਭਾਗ ਦੇ ਪਰੈਸ ਸਕੱਤਰ ਨੇ ਪੱਤਰਕਾਰਾਂ ਨੂੰ ਦਸਿਆ … More
ਭਾਰਤ ਦੀ ਯਾਤਰਾ ਤੋਂ ਮੈਨੂੰ ਕੋਈ ਖਾਸ ਉਮੀਦ ਨਹੀਂ – ਸੂਚੀ
ਨਵੀਂ ਦਿੱਲੀ- ਬਰਮਾ ਦੀ ਵਿਰੋਧੀ ਧਿਰ ਦੀ ਨੇਤਾ ਅੰਗ ਸਾਨ ਸੂਚੀ ਲੰਬੇ ਅਰਸੇ ਬਾਅਦ ਆਪਣੀ 6 ਸਾਲ ਦੀ ਯਾਤਰਾ ਤੇ ਭਾਰਤ ਆਈ ਹੈ। ਸੂਚੀ ਨੇ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸ ਨੂੰ ਭਾਰਤ ਦੀ ਇਸ ਯਾਤਰਾ ਤੋਂ … More
ਕੈਂਸਰ ਹਸਪਤਾਲ ਦੀ ਲੋੜ ਮੁੱਲਾਪੁਰ (ਚੰਡੀਗੜ੍ਹ) ਨੂੰ ਨਹੀਂ, ਬਲਕਿ ਮਾਲਵੇ ਦੇ ਪੀੜਤ ਇਲਾਕੇ ਨੂੰ ਹੈ : ਮਾਨ
ਫਤਹਿਗੜ੍ਹ ਸਾਹਿਬ – “ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਆਪਣੀ ਜਨਤਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਮੁੱਖ ਜਿੰਮੇਵਾਰੀ ਹੁੰਦੀ ਹੈ, ਤਾਂ ਕਿ ਕਿਸੇ ਸੂਬੇ ਦੇ ਬਸਿੰਦਿਆਂ ਨੂੰ ਕਿਸੇ ਵੀ ਪੱਖੋ ਕੋਈ ਮੁਸ਼ਕਿਲ ਪੇਸ ਨਾ ਆਵੇ । ਵੱਡੇ ਕਾਰੋਬਾਰੀ ਟਾਟਾ … More
ਲੱਖਾਂ ਸੰਗਤਾਂ ਵੱਲੋਂ ਪਵਿੱਤਰ ਸਰੋਵਰ ‘ਚ ਇਸ਼ਨਾਨ ਕੀਤੇ ਗਏ, ਅਲੌਕਿਕ ਨਜ਼ਾਰਾ ਰਿਹਾ ਦੀਪਮਾਲਾ ਤੇ ਆਤਿਸ਼ਬਾਜੀ ਦਾ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੀਰੀ-ਪੀਰੀ ਦੇ ਮਾਲਕ ਦਾਤਾ ਬੰਦੀ-ਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ‘ਚੋਂ 52 ਰਾਜਿਆਂ ਸਮੇਤ ਰਿਹਾਅ ਹੋਣ ਉਪਰੰਤ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ’ ਪਹੁੰਚਣ ਨੂੰ ਸਮਰਪਿਤ ਬੰਦੀ-ਛੋੜ ਦਿਵਸ (ਦੀਵਾਲੀ) 12 ਤੋਂ 14 … More
ਗੁਰੂਦੁਆਰਾ ਸ੍ਰੀ ਗੁਰੂਨਾਨਕ ਨਿਵਾਸ ਲੀਅਰ(ਨਾਰਵੇ) ਦੀ ਬਿਲਡਿੰਗ ਤੇ ਗੁੰਬਦ ਸਥਾਪਿਤ ਹੋਣ ਤੇ ਗੁਰੂ ਘਰ ਦੀ ਦਿਖ ਹੋਰ ਖੂਬਸੂਰਤ ਹੋਈ
ਲੀਅਰ(ਰੁਪਿੰਦਰ ਢਿੱਲੋ ਮੋਗਾ)- ਗੁਰੁਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਦੀ ਮੋਜੂਦਾ ਵਿਸ਼ਾਲ ਖੂਬਸੁਰਤ ਬਿਲਡਿੰਗ ਅਪ੍ਰਰੈਲ 2010 ਚ ਆਮ ਸੰਗਤਾ ਲਈ ਖੁੱਲ ਗਈ ਸੀ। ਪਿੱਛਲੇ ਦਿਨੀ ਪੰਜਾਬ ਤੇ ਭਾਰਤ ਦੇ ਦੂਜੇ ਰਾਜਾ ਚ ਸਥਿਤ ਗੁਰੂ ਘਰਾ ਦੀ ਦਿਖ ਦਾ ਪ੍ਰਤੀਕ ਵਿਸ਼ਾਲ ਗੁੰਬਦਾ … More
100 ਤੋਂ ਟੱਪੇ ਚੀਨੀ ਜੋੜੇ ਨੇ ਵਿਆਹ ਵਾਲਾ ਲਿਬਾਸ ਪਹਿਨ ਕੇ ਤਸਵੀਰਾਂ ਖਿਚਵਾਈਆਂ
ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਚਾਈਨਾ ਦੇ ਵਿਚ ਇਕ ਬਿਰਧ ਜੋੜਾ ਜਿਨ੍ਹਾਂ ਦੀ ਉਮਰ 101 ਅਤੇ 103 ਸਾਲ ਹੈ, ਨੇ 1924 ਦੇ ਵਿਚ ਵਿਆਹ ਕਰਵਾਇਆ ਸੀ। ਉਸ ਸਮੇਂ ਕੈਮਰੇ ਨਾ ਹੋਣ ਕਰਕੇ ਵਿਚਾਰਿਆਂ ਦੀ ਵਿਆਹ ਵਾਲੇ ਲਿਬਾਸ ਵਿਚ ਫੋਟੋ ਨਹੀਂ ਸੀ ਖਿੱਚੀ ਜਾ … More
‘ਤੀਜੇ ਵਿਸ਼ਵ ਕਬੱਡੀ ਕੱਪ’ ਲਈ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਕੀਤੀ ਚੋਣਵੇਂ ਖਿਡਾਰੀਆਂ ਦੀ ਚੋਣ
ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਪੰਜਾਬ ਸਰਕਾਰ ਵੱਲੋਂ 1 ਦਸੰਬਰ ਤੋਂ 15 ਦਸੰਬਰ ਤੱਕ ਕਰਵਾਏ ਜਾ ਰਹੇ ਤੀਜੇ ਵਿਸ਼ਵ ਕਬੱਡੀ ਕੱਪ ਲਈ ਅੱਜ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੇ ਖੇਡ ਮੈਦਾਨ ਵਿਚ ਚੋਣ ਟ੍ਰਾਇਲ ਕਰਕੇ 7 … More
ਵਿਦੇਸ਼ੀਂ ਵਸਦੇ ਪੰਜਾਬੀਆਂ ਨੂੰ ਪੰਜਾਬ ਬਚਾਉਣ ਦਾ ਦਿੱਤਾ ਸੱਦਾ
ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-‘ਪੀਪਲਜ਼ ਪਾਰਟੀ ਆਫ਼ ਪੰਜਾਬ’ ਦੇ ਜਨਰਲ ਸਕੱਤਰ ਅਤੇ ਜਿਲ੍ਹਾ ਪਟਿਆਲਾ ਦੇ ਪ੍ਰਧਾਨ ਸ. ਜੋਗਾ ਸਿੰਘ ਚੱਪੜ ਜਿਨ੍ਹਾਂ ਨੇ ਇਸੇ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿਚ ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੀ ਟੱਕਰ ਦਿੱਤੀ ਸੀ ਬੀਤੇ … More
ਆਈਸ ਕ੍ਰੀਮ ਪਈ ਸ਼ਰਾਬ ’ਤੇ ਭਾਰੀ
ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ਇਕ ਬਹੁਤ ਹੀ ਦਿਲਕਸ਼ ਜਗ੍ਹਾ ਉਤੇ ਪਿਛਲੇ 20 ਸਾਲਾਂ ਤੋਂ ਦੁਕਾਨ ਚਲਾ ਰਹੇ ਸ੍ਰੀ ਜਤਿਨ ਪਟੇਲ ਨੂੰ ਉਦੋਂ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਦੀ ਦੁਕਾਨ ਤੋਂ ਬਹੁ ਗਿਣਤੀ ਵਿਚ ਵਿਕ … More








