ਖ਼ਬਰਾਂ
ਕੇਜਰੀਵਾਲ ਨਾਲ ਤੁਲਣਾ ਕੀਤੇ ਜਾਣ ਤੇ ਭੜਕੀ ਰਾਖੀ ਸਾਵੰਤ
ਨਵੀਂ ਦਿੱਲੀ- ਦਿਗਵਿਜੈ ਵੱਲੋਂ ਕੇਜਰੀਵਾਲ ਨਾਲ ਤੁਲਣਾ ਕੀਤੇ ਜਾਣ ਤੇ ਆਈਟਮ ਗਰਲ ਰਾਖੀ ਸਾਵੰਤ ਗੁਸੇ ਵਿੱਚ ਤਿਲਮਿਲਾ ਉਠੀ। ਰਾਖੀ ਨੇ ਕਿਹਾ ਕਿ ਜੇ ਨੇਤਾ ਉਸ ਨੂੰ ਛੇੜਨਗੇ ਤਾਂ ਉਹ ਉਨ੍ਹਾਂ ਨੂੰ ਛੱਡਣ ਵਾਲੀ ਨਹੀਂ। ਰਾਖੀ ਨੇ ਕਿਹਾ, ‘ਮੈਂ ਦਿਗਵਿਜੈ ਨੂੰ … More
ਬਾਬੇ ਰਾਮਦੇਵ ਦੇ ਟਰੱਸਟ ਨੂੰ ਮਿਲਿਆ 5 ਕਰੋੜ ਰੁਪੈ ਦਾ ਨੋਟਿਸ
ਨਵੀਂ ਦਿੱਲੀ- ਬਾਬਾ ਰਾਮ ਦੇਵ ਦੁਆਰਾ ਚਲਾਏ ਜਾ ਰਹੇ ਯੋਗ ਸ਼ਿਵਰਾਂ ਲਈ ਕਥਿਤ ਤੌਰ ਤੇ ਸਰਵਿਸ ਟੈਕਸ ਦੇ ਭੁਗਤਾਨ ਲਈ ਸਰਕਾਰ ਨੇ 5 ਕਰੋੜ ਰੁਪੈ ਦਾ ਡੀਮਾਂਡ ਨੋਟਿਸ ਜਾਰੀ ਕੀਤਾ ਹੈ। ਸਰਕਾਰੀ ਅਧਿਕਾਰੀਆਂ ਅਨੁਸਾਰ ਪਤੰਜਲੀ ਯੋਗ ਪੀਠ ਅਤੇ ਦਿਵਆ ਯੋਗ … More
ਦਿਹਾਤੀ ਔਰਤਾਂ ਜਿਆਦਾ ਆਕਰਸ਼ਕ ਨਹੀਂ ਹੁੰਦੀਆਂ : ਮੁਲਾਇਮ
ਬਾਰਾਬੰਕੀ- ਸਮਾਜਵਾਦੀ ਪਾਰਟੀ ਦੇ ਮੁੱਖੀ ਮੁਲਾਇਮ ਸਿੰਘ ਯਾਦਵ ਦਿਹਾਤੀ ਔਰਤਾਂ ਤੇ ਇਤਰਾਜ਼ਯੋਗ ਟਿਪਣੀ ਕਰਕੇ ਮੁਸੀਬਤ ਵਿੱਚ ਫਸ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਮੀਰ ਅਤੇ ਖੁਸ਼ਹਾਲ ਵਰਗ ਦੀਆਂ ਔਰਤਾਂ ਦੀ ਤੁਲਨਾ ਵਿੱਚ ਦਿਹਾਤੀ ਔਰਤਾਂ ਆਕਰਸ਼ਕ ਨਹੀਂ ਹੁੰਦੀਆਂ । ਇਸ ਲਈ … More
ਕੈਨੇਡੀਅਨ ਸਿੱਖਾਂ ਉਤੇ ਸ੍ਰੀ ਹਾਰਪਰ ਵੱਲੋਂ ਸਖਤੀ ਕਰਨ ਦੇ ਪ੍ਰਗਟਾਏ ਵਿਚਾਰ ਅਤਿ ਦੁੱਖਦਾਇਕ : ਮਾਨ
ਫਤਹਿਗੜ੍ਹ ਸਾਹਿਬ – “ਕੈਨੇਡਾ ਵੱਲੋਂ ਜਦੋਂ ਮੁੰਬਈ ਵਿਖੇ ਆਟੋਮਿਕ ਰਿਐਕਟਰ ਲਗਾਇਆ ਗਿਆ ਸੀ, ਤਾਂ ਹਿੰਦ ਨੇ ਕੌਮਾਂਤਰੀ ਸੰਧੀਆਂ ਅਤੇ ਕਾਨੂੰਨ ਦੀ ਘੋਰ ਉਲੰਘਣਾਂ ਕਰਕੇ ਆਟੋਮਿਕ ਤਕਨੀਕ ਅਤੇ ਰੇਡੀਅਮ ਚੁਰਾ ਲਏ ਸਨ । ਜਿਸ ਦੀ ਬਦੌਲਤ ਹਿੰਦ ਨੇ ਪਹਿਲਾ ਐਟਮ ਬੰਬ … More
ਸ. ਸੁਖਬੀਰ ਸਿੰਘ ਬਾਦਲ ਦੀ ਪਾਕਿਸਤਾਨ ਫੇਰੀ ਨਾਲ ਉਦਯੋਗ ਵਪਾਰ ਅਤੇ ਖੇਤੀਬਾੜੀ ਖੋਜ ਨੂੰ ਹੁਲਾਰਾ ਮਿਲੇਗਾ – ਸ. ਸੰਘਾ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਅਗਾਂਹ ਵਧੂ ਆਲੂ ਬੀਜ ਉਤਪਾਦਕ ਸ. ਜੰਗ ਬਹਾਦਰ ਸਿੰਘ ਸੰਘਾ ਦੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਪਾਕਿਸਤਾਨ ਫੇਰੀ ਦੌਰਾਨ ਹੋਏ ਵਿਚਾਰ ਵਟਾਂਦਰੇ ਨੂੰ ਦੱਖਣੀ … More
ਰਾਮ ਇੱਕ ਬੇਹੱਦ ਬੁਰੇ ਪਤੀ ਸਨ : ਰਾਮ ਜੇਠਮਲਾਨੀ
ਨਵੀਂ ਦਿੱਲੀ- ਬੀਜੇਪੀ ਦੇ ਰਾਜ ਸੱਭਾ ਸਾਂਸਦ ਅਤੇ ਉਘੇ ਵਕੀਲ ਰਾਮ ਜੇਠਮਲਾਨੀ ਨੇ ਭਗਵਾਨ ਰਾਮ ਦੇ ਸਬੰਧ ਵਿੱਚ ਇੱਕ ਇਤਰਾਜ਼ਯੋਗ ਬਿਆਨ ਦੇ ਕੇ ਰਾਮ ਦੇ ਨਾਂ ਤੇ ਵੋਟਾਂ ਬਟੋਰਨ ਵਾਲੀ ਆਪਣੀ ਹੀ ਪਾਰਟੀ ਲਈ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ। ਜੇਠਮਲਾਨੀ … More
ਮਨਮੋਹਨ ਸਿੰਘ ਸ਼ੇਰ ਹੈ ਅਤੇ ਮੋਦੀ ਬਾਂਦਰ : ਮੋਢਵਾਡਿਆ
ਅਹਿਮਦਾਬਾਦ- ਗੁਜਰਾਤ ਕਾਂਗਰਸ ਦੇ ਸੂਬਾ ਪ੍ਰਧਾਨ ਅਰਜਨ ਮੋਢਵਾਡਿਆ ਨੇ ਮੁੱਖਮੰਤਰੀ ਮੋਦੀ ਨੂੰ ਬਾਂਦਰ ਤੱਕ ਕਹਿ ਦਿੱਤਾ। ਉਨ੍ਹਾਂ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਬਾਂਦਰ ਕਦੇ ਵੀ ਸ਼ੇਰ ਨਹੀਂ ਬਣ ਸਕਦਾ। ਮੋਢਵਾਡਿਆ … More
ਓਬਾਮਾ ਨੇ ਦੂਸਰੀ ਵਾਰ ਰਾਸ਼ਟਰਪਤੀ ਦੀ ਚੋਣ ਜਿੱਤੀ
ਵਾਸ਼ਿੰਗਟਨ- ਬਰਾਕ ਓਬਾਮਾ ਦੂਸਰੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਹਨ। ਉਨ੍ਹਾਂ ਨੇ 270 ਤੋਂ ਵੱਧ ਇਲੈਕਟੋਰਲ ਵੋਟ ਪ੍ਰਾਪਤ ਕਰਕੇ ਇਹ ਚੋਣ ਦਰਜ ਕਰਵਾਈ। ਉਨ੍ਹਾਂ ਦੇ ਵਿਰੋਧੀ ਮਿਟ ਰੋਮਨੀ 203 ਇਲੈਕਟਰੋਲ ਵੋਟ ਹੀ ਜਿੱਤ ਸਕੇ। ਓਬਾਮਾ ਦੇ ਓਹਾਇਓ ਸਟੇਟ ਜਿੱਤਦਿਆਂ … More
ਮੈਟਰੋ ਦੇ ਡੱਬੇ ਵਿੱਚ ਬੱਚੇ ਦਾ ਜਨਮ ਹੋਇਆ
ਪੈਰਿਸ, (ਸੁਖਵੀਰ ਸਿੰਘ ਸੰਧੂ) ਕੱਲ ਸਵੇਰੇ 5 ਵਜੇ ਦੇ ਕਰੀਬ ਫਰਾਂਸ ਦੇ ਸਰਜ਼ੀ ਇਲਾਕੇ ਵਿੱਚ ਰਹਿੰਦੀ ਇੱਕ ਗਰਭਪਤੀ ਔਰਤ ਜਦੋਂ ਆਪਣੇ ਪਤੀ ਨਾਲ ਚੈਕ ਅੱਪ ਕਰਾਉਣ ਲਈ ਮੈਟਰੋ ਫੜ ਕੇ ਹਸਪਤਾਲ ਜਾਣ ਲੱਗੀ ਤਾਂ ਡੱਬੇ ਵਿੱਚ ਹੀ ਜੰਮਣ ਪੀੜਾਂ ਸ਼ੁਰੁ … More
ਸੁਖਬੀਰ ਬਾਦਲ ਦੇ ਪਾਕਿਸਤਾਨ ਦੌਰੇ ‘ਤੇ ਪਾਕਿਸਤਾਨ ਸਰਕਾਰ ਜਿਆਦਾ ਜੋਸ ਵਿਚ ਨਾ ਆਵੇ : ਮਾਨ
ਅੰਮ੍ਰਿਤਸਰ – “ਇਹ ਠੀਕ ਹੈ ਕਿ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਅੱਜ ਪਾਕਿਸਤਾਨ ਦੇ ਦੌਰ ‘ਤੇ ਜਾ ਰਹੇ ਹਨ । ਲੇਕਿਨ ਹਿੰਦ, ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਸਿੱਖ ਬਾਦਲਾਂ ਦੀਆਂ ਬੇਨਤੀਜਾ ਕਾਰਵਾਈਆਂ ਅਤੇ ਭਾਜਪਾ ਵਰਗੀ … More








