ਖ਼ਬਰਾਂ
ਗੜਕਰੀ ਖਿਲਾਫ਼ ਬਗਾਵਤੀ ਤੇਵਰ, ਸੰਕਟ ‘ਚ ਕੁਰਸੀ
ਨਵੀਂ ਦਿੱਲੀ- ਬੀਜੇਪੀ ਪ੍ਰਧਾਨ ਨਿਤਿਨ ਗੜਕਰੀ ਵੱਲੋਂ ਦਿੱਤੇ ਗਏ ਪੁਠੇ ਸਿੱਧੇ ਬਿਆਨਾਂ ਕਰਕੇ ਪਾਰਟੀ ਅੰਦਰ ਉਸ ਦੇ ਖਿਲਾਫ਼ ਬਗਾਵਤ ਸ਼ੁਰੂ ਹੋ ਗਈ ਹੈ। ਸੀਨੀਅਰ ਵਕੀਲ ਅਤੇ ਬੀਜੇਪੀ ਨੇਤਾ ਮਹੇਸ਼ ਜੇਠਮਲਾਨੀ ਨੇ ਗੜਕਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ … More
ਜਨਰਲ ਕਿਆਨੀ ਨੇ ਸੁਪਰੀਮ ਕੋਰਟ ਨੂੰ ਦਿੱਤੀ ਚਿਤਾਵਨੀ
ਇਸਲਾਮਾਬਾਦ- ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਜੱਜ ਇਫ਼ਤਖਾਰ ਚੌਧਰੀ ਆਏ ਦਿਨ ਸਰਕਾਰ ਅਤੇ ਆਰਮੀ ਲਈ ਕੋਈ ਨਾਂ ਕੋਈ ਨਵੀਂ ਹੀ ਸਮੱਸਿਆ ਤਿਆਰ ਰੱਖਦੇ ਹਨ। ਹੁਣ ਪਾਕਿਸਤਾਨ ਦੇ ਆਰਮੀ ਚੀਫ਼ ਕਿਆਨੀ ਨੇ ਸੁਪਰੀੰ ਕੋਰਟ ਨੂੰ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੰਦੇ ਹੋਏ … More
ਨਿਊਜ਼ੀਲੈਂਡ ’ਚ ਪੰਜਾਬੀ ਭਾਈਚਾਰੇ ਦੇ ਵੱਡੇ ਸਹਿਯੋਗੀ ਰਹੇ ਹਾਈ ਪ੍ਰੋਫਾਈਲ ਵਕੀਲ ਸ੍ਰੀ ਗ੍ਰੈਗ ਕਿੰਗ ਨੂੰ ਮ੍ਰਿਤਕ ਹਾਲਤ ਵਿਚ ਪਾਇਆ ਗਿਆ
ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਇਕ ਬਹੁਤ ਹੀ ਕਾਬਿਲ, ਬਚਾਅ ਪੱਖ ਦੇ ਨਾਮਵਰ ਵਕੀਲ ਸ੍ਰੀ ਗ੍ਰੈਗ ਕਿੰਗ (42) ਨੂੰ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਉਨ੍ਹਾਂ ਦੀ ਕਾਰ ਨੇੜੇ ਸਵੇਰੇ 10.30 ਵਜੇ ਮ੍ਰਿਤਕ ਹਾਲਤ ਵਿਚ ਪਾਇਆ ਗਿਆ। ਸ੍ਰੀ ਗ੍ਰੈਗ ਕਿੰਗ ਜਿਨ੍ਹਾਂ … More
ਹਿਮਾਚਲ ਪ੍ਰਦੇਸ਼ ‘ਚ 75% ਦੇ ਕਰੀਬ ਵੋਟਾਂ ਪਈਆਂ
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸੱਭਾ ਚੋਣਾਂ ਵਿੱਚ ਰਾਜ ਦੇ ਲੋਕਾਂ ਨੇ ਭਾਰੀ ਗਿਣਤੀ ਵਿੱਚ ਵੋਟਾਂ ਪਾਈਆਂ। ਐਤਵਾਰ ਨੂੰ ਹੋਏ ਮੱਤਦਾਨ ਦੌਰਾਨ 74.62% ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿੱਚਕਾਰ ਸਿੱਧਾ ਮਕਾਬਲਾ … More
ਸ਼੍ਰੋਮਣੀ ਕਮੇਟੀ ਵੱਲੋਂ 1984 ਦੇ ਦੰਗਿਆਂ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦ ‘ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ
ਅੰਮ੍ਰਿਤਸਰ:- ਨਵੰਬਰ 1984 ‘ਚ ਦੇਸ਼ ਦੀ ਰਾਜਧਾਨੀ ਦਿੱਲੀ ਤੇ ਕਈ ਹੋਰ ਸ਼ਹਿਰਾਂ ਵਿੱਚ ਸਮੇਂ ਦੀ ਸਰਕਾਰ ਦੇ ਗੁੰਡਿਆਂ ਵੱਲੋਂ ਸਿੱਖ ਫਿਰਕੇ ਨੂੰ ਨਿਸ਼ਾਨਾਂ ਬਣਾਉਂਦਿਆਂ ਜਿਉਂਦੇ ਜੀਅ ਲੋਕਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਹਜ਼ਾਰਾਂ ਘਰਾਂ ਦੇ ਰੌਸ਼ਨ ਚਿਰਾਗ ਬੁਝਾ ਦਿੱਤੇ … More
ਸਾਕਾ ਪੰਜਾ ਸਾਹਿਬ ਦੇ ਸ਼ਹੀਦ ਭਾਈ ਕਰਮ ਸਿੰਘ ਦੇ ਸਪੁੱਤਰ ਭਾਈ ਈਸਰ ਸਿੰਘ ਨੂੰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਦਫ਼ਤਰ ਆਉਣ ਤੇ ਸ.ਸਤਿਬੀਰ ਸਿੰਘ ਨੇ ਸਨਮਾਨਿਤ ਕੀਤਾ
ਅੰਮ੍ਰਿਤਸਰ:- 29 ਅਕਤੂਬਰ 1922 ਨੂੰ ਵਾਪਰੇ ਸਾਕਾ ਪੰਜਾ ਸਾਹਿਬ ਦੇ ਨਾਇਕ ਸ਼ਹੀਦ ਭਾਈ ਕਰਮ ਸਿੰਘ ਦੇ ਸਪੁੱਤਰ 95 ਸਾਲਾ ਬਜੁਰਗ ਭਾਈ ਈਸਰ ਸਿੰਘ ਡਲਹੌਜੀ ਨੂੰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਦੇ ਦਫ਼ਤਰ ਆਉਣ ਤੇ ਸ.ਸਤਿਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ … More
ਜਰਨਲ ਬਰਾੜ ਵੱਲੋਂ ਲੰਡਨ ਦੇ ਵੱਡੇ ਕੈਸੀਨੋਂ ਵਿਚ ਜੂਆ ਖੇਡਣ ਅਤੇ ਮਹਿੰਗੇ ਹੋਟਲਾਂ ਵਿਚ ਠਹਿਰਣ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਈ ਜਾਵੇ : ਅੰਮ੍ਰਿਤਸਰ ਦਲ
ਫਤਹਿਗੜ੍ਹ ਸਾਹਿਬ,- “ਜਰਨਲ ਕੁਲਦੀਪ ਸਿੰਘ ਬਰਾੜ ਜਿਸ ਨੇ ਬਲਿਊ ਸਟਾਰ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਉਤੇ ਫ਼ੌਜੀ ਹਮਲੇ ਦੀ ਅਗਵਾਈ ਕੀਤੀ ਸੀ, ਉਹ ਅਕਸਰ ਹੀ ਲੰਡਨ ਦੇ ਮਹਿੰਗੇ ਕੈਸੀਨੋਂ “ਸਪੋਰਟਸਮੈਨ” ਜੋ ਕਿ ਔਲਡ ਕਿਊਬਿਕ ਸਟ੍ਰੀਟ ਵਿਖੇ … More
ਬੀਬੀ ਜਾਗੀਰ ਕੌਰ ਜ਼ੇਲ੍ਹ ਤੋਂ ਰਿਹਾਅ-ਹਜ਼ਾਰਾਂ ਦੀ ਗਿਣਤੀ ਵਿਚ ਹਲਕਾ ਨਿਵਾਸੀ ਤੇ ਹੋਰ ਸਮਰਥਕ ਪਹੁੰਚੇ
ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ, ਪੰਜਾਬ ਸਰਕਾਰ ਦੀ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਭੁਲੱਥ ਤੋਂ ਵਿਧਾਇਕਾ ਬੀਬੀ ਜਗੀਰ ਕੌਰ ਜਿਨ੍ਹਾਂ ਨੂੰ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ, ਨੂੰ ਅੱਜ ਕਪੂਰਥਲਾ ਜ਼ੇਲ੍ਹ … More
ਸਿੱਖ ਹੈਰੀਟੇਜ ਸਕੂਲ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸਵੈਸੇਵਿਕ ਅਧਿਆਪਕਾਂ ਨੂੰ ਅੱਗੇ ਆਉਣ ਦੀ ਅਪੀਲ
ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸਫਲਤਾ ਨਾਲ ਚਲਾਏ ਜਾ ਰਹੇ ‘ਸਿੱਖ ਹੈਰੀਟੇਜ ਸਕੂਲ’ ਜਿਥੇ ਕਿ ਵਿਦਿਆਰਥੀ ਅਤੇ ਸਿਖਿਆਰਥੀਆਂ ਦੀ ਗਿਣਤੀ 200 ਤੋਂ ਵੱਧ ਚੁੱਕੀ ਹੈ, ਲਈ ਸਵੈਸੇਵਿਕ ਅਧਿਆਪਕਾਂ ਨੂੰ ਸੇਵਾ ਵਾਸਤੇ ਅੱਗੇ … More
ਗੋਰਿਆਂ ਵੀ ਵਸਾ ਰੱਖੇ ਹਨ ਨਿਊਜ਼ੀਲੈਂਡ ’ਚ ਭਾਰਤੀ ਸ਼ਹਿਰ ਬੰਬੇ, ਕਸ਼ਮੀਰ, ਕੁਨੂਰ ਅਤੇ ਕਾਰਵੀ
ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਪੰਜਾਬੀ ਵਿਚ ਜੇਕਰ ਕੋਈ ਕੁਝ ਜਿਆਦਾ ਹੀ ਅੰਗਰੇਜ਼ੀ ਬੋਲਣ ਲੱਗ ਜਾਵੇ ਤਾਂ ਆਮ ਕਹਿ ਦਿੱਤਾ ਜਾਂਦਾ ਹੈ ਕਿ ‘‘ਅੰਗਰੇਜ਼ ਤਾਂ ਦੇਸ਼ ਛੱਡ ਗਏ, ਪਰ ਤੂੰ ਅੰਗਰੇਜ਼ੀ ਨਾ ਛੱਡੀ’’ ਪਰ ਹੁਣ ਇਸ ਗੱਲ ਦਾ ਵੀ ਇਹ ਜਵਾਬ ਹੈ … More






