ਖ਼ਬਰਾਂ

Indian_Railway.svg.sm

ਪਹਿਲੀ ਦਸੰਬਰ ਤੋਂ ਟਰੇਨਾਂ ‘ਚ ਪਛਾਣ-ਪੱਤਰ ਵਿਖਾਉਣਾ ਹੋਵੇਗਾ ਜਰੂਰੀ

ਨਵੀਂ ਦਿੱਲੀ- ਰੇਲ ਵਿਭਾਗ ਨੇ ਪਹਿਲੀ ਦਸੰਬਰ ਤੋਂ ਕਿਸੇ ਵੀ ਕਲਾਸ ਵਿੱਚ ਰੀਜਰਵ ਟਿਕਟ ਤੇ ਯਾਤਰਾ ਕਰਦੇ ਸਮੇਂ ਪਛਾਣ ਪੱਤਰ ਵਿਖਾਉਣਾ ਜਰੂਰੀ ਹੋਵੇਗਾ। ਟਿਕਟ ਭਾਂਵੇ ਇੰਟਰਨੈਟ ਦੁਆਰਾ ਬੁਕ ਕਰਾਇਆ ਹੋਵੇ ਜਾਂ ਟਿਕਟ ਖਿੜਕੀ ਤੋਂ,ਬਿਨਾਂ ਪਛਾਣ ਪੱਤਰ ਤੋਂ ਕੋਈ ਵੀ ਯਾਤਰਾ … More »

ਭਾਰਤ | Leave a comment
s2012110143171.sm

ਮਿਸ਼ਨ 2014 ਤੇ ਧਿਆਨ ਕੇਂਦਰਿਤ ਕਰਨਾ ਹੈ-ਪ੍ਰਧਾਨਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕੈਬਨਿਟ ਵਿੱਚ ਤਬਦੀਲੀ ਤੋਂ ਬਾਅਦ ਮੰਤਰੀਆਂ ਨਾਲ ਪਹਿਲੀ ਬੈਠਕ ਵਿੱਚ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਸਰਕਾਰ ਹੁਣ ਡੀਫੈਂਸਿਵ ਮੋੜ ਦੀ ਬਜਾਏ ਜੋਰਦਾਰ ਅੰਦਾਜ ਵਿੱਚ ਕੰਮ ਕਰੇਗੀ। ਉਨ੍ਹਾਂ ਨੇ ਮੰਤਰੀਆਂ ਨੂੰ ਕਿਹਾ ਕਿ … More »

ਭਾਰਤ | Leave a comment
Photo - P.sm

28 ਸਾਲ ਬੀਤ ਜਾਣ ਤੇ ਵੀ ਸਿੱਖਾਂ ਦੇ ਹੱਤਿਆਰਿਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ

ਨਵੀਂ ਦਿੱਲੀ : ਇਸ ਤੋਂ ਵੱਡਾ ਦੁਖਾਂਤ ਹੋਰ ਕੀ ਹੋ ਸਕਦਾ ਹੈ ਕਿ ਇਕ ਪਾਸੇ ਤਾਂ ਅਠਾਈ ਵਰ੍ਹੇ ਬੀਤ ਜਾਣ ਤੇ ਵੀ ਨਵੰਬਰ 84 ਦੇ ਸਿਖ ਕਤਲੇਆਮ ਦੇ ਮੁਖ ਦੋਸ਼ੀਆਂ ਨੂੰ ਅਜੇ ਤਕ ਸਜ਼ਾਵਾਂ ਨਹੀਂ ਮਿਲ ਸਕੀਆਂ ਅਤੇ ਦੂਸਰਾ ਦੁਖਾਂਤ … More »

ਭਾਰਤ | Leave a comment
 

ਪ੍ਰਧਾਨ ਮੰਤਰੀ ਨੂੰ ਬਾਦਲ ਦੇ ਪ੍ਰਭਾਵ ਹੇਠ ਆ ਕਿ ਕੰਮ ਕਰਨ ਦੀ ਲੋੜ ਨਹੀ-ਡਾ.ਰਾਣੂੰ

*  ਸਹਿਜਧਾਰੀ ਸਿੱਖਾਂ ਦੇ ਵੋਟ ਅਧੀਕਾਰ ਦਾ ਕੇਸ ਸਰਵ ਉਚ ਅਦਾਲਤ ਵਿੱਚੋਂ ਹਾਰ ਜਾਣ ਦੇ ਡਰੋ ਪਿਉ-ਪੁੱਤ ਹੁਣ ਦਿਲੀ ਗੇੜੇ ਮਾਰ ਰਹੇ ਨੇ। *  ਬਾਦਲ ਸਾਹਿਬ ਇਹ ਭੁਲ ਜਾਣ ਕਿ ਉਹ ਸਹਿਜਧਾਰੀ ਸਿੱਖਾਂ ਦੇ ਵੋਟ ਅਧੀਕਾਰ ਨੂੰ ਪਾਰਲੀਮੈਂਟ ਵਿੱਚੋਂ ਸੋਧ … More »

ਪੰਜਾਬ | Leave a comment
Oct.30.sm

ਪੀ ਏ ਯੂ ਵਿਖੇ ਗੋਲਡਨ ਜੁਬਲੀ ਵਰ੍ਹੇ ਨੂੰ ਸਮਰਪਿਤ ਲੋਕ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਵਰ੍ਹੇ ਨੂੰ ਸਮਰਪਿਤ ਲੋਕ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ, ਹਰਿਆਣਾ, ਸੀ ਐਸ ਕੇ ਕ੍ਰਿਸ਼ੀ ਵਿਸ਼ਵ ਵਿਦਿਆਲਯ ਪਾਲਮਪੁਰ, ਹਿਮਾਚਲ ਪ੍ਰਦੇਸ਼, ਗੁਰੂ ਅੰਗਦ ਦੇਵ ਵੈਟਰਨਰੀ … More »

ਪੰਜਾਬ | Leave a comment
ਨਿਊਜ਼ੀਲੈਂਡ ’ਚ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ

ਨਿਊਜ਼ੀਲੈਂਡ ’ਚ ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਦੇ ਵਿਰੋਧ ਵਿਚ ਸੰਸਦ ਮੈਂਬਰ ਸ. ਬਖਸ਼ੀ ਅੱਗੇ ਆਏ

ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਚਰਚਿਤ ਇਕ ਸੋਧ ਬਿਲ ਜੋ ਕਿ ਮੌਜੂਦਾ ਵਿਆਹ ਦੀ ਪਰਿਭਾਸ਼ਾ ਬਦਲਣ ਸਬੰਧੀ ਹੈ ਅਤੇ ਜਿਸ ਦੇ ਕਾਨੂੰਨਨ ਰੂਪ ਵਿਚ ਪਾਸ ਹੋਣ ਨਾਲ ਇਥੇ ਸਮਲਿੰਗੀ ਵਿਆਹਾਂ ਨੂੰ ਮਾਨਤਾ ਮਿਲ ਸਕਦੀ ਹੈ, ਦਾ ਕਈ ਰਾਜਸੀ ਪਾਰਟੀਆਂ … More »

ਅੰਤਰਰਾਸ਼ਟਰੀ | Leave a comment
ਸ. ਬਲਬੀਰ ਸਿੰਘ ਬਸਰਾ 42.19 ਕਿਲੋਮੀਟਰ ਦੀ ਲੰਬੀ ਦੌੜ ਪੂਰੀ ਕਰਦਿਆਂ

ਨਿਊਜ਼ੀਲੈਂਡ ‘ਚ 73 ਸਾਲਾ ਬਸਰਾ ਨੇ ਆਕਲੈਂਡ ਮੈਰਾਥਨ ‘ਚ 42.19 ਕਿਲੋਮੀਟਰ ਦੌੜ ’ਚ ਨੌਜਵਾਨਾਂ ਨੂੰ ਪਛਾੜਿਆ

ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)- ਪਿਛਲੇ ਐਤਵਾਰ ‘ਨਿਊਜ਼ੀਲੈਂਡ’ਜ਼ ਪ੍ਰੀਮੀਅਰ ਰੋਡ ਰੇਸ’ ਆਕਲੈਂਡ ਮੈਰਾਥਾਨ 2012 ਦੌੜ ਬੜੀ ਜੋਸ਼ੋ-ਗਰੋਸ਼ ਨਾਲ ਸਥਾਨਕ ਲੋਕਾਂ ਅਤੇ 50 ਵੱਖ-ਵੱਖ ਦੇਸ਼ਾਂ ਦੇ ਤਕਰੀਬਨ 16500 ਮੈਰਾਥਨ ਦੌੜਾਕਾਂ ਵੱਲੋਂ ਕੀਤੀ ਗਈ। ਇਸ ਦੇ ਵਿਚ ਭਾਵੇਂ ਬਹੁਤ ਸਾਰੇ ਭਾਰਤੀ ਲੋਕਾਂ ਨੇ … More »

ਅੰਤਰਰਾਸ਼ਟਰੀ | Leave a comment
 

ਲੋਕ–ਲਿਖਾਰੀ ਸਾਹਿਤ ਸਭਾ, ਸਰੀ,ਕੈਨੇਡਾ ਵਲੋਂ ਵਧਾਈ

ਸਰੀ- ਲੋਕ ਲਿਖਾਰੀ ਸਾਹਿਤ ਸਭਾ ਕੈਨੇਡਾ ਦੀ ਇਕ ਮੀਟਿੰਗ ਕੱਲ੍ਹ ਦਿਨ ਐਤਵਾਰ ਅਕਤੂਬਰ 28,2012 ਨੂੰ ਯੂਨਿਟ ਨੰ. 122-12885-85 ਐਵਨਿਊ ਵਿਖੇ ਹੋਈ। ਜਿੱਥੇ ਸਾਹਿਤ ਦੇ ਵੱਖ ਵੱਖ ਰੂਪਾਂ ਬਾਰੇ ਵਿਚਾਰ ਵਟਾਂਦਰਾ ਹੋਇਆ, ਉਥੇ ਨਾਲ ਦੀ ਨਾਲ ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ … More »

ਅੰਤਰਰਾਸ਼ਟਰੀ | Leave a comment
Station Barnegat Light Hurricane Sandy

ਸੈਂਡੀ ਨੇ ਯੂਐਸ ‘ਚ ਵਰਤਾਇਆ ਕਹਿਰ

ਨਿਊਯਾਰਕ- ਅਮਰੀਕਾ ਵਿੱਚ ਸੈਂਡੀ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਦਖਣੀ ਨਿਊ ਜਰਸੀ ਅਤੇ ਪੂਰਬੀ ਤੱਟੀ ਖੇਤਰਾਂ ਵਿੱਚ ਤੇਜ਼ ਹਵਾਵਾਂ ਅਤੇ ਮੋਹਲੇਧਾਰ ਵਰਖਾ ਨਾਲ 39 ਲੋਕਾਂ ਦੀ ਮੌਤ ਹੋ ਗਈ ਹੈ।ਕੁਝ ਇਲਾਕਿਆਂ ਵਿੱਚ ਬਿਜਲੀ ਸੇਵਾਵਾਂ ਵੀ ਠੱਪ ਹੋ ਗਈਆਂ ਹਨ। … More »

ਅੰਤਰਰਾਸ਼ਟਰੀ | Leave a comment
1. Miss Arshdeep Pandher Winer Miss Canada Panjaban toronto 2012 with runnerup, participants chairman Jasmer dhatt and organisors.sm

ਅਰਸ਼ਦੀਪ ਕੌਰ ਪੰਧੇਰ ਨੇ ਚੁੰਮਿਆਂ “ਮਿਸ ਕੈਨੇਡਾ ਪੰਜਾਬਣ ਟੋਰੰਟੋ 2012″ ਦਾ ਤਾਜ਼

ਟੋਰੰਟੋ – ਕੈਨੇਡਾ ਦੇ ਸ਼ਹਿਰ ਬਰੈਮਪਟਨ ਦੀ ਜੰਮੀ ਪਲੀ 19 ਸਾਲਾ ਖੂਬਸਰਤ ਤੇ ਖੂਬਸੀਰਤ ਮੁਟਿਆਰ ਅਰਸ਼ਦੀਪ ਪੰਧੇਰ ਜਜਾਂ ਤੇ ਦਰਸ਼ਕਾਂ ਨੂੰ ਅਪਣੀ ਕਲਾ ਨਾਲ ਕੀਲ ਕੇ ਤੀਸਰੀ ਸੱਭਿਆਚਾਰਕ ਸੁੰਦਰਤਾ “ਮਿਸ ਕੈਨੇਡਾ ਪੰਜਾਬਣ ਟੋਰੰਟੋ 2012″ ਦਾ ਵਕਾਰੀ ਖਿਤਾਬ ਜਿਤ ਲਿਆ ਤੇ … More »

ਅੰਤਰਰਾਸ਼ਟਰੀ | Leave a comment