ਖ਼ਬਰਾਂ
ਦਾਦੂਵਾਲ ਤੇ ਮੰਡ ਨੇ ਕੋਈ ਸੌਦੇਬਾਜ਼ੀ ਨਹੀ ਕੀਤੀ, ਅਸੀਂ ਆਪਣੀ ਕੀਤੀ ਅਰਦਾਸ ਨੂੰ ਪੂਰਨ ਕਰਾਂਗੇ : ਮਾਨ
ਫਤਹਿਗੜ੍ਹ ਸਾਹਿਬ – “ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬਾਦਲ ਅਤੇ ਮਜੀਠੀਆ ਪਰਿਵਾਰਾਂ ਦੇ ਸਿਆਸੀ ਪ੍ਰਭਾਵ ਹੇਠ ਆਕੇ ਹੀ ਵੜੈਚ (ਬਿਆਸ) ਗੁਰੂਘਰ ਨੂੰ ਢਾਹੇ ਜਾਣ ਦੀ ਅਤਿ ਮੰਦਭਾਗੀ ਕਾਰਵਾਈ ਨੂੰ ਇਹ ਕਹਿਕੇ ਕਿ ਇਤਿਹਾਸਿਕ ਗੁਰੂਘਰਾਂ ਨੂੰ ਨਹੀ ਢਾਹਿਆਂ ਜਾ ਸਕਦਾ … More
ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਦੇ ਖਿਡਾਰੀਆਂ ਨੇ ਦੁਬਈ ਕਬੱਡੀ ਕੱਪ ਵਿੱਚ ਵਿਖਾਏ ਜੌਹਰ
ਅੰਮ੍ਰਿਤਸਰ: ਸੰਯੁਕਤ ਅਰਬ ਅਮੀਰਾਤ ਵਿੱਚ ਰਹਿੰਦੇ ਪੰਜਾਬੀਆਂ ਵੱਲੋਂ ਸ਼ਾਰਜਾਹ ਦੇ ਫੁੱਟਬਾਲ ਗਰਾਊਂਡ ਵਿੱਚ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿਚ 40 ਹਜ਼ਾਰ ਦੇ ਕਰੀਬ ਕਬੱਡੀ ਪ੍ਰੇਮੀਆਂ ਨੇ ਕੜਕਦੀ ਧੁੱਪ ਵਿਚ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਨਜ਼ਾਰਾ ਮਾਣਿਆ। ਸਾਬਤ ਸੂਰਤ ਖਿਡਾਰੀਆਂ … More
ਪ੍ਰਧਾਨਮੰਤਰੀ ਨੇ ਆਪਣੀ ਸਰਕਾਰ ਦਾ ਚਿਹਰਾ ਬਦਲਿਆ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਲੋਕਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਸਰਕਾਰ ਵਿੱਚ ਫੇਰ-ਬਦਲ ਕੀਤਾ। 7 ਕੈਬਨਿਟ ਮੰਤਰੀ ਅਤੇ 15 ਨਵੇਂ ਰਾਜ ਮੰਤਰੀਆਂ ਨੂੰ ਪ੍ਰਧਾਨਮੰਤਰੀ ਨੇ ਆਪਣੀ ਟੀਮ ਵਿੱਚ ਸ਼ਾਮਿਲ ਕੀਤਾ ਹੈ। ਕੇਂਦਰੀ ਮੰਤਰੀ ਮੰਡਲ ਦਾ ਇਹ … More
ਸ੍ਰੀ ਨਨਕਾਣਾ ਸਾਹਿਬ ਨੂੰ ਪਵਿੱਤਰ ਸ਼ਹਿਰ ਕਰਾਰ ਦੇਣਾ ਪਾਕਿਸਤਾਨ ਸਰਕਾਰ ਦਾ ਚੰਗਾ ਕਦਮ- ਜਥੇ:ਅਵਤਾਰ ਸਿੰਘ
ਅੰਮ੍ਰਿਤਸਰ:- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਨੂੰ ਪਾਕਿਸਤਾਨ ਸਰਕਾਰ ਵੱਲੋਂ ਪਵਿੱਤਰ ਸ਼ਹਿਰ ਦੇ ਐਲਾਨ ਨੂੰ ਚੰਗਾ ਕਦਮ ਦੱਸਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ … More
ਸ਼੍ਰੋਮਣੀ ਕਮੇਟੀ ਨੇ ਸੁੰਦਰ ਦਸਤਾਰ ਸਜਾਉਣ ਦੇ ਜਿਲ੍ਹਾ ਪੱਧਰੀ ਫਾਈਨਲ ਮੁਕਾਬਲੇ ਕਰਵਾਏ
ਅੰਮ੍ਰਿਤਸਰ :- ਸਿੱਖਾਂ ਦੀ ਧਰਮ ਪੱਖੋਂ ਮਜਬੂਤੀ ਤੇ ਖੂਬਸੂਰਤੀ ਨੂੰ ਦ੍ਰਿੜ ਕਰਵਾਉਣ ਦੇ ਇਰਾਦੇ ਤਹਿਤ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਝੇ ਦੇ ਤਿੰਨਾਂ ਜ਼ਿਲ੍ਹਿਆਂ ਸ੍ਰੀ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਵਿਖੇ … More
ਪੰਜਾਬੀ ਸ਼ਹੀਦਾਂ ਦੀ ਯਾਦ ‘ਚ ‘ਜੰਗ-ਏ-ਆਜ਼ਾਦੀ’ ਉਸਾਰੇ ਜਾਣ ਦਾ ਫੈਸਲਾ ਇਤਿਹਾਸਿਕ
ਨਵੀਂ ਦਿੱਲੀ :- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਤੋਂ ਨਾਮਜ਼ਦ ਮੈਂਬਰ ਸ. ਹਰਮਨਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ … More
ਰਾਜਨੀਤੀ ਦੀ ਬਜਾਏ ਧਰਮ ਪ੍ਰਚਾਰ ਵਿੱਚ ਜਿੰਮੇਵਾਰੀ ਨਿਭਾਈ ਜਾਵੇ – ਸੇਠੀ
ਨਵੀਂ ਦਿੱਲੀ : ਸ. ਹਰਭਜਨ ਸਿੰਘ ਸੇਠੀ ਪ੍ਰੈਸ ਸਕਤੱਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਆਪਣੇ ਬਿਆਨ ਵਿਚ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੀ ਧਰਮ ਪ੍ਰਚਾਰ ਕਮੇਟੀ ਦੇ ਮੁਖੀਆਂ ਨੂੰ ਸਲਾਹ ਦਿਤੀ ਹੈ ਕਿ ਜੇ ਉਹ ਰਾਜਨੀਤੀ ਵਿਚ ਮੂੰਹ … More
ਕਰਜ਼ਾ ਵਾਪਿਸ ਨਾਂ ਕਰਨ ਤੇ ਵਿਕ ਸਕਦਾ ਹੈ ਮਾਲਿਆ ਦਾ ਗੈਸਟ ਹਾਊਸ
ਨਵੀਂ ਦਿੱਲੀ- ਵਿਜੈ ਮਾਲਿਆ ਦੀ ਕਿੰਗ ਫਿਸ਼ਰ ਏਅਰਲਾਈਨ ਜੋ ਕਿ ਇਸ ਸਮੇਂ ਦੀਵਾਲੀਆ ਹੋਣ ਦੇ ਕੰਢੇ ਤੇ ਹੈ ਨੂੰ ਬਚਾਉਣ ਲਈ ਬੇਸ਼ੱਕ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ।ਕਿੰਗਫਿਸ਼ਰ ਨੂੰ ਸਾਢੇ ਸੱਤ ਹਜ਼ਾਰ ਕਰੋੜ ਦਾ ਕਰਜ਼ ਦੇਣ ਵਾਲੇ … More
ਦਾਜ ਸਬੰਧੀ ਕੇਸਾਂ ‘ਚ ਕਾਨੂੰਨ ਦਾ ਦੁਰਉਪਯੋਗ ਰੋਕਿਆ ਜਾਵੇ- ਸੁਪਰੀਮ ਕੋਰਟ
ਨਵੀਂ ਦਿੱਲੀ- ਦਾਜ ਦੇ ਮਾਮਲਿਆਂ ਵਿੱਚ ਪਤੀ ਦੇ ਪਰੀਵਾਰ ਵਾਲਿਆਂ ਨੂੰ ਫਸਾਉਣ ਦੀ ਪ੍ਰਵਿਰਤੀ ਨੂੰ ਵੇਖਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਜਿਹੇ ਕੇਸਾਂ ਵਿੱਚ ਵੱਧ ਚੌਕੰਨੇ ਹੋਣ ਦੀ ਲੋੜ ਹੈ।ਕੋਰਟ ਦਾ ਕਹਿਣਾ ਹੈ ਕਿ ਅਜਿਹੇ ਮੁਕੱਦਮਿਆਂ ਵਿੱਚ ਪਰੀਵਾਰਿਕ … More
ਫਰਾਂਸ ਵਿੱਚ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਵਿੱਚ ਹੋਰ ਵਾਧਾ
ਪੈਰਿਸ,(ਸੁਖਵੀਰ ਸਿੰਘ ਸੰਧੂ)- ਯੌਰਪ ਵਿੱਚ ਪਈ ਮੰਦੀ ਦੀ ਮਾਰ ਨੇ ਫਰਾਂਸ ਵਿੱਚ ਵੀ ਆਪਣੇ ਰੰਗ ਵਿਖਾਉਣੇ ਸੁਰੂ ਕਰ ਦਿੱਤੇ ਹਨ। ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ।ਇੱਕਲੇ ਪੈਰਿਸ ਸ਼ਹਿਰ ਵਿੱਚ ਹੀ ਇੱਕ ਸਾਲ ਵਿੱਚ ਬੇਰੁਜ਼ਗਾਰ ਲੋਕਾਂ ਦੀ … More




