ਖ਼ਬਰਾਂ
ਡਾਇਨਾਸੋਰ ਦੀ ਜਿੰਦਗੀ ਨੂੰ ਵਰਨਣ ਕਰਦੀ ਪੈਰਿਸ ਵਿੱਚ ਨੁਮਾਇਸ਼ ਲੱਗੇਗੀ
ਪੈਰਿਸ,(ਸੁਖਵੀਰ ਸਿੰਘ ਸੰਧੂ)- ਇਥੇ ਦੇ ਜਾਰਦਨ ਦਾ ਪਲਾਂਟ ਨਾਂ ਦੇ ਪਾਰਕ ਵਿੱਚ ਦਰੱਖਤਾਂ ਅਤੇ ਫੁੱਲ ਬੂਟਿਆ ਨਾਲ ਭਰੇ 800 ਮੀਟਰ ਦੇ ਘੇਰੇ ਵਿੱਚ ਡਾਇਨਾਸੋਰ ਦੀ ਜਿੰਦਗੀ ਵਾਰੇ ਚਾਨਣਾ ਪਾਉਦੀ ਨੁਮਾਇਸ਼ ਲੱਗ ਰਹੀ ਹੈ।ਜਿਸ ਵਿੱਚ ਤਿੰਨ ਮੀਟਰ ਉਚੇ ਅਤੇ ਅਠਾਰਾਂ ਮੀਟਰ … More
ਪੀ ਏ ਯੂ ਦੇ ਅੰਤਰ ਕਾਲਜ ਯੁਵਕ ਮੇਲੇ ਦੇ ਚੌਥੇ ਦਿਨ ਕੁਇਜ਼ ਅਤੇ ਥੀਏਟਰ ਮੁਕਾਬਲੇ ਹੋਏ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਗੋਲਡਨ ਜੁਬਲੀ ਵਰ੍ਹੇ ਨੂੰ ਸਮਰਪਿਤ ਅੰਤਰ ਕਾਲਜ ਯੁਵਕ ਮੇਲੇ ਦੇ ਚੌਥੇ ਦਿਨ ਕੁਇਜ਼ ਅਤੇ ਥੀਏਟਰ ਆਦਿ ਮੁਕਾਬਲੇ ਹੋਏ। ਇਸ ਮੌਕੇ ਡਾ: ਏ ਐਮ ਨਰੂਲਾ, ਜ਼ੋਨਲ ਪ੍ਰੋਜੈਕਟ ਡਾਇਰੈਕਟਰ, ਭਾਰਤੀ ਖੇਤੀ ਖੋਜ ਪ੍ਰੀਸ਼ਦ, ਜ਼ੋਨ-1 ਨੇ … More
ਚਿਲੀ ਦੇ ਖੇਤੀਬਾੜੀ ਵਿਗਿਆਨੀਆਂ ਦੇ ਪੰਜ ਮੈਂਬਰੀ ਵਫ਼ਦ ਨੇ ਪੀ ਏ ਯੂ ਦਾ ਵਿਸ਼ੇਸ਼ ਦੌਰਾ ਕੀਤਾ
ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਚਿਲੀ ਦੇ ਖੇਤੀਬਾੜੀ ਵਿਗਿਆਨੀਆਂ ਦੇ ਪੰਜ ਮੈਂਬਰੀ ਵਫ਼ਦ ਨੇ ਵਿਸ਼ੇਸ਼ ਦੌਰਾ ਕੀਤਾ। ਉਨ੍ਹਾਂ ਦੇ ਇਸ ਦੋ ਰੋਜ਼ਾ ਦੌਰੇ ਦਾ ਮੰਤਵ ਯੂਨੀਵਰਸਿਟੀ ਦੇ ਸਹਿਯੋਗ ਨਾਲ ਖੇਤੀਬਾੜੀ ਨੂੰ ਹੁਲਾਰਾ ਦੇਣ ਦੀਆਂ ਸੰਭਾਵਨਾਵਾਂ ਦੀ ਖੋਜ ਕਰਨਾ ਹੈ। … More
ਨਸ਼ਿਆਂ ਨੂੰ ਰੋਕਣ ‘ਚ ਖੇਡਾਂ ਮਦਦਗਾਰ ਸਾਬਿਤ ਹੋ ਸਕਦੀਆਂ ਹਨ – ਰੱਖੜਾ
ਲੁਧਿਆਣਾ – ਪ੍ਰਫੈਕਟ ਰੀਅਲ ਅਸਟੇਟ ਆਲ ਇੰਡੀਆ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ ਦੇ ਲੜਕੀਆਂ ਦੇ ਪਹਿਲੇ ਮੈਚ ਵਿੱਚ ਚੰਡੀਗੜ੍ਹ ਇਲੈਵਨ ਨੇ ਗਵਾਲੀਅਰ ਇਲੈਵਨ ਨੂੰ 4–1ਦੇ ਵੱਡੇ ਫਰਕ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਇਸ ਮੈਚ ਦਾ ਪਹਿਲਾ ਗੋਲ ਚੰਡੀਗੜ੍ਹ … More
ਰਾਇਲ ਨਿਊਜ਼ੀਲੈਂਡ ਏਅਰ ਫੋਰਸ ‘ਚ ਪਹਿਲੇ ਸਿੱਖ ਸ. ਬੀਰ ਬੇਅੰਤ ਸਿੰਘ ਬੈਂਸ ਦੀ ਚੋਣ ਹੋਈ
ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)- ਸਿੱਖੀ ਸਰੂਪ ਹਰ ਕੀਮਤ, ਹਰ ਅਨਿੱਖੜਵੇਂ ਕਿੱਤੇ ਦੇ ਵਿਚ ਬਰਕਰਾਰ ਰੱਖਣ ਵਾਲਿਆਂ ’ਤੇ ਮਾਣ ਕਰਨ ਵਾਲੀ ਸਿੱਖ ਕੌਮ ਨੂੰ ਇਸ ਗੱਲ ਦੀ ਵੀ ਅਤਿਅੰਤ ਖੁਸ਼ੀ ਹੋਈਗੀ ਕਿ ‘ਰਾਇਲ ਨਿਊਜ਼ੀਲੈਂਡ ਏਅਰ ਫੋਰਸ’ ਦੇ ਵਿਚ ਪਹਿਲੇ ਸਾਬਿਤ ਸੂਰਤ ਸਿੱਖ … More
ਕਮੇਡੀ ਕਿੰਗ ਜਸਪਾਲ ਭੱਟੀ ਦੀ ਸੜਕ ਹਾਦਸੇ ‘ਚ ਮੌਤ
ਨਵੀਂ ਦਿੱਲੀ- ਟੀਵੀ ਅਤੇ ਫਿਲਮਾਂ ਦੁਆਰਾ ਲੋਕਾਂ ਨੂੰ ਹਸਾਉਣ ਵਾਲੇ 57 ਸਾਲਾ ਕਮੇਡੀ ਕਿੰਗ ਜਸਪਾਲ ਸਿੰਘ ਭੱਟੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ।ਇੱਕ ਸੜਕ ਦੁਰਘਟਨਾ ਵਿੱਚ ਬੁੱਧਵਾਰ ਦੀ ਸਵੇਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਹ ਬਠਿੰਡੇ ਤੋਂ ਜਲੰਧਰ … More
ਆਲ ਇੰਡੀਆ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ ਲਈ ਲੜਕੀਆਂ ਦੇ ਮੁਕਾਬਲਿਆਂ ਦਾ ਉਦਘਾਟਨ ਸ: ਰੱਖੜਾ ਕਰਨਗੇ
ਲੁਧਿਆਣਾ: ਪਰਫੈਕਟ ਰੀਅਲ ਅਸਟੇਟ ਆਲ ਇੰਡੀਆ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ 2012 ਦੇ ਸੈਮੀ ਫਾਈਨਲ ਵਿੱਚ ਪੰਜਾਬ ਨੈਸ਼ਨਲ ਬੈਂਕ, ਬੀ ਪੀ ਸੀ ਐਲ, ਨਾਮਧਾਰੀ ਇਲੈਵਨ ਅਤੇ ਇੰਡੀਅਨ ਆਇਲ ਦੀਆਂ ਟੀਮਾਂ 26 ਅਕਤੂਬਰ ਨੂੰ ਫਾਈਨਲ ਮੁਕਾਬਲੇ ਲਈ ਆਪਸ ਵਿੱਚ ਭਿੜਨਗੀਆਂ। … More
ਮਹਾਨ ਫੁੱਟਬਾਲਰ ਮਾਰਾਡੋਨਾ ਦਾ ਕੇਰਲਾ ‘ਚ ਭਰਵਾਂ ਸਵਾਗਤ
ਕੇਰਲਾ,(ਪਰਮਜੀਤ ਸਿੰਘ ਬਾਗੜੀਆ)-ਵਿਸ਼ਵ ਦੇ ਮਹਾਨ ਫੁੱਟਬਾਲਰ ਡੀਆਗੋ ਮਾਰਾਡੋਨਾ ਦਾ ਕੇਰਲਾ ਪੁੱਜਣ ‘ਤੇ ਉਸਦੇ ਹਜਾਰਾਂ ਪ੍ਰਸੰਸਕਾਂ ਵਲੋਂ ਜੋਸ਼-ਖਰੋਸ਼ ਨਾਲ ਸਵਾਗਤ ਕੀਤਾ ਗਿਆ। ਮਾਰਾਡੋਨਾ ਨੂੰ ਕੇਰਲਾ ਦੇ ਸ਼ਹਿਰ ਕਨੂੰਰ ਵਿਖੇ ਪ੍ਰਸਿੱਧ ਕਾਰੋਬਾਰੀ ਸਮੂਹ ਬੌਬੀ ਚੈਮਨੂਰ ਜਵੈਲਰਜ਼ ਐਂਡ ਏਅਰਲਾਈਨ ਵਲੋਂ ਗਹਿਣਿਆਂ ਦੇ ਇਕ … More
ਪ੍ਰਧਾਨ ਦੀ ਸਿੱਧੀ ਚੋਣ ਨਾਲ ਸੌਦੇਬਾਜ਼ੀ ਘਟੇਗੀ- ਸਰਨਾ
ਨਵੀਂ ਦਿੱਲੀ :- ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਤ੍ਰਕਾਰਾਂ ਨਾਲ ਇਕ ਮੁਲਾਕਾਤ ਦੌਰਾਨ ਦਸਿਆ ਕਿ ਦਿੱਲੀ ਸਰਕਾਰ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸਿੱਧੀ ਚੋਣ ਮਤਦਾਤਾਵਾਂ … More
ਰੋਮਨੀ ਨੇ ਆਖਰੀ ਡੀਬੇਟ ‘ਚ ਵੀ ਓਬਾਮਾ ਨਾਲੋਂ ਚੰਗਾ ਪ੍ਰਦਰਸ਼ਨ ਕੀਤਾ
ਫਲੋਰਿਡਾ- ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਰੀਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਪਦ ਦੇ ਉਮੀਦਵਾਰ ਰੋਮਨੀ ਵਿੱਚਕਾਰ ਅੱਜ ਸ਼ਾਮ ਦੇ 6 ਵਜੇ ਟੀਵੀ ਤੇ ਤੀਸਰੀ ਬਹਿਸ ਹੋਈ। ਦੋਵਾਂ ਨੇਤਾਵਾਂ ਨੇ ਆਪਣੀਆਂ-ਆਪਣੀਆਂ ਨੀਤੀਆਂ ਸਬੰਧੀ ਜਾਣਕਾਰੀ ਦਿੱਤੀ। ਰੋਮਨੀ ਨੇ ਬਹੁਤ ਹੀ ਸੁਲਝੇ ਹੋਏ ਢੰਗ … More










