ਖ਼ਬਰਾਂ
ਸੰਘ ਨੇ ਪੀਐਮ ਦੀ ਦੌੜ ‘ਚੋਂ ਮੋਦੀ ਨੂੰ ਕੀਤਾ ਬਾਹਰ
ਨਵੀਂ ਦਿੱਲੀ – ਭਾਰਤ ਵਿੱਚ 2014 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਪ੍ਰਧਾਨਮੰਤਰੀ ਪਦ ਦਾ ਦਾਅਵਾ ਕਰਨ ਵਾਲੇ ਗੁਜਰਾਤ ਦੇ ਮੁੱਖਮੰਤਰੀ ਨਰੇਂਦਰ ਮੋਦੀ ਨੂੰ ਸੰਘ ਅਤੇ ਰਾਜਗ ਨੇ ਕਰਾਰਾ ਝਟਕਾ ਦਿੱਤਾ ਹੈ। ਆਰਐਸਐਸ ਨੇ ਮੋਦੀ ਦੀ ਪ੍ਰਧਾਨਮੰਤਰੀ ਦੇ ਅਹੁਦੇ ਦੀ ਦਾਅਵੇਦਾਰੀ … More
ਧੂਮਲ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ-ਸੋਨੀਆ
ਮੰਡੀ- ਹਿਮਾਚਲ ਪ੍ਰਦੇਸ਼ ਦੀ ਵਿਧਾਨ ਸੱਭਾ ਦੀਆਂ 68 ਸੀਟਾਂ ਲਈ ਹੋ ਰਹੀਆਂ ਚੋਣਾਂ ਕਰਕੇ ਸਿਆਸੀ ਅਖਾੜਾ ਹੋਰ ਮੱਘਦਾ ਜਾ ਰਿਹਾ ਹੈ।ਕਾਂਗਰਸ ਵੱਲੋਂ ਮੰਡੀ ਵਿੱਚ ਕੀਤੀ ਗਈ ਸੱਤਾ ਪ੍ਰੀਵਰਤਣ ਰੈਲੀ ਵਿੱਚ ਸੋਨੀਆ ਗਾਂਧੀ ਨੇ ਬੀਜੇਪੀ ਸਰਕਾਰ ਤੇ ਤਿੱਖੇ ਵਾਰ ਕੀਤੇ। ਉਨ੍ਹਾਂ … More
ਨਾਮਧਾਰੀ ਇਲੈਵਨ ਨੇ 5-0 ਨਾਲ ਬੀਐਫਸੀ ਨੂੰ ਦਿੱਤੀ ਕਰਾਰੀ ਹਾਰ
ਲੁਧਿਆਣਾ-ਆਲ ਇੰਡੀਆ ਸਹਿਬਜਾਦਾ ਅਜੀਤ ਸਿੰਘ ਹਾਕੀ ਚੈਮਪਿਅੰਨਸ਼ਿਪ ਟ੍ਰਾਫੀ 2012 ਦੇ ਦੂਜੇ ਦਿਨ ਪਹਿਲਾ ਮੈਚ ਨਾਮਧਾਰੀ ਇਲੈਵਨ ਨੂੰ 5-0 ਨਾਲ ਜਿੱਤ ਕੇ ਬਾਬਾ ਫਰੀਦ ਕਲੱਬ ਚੰਡੀਗੜ੍ਹ (ਬੀਐਫਸੀ) ਨੂੰ ਕਰਾਰੀ ਹਾਰ ਦਿੱਤੀ। ਇਸ ਇੱਕ ਤਰਫਾ ਮੁਕਾਬਲੇ ਵਿੱਚ ਨਾਮਧਾਰੀ ਇਲੈਵਨ ਦੇ ਖਿਡਰੀ ਜੋਗਾ … More
ਪੀ ਏ ਯੂ ਦੇ ਗੋਲਡਨ ਜੁਬਲੀ ਵਰ੍ਹੇ ਨੂੰ ਸਮਰਪਿਤ ਅੰਤਰ ਕਾਲਜ ਯੁਵਕ ਮੇਲਾ ਧੂਮ-ਧੜੱਕੇ ਨਾਲ ਸ਼ੁਰੂ
ਲੁਧਿਆਣਾ:-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਗੋਲਡਨ ਜੁਬਲੀ ਵਰ੍ਹੇ ਨੂੰ ਸਮਰਪਿਤ ਅੰਤਰ–ਕਾਲਜ ਯੁਵਕ ਮੇਲਾ ਅੱਜ ਧੂਮ–ਧੜੱਕੇ ਨਾਲ ਸ਼ੁਰੂ ਹੋਇਆ। ਇਸ ਮੇਲੇ ਦਾ ਆਰੰਭ ਖੇਤੀਬਾੜੀ ਕਾਲਜ, ਹੋਮ ਸਾਇੰਸ ਕਾਲਜ, ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਅਤੇ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਦੇ ਵਿਦਿਆਰਥੀਆਂ … More
ਪੀ ਏ ਯੂ ਦੇ ਵਾਈਸ ਚਾਂਸਲਰ ਡਾ: ਢਿੱਲੋਂ ਰਾਸ਼ਟਰੀ ਐਵਾਰਡ ਨਾਲ ਸਨਮਾਨਿਤ
ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੂੰ ਪਲਾਂਟ ਜੈਨੇਟਿਕ ਸੋਮਿਆਂ ਦੇ ਸਹੀ ਪ੍ਰਬੰਧ ਵਿੱਚ ਉਨ੍ਹਾਂ ਵੱਲੋਂ ਪਾਏ ਉੱਘੇ ਯੋਗਦਾਨ ਕਰਕੇ ਡਾ: ਹਰਭਜਨ ਸਿੰਘ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਉਨ੍ਹਾਂ ਨੂੰ ਡਾ: … More
ਬਾਲੀਵੁਡ ਦੇ ਪ੍ਰਸਿੱਧ ਨਿਰਮਾਤਾ-ਨਿਰਦੇਸ਼ਕ ਯਸ਼ ਚੋਪੜਾ ਨਹੀਂ ਰਹੇ
ਮੁੰਬਈ,(ਪਰਮਜੀਤ ਸਿੰਘ ਬਾਗੜੀਆ)-ਮੁੰਬਈ ਦੀ ਫਿਲਮ ਨਗਰੀ ਬਾਲੀਵੁਡ ਵਿਚ 40 ਸਾਲਾਂ ਤੋਂ ਫਿਲਮ ਨਿਰਮਾਣ ਅਤੇ ਨਿਰਦੇਸ਼ਨ ਦੇ ਖੇਤਰ ਵਿਚ ਆਪਣਾ ਲੋਹਾ ਮੰਨਵਾਉਣ ਵਾਲੇ ਪੰਜਾਬੀ ਯਸ਼ ਚੋਪੜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਡੇਂਗੂ ਤੋਂ ਪੀੜਤ ਇਸ ਨਾਮੀ ਫਿਲਮ ਨਿਰਦੇਸ਼ਕ ਦਾ … More
ਇੱਕ ਜੁਰਮ ਵਿੱਚ ਕਿਸੇ ਨੂੰ ਵੀ ਦੋ ਵਾਰੀ ਸਜ਼ਾ ਨਹੀਂ ਦਿੱਤੀ ਜਾ ਸਕਦੀ , ਭਾਰਦਵਾਜ਼ ਜੱਜ ਦਾ ਫੈਸਲਾ ਗੈਰ ਕਾਨੂੰਨੀ :- ਮਾਨ
ਫਤਿਹਗੜ੍ਹ ਸਾਹਿਬ - ” ਹਿੰਦ ਕਾਨੂੰਨ ਦੇ ਅਨੂਸਾਰ ਹੀ ਨਹੀਂ ਬਲਕਿ ਵੱਖ ਵੱਖ ਮੁਲਕਾਂ ਦੇ ਅਤੇ ਕੌਮਾਂਤਰੀ ਕਾਨੂੰਨ ਵੀ ਇਸ ਗੱਲ ਨੂੰ ਸਪਸ਼ਟ ਕਰਦੇ ਹਨ ਕਿ ਕਿਸੇ ਇੱਕ ਦੋਸ਼ ਜਾਂ ਜੁਰਮ ਵਿੱਚ ਉਸੇ ਇਨਸਾਨ ਨੂੰ ਦੋ ਵਾਰੀ ਸਜ਼ਾ ਨਹੀਂ ਦਿੱਤੀ … More
ਬਾਣੀ ਤੇ ਬਾਣੇ ਦੇ ਧਾਰਨੀ ਸਨ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ- ਗਿ:ਗੁਰਬਚਨ ਸਿੰਘ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਮਿਲ ਕੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ 229ਵੀਂ ਬਰਸੀ ਗੁਰਦੁਆਰਾ ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਘਿਉ ਮੰਡੀ ਚੌਂਕ ਅੰਮ੍ਰਿਤਸਰ ਵਿਖੇ ਮਨਾਈ। ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ … More
ਪੀ ਏ ਯੂ ਵਿਖੇ ਗੋਲਡਨ ਜੁਬਲੀ ਅੰਤਰ ਕਾਲਜ ਯੁਵਕ ਮੇਲਾ ਸ਼ੁਰੂ
ਲੁਧਿਆਣਾ:-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਗੋਲਡਨ ਜੁਬਲੀ ਵਰ੍ਹੇ ਨੂੰ ਸਮਰਪਿਤ ਅੰਤਰ-ਕਾਲਜ ਯੁਵਕ ਮੇਲੇ ਦੀ ਸ਼ੁਰੂਆਤ ਕੋਲਾਜ ਬਨਾਉਣ, ਰਚਨਾਤਮਕ ਲਿਖਤਾਂ ਅਤੇ ਕਾਰਟੂਨ ਬਨਾਉਣ ਦੇ ਮੁਕਾਬਲਿਆਂ ਨਾਲ ਸ਼ੁਰੂ ਹੋਈ, ਜਿਸ ਵਿੱਚ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ, ਹੋਮ ਸਾਇੰਸ ਕਾਲਜ, ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ … More
ਕੇਂਦਰ ਸਿੱਖਾਂ ਦੇ ਧਾਰਮਿਕ ਮਾਮਲਿਆਂ ‘ਚ ਦਖਲ ਨਾਂ ਦੇਵੇ – ਬਾਦਲ
ਭੂਰਾ ਕੋਨਾ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀ।ੳਨ੍ਹਾਂ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਇਸੇ ਤਰ੍ਹਾਂ ਧਾਰਮਿਕ ਮਾਮਲਿਆਂ ਵਿਚ … More







