ਖ਼ਬਰਾਂ

Prime minister manmohan singh and sonia Gandhi

ਆਧਾਰ ਕਾਰਡ ਨਾਲ ਲੋਕਾਂ ਦਾ ਜੀਵਨ ਬਦਲ ਜਾਵੇਗਾ-ਪ੍ਰਧਾਨਮੰਤਰੀ

ਨਵੀਂ ਦਿੱਲੀ- ਯੂਪੀਏ ਸਰਕਾਰ ਆਏ ਦਿਨ ਭ੍ਰਿਸ਼ਟਾਚਾਰ ਦੇ ਆਰੋਪਾਂ ਤੋਂ ਤੰਗ ਆ ਕੇ ਆਧਾਰ ਕਾਰਡ ਦੁਆਰਾ ਆਪਣਾ ਅਕਸ ਸਾਫ਼ ਸੁਥਰਾ ਕਰਨ ਦਾ ਯਤਨ ਕਰ ਰਹੀ ਹੈ। ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੇ ਜੈਪੁਰ ਦੇ ਨਜ਼ਦੀਕ ਡੁਡੁ ਪਿੰਡ ਵਿੱਚ ਆਧਾਰ … More »

ਭਾਰਤ | Leave a comment
DSC_8015.sm

“ਦਿੱਲੀ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਵਲੋਂ ਇੱਕ ਨਵੇਕਲਾ ਉਪਰਾਲਾ”

ਨਵੀਂ ਦਿੱਲੀ – ਅੱਜ ਮਿਤੀ 19-10-12 ਨੂੰ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ, ਨਾਨਕ ਪਿਆਉ ਵਿਖੇ ਦਿੱਲੀ ਸਿੱਖ ਗੁਰੂਦੂਆਰਾ ਪ੍ਰਬੰਧਕ ਕਮੇਟੀ ਵਲੋਂ ਇੱਕ ਨਵੇਂ ਦਸ ਮੀਟਰ ਦੀ ਦੂਰੀ ਤੋਂ ਬੰਦੂਕ ਰਾਹੀ ਨਿਸ਼ਾਨੇ ਬਾਜੀ ਸਿਖਾਉਣ ਦੇ ਕੇਂਦਰ ਦਾ ਉਦਘਾਟਨ ਕੀਤਾ ਗਿਆ, ਜੋ … More »

ਭਾਰਤ | Leave a comment
Oct.18.sm

ਖੇਤੀ ਵੰਨ ਸੁਵੰਨਤਾ ਅਪਣਾਓ ਅਤੇ ਝੋਨੇ ਅਧੀਨ ਰਕਬਾ ਘਟਾਓ-ਡਾ: ਕਾਲਕਟ

ਲੁਧਿਆਣਾ:-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਗੋਲਡਨ ਜੁਬਲੀ ਸਥਾਪਨਾ ਦਿਵਸ ਮੌਕੇ ਡਾ: ਗੁਰਚਰਨ ਸਿੰਘ ਕਾਲਕਟ, ਚੇਅਰਮੈਨ, ਪੰਜਾਬ ਸਟੇਟ ਫਾਰਮਰਜ਼ ਕਮਿਸ਼ਨ ਅਤੇ ਸਾਬਕਾ ਵਾਈਸ ਚਾਂਸਲਰ ਪੀ ਏ ਯੂ ਨੇ ਧਰਤੀ ਹੇਠਲੇ ਪਾਣੀ ਦੀ ਨਿਤਾਪ੍ਰਤੀ ਹੋ ਰਹੀ ਗਿਰਾਵਟ ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ … More »

ਖੇਤੀਬਾੜੀ | Leave a comment
DSC_9272.sm

ਜੱਸੋਵਾਲ ਨੇ 34ਵੇਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲੇ ਦਾ ਡੰਕਾ ਵਜਾਇਆ : ਹਰਦਿਆਲ ਸਿੰਘ ਅਮਨ

ਲੁਧਿਆਣਾ-34ਵਾਂ ਪ੍ਰੋ: ਮੋਹਨ ਸਿੰਘ ਯਾਦਗਾਰੀ ਮੇਲਾ ਕੱਲ ਲੁਧਿਆਣਾ ਦੇ ਆਰਤੀ ਚੌਂਕ ਵਿੱਚ ਪ੍ਰੋ: ਮੋਹਨ ਸਿੰਘ ਬੁੱਤ ਨੂੰ ਪੁਸ਼ਪਾਂਜਲੀ ਭੇਂਟ ਕਰਨ ਉਪਰੰਤ ਆਰੰਭ ਹੋਇਆ । ਇਸ ਮੌਕੇ ਤੇ ਮੇਲੇ ਦੇ ਬਾਨੀ ਜਗਦੇਵ ਸਿੰਘ ਜੱਸੋਵਾਲ ਨੇ ਮੇਲੇ ਦਾ ਡੰਕਾ ਵਜਾਇਆ ਅਤੇ ਕਈ … More »

ਪੰਜਾਬ | Leave a comment
 

ਮੁਲਕ ਨਿਵਾਸੀ ਕਾਂਗਰਸ ਅਤੇ ਭਾਜਪਾ ਦੋਵਾਂ ਨੂੰ ਰਾਜ ਪ੍ਰਬੰਧ ਤੋਂ ਦੂਰ ਰੱਖਣ ਦੇ ਅਮਲ ਕਰਨ : ਮਾਨ

ਫਤਹਿਗੜ੍ਹ ਸਾਹਿਬ,- “ਕਾਂਗਰਸ ਜਮਾਤ ਤਾਂ ਰਿਸ਼ਤਵਖੋਰੀ, ਘਪਲਿਆਂ, ਬੇਈਮਾਨੀਆਂ ਆਦਿ ਵਿਚ ਲਿਪਤ ਹੀ ਹੈ, ਲੇਕਿਨ ਬੀਜੇਪੀ ਦੇ ਕੌਮੀ ਪ੍ਰਧਾਨ ਸ੍ਰੀ ਗਡਕਰੀ ਵੱਲੋਂ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਢੰਗਾਂ ਰਾਹੀ ਕਰੋੜਾਂ-ਅਰਬਾਂ ਰੁਪਿਆਂ ਦੀਆਂ ਜ਼ਾਇਦਾਦਾਂ ਬਣਾਉਣ ਅਤੇ ਧਨ-ਦੌਲਤਾਂ ਦੇ ਭੰਡਾਰ ਇਕੱਤਰ ਕਰਨ ਦੇ … More »

ਪੰਜਾਬ | Leave a comment
Rahul Gandhi at Youth Congress Convention_Day02.jpg.sm

ਰਾਹੁਲ ਦੇ ਖਿਲਾਫ਼ ਰੇਪ ਦਾ ਕੇਸ ਝੂਠੇ ਤੱਥਾਂ ਤੇ ਆਧਾਰਿਤ – ਸੁਪਰੀਮ ਕੋਰਟ

ਨਵੀਂ ਦਿੱਲੀ- ਰਾਹੁਲ ਗਾਂਧੀ ਦੇ ਖਿਲਾਫ਼ ਦਾਇਰ ਕੀਤੀ ਗਈ ਉਸ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤਾ ਹੈ, ਜਿਸ ਵਿੱਚ ਪਟੀਸ਼ਨ ਕਰਤਾ ਨੇ ਰਾਹੁਲ ਗਾਂਧੀ ਅਤੇ ਉਸ ਦੇ ਸਾਥੀਆਂ ਤੇ ਇੱਕ ਲੜਕੀ ਨੂੰ ਅਗਵਾ ਕਰਨ ਅਤੇ ਉਸ ਨਾਲ ਰੇਪ … More »

ਭਾਰਤ | Leave a comment
P-780

ਰਾਜਘਾਟ ‘ਚ ਮੂਧੇ ਮੂੰਹ ਡਿੱਗੀ ਆਸਟ੍ਰੇਲੀਅਨ ਪ੍ਰਧਾਨਮੰਤਰੀ

ਨਵੀਂ ਦਿੱਲੀ- ਆਸਟ੍ਰੇਲੀਆ ਦੀ ਪ੍ਰਧਾਨਮੰਤਰੀ ਜੂਲੀਆ ਗਿਲਾਰਡ ਨੂੰ ਹਾਈ ਹੀਲ ਦੀ ਸੈਂਡਲ ਪਾਉਣੀ ਮਹਿੰਗੀ ਪੈ ਗਈ। ਜੂਲੀਆ ਗਿਲਾਰਡ ਗਾਂਧੀ ਦੀ ਸਮਾਧ ਰਾਜਘਾਟ ਤੇ ਜਾਂਦੇ ਸਮੇਂ ਜਮੀਨ ਤੇ ਡਿੱਗ ਗਈ। ਰਾਜਘਾਟ ਤੇ ਜਮੀਨ ਗਿੱਲੀ ਹੋਣ ਕਰਕੇ ਪ੍ਰਧਾਨਮੰਤਰੀ ਜੂਲੀਆ ਦੇ ਸੈਂਡਲ ਦੀ … More »

ਭਾਰਤ | Leave a comment
turtue chori photo.sm

ਦੁਰਲੱਭ ਕਿਸਮ ਦੇ ਦੋ ਕੱਛੁਕੁੰਮੇ ਮਿਉਜ਼ੀਅਮ ਵਿੱਚੋਂ ਚੋਰੀ

ਪੈਰਿਸ,(ਸੁਖਵੀਰ ਸਿੰਘ ਸੰਧੂ)- ਇਥੋਂ ਦੇ ਹਿਸਟਰੀ ਆਫ ਦੀ ਨੇਚਰ ਮਿਉਜ਼ੀਅਮ ਵਿੱਚੋਂ ਇਸ ਮਹੀਨੇ ਦੀ ਅੱਠ ਤਰੀਕ ਨੂੰ ਦੋ ਦੁਰਲੱਭ ਕਿਸਮ ਦੀ ਨਸਲ ਦੇ ਕੰਛੂਕੁੰਮੇ ਚੋਰੀ ਹੋ ਗਏ ਸਨ।ਜਿਹਨਾਂ ਦੀ ਮਾਰਕੀਟ ਵਿੱਚ ਦਸ ਹਜ਼ਾਰ ਐਰੋ ਦੇ ਕਰੀਬ ਕੀਮਤ  ਪਾਈ ਜਾਦੀ ਹੈ।ਕਿਸੇ … More »

ਅੰਤਰਰਾਸ਼ਟਰੀ | Leave a comment
Oct.17.sm

ਪੀ ਏ ਯੂ ਪੰਜਾਬ ਦਾ ਹੀ ਨਹੀਂ ਸਗੋਂ ਸਮੁੱਚੇ ਭਾਰਤ ਦਾ ਮਾਣ ਹੈ-ਸੁਖਬੀਰ ਬਾਦਲ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਫਾਊਂਡੇਸ਼ਨ ਦਿਵਸ ਮੌਕੇ ਗੋਲਡਨ ਜੁਬਲੀ ਦੀ ਵਧਾਈ ਦਿੰਦਿਆਂ ਸ: ਸੁਖਬੀਰ ਸਿੰਘ ਬਾਦਲ, ਮਾਣਯੋਗ ਡਿਪਟੀ ਮੁੱਖ ਮੰਤਰੀ, ਪੰਜਾਬ ਨੇ ਕਿਹਾ ਕਿ ਯੂਨੀਵਰਸਿਟੀ ਨੇ ਖੇਤੀਬਾੜੀ ਖੋਜ, ਅਧਿਆਪਨ ਅਤੇ ਪਸਾਰ ਖੇਤਰਾਂ ਵਿੱਚ ਲੰਮਾ ਸਫ਼ਰ ਤੈਅ ਕਰਕੇ ਵਿਸ਼ਵ … More »

ਖੇਤੀਬਾੜੀ | Leave a comment
election-commission-of-india-logo.sm

ਕਾਂਗਰਸ-ਬੀਜੇਪੀ ਨੇ ਵਿਦੇਸ਼ੀ ਚੰਦਾ ਲੈ ਕੇ ਕਾਨੂੰਨ ਤੋੜਿਆ- ਚੋਣ ਕਮਿਸ਼ਨ

ਨਵੀਂ ਦਿੱਲੀ- ਚੋਣ ਕਮਿਸ਼ਨ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਬੀਜੇਪੀ ਅਤੇ ਕਾਂਗਰਸ ਨੇ ਚੰਦਾ ਲੈਣ ਲਈ ਕਾਨੂੰਨ ਦੀ ਉਲੰਘਣਾ ਕੀਤੀ ਹੈ।ਇਨ੍ਹਾਂ ਦੋਵਾਂ ਰਾਜਨੀਤਕ ਪਾਰਟੀਆਂ ਨੇ ਐਫਸੀਆਰਏ ਦਾ ਉਲੰਘਣ ਕਰਕੇ ਮਲਟੀਨੈਸ਼ਨਲ ਕੰਪਨੀ ਵੇਦਾਂਤਾ ਗਰੁੱਪ ਦੀਆਂ ਸਹਾਇਕ ਇਕਾਈਆਂ ਤੋਂ ਚੰਦਾ ਪ੍ਰਾਪਤ … More »

ਭਾਰਤ | Leave a comment