ਖ਼ਬਰਾਂ

800px-Amritsar-golden-temple-00.sm

ਸ੍ਰੀ ਗੁਰੂ ਰਾਮਦਾਸ ਜੀ ਦੇ 478ਵੇਂ ਪ੍ਰਕਾਸ਼-ਪੁਰਬ ਪ੍ਰਕਾਸ਼-ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਆਯੋਜਿਤ

ਅੰਮ੍ਰਿਤਸਰ:-ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 478ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ … More »

ਪੰਜਾਬ | Leave a comment
 

ਜਥੇਦਾਰ ਅਵਤਾਰ ਸਿੰਘ ਵੱਲੋਂ ਫੇਸ ਬੁੱਕ ਤੇ ਫਤਹਿਗੜ੍ਹ ਸਾਹਿਬ ਦੇ ਮਾਮਲਿਆਂ ਸਬੰਧੀ ਦੋ ਕਮੇਟੀਆਂ ਗਠਿਤ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਪਿਛਲੇ ਦਿਨੀ ਹੋਏ ਧਾਰਮਿਕ ਸਮਾਗਮ ਦੌਰਾਨ ਮਰਯਾਦਾ ਦੇ ਉਲੰਘਣ ਸਬੰਧੀ ਅਖਬਾਰਾਂ ਵਿੱਚ ਆਈਆਂ ਖਬਰਾਂ ਦਾ ਸਖਤ ਨੋਟਿਸ ਲੈਦਿਆਂ, ਇਸ ਮਾਮਲੇ ਦੀ ਘੋਖ ਪੜਤਾਲ ਕਰਨ ਲਈ … More »

ਪੰਜਾਬ | Leave a comment
Mitt_Romney_by_Gage_Skidmore_6.sm

ਅਮਰੀਕਨ ਔਰਤਾਂ ਵਾਈਟ ਹਾਊਸ ‘ਚ ਬਦਲਾਅ ਚਾਹੁੰਦੀਆਂ ਹਨ-ਰੋਮਨੀ

ਵਾਸ਼ਿੰਗਟਨ- ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਜਿਵੇਂ ਹੀ ਨਜ਼ਦੀਕ ਆ ਰਹੀਆਂ ਹਨ ਤਿਵੇਂ ਹੀ ਰਾਸ਼ਟਰਪਤੀ ਦੀ ਕੁਰਸੀ ਹੱਥਿਆਉਣ ਲਈ ਡੈਮੋਕਰੇਟ ਅਤੇ ਰੀਪਬਲੀਕਨ ਉਮੀਦਵਾਰ ਸਾਰੇ ਹੱਥਕੰਡੇ ਵਰਤ ਰਹੇ ਹਨ। ਓਬਾਮਾ ਅਤੇ ਰੋਮਨੀ ਦੋਵਾਂ ਵਿੱਚਕਾਰ ਚੋਣ ਜੰਗ ਤੇਜ਼ ਹੋ ਗਈ ਹੈ। ਦੋਵੇਂ ਟਵੀਟਸ … More »

ਅੰਤਰਰਾਸ਼ਟਰੀ | Leave a comment
"Man of The Match"- Marlon Samuels

ਵੈਸਟ ਇੰਡੀਜ਼ ਬਣਿਆਂ ਨਵਾਂ ਟੀ-20 ਚੈਂਪੀਅਨ

ਕੋਲੰਬੋ- ਇਥੇ ਖੇਡੇ ਗਏ ਫਾਈਨਲ ਮੈਚ ਵਿਚ ਵੈਸਟ ਇੰਡੀਜ਼ ਦੀ ਟੀਮ ਨਵੀਂ ਵਿਸ਼ਵ ਚੈਂਪੀਅਨ ਬਣ ਗਈ। ਵੈਸਟ ਇੰਡੀਜ਼ ਦੀ ਟੀਮ ਨੇ ਸ੍ਰੀਲੰਕਾ ਨੂੰ 36 ਦੌੜਾਂ ਨਾਲ ਹਰਾਕੇ ਇਹ ਚੈਂਪੀਅਨਸ਼ਿਪ ਜਿੱਤ ਲਈ। ਇਸ ਜਿੱਤ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਮਾਰਲੇਨ ਸੈਮੁਅਲ ਨੂੰ … More »

ਖੇਡਾਂ | Leave a comment
 

87 ਸਾਲਾ ਬਜ਼ੁਰਗ ਔਰਤ 25 ਕਿਲੋ ਕੋਕੀਨ ਦੇ ਅਟੈਚੀ ਸਮੇਤ ਏਅਰਪੋਰਟ ਤੋਂ ਅਰਾਮ ਨਾਲ ਬਾਹਰ ਆ ਗਈ

ਪੈਰਿਸ,(ਸੁਖਵੀਰ ਸਿੰਘ ਸੰਧੂ)- ਇੱਕ 87 ਸਾਲਾਂ ਦੀ ਬਜ਼ੁਰਗ ਔਰਤ ਆਪਣੀ ਧੀ ਨਾਲ ਰੀਪਬਲਿੱਕ ਆਫ ਡੋਮੀਨੀਕ ਦੇਸ਼ ਵਿੱਚ ਛੁਟੀਆਂ ਕੱਟਣ ਲਈ ਗਈ।ਵਾਪਸੀ ਮੌਕੇ ਜਦੋਂ ਉਹ ਫਰਾਂਸ ਦੇ ਅੰਤਰਰਾਸ਼ਟਰੀ ਏਅਰਪੋਰਟ ਚਾਰਲਸ ਦਾ ਗੌਲ ਤੇ ਉਤਰੀ ਤਾਂ ਵਿਰਧ ਸਰੀਰ ਹੋਣ ਕਰਕੇ ਜਹਾਜ਼ ਵਿੱਚੋਂ … More »

ਅੰਤਰਰਾਸ਼ਟਰੀ | Leave a comment
Photo-Justice R S Sodhi(2).sm

ਸੁਖਬੀਰ ਵੱਲੋਂ ਸਨਾਵਰ ਸਕੂਲ ਨੂੰ ਦਾਨ ਦੇਣਾ ਪੰਜਾਬ ਨਾਲ ਵਿਸਾਹਘਾਤ

ਨਵੀਂ ਦਿੱਲੀ :-ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਪੰਜਾਬ ਦੇ ਉਪ-ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ‘ਪੰਜਾਬ ਨਿਰਮਾਣ ਫੰਡ’ ਵਿਚੋਂ ਹਿਮਾਚਲ ਦੇ ਸਨਾਵਰ ਸਥਿਤ ਲਾਰੈਂਸ ਪਬਲਿਕ ਸਕੂਲ ਨੂੰ … More »

ਭਾਰਤ | Leave a comment
220px-Rakhi_sawant_at_talk_show.sm

ਪੋਸਟਰ ਤੇ ਮੇਰੀ ਫੋਟੋ ਛਾਪਣ ਲਈ ਭਾਜਪਾ ਮਾਫ਼ੀ ਮੰਗੇ–ਰਾਖੀ

ਕਾਨਪੁਰ- ਭਾਜਪਾ ਦੇ ਪਾਰਟੀ ਵਰਕਰਾਂ ਵੱਲੋਂ ਕੇਂਦਰੀ ਕੋਇਲਾ ਮੰਤਰੀ ਜਾਇਸਵਾਲ ਦੇ ਨਾਲ ਰਾਖੀ ਸਾਵੰਤ ਦੇ ਪੋਸਟਰ ਜਾਰੀ ਕਰਨ ਤੇ ਆਈਟਮ ਗਰਲ ਰਾਖੀ ਨੇ ਆਪਣੇ ਸਖਤ ਤੇਵਰ ਵਿਖਾਏ ਹਨ। ਬੀਜੇਪੀ ਦੇ ਇਸ ਕੋਝੇ ਮਜ਼ਾਕ ਤੇ ਰਾਖੀ ਨੇ ਚੰਗੀ ਝਾੜਝੰਭ ਕੀਤੀ ਹੈ। … More »

ਫ਼ਿਲਮਾਂ | Leave a comment
555736_273006179449059_2080624738_n.sm.sm.sm.sm

ਅੱਤਵਾਦ ਦਾ ਜਿੰਨ ਵਿਖਾ ਰਹੀ ਹੈ ਕਾਂਗਰਸ-ਸੁਖਬੀਰ ਬਾਦਲ

ਚੰਡੀਗੜ੍ਹ- ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਹੋ ਰਹੀਆਂ ਵਿਧਾਨ ਸੱਭਾ ਚੋਣਾਂ ਨੂੰ ਵੇਖਦੇ ਹੋਏ ਅੱਤਵਾਦ ਦਾ ਜਿੰਨ ਖੜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ … More »

ਪੰਜਾਬ | Leave a comment
250px-Guru_ramdas

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 8 ਅਕਤੂਬਰ ਨੂੰ ਹਵਾਈ ਜ਼ਹਾਜ ਰਾਹੀਂ ਹੋਵੇਗੀ ਫੁੱਲਾਂ ਦੀ ਵਰਖਾ

ਅੰਮ੍ਰਿਤਸਰ:  ਚੌਥੇ ਪਾਤਸ਼ਾਹ ਸ੍ਰੀ ਗੁਰੁ ਰਾਮਦਾਸ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸੰਗਤਾਂ ਦੇ ਸਹਿਯੋਗ ਨਾਲ 8 ਅਕਤੂਬਰ ਨੂੰ ਦੁਪਹਿਰ 12 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਲੱਖਣ ਨਗਰ ਕੀਰਤਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ … More »

ਪੰਜਾਬ | Leave a comment
 

ਪੀ.ਡਬਲਿਯੂ.ਸੀ ਦੀ ਰਿਪੋਰਟ ਰੱਦ ਕਰਵਾਉਣ ਲਈ ਜਾਨ ਦੀ ਬਾਜ਼ੀ ਵੀ ਲਗਾਈ ਜਾ ਸਕਦੀ ਹੈ-ਸੂਬਾ ਪ੍ਰਧਾਨ

ਲੁਧਿਆਣਾ – ਪਿਛਲੇ ¦ਮੇ ਸਮੇਂ ਤੋਂ ਬਿਜਲੀ ਨਿਗਮ ਵਿੱਚ ਨੌਕਰੀ ਦੀ ਮੰਗ ਕਰਦੀ ਆ ਰਹੀ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਵਲੋਂ ਵਿੱਢੇ ਤਿੱਖੇ ਸੰਘਰਸ਼ ਦੀ ਜਾਣਕਾਰੀ ਦੇਣ ਲਈ ਸੂਬਾ ਪ੍ਰਧਾਨ ਪਿਰਮਲ ਸਿੰਘ ਅੱਜ ਵਿਸ਼ੇਸ ਤੌਰ ਤੇ ਪੱਤਰਕਾਰਾਂ ਦੇ ਰੂਬਰੂ ਹੋਏ। ਇਸ ਮੌਕੇ … More »

ਪੰਜਾਬ | Leave a comment