ਖ਼ਬਰਾਂ

P072808CG-0012.JPG

ਸੰਸਦ ਨੇ ਮੇਰਾ ਕੋਈ ਸਾਥ ਨਹੀਂ ਸੀ ਦਿੱਤਾ – ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੂੰ ਸੁਪਰੀਮ ਕੋਰਟ ਵੱਲੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਸੱਤਾ ਖੁਸ ਜਾਣ ਦੇ ਕੁਝ ਮਹੀਨਿਆਂ ਬਾਅਦ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਸਾਡੇ ਦੇਸ਼ ਵਿੱਚ ਬੰਗਲਾ-ਦੇਸ਼ ਮਾਡਲ ਦੀ ਅਣਐਲਾਨੀ … More »

ਅੰਤਰਰਾਸ਼ਟਰੀ | Leave a comment
Parkash_Singh_Badal

ਬਾਦਲ ਦੇ ਦਫ਼ਤਰ ‘ਚ ਲੱਖਾਂ ਰੁਪਿਆਂ ਦੀ ਪੀਤੀ ਜਾਂਦੀ ਹੈ ਚਾਹ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਆਪਣੇ ਵਿਭਾਗ ਵਿੱਚ ਕੰਮ ਕਰਨ ਵਾਲਿਆਂ ਅਤੇ ਮਹਿਮਾਨਾਂ ਦੇ ਚਾਹ-ਨਾਸ਼ਤੇ ਤੇ ਸਰਕਾਰੀ ਖਜਾਨੇ ਵਿੱਚੋਂ ਬੜੇ ਖੁਲ੍ਹੇ ਦਿਲ ਨਾਲ ਪੰਜ ਰਾਜਾਂ ਵਿੱਚੋਂ ਸੱਭ ਤੋਂ ਵੱਧਖਰਚ ਕਰਦੇ ਹਨ। ਹਰ ਮਹੀਨੇ ਚਾਹ-ਪਾਣੀ ਤੇ ਇੱਕ ਲੱਖ … More »

ਪੰਜਾਬ | Leave a comment
Mitt_Romney_by_Gage_Skidmore.sm

ਰੋਮਨੀ ਨੇ ਟੀਵੀ ਬਹਿਸ ‘ਚ ਓਬਾਮੇ ਨੂੰ ਪਛਾੜਿਆ

ਵਾਸ਼ਿੰਗਟਨ- ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਅੱਜ ਟੀਵੀ ਤੇ ਮੌਜੂਦਾ ਰਾਸ਼ਟਰਪਤੀ ਓਬਾਮਾ ਅਤੇ ਰੀਪਬਲੀਕਨ ਉਮੀਦਵਾਰ ਮਿਟ ਰੋਮਨੀ ਦਰਮਿਆਨ ਆਹਮਣੇ ਸਾਹਮਣੇ ਹੋਈ ਬਹਿਸ ਦੌਰਾਨ ਰੋਮਨੀ, ਓਬਾਮਾ ਤੇ ਭਾਰੂ ਰਿਹਾ। ਰੋਮਨੀ ਨੇ ਹੈਲਥ ਕੇਅਰ, ਬੇਰੁਜ਼ਗਾਰੀ, ਸਿੱਖਿਆ, ਇਕਾਨਮੀ, ਟੈਕਸ ਅਤੇ ਸਾਰੇ ਮੁੱਦਿਆਂ … More »

ਅੰਤਰਰਾਸ਼ਟਰੀ | Leave a comment
OLYMPUS DIGITAL CAMERA

ਸਪਰਿੰਗਫੀਲਡ ਦੇ ਸਭਿਆਚਾਰਕ ਮੇਲੇ ਵਿਚ ਸਿੱਖਾਂ ਨੇ ਕੀਤੀ ਸ਼ਾਨੋ ਸ਼ੌਕਤ ਨਾਲ ਸ਼ਿਰਕਤ

ਸਪਰਿੰਗਫੀਲਡ,(   ਚਰਨਜੀਤ ਸਿੰਘ ਗੁਮਟਾਲਾ):- ਅਮਰੀਕਾ ਦੇ ਪ੍ਰਸਿੱਧ ਸੂਬੇ ਓਹਾਇਔ ਦੇ ਸ਼ਹਿਰ ਸਪਰਿੰਗਫੀਲਡ ਦੇ  ਸਿਟੀ ਹਾਲ ਪਲਾਜ਼ਾ ਵਿਖੇ 16 ਵਾਂ ਸਭਿਆਚਾਰਕ ਮੇਲਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਰਸਮੀ ਉਦਘਾਟਨ ਦੀ ਰਸਮ ਮੇਅਰ ਵੈਰਨ ਕੋਪਲੈਡ ਨੇ ਅਦਾ ਕੀਤੀ। ਇਸੇ ਸਟੇਜ … More »

ਅੰਤਰਰਾਸ਼ਟਰੀ | Leave a comment
 

ਸਿੱਖ ਅਦਾਰਿਆਂ ਦਾ ਅਕਸ ਵਿਗਾੜ ਰਹੇ ਹਨ ਵਿਰੋਧੀ-ਜਸਬੀਰ ਸਿੰਘ ਕਾਕਾ

ਨਵੀਂ ਦਿੱਲੀ:- ਸ. ਜਸਬੀਰ ਸਿੰਘ ਕਾਕਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਇਕ ਬਿਆਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੀ ਟੀਮ ਵਿਰੁਧ, ਵਿਰੋਧੀਆਂ ਵਲੋਂ ਛੇੜੀ ਗਈ ਹੋਈ ਮੁਹਿੰਮ … More »

ਭਾਰਤ | Leave a comment
Sonia Gandhi Kick-starts congess campaign for Gujarat polls 3.jpg.sm

ਸੋਨੀਆਂ ਨੇ ਮੋਦੀ ਨੂੰ ਉਸ ਦੇ ਹੀ ਗੜ੍ਹ ‘ਚ ਘੇਰਿਆ

ਰਾਜਕੋਟ-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਗੁਜਰਾਤ ਵਿੱਚ ਆ ਰਹੀਆਂ ਵਿਧਾਨ ਸੱਭਾ ਚੋਣਾਂ ਲਈ ਚੋਣ ਪਰਚਾਰ ਦੀ ਸ਼ੁਰੂਆਤ ਮੋਦੀ ਦੇ ਗੜ੍ਹ ਸਮਝੇ ਜਾਣ ਵਾਲੇ ਖੇਤਰ ਤੋਂ ਨਰੇਂਦਰ ਮੋਦੀ ਅਤੇ ਬੀਜੇਪੀ ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕੀਤੀ। ਉਨ੍ਹਾਂ ਨੇ ਕੈਗ ਰਿਪੋਰਟਾਂ ਦਾ … More »

ਭਾਰਤ | Leave a comment
685044main_pia16128-466.sm

ਨਿਊਯਾਰਕ ‘ਚ ਹੋਵੇਗੀ ਮੰਗਲ ਗ੍ਰਹਿ ਦੇ ਪੱਥਰ ਦੀ ਨੀਲਾਮੀ

ਨਿਊਯਾਰਕ – ਮੰਗਲ ਗ੍ਰਹਿ ਦੇ ਇੱਕ ਛੋਟੇ ਜਿਹੇ ਪੱਥਰ ਦੇ ਟੁਕੜੇ ਦੀ ਅਮਰੀਕਾ ਵਿੱਚ ਨੀਲਾਮੀ ਕੀਤੀ ਜਾਵੇਗੀ। ਇਸ ਪੱਥਰ ਦੀ ਸ਼ੁਰੂਆਤੀ ਬੋਲੀ ਇੱਕ ਲੱਖ 60 ਹਜ਼ਾਰ ਪੌਂਡ ਦੇ ਕਰੀਬ ਰੱਖੀ ਗਈ ਹੈ। ਇਹ ਟੁਕੜੇ ਦੀ ਲੰਬਾਈ 3.5 ਇੰਚ ਹੈ ਅਤੇ … More »

ਅੰਤਰਰਾਸ਼ਟਰੀ | Leave a comment
 

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਪੇਂਟਿੰਗ ਮੁਕਾਬਲੇ ਕਰਵਾਏ ਗਏ

ਅੰਮ੍ਰਿਤਸਰ :- ਚੌਥੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 9 ਅਕਤੂਬਰ ਨੂੰ ਮਨਾਏ ਜਾਣ ਵਾਲੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਬੱਚਿਆਂ ਦੀ ਕਾਰਜ-ਕੁਸ਼ਲਤਾ ਨੂੰ ਨਿਖਾਰਨ ਲਈ ਭਾਈ ਗੁਰਦਾਸ ਹਾਲ ਵਿਖੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ … More »

ਪੰਜਾਬ | Leave a comment
images.sm

ਬਿਹਾਰ ‘ਚ ਇੱਕਲਿਆਂ ਹੀ ਚੋਣ ਲੜ ਸਕਦੀ ਹੈ ਬੀਜੇਪੀ

ਪਟਨਾ- ਬਿਹਾਰ ਵਿੱਚ ਜੇਡੀ (ਯੂ) ਅਤੇ ਬੀਜੇਪੀ ਦੀ ਦੋਸਤੀ ਵਿੱਚ ਕੜਵਾਹਟ ਵੱਧਦੀ ਹੀ ਜਾ ਰਹੀ ਹੈ। ਭਾਜਪਾ ਦੇ ਬਿਹਾਰ ਦੇ ਰਾਜ ਪ੍ਰਧਾਨ ਸੀ.ਪੀ. ਠਾਕੁਰ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਲੋਕ ਸੱਭਾ ਚੋਣਾਂ ਵਿੱਚ ਭਾਜਪਾ ਬਿਹਾਰ ਦੀਆਂ ਸਾਰੀਆਂ 40 ਸੀਟਾਂ … More »

ਭਾਰਤ | Leave a comment
250px-Muammar_Abu_Minyar_al-Gaddafi_in_Dimashq,_Syria.sm

ਸਰਕੋਜ਼ੀ ਨੇ ਕਰਵਾਈ ਸੀ ਗਦਾਫ਼ੀ ਦੀ ਹੱਤਿਆ

ਲੰਡਨ-  ਲੀਬੀਆ ਦੇ ਡਿਕਟੇਟਰ ਕਰਨਲ ਗਦਾਫ਼ੀ ਦੀ ਹੱਤਿਆ ਸਬੰਧੀ ਸਨਸਨੀਖੇਜ਼ ਖੁਲਾਸੇ ਹੋਇਆ ਹੈ। ਪਿੱਛਲੇ ਸਾਲ ਸਿਰਤੇ ਵਿੱਚ ਗਦਾਫ਼ੀ ਦੀ ਮੌਤ ਲਈ ਵਿਦਰੋਹੀਆਂ ਨੂੰ ਜਿੰਮੇਵਾਰ ਠਹਿਰਾਇਆ ਗਿਆ ਸੀ, ਪਰ ਹੁਣ ਇਹ ਗੱਲ ਸਾਮਣੇ ਆਈ ਹੈ ਕਿ ਗਦਾਫ਼ੀ ਨੂੰ ਮਰਵਾਉਣ ਪਿੱਛੇ ਫਰਾਂਸ … More »

ਅੰਤਰਰਾਸ਼ਟਰੀ | Leave a comment