ਖ਼ਬਰਾਂ
ਯੂਪੀਏ ਸਰਕਾਰ ਨੂੰ ਕੋਈ ਖਤਰਾ ਨਹੀਂ- ਚਿਦੰਬਰਮ
ਨਵੀਂ ਦਿੱਲੀ- ਤ੍ਰਿਣਮੂਲ ਕਾਂਗਰਸ ਦੇ ਕੇਂਦਰ ਸਰਕਾਰ ਨਾਲੋਂ ਸਬੰਧ ਤੋੜਨ ਤੋਂ ਬਾਅਦ ਸਰਕਾਰ ਦੀ ਸਥਿਰਤਾ ਬਾਰੇ ੳਠ ਰਹੇ ਸਵਾਲਾਂ ਨੂੰ ਵਿੱਤਮੰਤਰੀ ਪੀ. ਚਿਦੰਬਰਮ ਨੇ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਸਰਕਾਰ ਨੂੰ ਸਮਰਥਣ ਦੇਣ ਲਈ ਲੋੜੀਂਦੇ … More
ਗਿਆਨ-ਵਿਗਿਆਨ ਦੇ ਲੜ ਲੱਗੋ, ਖੇਤੀ ਦੀ ਨੁਹਾਰ ਬਦਲੋ ਬਲਦੇਵ ਸਿੰਘ ਢਿੱਲੋਂ ਕੁਲਪਤੀ
ਦੇਸ਼ ਵਿੱਚ ਹਰੇ ਇਨਕਲਾਬ ਦੇ ਆਉਣ ਨਾਲ ਅਨਾਜ ਉਤਪਾਦਨ ਵਿੱਚ ਕਮਾਲ ਦਾ ਵਾਧਾ ਹੋਇਆ । ਇਹ ਗੱਲ ਸਾਰੀ ਦੁਨੀਆਂ ਜਾਣਦੀ ਹੈ । ਪੰਜਾਬ ਦਾ ਇਸ ਵਿੱਚ ਸਭ ਤੋਂ ਵੱਡਾ ਹਿੱਸਾ ਸੀ । ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਵਿਕਸਤ ਕਿਸਮਾਂ … More
ਸਫਲ ਕਿਸਾਨ ਪੰਜਾਬ ਦੇ
ਸ: ਦਲੀਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾ ਰਹੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰਟੌਲ ਰੋਹੀ ਦੇ ਜੰਮਪਲ ਸ: ਗੁਰਦਰਸ਼ਨ ਸਿੰਘ ਢਿੱਲੋਂ ਸਪੁੱਤਰ ਸ: ਅਜੀਤ ਸਿੰਘ ਢਿੱਲੋਂ ਨੇ ਗਿਆਨ–ਵਿਗਿਆਨ ਸੋਚ ਦੇ ਸਹਾਰੇ ਖੇਤੀ ਨੂੰ ਉਸ ਸਿਖਰ ਤੇ ਪਹੁੰਚਾਇਆ ਹੈ, … More
ਕ੍ਰਿਕਟ: ਭਾਰਤੀ ਟੀਮ ਅਫ਼ਗਾਨਿਸਤਾਨ ਤੋਂ ਮਸ੍ਹਾਂ ਜਿੱਤੀ
ਕੋਲੰਬੋ- ਟੀ-20 ਮੁਕਾਬਲਿਆਂ ਦੌਰਾਨ ਭਾਰਤੀ ਟੀਮ ਨੂੰ ਅਫ਼ਗਾਨ ਕ੍ਰਿਕੇਟਰਾਂ ਤੋਂ ਜਿੱਤਣ ਲਈ ਆਪਣਾ ਪੂਰਾ ਜ਼ੋਰ ਲਾਉਣਾ ਪਿਆ। ਇਸ ਮੈਚ ਦੌਰਾਨ ਭਾਰਤੀ ਟੀਮ 23 ਦੌੜਾਂ ਨਾਲ ਜੇਤੂ ਤਾਂ ਰਹੀ ਪਰ ਉਸਨੂੰ ਜਿੱਤਣ ਲਈ ਅਖ਼ੀਰਲੇ ਓਵਰ ਤੱਕ ਉਡੀਕ ਕਰਨੀ ਪਈ। ਅਫ਼ਗਾਨਿਸਤਾਨ ਦੀ … More
ਤ੍ਰਿਣਮੂਲ ਕਾਂਗਰਸ ਨੇ ਸਰਕਾਰ ਤੋਂ ਲਿਆ ਸਮਰਥੱਣ ਵਾਪਿਸ
ਕੋਲਕੱਤਾ- ਯੂਪੀਏ ਸਰਕਾਰ ਵਿੱਚ ਭਾਈਵਾਲ ਤ੍ਰਿਣਮੂਲ ਕਾਂਗਰਸ ਨੇ ਸਰਕਾਰ ਤੋਂ ਸਮਰਥਣ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮਮਤਾ ਬੈਨਰਜੀ ਨੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਦੇਸ਼ ਦੇ ਖੁਦਰਾ ਬਾਜ਼ਾਰ ਵਿੱਚ ਵਿਦੇਸ਼ੀ ਨਿਵੇਸ਼ ਨੂੰ ਦਿੱਤੀ ਜਾਣ ਵਾਲੀ ਮਨਜੂਰੀ ਸਬੰਧੀ … More
ਖੁਲ੍ਹ ਸਕਦੇ ਹਨ,ਜਰਦਾਰੀ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਕੇਸ
ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਖੋਲ੍ਹਣ ਤੋਂ ਇਨਕਾਰ ਕਰਦੀ ਆ ਰਹੀ ਸਰਕਾਰ ਨੇ ਹੁਣ ਸੁਪਰੀਮ ਕੋਰਟ ਅੱਗੇ ਗੋਡੇ ਟੇਕ ਦਿੱਤੇ ਹਨ। ਪਾਕਿਸਤਾਨ ਦੀ ਸਰਕਾਰ ਨੇ ਯੂ-ਟਰਨ ਲੈਂਦੇ ਹੋਏ ਇਹ ਸੰਕੇਤ ਦਿੱਤੇ ਹਨ … More
ਸ਼ਹੀਦ ਊਧਮ ਸਿੰਘ ਟੂਰਨਾਮੈਟ ਲੀਅਰ ਨਾਰਵੇ ਸ਼ਾਨੇ-ਔ-ਸ਼ੋਕਤ ਨਾਲ ਸਮਾਪਤ ਹੋਇਆ
ਲੀਅਰ,(ਰੁਪਿੰਦਰ ਢਿੱਲੋ ਮੋਗਾ)- ਪਿੱਛਲੇ ਦਿਨੀ ਦਰਾਮਨ ਦੇ ਨਜਦੀਕੀ ਇਲਾਕੇ ਲੀਅਰ ਵਿਖੇ ਸ਼ਹੀਦ ਊਧਮ ਸਿੰਘ ਖੇਡ ਟੂਰਨਾਮੈਟ ਸ਼ਾਨੇ-ਔ-ਸ਼ੋਕਤ ਨਾਲ ਸਮਾਪਤ ਹੋਇਆ।ਇਹ ਟੂਰਨਾਮੈਟ ਮੁੱਖ ਰੁਪ ਚ ਨੋਜਵਾਨ ਲੜਕੇ ਲੜਕੀਆ ਲਈ ਹੀ ਸੀ ਤੇ ਇਹਨਾ ਵੱਲੋ ਫੁੱਟਬਾਲ, ਰੇਸਾਂ,ਰੱਸਾ ਕੱਸੀ, ਕੱਬਡੀ, ਰੁਮਾਲ ਚੁੱਕਣਾ,ਵਾਲੀਬਾਲ ਆਦਿ … More
ਪੰਜਾਬ ਦੇ ਵਿਰਾਸਤੀ ਮੇਲਿਆਂ ਨੂੰ ਸਿਆਸਤ ਦਾ ਗ੍ਰਹਿਣ ਨਾ ਲਾਓ – ਜੱਸੋਵਾਲ ਦੀ ਸਿਆਸੀ ਪਾਰਟੀਆਂ ਨੂੰ ਅਪੀਲ ਲੁਧਿਆਣਾ
ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਅਤੇ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੇ ਬਾਨੀ ਸ .ਜਗਦੇਵ ਸਿੰਘ ਜੱਸੋਵਾਲ ਨੇ ਸਮੂਹ ਸਿਆਂਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੀ ਵਿਰਾਸਤੀ ਮੇਲਿਆਂ ਵਿੱਚ ਕਾਨਫਰੰਸਾਂ ਕਰਕੇ ਇੱਕ ਦੂਜੇ ਤੇ ਦੂਸ਼ਣਬਾਜੀ ਨਾਲ ਮੇਲਿਆਂ ਦੇ … More
ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਹਿੱਤ ਹਿੰਦ ਤੇ ਪਾਕ ਦੀ ਫ਼ੌਜੀ ਸ਼ਕਤੀ ਦਾ ਸੰਤੁਲਨ ਜ਼ਰੂਰੀ : ਮਾਨ
ਫਤਹਿਗੜ੍ਹ ਸਾਹਿਬ – “ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਚਾਹੁੰਦਾ ਹੈ ਕਿ ਏਸੀਆ ਖਿੱਤੇ ਦੀਆਂ ਤਿੰਨ ਪ੍ਰਮਾਣੂ ਤਾਕਤਾਂ ਹਿੰਦ, ਚੀਨ ਅਤੇ ਪਾਕਿਸਤਾਨ ਦੀ ਫ਼ੌਜੀ ਸ਼ਕਤੀ ਵਿਚ ਸੰਤੁਲਨ ਕਾਇਮ ਚਾਹੀਦਾ ਹੈ । ਕੋਈ ਵੀ ਮੁਲਕ ਫ਼ੌਜੀ ਸ਼ਕਤੀ ਵਿਚ ਇਕ ਦੂਸਰੇ ਦੇ ਕੰਮਜੋਰ … More
ਧਾਰਾ 25 (2) (ਬੀ) ਵਿਚ ਸੋਧ ਨਾ ਕਰਕੇ ਸਰਕਾਰ ਨੇ ਹਮੇਸ਼ਾ ਸਿੱਖਾਂ ਨੂੰ ਬਹੁਗਿਣਤੀ ਨਾਲ ਨੂੜ ਕੇ ਰੱਖਣ ਦੀ ਨੀਤੀ ਅਪਣਾਈ: ਪੰਚ ਪਰਧਾਨੀ
ਲੁਧਿਆਣਾ, (ਪੰਚ ਪਰਧਾਨੀ)- ਸਿੱਖ ਧਰਮ ਵੀ ਦੁਨੀਆ ਦੇ ਬਾਕੀ ਧਰਮਾˆ ਵਾˆਗ ਆਪਣੀ ਵਿੱਲਖਣ, ਨਿਆਰੀ ਹੋˆਦ ਅਤੇ ਹਸਤੀ ਰੱਖਦਾ ਹੈ। ਗੁਰੂ ਗਰੰਥ ਸਾਹਿਬ ਵਿੱਚ ਵੀ ਸਿੱਖਾˆ ਦੀ ਵੱਖਰੀ ਹੋˆਦ ਦੇ ਇਤਿਹਾਸਕ ਤੱਥ ਮੌਜੂਦ ਹਨ ਅਤੇ ਇਤਿਹਾਸ ਦੇ ਵੱਖ-ਵੱਖ ਦੌਰਾˆ ਵਿੱਚ ਸਿੱਖ … More








