ਖ਼ਬਰਾਂ

 

ਬਲਿਉ ਸਟਾਰ ਦੇ ਸ਼ਹੀਦਾਂ ਦੀ ਯਾਦਗਰ ਦਾ ਕੰਮ ਆਖਿਰੀ ਪੜਾਅ ‘ਚ

ਅੰਮ੍ਰਿਤਸ- ਸ੍ਰੀ ਹਰਿਮੰਦਰ ਸਾਹਿਬ ਵਿੱਚ ਬਲਿਊ ਸਟਾਰ ਅਪਰੇਸ਼ਨ ਦੌਰਾਨ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿੱਚ ਬਣ ਰਹੀ ਯਾਦਗਰ ਦਾ ਕੰਮ ਆਖਿਰੀ ਪੜਾਅ ਵਿੱਚ ਹੈ। ਸ੍ਰੀ ਅਕਾਲ ਤਖਤ ਦੇ ਸਿੰਘ ਸਾਹਿਬ ਗਿਆਨੀ ਗੁਰਬੱਚਨ ਸਿੰਘ ਨੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ … More »

ਪੰਜਾਬ | Leave a comment
1(3).sm

ਧਰਮ ਪ੍ਰਚਾਰ ਲਹਿਰ ਦੀ ਪ੍ਰਚਾਰ ਹਨੇਰੀ ਦੇ ਸਾਰਥਕ ਨਤੀਜੇ ਨਿਕੱਲ ਰਹੇ ਹਨ- ਜਥੇ ਅਵਤਾਰ ਸਿੰਘ

ਜਗਰਾਉਂ – ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਸਿੱਖੀ ਪ੍ਰਚਾਰ ਅਤੇ ਪ੍ਰਚਾਰ ਲਈ ਪੰਜਾਬ ਦੇ ਹਰ ਪਿੰਡ ਅਤੇ ਹਰ ਪਿੰਡ ਪਹੂੰਚ ਕਰ ਲਈ ਅਖੰਡ ਕੀਰਤਨੀ ਜਥੇ ਦੇ ਮੁੱਖੀ ਭਾਈ ਬਲਦੇਵ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਧਰਮ ਪ੍ਰਚਾਰ ਲਹਿਰ ਅਤੇ ਸਿੱਖ … More »

ਪੰਜਾਬ | Leave a comment
800px-Patanjali_center.sm

ਰਾਮਦੇਵ ਦੇ ਆਸ਼ਰਮ ਦੇ 6 ਪ੍ਰੋਡਕਟਸ ਦੇ ਨਮੂਨੇ ਫੇਲ੍ਹ

ਨਵੀਂ ਦਿੱਲੀ- ਯੂਪੀਏ ਸਰਕਾਰ ਤੇ ਭ੍ਰਿਸ਼ਟਾਚਾਰ ਅਤੇ ਕਾਲੇ ਧੰਨ ਦੇ ਆਰੋਪ ਲਗਾਉਣ ਵਾਲਾ ਬਾਬਾ ਰਾਮਦੇਵ ਖੁਦ ਹੀ ਸਰਕਾਰ ਦੇ ਸ਼ਿਕੰਜੇ ਵਿੱਚ ਫਸ ਗਿਆ ਹੈ। ਉਤਰਾਖੰਡ ਵਿੱਚ ਬਾਬਾ ਰਾਮਦੇਵ ਦੇ ਟਰੱਸਟ ਵੱਲੋਂ ਬਣਾਏ ਜਾਂਦੇ ਫੂਡ ਪ੍ਰੋਡਕਟਸ ਦੇ ਸੈਂਪਲ ਰਾਜ ਸਰਕਾਰ ਦੁਆਰਾ … More »

ਭਾਰਤ | Leave a comment
Walmart_exterior.sm

ਵਾਲਮਾਰਟ ਜਲਦੀ ਖੋਲ੍ਹ ਰਿਹਾ ਭਾਰਤ ‘ਚ ਸਟੋਰ

ਨਿਊਯਾਰਕ- ਭਾਰਤ ਸਰਕਾਰ ਦੁਆਰਾ ਵਿਦੇਸ਼ੀ ਨਿਵੇਸ਼ ਨੂੰ ਰੀਟੇਲ ਖੇਤਰ ਵਿੱਚ 51% ਦੀ ਮਨਜੂਰੀ ਦਿੱਤੇ ਜਾਣ ਸਬੰਧੀ ਰਿਪੋਰਟ ਜਾਰੀ ਹੁੰਦੇ ਹੀ ਦੁਨੀਆਭਰ ਵਿੱਚ ਆਪਣੇ ਸਟੋਰ ਖੋਲ੍ਹਣ ਵਾਲੀ ਅਮਰੀਕੀ ਕੰਪਨੀ ਵਾਲਮਾਰਟ ਨੇ ਭਾਰਤ ਵਿੱਚ ਡੇਢ ਸਾਲ ਦੇ ਅੰਦਰ ਅੰਦਰ ਆਪਣੇ ਸਟੋਰ ਖੋਲ੍ਹਣ … More »

ਭਾਰਤ | Leave a comment
Mitt_.sm

ਰੋਮਨੀ ਨੇ ਜਾਰੀ ਕੀਤੀ ਟੈਕਸ ਰੀਟਰਨ ਰਿਪੋਰਟ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਦੀ ਦੌੜ ਵਿੱਚ ਓਬਾਮਾ ਨੂੰ ਸਖਤ ਟੱਕਰ ਦੇ ਰਹੇ ਰੀਪਬਲੀਕਨ ਉਮੀਦਵਾਰ ਮਿਟ ਰੋਮਨੀ ਨੇ ਔਪੋਜੀਸ਼ਨ ਵੱਲੋਂ ਲਗਾਏ ਜਾ ਰਹੇ ਟੈਕਸ ਨਾਂ ਭਰਨ ਦੇ ਆਰੋਪਾਂ ਨੂੰ ਖਾਰਿਜ਼ ਕਰਦੇ ਹੋਏ ਆਪਣੇ 2011 ਦੇ ਟੈਕਸ ਰੀਟਰਨ ਦੀ ਰਿਪੋਰਟ ਜਾਰੀ ਕੀਤੀ … More »

ਅੰਤਰਰਾਸ਼ਟਰੀ | Leave a comment
Sep.21.sm

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਦੋ ਰੋਜ਼ਾ ਕਿਸਾਨ ਮੇਲਾ ਸ਼ੁਰੂ

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ‘‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’’ ਉਦੇਸ਼ ਨਾਲ ਸ਼ੁਰੁ ਹੋਏ ਦੋ ਰੋਜ਼ਾ ਕਿਸਾਨ ਮੇਲੇ ਦੇ ਉਦਘਾਟਨੀ ਸਮਾਰੋਹ ਮੌਕੇ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ: ਸ਼ਰਨਜੀਤ ਸਿੰਘ ਢਿੱਲੋਂ, ਮਾਣਯੋਗ ਲੋਕ ਨਿਰਮਾਣ ਮੰਤਰੀ, … More »

ਪੰਜਾਬ | Leave a comment
 

ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਕੁਲਵੀਰ ਸਿੰਘ ਬੜਾਪਿੰਡ ਨੂੰ ਅਜਬ ਤਰੀਕੇ ਨਾਲ ਝੂਠੇ ਕੇਸਾਂ ਵਿਚ ਫਸਾਇਆ ਗਿਆ

ਲੁਧਿਆਣਾ, (ਪੰਚ ਪਰਧਾਨੀ)- ਅਕਾਲੀ ਦਲ ਪੰਚ ਪਰਧਾਨੀ ਉੱਤੇ ਬਾਦਲ ਸਰਕਾਰ ਵਲੋਂ ਅਗਸਤ 2009 ਵਿਚ ਟਾਡਾ-ਪੋਟਾ ਦੇ ਨਵੇਂ ਅਵਤਾਰ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ ਸੀ ਜਿਸ ਤਹਿਤ ਅਕਾਲੀ ਦਲ ਪੰਚ ਪਰਧਾਨੀ ਦੇ ਤਤਕਾਲੀ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਕਰੀਬ … More »

ਪੰਜਾਬ | Leave a comment
 

ਕੁਵੈਤ ਸਰਕਾਰ ਜੇਲ੍ਹ ਪ੍ਰਸ਼ਾਸਨ ਵਿਰੁਧ ਕਾਰਵਾਈ ਕਰੇ – ਜਥੇ:ਅਵਤਾਰ ਸਿੰਘ

ਅੰਮ੍ਰਿਤਸਰ:- ਕੁਵੈਤ ਦੇਸ਼ ਦੇ ਜੇਲ੍ਹ ਅਧਿਕਾਰੀਆਂ ਵਲੋਂ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਪਿੰਡ ਪੰਨੂਆਂ ਦੇ ਵਸਨੀਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੇ ਕੇਸ ਕਤਲ ਕੀਤੇ ਜਾਣ ਦਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲੈਂਦਿਆਂ ਇਸ ਨੂੰ ਧਾਰਮਿਕ ਆਜ਼ਾਦੀ … More »

ਪੰਜਾਬ | Leave a comment
P-714

ਲੋਕ ਵਿਰੋਧੀ ਧਿਰਾਂ ਦੇ ਗੁੰਮਰਾਹਕੁਨ ਪ੍ਰਚਾਰ ਤੋਂ ਦੂਰ ਰਹਿਣ – ਪ੍ਰਧਾਨਮੰਤਰੀ

ਨਵੀਂ ਦਿੱਲੀ- ਕੇਂਦਰ ਸਰਕਾਰ ਵੱਲੋਂ ਐਫ਼ਡੀਆਈ ਨੂੰ ਰੀਟੇਲ ਖੇਤਰ ਵਿੱਚ ਹਰੀ ਝੰਡੀ ਦਿੱਤੇ ਜਾਣ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਤੇ ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਸਿਆਸੀ ਡਰਾਮਿਆਂ ਤੋਂ ਜਨਤਾ ਨੂੰ ਸੁਚੇਤ ਕਰਦੇ ਹੋਏ ਪ੍ਰਧਾਨਮੰਤਰੀ ਨੇ ਰਾਸ਼ਟਰ … More »

ਭਾਰਤ | Leave a comment
The Prime Minister, Dr. Manmohan Singh meeting the President of the Democratic Socialist Republic of Sri Lanka, Mr. Mahinda Rajapaksa, in New Delhi on September 20, 2012.

ਐਫ਼ਡੀਆਈ ਮੁੱਦੇ ਤੇ ਸਰਕਾਰ ਨੇ ਆਪਣੇ ਕਦਮ ਅੱਗੇ ਵਧਾਏ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਰਥਿਕ ਸੁਧਾਰਾਂ ਸਬੰਧੀ ਸਰਕਾਰ ਦੇ ਦ੍ਰਿੜ ਇਰਾਦੇ ਸਪੱਸ਼ਟ ਕਰ ਦਿੱਤੇ ਹਨ। ਮਮਤਾ ਦੇ ਸਰਕਾਰ ਛੱਡਣ ਅਤੇ ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਸਖਤ ਵਿਰੋਧ ਦੀ ਪਰਵਾਹ ਨਾਂ ਕਰਦੇ ਹੋਏ ਸਰਕਾਰ ਨੇ ਰੀਟੇਲ ਸਮੇਤ ਪਿੱਛਲੀ … More »

ਭਾਰਤ | Leave a comment