ਖ਼ਬਰਾਂ

 

ਝੂਠ ਤੇ ਕੁਫਰ ਦਾ ਸਹਾਰਾ ਲੈਣਾ, ਦਿੱਲੀ ਦੇ ਬਾਦਲ ਅਕਾਲੀ ਦਲ ਦੀ ਫਿਤਰਤ ਬਣ ਚੁਕੀ ਹੈ

ਨਵੀਂ ਦਿੱਲੀ : ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਜ. ਮਨਜੀਤ ਸਿੰਘ ਜੀਕੇ ਵਲੋਂ ਬੀਤੇ ਦਿਨੀਂ ਸਰਨਾ-ਭਰਾਵਾਂ ਦੇ ਘੁਟਾਲੇ ਉਜਾਗਰ ਕਰਨ ਦੇ ਕੀਤੇ ਗਏ ਦਾਅਵੇ ਪੁਰ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰੈਸ ਸਕਤੱਰ ਸ. ਹਰਭਜਨ ਸਿੱੰਘ ਸੇਠੀ … More »

ਭਾਰਤ | Leave a comment
 

ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਟੀਮ ਲੇਹ-ਲਦਾਖ ਰਵਾਨਾ

ਅੰਮ੍ਰਿਤਸਰ: ਜੰਮੂ ਕਸ਼ਮੀਰ ਦੇ ਲੇਹ-ਲਦਾਖ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਪੱਥਰ ਸਾਹਿਬ ਤੇ ਦਾਤਣ ਸਾਹਿਬ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗਠਿਤ ਚਾਰ ਮੈਂਬਰੀ ਟੀਮ ਰਵਾਨਾ ਹੋ ਚੁੱਕੀ ਹੈ ਇਹ ਟੀਮ … More »

ਪੰਜਾਬ | Leave a comment
 

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹਿਰ ‘ਚ ਵੱਖ-ਵੱਖ ਥਾਂਵਾਂ ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ:- ਅੰਮ੍ਰਿਤਸਰ ਦੇ ਬਾਨੀ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਗੁਰਮਤਿ ਸਿਧਾਂਤਾਂ ਤੇ ਪੰਥਕ ਰਵਾਇਤਾਂ ਅਤੇ ਸ਼ਰਧਾ ਭਾਵਨਾ ਨਾਲ 9 ਅਕਤੂਬਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਪ੍ਰਕਾਸ਼ ਪੁਰਬ ਸਮਰਪਤ ਸਿੱਖ ਸੰਗਤਾਂ … More »

ਪੰਜਾਬ | Leave a comment
 

ਰਣੀਕੇ ਦੇ ਪੁੱਤਰ ਤੇ ਵੀ ਘੋਟਾਲੇ ਕਰਨ ਦੇ ਆਰੋਪ

ਅੰਮ੍ਰਿਤਸਰ- ਬਾਦਲ ਸਰਕਾਰ ਦੇ ਮੰਤਰੀ ਪਦ ਤੋਂ ਅਸਤੀਫ਼ਾ ਦੇ ਚੁੱਕੇ ਗੁਲਜਾਰ ਸਿੰਘ ਰਣੀਕੇ ਦੇ ਪੁੱਤਰ ਤੇ ਵੀ ਘੋਟਾਲਿਆਂ ਵਿੱਚ ਸ਼ਾਮਿਲ ਹੋਣ ਦੇ ਆਰੋਪ ਲਗ ਰਹੇ ਹਨ। ਉਨ੍ਹਾਂ ਦੇ ਪੀਏ ਸਰਵਦਿਆਲ ਸਿੰਘ ਤੇ ਅੰਮ੍ਰਿਤਸਰ ਦੇ ਸਿਵਿਲ ਲਾਈਨ ਥਾਣੇ ਵਿੱਚ ਪੇਂਡੂ ਵਿਕਾਸ … More »

ਪੰਜਾਬ | Leave a comment
Afgh.sm

ਨੈਟੋ ਦੁਆਰਾ ਕੀਤੇ ਗਏ ਹਵਾਈ ਹਮਲੇ’ਚ 8 ਅਫ਼ਗਾਨ ਔਰਤਾਂ ਦੀ ਮੌਤ

ਕਾਬੁਲ- ਅਫ਼ਗਾਨਿਸਤਾਨ ਵਿੱਚ ਨੈਟੋ ਦੁਆਰਾ ਕੀਤੇ ਗਏ ਹਵਾਈ ਹਮਲੇ ਵਿੱਚ 8 ਤੋਂ ਵੱਧ ਅਫਗਾਨ ਔਰਤਾਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਔਰਤਾਂ ਪਹਾੜੀ ਇਲਾਕੇ ਵੱਲ ਲਕੜੀਆਂ ਇੱਕਠੀਆਂ ਕਰਨ ਜਾ ਰਹੀਆਂ ਸਨ, ਜਦੋਂ ਇਨ੍ਹਾਂ ਉਪਰ ਹਮਲਾ ਕੀਤਾ ਗਿਆ।ਇਹ ਹਮਲਾ ਲਾਗਮਾਨ … More »

ਅੰਤਰਰਾਸ਼ਟਰੀ | Leave a comment
bio1.sm

ਪੰਜਾਬ ਸਰਕਾਰ ਦੇ ਇੱਕ ਹੋਰ ਮੰਤਰੀ ਰਣੀਕੇ ਨੇ ਵੀ ਦਿੱਤਾ ਅਸਤੀਫ਼ਾ

ਚੰਡੀਗੜ੍ਹ-  ਬਾਦਲ ਸਰਕਾਰ ਦੇ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਪਬਲਿਕ ਫੰਡਾਂ ਵਿੱਚ ਹਰਾਫੇਰੀ ਕਰਨ ਦੇ ਮਾਮਲੇ ਵਿੱਚ ਨਾਂ ਆਉਣ ਕਰਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਸੌਂਪਿਆ। ਰਣੀਕੇ ਦੇ ਪੀਏ … More »

ਪੰਜਾਬ | Leave a comment
Remodeled_Walmart.sm

ਮਲਟੀ ਬਰੈਂਡ ਰੀਟੇਲ ‘ਚ 51% ਐਫ਼ਡੀਆਈ ਨੂੰ ਮਿਲੀ ਕੈਬਨਿਟ ਵੱਲੋਂ ਹਰੀ ਝੰਡੀ

ਨਵੀਂ ਦਿੱਲੀ- ਯੂਪੀਏ ਸਰਕਾਰ ਨੇ ਮਲਟੀ ਬਰੈਂਡ ਰੀਟੇਲ ਵਿੱਚ 51% ਐਫਡੀਆਈ ਨੂੰ ਮਨਜੂਰੀ ਦੇ ਦਿੱਤੀ ਹੈ। ਵਣਿਜ ਮੰਤਰੀ ਆਨੰਦ ਸ਼ਰਮਾ ਨੇ ਕਿਹਾ ਹੈ, ‘ ਸ਼ੁਕਰਵਾਰ ਨੂੰ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਮਲਟੀ ਬਰੈਂਡ ਰੀਟੇਲ ਸੈਕਟਰ ਵਿੱਚ ਕੁਝ ਸ਼ਰਤਾਂ ਦੇ … More »

ਭਾਰਤ | Leave a comment
220px-Yukta_mookhey_lfw.sm

ਸਾਬਕਾ ਮਿਸ ਵਰਲਡ ਯੁਕਤਾ ਨੇ ਪਤੀ ਤੇ ਲਗਾਇਆ ਮਾਰਕੁੱਟ ਦਾ ਆਰੋਪ

ਮੁੰਬਈ- ਬਾਲੀਵੁੱਡ ਅਭਿਨੇਤਰੀ ਅਤੇ ਸਾਬਕਾ ਮਿਸ ਵਰਲਡ ਯੁਕਤਾ ਮੁੱਖੀ ਨੇ ਆਪਣੇ ਪਤੀ ਪ੍ਰਿੰਸ ਤੁਲੀ ਤੇ ਮਾਰਕੁੱਟ ਕਰਨ ਦਾ ਆਰੋਪ ਲਗਾਇਆ ਹੈ। ਸਥਾਨਕ ਪੁਲਿਸ ਅਨੁਸਾਰ ਉਸ ਦੇ ਪਤੀ ਅਕਸਰ ਉਸ ਨੂੰ ਪਰੇਸ਼ਾਨ ਕਰਦੇ ਹਨ ਅਤੇ ਉਸ ਦੀ ਪਿਟਾਈ ਵੀ ਕਰਦੇ ਹਨ। … More »

ਫ਼ਿਲਮਾਂ | Leave a comment
pump.sm

ਡੀਜ਼ਲ ਦੇ ਮੁੱਲ ਵਿੱਚ ਹੋਇਆ 5 ਰੁਪੈ ਦਾ ਵਾਧਾ

ਨਵੀਂ ਦਿੱਲੀ- ਪੈਟਰੋਲੀਅਮ ਵਿਭਾਗ ਨੇ ਡੀਜ਼ਲ ਦੇ ਰੇਟਾਂ ਵਿੱਚ ਭਾਰੀ ਵਾਧਾ ਕੀਤਾ ਹੈ। ਸਰਕਾਰ ਨੇ ਡੀਜ਼ਲ ਦੇ ਮੁੱਲ ਵਿੱਚ 5 ਰੁਪੈ ਪ੍ਰਤੀ ਲਿਟਰ ਦਾ ਵਾਧਾ ਕਰ ਦਿੱਤਾ ਹੈ। ਰਸੋਈ ਗੈਸ ਤੇ ਵੀ ਕੋਟਾ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ। ਹੁਣ … More »

ਭਾਰਤ | Leave a comment
ssjohl1.sm

ਡਾ: ਸਰਦਾਰਾ ਸਿੰਘ ਜੌਹਲ ਪੰਜਾਬ ਸੈਂਟਰਲ ਯੂਨੀਵਰਸਿਟੀ ਦੇ ਚਾਂਸਲਰ ਨਿਯੁਕਤ

ਲੁਧਿਆਣਾ : ਅੰਤਰਰਾਸ਼ਟਰੀ ਪੱਧਰ ਦੇ ਖੇਤੀਬਾੜੀ ਅਰਥ ਸ਼ਾਸਤਰੀ, ਨੀਤੀਵਾਨ ਅਤੇ ਪਦਮ ਭੂਸ਼ਣ ਵਿਜੇਤਾ ਡਾ: ਸਰਦਾਰਾ ਸਿੰਘ ਜੌਹਲ ਨੂੰ ਪੰਜਾਬ ਦੀ ਬਠਿੰਡਾ ਵਿਖੇ ਸਥਿਤ ਸੈਂਟਰਲ ਯੂਨੀਵਰਸਿਟੀ ਦਾ ਪਹਿਲਾ ਚਾਂਸਲਰ ਪੰਜ ਸਾਲਾ ਲਈ ਦੇਸ਼ ਦੇ ਰਾਸ਼ਟਰਪਤੀ ਵੱਲੋਂ ਥਾਪਿਆ ਗਿਆ ਹੈ। ਡਾ: ਜੌਹਲ … More »

ਪੰਜਾਬ | Leave a comment