ਖ਼ਬਰਾਂ

 

ਕਨੇਡੀਅਨ ਸਫੀਰ ਸ੍ਰੀ ਸਟੀਵਰਟ ਬੀਕ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ :- ਦਿੱਲੀ ਸਥਿਤ ਕਨੇਡਾ ਦੇ ਸਫੀਰ ਸ੍ਰੀ ਸਟੀਵਰਟ ਬੀਕ ਨੇ ਆਪਣੇ ਪਰਿਵਾਰ ਸਮੇਤ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਸਿਰੋਪਾਓ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਉਹ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਗਏ ਤੇ ਸੂਚਨਾ ਅਧਿਕਾਰੀ … More »

ਪੰਜਾਬ | Leave a comment
 

ਬਾਦਲ ਦਲ ਸਰਨਾ ਭਰਾਵਾਂ ਦਾ ਗੁਸਾ ਸਿੱਖ ਸੰਸਥਾਵਾਂ ਤੇ ਕੱਢ ਰਿਹਾ ਹੈ- ਵਾਲੀਆ

ਨਵੀਂ ਦਿੱਲੀ- ਸ: ਭਜਨ ਸਿੰਘ ਵਾਲੀਆ ਸੀਨੀਅਰ ਮੀਤ-ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੱਕਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਨ੍ਹਾਂ ਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਬਾਦਲਕਿਆਂ ਦਾ ਗੁੱਸਾ … More »

ਭਾਰਤ | Leave a comment
pun5.sm

ਜਰਨਲ ਵੋਹਰਾ ਵੱਲੋਂ ਕਸ਼ਮੀਰ ਵਿਚ ਕੇਵਲ ਪੰਡਤਾਂ ਦੀ ਨੁਮਾਇੰਦਗੀ ਕਰਨ ਦੇ ਅਮਲ ਵਿਧਾਨਿਕ ਜਿੰਮੇਵਾਰੀਆਂ ਦੀ ਘੋਰ ਉਲੰਘਣਾਂ : ਮਾਨ

ਫਤਹਿਗੜ੍ਹ ਸਾਹਿਬ -“ਗਵਰਨਰ ਦਾ ਅਹੁਦਾ ਸੈਂਟਰ ਵੱਲੋਂ ਕਿਸੇ ਸੂਬੇ ਦੀਆਂ ਸਮੁੱਚੀਆਂ ਕੌਮਾਂ, ਧਰਮਾਂ ਅਤੇ ਫਿਰਕਿਆਂ ਦੀ ਨਿਰਪੱਖਤਾਂ ਨਾਲ ਨੁਮਾਇੰਦਗੀ ਕਰਨ ਵਾਲਾ ਅਤੇ ਸਭਨਾਂ ਨੂੰ ਬਰਾਬਰਤਾ ਦੀ ਸੋਚ ਤੇ ਨਿਆਂ ਅਤੇ ਇਨਸਾਫ਼ ਦੇਣ ਵਾਲਾ ਹੁੰਦਾ ਹੈ । ਇਸ ਲਈ ਗਵਰਨਰ ਨੂੰ … More »

ਪੰਜਾਬ | Leave a comment
800px-Romney_2011_Paradise_Valley,_AZ_rally.sm

ਮੈਂ ਚੀਨ ਵਰਗੇ ਧੋਖੇਬਾਜ਼ ਨੂੰ ਚੰਗਾ ਸਬਕ ਸਿਖਾਂਵਾਂਗਾ – ਮਿਟ ਰੋਮਨੀ

ਵਾਸ਼ਿੰਗਟਨ- ਰੀਪਬਲੀਕਨ ਪਾਰਟੀ ਦੇ ਉਮੀਦਵਾਰ ਮਿਟ ਰੋਮਨੀ ਨਵੰਬਰ ਵਿੱਚ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਲਈ ਵੋਟਰਾਂ ਨੂੰ ਰਿਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾ ਨੇ ਕਿਹਾ ਕਿ ਜੇ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਚੀਨ … More »

ਅੰਤਰਰਾਸ਼ਟਰੀ | Leave a comment
Babaramdev.sm

ਸਰਕਾਰ ਨੇ ਮੰਗਿਆ ਬਾਬੇ ਰਾਮਦੇਵ ਤੋਂ ਅੰਦੋਲਨ ਤੇ ਹੋਏ ਖਰਚ ਦਾ ਵੇਰਵਾ

ਨਵੀਂ ਦਿੱਲੀ- ਸਰਕਾਰ ਦੇ ਖਿਲਾਫ਼ ਕਰਪੱਸ਼ਨ ਅਤੇ ਬਲੈਕ ਮਨੀ ਵਿਰੁੱਧ ਅੰਦੋਲਨ ਚਲਾਉਣ ਵਾਲਾ ਬਾਬਾ ਰਾਮਦੇਵ ਖੁਦ ਹੀ ਸਰਕਾਰੀ ਸ਼ਿਕੰਜੇ ਵਿੱਚ ਫਸ ਗਿਆ ਹੈ। ਡਾਇਰੈਕਟਰ ਜਨਰਲ ਆਫ਼ ਸੈਂਟਰਲ ਐਕਸਾਈਜ਼ ਐਂਡ ਕਸਟਮ ਇੰਟਲੀਜੈਂਸ (ਡੀਜੀਸੀਆਈਈ) ਨੇ ਬਾਬਾ ਰਾਮਦੇਵ ਦੇ ਦਿੱਲੀ ਵਿੱਚ ਹੋਏ ਅੰਦੋਲਨ … More »

ਭਾਰਤ | Leave a comment
s2012081841843.sm

ਨੌਜਵਾਨਾਂ ਲਈ ਘੱਟ ਮੌਕੇ ਵੇਖ ਕੇ ਮਨ ਬਹੁਤ ਦੁੱਖੀ ਹੁੰਦਾ ਹੈ-ਪ੍ਰਧਾਨਮੰਤਰੀ

ਮੁੰਬਈ-ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਉਚ ਸਿੱਖਿਆ ਸਬੰਧੀ ਆਪਣੀ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਐਡਮਿਸ਼ਨ ਵਿੱਚ ਵੱਡੇ ਕਟ-ਆਫ਼ ਤੋਂ ਮੈਂ ਬਹੁਤ ਪਰੇਸ਼ਾਨ ਹੁੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਚੰਗੀਆਂ ਸੰਸਥਾਵਾਂ ਵਿੱਚ ਏਡੀ ਵੱਡੀ ਕਟ-ਆਫ਼ ਲਿਸਟ ਹੁੰਦੀ ਹੈ ਕਿ ਬਹੁਤ ਸਾਰੇ … More »

ਭਾਰਤ | Leave a comment
G-MicroKeroseneBurning.sm_

ਦਿੱਲੀ ਦੇ ਕੈਰੋਸਿਨ ਮੁਕਤ ਹੋਣ ਨਾਲ ਸ਼ਹਿਰ ਵਿੱਚੋਂ ਪਰਦੂਸ਼ਣ ਘੱਟੇਗਾ

ਨਵੀਂ ਦਿੱਲੀ- ਦਿੱਲੀ ਸਰਕਾਰ ਵੱਲੋਂ ਰਸੋਈਘਰਾਂ ਨੂੰ ਕੈਰੋਸਿਨ ਮੁਕਤ ਕਰਨ ਦੇ ਫੈਸਲੇ ਦਾ ਵਾਤਾਵਰਣ ਮਾਹਿਰਾਂ ਨੇ ਸਵਾਗਤ ਕੀਤਾ ਹੈ। ਖਾਣਾ ਤਿਆਰ ਕਰਨ ਲਈ ਕੈਰੋਸਿਨ ਦੀ ਵਰਤੋਂ ਬੰਦ ਕਰਨ ਅਤੇ ਐਲਪੀਜੀ ਵਰਤਣ ਨਾਲ ਨਾਂ ਕੇਵਲ ਸ਼ਹਿਰ ਦੀ ਹਵਾ ਹੀ ਸਾਫ ਹੋਵੇਗੀ, … More »

ਭਾਰਤ | Leave a comment
800px-182619562_00d6f703b6_b.sm

ਕੋਲ ਬਲਾਕ ਵੰਡਣ ਮਾਮਲੇ ‘ਚ ਸਰਕਾਰ ਵੱਲੋਂ ਕੈਗ ਦੀ ਰਿਪੋਰਟ ਖਾਰਿਜ਼

ਨਵੀਂ ਦਿੱਲੀ- ਕੋਇਲਾ ਵੰਡਣ ਮਾਮਲੇ ਵਿੱਚ ਕੈਗ ਦੀ ਰਿਪੋਰਟ ਤੋਂ ਬਾਅਦ ਮੁਸ਼ਕਿਲ ਵਿੱਚ ਫਸੀ ਸਰਕਾਰ ਨੇ ਵਿਰੋਧੀ ਪਾਰਟੀਆਂ ਦੀਆਂ ਕਈ ਰਾਜ ਸਰਕਾਰਾਂ ਨੂੰ ਵੀ ਲਪੇਟ ਲਿਆ ਹੈ। ਸਰਕਾਰ ਨੇ ਕੈਗ ਦੀ ਰਿਪੋਰਟ ਨੂੰ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਇਸ … More »

ਭਾਰਤ | Leave a comment
 

ਟੀ.ਈ.ਟੀ.ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਦੀ 19 ਦੀ ਲੁਧਿਆਣਾ ਰੈਲੀ ਦੀਆਂ ਤਿਆਰੀਆਂ ਮੁਕੰਮਲ

ਲੁਧਿਆਣਾ – ਟੀ.ਈ.ਟੀ.ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਪੰਜਾਬ ਦੀ ਇਕਾਈ ਲੁਧਿਆਣਾ ਦੇ ਬਲਾਕ ਪ੍ਰਧਾਨਾਂ ਅਤੇ ਸਰਗਰਮ ਮੈਂਬਰਾਂ ਦੀ ਅਹਿਮ ਮੀਟਿੰਗ ਸਥਾਨਕ ਭਾਈ ਚਤਰ ਸਿੰਘ ਪਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਦੀਪ ਰਾਜਾ ਅਤੇ ਸੂਬਾ ਕਮੇਟੀ ਮੈਂਬਰ ਪ੍ਰਿੰਸ ਅਰੋੜਾ ਦੀ ਅਗਵਾਈ ਵਿੱਚ ਹੋਈ ਇਸ … More »

ਪੰਜਾਬ | Leave a comment
 

ਸ: ਸਿਰਸਾ ਨੂੰ ਦੂਸਰਿਆਂ ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰ ਲੈਣਾ ਚਾਹੀਦਾ ਹੈ – ਰਾਜਾ

ਨਵੀਂ ਦਿੱਲੀ – ਸ: ਓਂਕਾਰ ਸਿੰਘ ਰਾਜਾ ਪ੍ਰਧਾਨ ਸਾਊਥ ਦਿੱਲੀ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਯੂਥ ਵਿੰਗ ਦੇ ਪ੍ਰਧਾਨ ਸ: ਮਨਜਿੰਦਰ ਸਿੰਘ ਸਿਰਸਾ ਵਲੋਂ ਕੀਤੇ ਗਏ ਦਾਅਵੇ ਕਿ ਅਕਾਲੀ ਦਲ (ਬਾਦਲ) ਨਵੰਬਰ-84 … More »

ਭਾਰਤ | Leave a comment