ਖ਼ਬਰਾਂ

 

ਸ਼੍ਰੋਮਣੀ ਕਮੇਟੀ ਖਿਲਾਫ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਸਿੱਖ ਸੰਗਤਾਂ ਸੁਚੇਤ ਰਹਿਣ- ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਬਾ ਮੇਜਰ ਸਿੰਘ ਨਾਲ ਵਾਂ ਬਾਬਾ ਤਾਰਾ ਸਿੰਘ ਦੀ ਜਮੀਨ ਤਬਾਦਲੇ ਸਬੰਧੀ ਕੁਝ ਸ਼ੋਹਰਤ ਦੇ ਭੁੱਖੇ ਲੋਕਾਂ ਵੱਲੋਂ ਸ਼੍ਰੋਮਣੀ ਕਮੇਟੀ ਵਿਰੁੱਧ ਪ੍ਰਕਾਸ਼ਿਤ ਕਰਵਾਈਆਂ ਜਾ ਰਹੀਆਂ ਖਬਰਾਂ ਦਾ ਗੰਭੀਰ ਨੋਟਿਸ ਲਿਆ। … More »

ਪੰਜਾਬ | Leave a comment
dr gursham singh.sm

ਖੇਤੀਬਾੜੀ ਕਾਲਜ ਦੇ ਪਹਿਲੇ ਡੀਨ ਡਾ: ਗੁਰਸ਼ਾਮ ਸਿੰਘ ਗਰੇਵਾਲ ਸਵਰਗਵਾਸ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਸਥਾਪਨਾ ਤੋਂ ਪਹਿਲਾਂ ਗੌਰਮਿੰਟ ਐਗਰੀਕਲਚਰਲ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਅਤੇ ਯੂਨੀਵਰਸਿਟੀ ਬਣਨ ਉਪਰੰਤ ਖੇਤੀਬਾੜੀ ਕਾਲਜ ਦੇ ਪਹਿਲੇ ਡੀਨ ਡਾ: ਗੁਰਸ਼ਾਮ ਸਿੰਘ ਗਰੇਵਾਲ ਜੀ ਦਾ ਪਿਛਲੇ ਦਿਨੀਂ ਪਟਿਆਲਾ ਵਿਖੇ ਦੇਹਾਂਤ ਹੋ ਗਿਆ ਹੈ। ਡਾ: ਗੁਰਸ਼ਾਮ … More »

ਖੇਤੀਬਾੜੀ | Leave a comment
JAGDEV SINGH JASSOWAL.sm

ਸ਼ਹੀਦਾਂ ਦੇ ਨਾਮ ਤੇ ਹੁੰਦੇ ਸਮਾਗਮਾਂ ਨੂ ਰਾਜਨੀਤੀ ਦਾ ਅਖਾੜਾ ਨਾ ਬਣਾਇਆ ਜਾਵੇ – ਜਗਦੇਵ ਸਿੰਘ ਜੱਸੋਵਾਲ

ਲੁਧਿਆਣਾ : – ਵਿਸ਼ਵ ਪੰਜਾਬੀ ਸਭਿਅਚਾਰਕ ਮੰਚ ਦੇ ਚੇਅਰਮੈਨ ਸ. ਜਗਦੇਵ ਸਿੰਘ ਜੱਸੋਵਾਲ ਨੇ ਦੇਸ਼ ਦੀਆਂ ਰਾਜਨੀਤਕ  ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੇ ਸ਼ਹੀਦਾਂ ,ਯੋਧਿਆਂ ਅਤੇ ਸੂਰਮਿਆਂ ਦੀਆਂ ਕੁਰਬਾਨੀਆਂ ਨੂੰ ਰਾਜਸੀ ਰੋਟੀਆਂ ਸੇਕਣ ਦਾ ਮਸਾਲਾ ਨਾ ਬਨਾਉਣ … More »

ਪੰਜਾਬ | Leave a comment
07-22-iraq.sm

ਇਰਾਕ ‘ਚ ਹੋਏ ਬੰਬ ਧਮਾਕਿਆਂ ‘ਚ 100 ਦੇ ਕਰੀਬ ਲੋਕ ਮਾਰੇ ਗਏ

ਬਗਦਾਦ- ਇਰਾਕ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੋਮਵਾਰ ਨੂੰ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਅਤੇ ਗੋਲੀਬਾਰੀ ਵਿੱਚ 100 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕੀ ਸੈਨਾ ਦੀ ਵਾਪਸੀ ਤੋਂ ਬਾਅਦ ਇਰਾਕ ਵਿੱਚ ਸੋਮਵਾਰ ਦਾ ਦਿਨ ਇਸ ਸਾਲ ਦਾ ਸੱਭ ਤੋਂ … More »

ਅੰਤਰਰਾਸ਼ਟਰੀ | Leave a comment
rer photo 1.sm

ਪੈਰਿਸ ਵਿੱਚ ਮੈਟਰੋ ਦੀ ਬਿਜਲੀ ਵਾਲੀ ਪਟੜ੍ਹੀ ਉਪਰ ਚੱਲਦਾ ਆਦਮੀ ਗ੍ਰਿਫਤਾਰ

ਫਰਾਂਸ, (ਸੁਖਵੀਰ ਸਿੰਘ ਸੰਧੂ)- ਅੱਜ ਇਥੇ ਆਈਫਲ ਟਾਵਰ ਦੇ ਬਿਲਕੁਲ ਕੋਲ ਚੱਲ ਰਹੀ ਮੈਟਰੋ ਦੀ ਲਾਈਨ ਨੰਬਰ ਸੀ 1 ਦੇ ਉਪਰ ਬਣੇ ਸਟੇਸ਼ਨ ਤੇ ਇੱਕ 35 ਸਾਲ ਦੇ ਆਦਮੀ ਨੇ ਬਿਜਲੀ ਦੀ ਪਟੜ੍ਹੀ ਵਾਲੀ ਲਾਈਨ ਉਪਰ ਚੱਲਣਾ ਸ਼ੁਰੂ ਕਰ ਦਿੱਤਾ। … More »

ਅੰਤਰਰਾਸ਼ਟਰੀ | Leave a comment
 

ਬਿਨ੍ਹਾਂ ਲਾਇਸੰਸ ਤੋਂ ਕਾਰ ਭਜਾਈ ਜਾਦੇ ਨੇ ਪੈਰਿਸ ਵਿੱਚ ਔਰਤ ਤੇ ਬੱਚੀ ਨੂੰ ਕੁਚਲ ਦਿੱਤਾ

ਪੈਰਿਸ, (ਸੁਖਵੀਰ ਸਿੰਘ ਸੰਧੂ)- ਕੱਲ ਦੁਪਿਹਰ ਬਾਅਦ ਬਿਨ੍ਹਾਂ ਲਾਇਸੰਸ ਤੋਂ ਕਾਰ ਚਲਾਉਣ ਵਾਲੇ ਡਰਾਇਵਰ ਨੇ ਇੱਕ ਔਰਤ ਤੇ ਉਸ ਦੀ ਗਿਆਰਾਂ ਸਾਲਾਂ ਦੀ ਬੱਚੀ ਨੂੰ ਕਾਰ ਨਾਲ ਟੱਕਰ ਮਾਰ ਕੇ ਮੌਤ ਦੀ ਘਾਟ ਉਤਾਰ ਦਿੱਤਾ ਹੈ।ਔਰਤ ਦੀ ਮੌਕੇ ਉਪਰ ਹੀ … More »

ਅੰਤਰਰਾਸ਼ਟਰੀ | Leave a comment
s2012072241441.sm

ਪ੍ਰਣਬ ਦੇ ਰਾਸ਼ਟਰਪਤੀ ਚੋਣ ਜਿੱਤਣ ਤੇ ਪ੍ਰਧਾਨਮੰਤਰੀ ਅਤੇ ਸੋਨੀਆ ਵਧਾਈ ਦੇਣ ਪਹੁੰਚੇ

ਨਵੀਂ ਦਿੱਲੀ- ਪ੍ਰਣਬ ਮੁੱਖਰਜੀ ਦੇਸ਼ ਦੇ 13ਵੇਂ ਰਾਸ਼ਟਰਪਤੀ ਬਣ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਸੰਗਮਾ ਨੂੰ ਭਾਰੀ ਫਰਕ ਨਾਲ ਹਰਾਇਆ। ਪ੍ਰਣਬ ਨੂੰ 7,13,763 ਵੋਟ ਮਿਲੇ ਜਦ ਕੇ ਸੰਗਮਾ ਨੂੰ 3,13,987 ਵੋਟ ਮਿਲੇ। ਇਸ ਤਰ੍ਹਾਂ ਪ੍ਰਣਬ ਨੂੰ 69% ਅਤੇ ਸੰਗਮਾ … More »

ਭਾਰਤ | Leave a comment
3674_344510398956434_1262323458_n.sm

101 ਸਾਲਾ ਫੌਜਾ ਸਿੰਘ ਨੇ ਉਲੰਪਿਕ ਮਸ਼ਾਲ ਫੜ ਕੇ ਸਿੱਖਾਂ ਦਾ ਮਾਣ ਵਧਾਇਆ

ਲੰਡਨ – ਦੁਨੀਅਭਰ ਵਿੱਚ ਪੰਜਾਬੀਆਂ ਦਾ ਸਿਰ ਮਾਣ ਨਾਲ ਉਚਾ ਕਰਨ ਵਾਲੇ ਬਜ਼ੁਰਗ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਉਲੰਪਿਕ ਮਸ਼ਾਲ ਲੈ ਕੇ ਲੰਡਨ ਦੀਆਂ ਸੜਕਾਂ ਤੇ ਦੌੜੇ। ਉਲੰਪਿਕ ਦੇ ਤਗਮਾ ਜੇਤੂਆਂ ਅਤੇ ਹੋਰ ਵਿਸ਼ਵ ਪ੍ਰਸਿੱਧ ਸ਼ਖਸੀਅਤਾਂ ਨੇ ਉਨ੍ਹਾਂ ਦੀ ਮਸ਼ਾਲ … More »

ਅੰਤਰਰਾਸ਼ਟਰੀ | Leave a comment
PT Dubai Blood Donation camp.sm

ਸਰਬੱਤ ਦਾ ਭਲਾ ਸੰਸਥਾ ਦੁਬਈ ਵੱਲੋਂ ਲਗਾਏ ਖੂਨਦਾਨ ਕੈਪ ‘ਚ 120 ਨੇ ਪੰਜਾਬੀਆਂ ਨੇ ਖੁਨਦਾਨ ਕੀਤਾ

ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਦੁਬਈ ਵਿੱਚ ਪਿਛਲੇ ਕੁਝ ਹੀ ਸਮੇ ਤੋਂ ਹੀ ਸਮਾਜਸੇਵੀ ਕਾਰਜਾ ਵਿੱਚ ਸਰਗਰਮ ਸਰਬੱਤ ਦਾ ਭਲਾ ਸੰਸਥਾ ਨੇ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਕਿਉਂਕਿ ਇੰਡੀਅਨ ਕੌਂਸਲੇਟ ਦੁਬਈ ਅਤੇ ਕਮਿਊਨਿਟੀ ਡਿਵੈਲਪਮੈਂਟ … More »

ਅੰਤਰਰਾਸ਼ਟਰੀ | Leave a comment
PT Dallewal.sm

ਪੰਜਾਬ ਨਾਲੋਂ ਵਿਦੇਸ਼ਾਂ ਵਿੱਚ ਸਿੱਖੀ ਜਿਆਦਾ ਪ੍ਰਫੁੱਲਤ- ਬੀਬੀ ਵਿਰਕ

ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)-ਬੀਬੀ ਪ੍ਰਮਿੰਦਰਪਾਲ ਕੌਰ ਵਿਰਕ ਧਰਮ ਪਤਨੀ ਸ਼ਹੀਦ  ਡਾਕਟਰ ਗੁਰਪ੍ਰੀਤ ਸਿੰਘ ਵਿਰਕ ਦਾ ਇੰਗਲੈਂਡ ਦੀਆਂ ਵੱਖ ਵੱਖ ਸੰਸਥਾਵਾਂ ਗੁਰਦਵਾਰਾ ਸ੍ਰੀ ਗੁਰੂ ਤੇਗ ਬਹਾਦਰ ਲੈਸਟਰ, ਸ੍ਰੀ ਗੁਰੂ ਸਿੰਘ ਸਭਾ ਡਰਬੀ, ਗੁਰੂ ਨਾਨਕ ਗੁਰਦਵਾਰਾ ਬੈੱਡਫੋਰਡ , ਯੂਨਾਈਟਿਡ ਖਾਲਸਾ ਦਲ ਯੂ.ਕੇ., … More »

ਅੰਤਰਰਾਸ਼ਟਰੀ | Leave a comment