ਖ਼ਬਰਾਂ

 

ਸ਼੍ਰੋਮਣੀ ਕਮੇਟੀ ਆਈ.ਏ.ਐਸ. ਦੀ ਟਰੇਨਿੰਗ ਲਈ ਚੰਡੀਗੜ੍ਹ ‘ਚ ਟਰੇਨਿੰਗ ਸੈਂਟਰ ਖੋਲੇਗੀ- ਜਥੇਦਾਰ ਅਵਤਾਰ ਸਿੰਘ

ਪਟਿਆਲਾ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ (ਸੈਕਟਰ-27) ਚੰਡੀਗੜ੍ਹ ਵਿਖੇ ਅੰਤ੍ਰਿੰਗ ਕਮੇਟੀ ਦੀ ਬੈਠਕ ਹੋਈ ਜਿਸ ਵਿੱਚ ਟਰੱਸਟ ਵਿਭਾਗ ਤੇ ਅਮਲਾ ਸ਼ਾਖਾ ਦੀਆਂ 34, ਸੈਕਸ਼ਨ (87) ਦੇ 44 ਅਤੇ ਸੈਕਸ਼ਨ … More »

ਪੰਜਾਬ | Leave a comment
Photo-P(1).sm

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਅਹੁਦੇਦਾਰਾਂ ਦੀ ਚੋਣ ਬੋਰਡ ਦੇ ਨਿਯਮਾਂ ਅਤੇ ਕਾਨੂੰਨ ਅਨੁਸਾਰ ਹੋਈ -ਸਰਨਾ

ਨਵੀਂ ਦਿੱਲੀ :- ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਪਤ੍ਰਕਾਰਾਂ ਨਾਲ ਹੋਈ ਇਕ ਮਿਲਣੀ ਦੌਰਾਨ ਤਖ਼ਤ ਸ੍ਰੀ ਹਰਿਮੰਦਿਰ ਪਟਨਾ ਸਾਹਿਬ ਦੀ ਪ੍ਰਬੰਧਕੀ ਬੋਰਡ ਦੇ ਅਹੁਦੇਦਾਰਾਂ ਦੀ ਹੋਈ ਚੋਣ ਦੇ … More »

ਭਾਰਤ | Leave a comment
 

ਰਾਵਲਪਿੰਡੀ ਦੀ ਅੱਤਵਾਦ ਵਿਰੋਧੀ ਅਦਾਲਤ ਵੱਲੋਂ ਪਾਕਿਸਤਾਨ ਨਿਆਇਕ ਕਮਿਸ਼ਨ ਦੀ ਰਿਪੋਰਟ ਨੂੰ ਗੈਰ ਕਾਨੂੰਨੀ ਕਰਾਰ ਦੇਣ ਦੀ ਡੂੰਘੀ ਵਜ਼ਹ : ਮਾਨ

ਚੰਡੀਗੜ੍ਹ-“ਪਾਕਿਸਤਾਨ ਦੀ ਰਾਵਲਪਿੰਡੀ ਦੀ ਅੱਤਵਾਦ ਵਿਰੋਧੀ ਅਦਾਲਤ ਨੰਬਰ 1 ਵੱਲੋਂ ਪਾਕਿਸਤਾਨ ਨਿਆਇਕ ਕਮਿਸ਼ਨ ਦੀ 26/11 ਦੀ ਦਿੱਤੀ ਰਿਪੋਰਟ ਨੂੰ ਗੈਰ ਕਾਨੂੰਨੀ ਕਰਾਰ ਦੇਣ ਦੇ ਵਰਤਾਰੇ ਪਿੱਛੇ ਬਹੁਤ ਵੱਡੀ ਇਤਿਹਾਸਿਕ ਸੋਚ ਕੰਮ ਕਰ ਰਹੀ ਹੈ । ਕਿਉਕਿ ਹਿੰਦ ਹਕੂਮਤ ਦੀਆਂ ਅਦਾਲਤਾਂ … More »

ਪੰਜਾਬ | Leave a comment
ਪੁਲਿਸ ਕਰਮਚਾਰੀ ਥੀਏਟਰ ‘ਚੋਂ ਲੋਕਾਂ ਨੂੰ ਬਾਹਰ ਕੱਢਦੇ ਹੋਏ

‘ਬੈਟਮੈਨ’ ਫਿਲਮ ਵੇਖਣ ਗਏ ਲੋਕਾਂ ‘ਤੇ ਗੋਲੀਬਾਰੀ

ਆਰੋਰਾ-ਅਮਰੀਕਾ ਦੇ ਆਰੋਰਾ ਥੀਏਟਰ ਵਿਚ ਬੈਟਮੈਨ ਫਿਲਮ ਵੇਖਣ ਗਏ ਲੋਕਾਂ ‘ਤੇ ਅੰਨੇਵਾਹ ਹੋਈ ਗੋਲੀਬਾਰੀ ਦੌਰਾਨ 14 ਲੋਕ ਮਾਰੇ ਗਏ ਅਤੇ 50 ਜ਼ਖ਼ਮੀ ਹੋ ਗਏ। ਜ਼ਖ਼ਮੀ ਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਵਿਚ ਇਕ ਤਿੰਨ ਮਹੀਨਿਆਂ ਦਾ … More »

ਅੰਤਰਰਾਸ਼ਟਰੀ | Leave a comment
July-19.sm

ਖੇਤੀ ਸਾਧਨ, ਬੀਜ, ਖਾਦ ਅਤੇ ਲੇਬਰ ਮਹਿੰਗੀ ਹੋਣਾ ਖੇਤੀਬਾੜੀ ਸਾਹਮਣੇ ਵੱਡੀ ਵੰਗਾਰ ਬਣ ਕੇ ਖੜ੍ਹੇ ਹਨ-ਸ਼੍ਰੀ ਸਚਦੇਵਾ

ਲੁਧਿਆਣਾ:- ਮਹਿੰਗੇ ਖੇਤੀ ਸਾਧਨ, ਬੀਜ, ਖਾਦਾਂ ਅਤੇ ਲੇਬਰ ਦੀ ਸਮੱਸਿਆ ਕਾਰਨ ਖੇਤੀਬਾੜੀ ਸਾਹਮਣੇ ਗੰਭੀਰ ਚੁਣੌਤੀਆਂ ਖੜੀਆਂ ਹਨ। ਭੂਮੀਹੀਣ ਕਿਸਾਨਾਂ ਵਿੱਚ ਵਾਧਾ ਹੋ ਰਿਹਾ ਹੈ। ਅਚਨਚੇਤ ਵਾਪਰ ਰਹੀਆਂ ਮੌਸਮੀ ਤਬਦੀਲੀਆਂ, ਗੈਰ ਸਿਫਾਰਸ਼ੀ ਕੀਟਨਾਸ਼ਕ ਜ਼ਹਿਰਾਂ, ਨਕਲੀ ਜ਼ਹਿਰਾਂ ਤੋਂ ਇਲਾਵਾ ਜ਼ਮੀਨ ਦੇ ਉਪਜਾਊ … More »

ਖੇਤੀਬਾੜੀ | Leave a comment
July-19-1.sm

ਐਨ ਜੀ ਰੰਗਾ ਕਿਸਾਨ ਪੁਰਸਕਾਰ ਹਾਸਿਲ ਕਰਨ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਅਗਵਾਈ ਮੇਰੇ ਲਈ ਸਰਵੋਤਮ-ਸ: ਮਾਨ

ਲੁਧਿਆਣਾ:- ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ 16 ਜੁਲਾਈ ਨੂੰ ਕਰਵਾਏ 84ਵੇਂ ਸਥਾਪਨਾ ਸਮਾਰੋਹ ਮੌਕੇ ਐਨ ਜੀ ਰੰਗਾ ਕਿਸਾਨ ਪੁਰਸਕਾਰ ਨਾਲ ਸਨਮਾਨਿਤ ਅਗਾਂਹਵਧੂ ਕਿਸਾਨ ਸ: ਗੁਰਚਰਨ ਸਿੰਘ ਮਾਨ ਪਿੰਡ ਤੁੰਗਵਾਲੀ ਜ਼ਿਲ੍ਹਾ ਬਠਿੰਡਾ ਨੇ ਅੱਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ … More »

ਖੇਤੀਬਾੜੀ | Leave a comment
Rajesh_Khanna.sm

ਸੁਪਰ ਸਟਾਰ ਰਾਜੇਸ਼ ਖੰਨਾ ਨਹੀਂ ਰਹੇ

ਬਾਲੀਵੁੱਡ ਸਿਨੇਮਾ ਵਿੱਚ ਇਕ ਸੁਪਰ ਸਟਾਰ ਵਜੋਂ ਜਾਣੇ ਜਾਂਦੇ ਮਸ਼ਹੂਰ ਅਦਾਕਾਰ ਰਾਜੇਸ਼ ਖੰਨਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਹ 69 ਸਾਲਾਂ ਦੇ ਸਨ। ਉਨ੍ਹਾਂ ਨੇ ਆਪਣੇ ਅੰਤਮ ਸਵਾਸ ਆਪਣੇ ਗ੍ਰਹਿ ਆਸ਼ੀਰਵਾਦ ਵਿਖੇ ਬੁਧਵਾਰ ਨੂੰ ਦੁਪਹਿਰੇ ਤਿਆਗੇ। ਉਨ੍ਹਾਂ ਦਾ ਅੰਤਮ … More »

ਫ਼ਿਲਮਾਂ | Leave a comment
300px-London_Paralympics_2012.svg.sm

ਡੋਪਿੰਗ ਟੈਸਟ ‘ਚ ਫੜੇ ਗਏ ਦੋ ਭਾਰਤੀ ਪੈਰਾਲੰਪਿਕ ਖਿਡਾਰੀ ਅਯੋਗ ਕਰਾਰ

ਲੰਡਨ – ਓਲੰਪਿਕ ਖੇਡਾਂ ਅਜੇ ਸ਼ੁਰੂ ਵੀ ਨਹੀਂ ਹੋਈਆਂ ਕਿ ਪੈਰਾਓਲੰਪਿਕ ਲਈ ਕਵਾਲੀਫਾਈ ਕਰਨ ਵਾਲੇ ਭਾਰਤ ਦੇ ਦੋ ਖਿਡਾਰੀ ਸ਼ਰਤ ਕੁਮਾਰ ਅਤੇ ਹਿਤੇਸ਼ ਸਚਦੇਵ ਡੋਪਿੰਗ ਟੈਸਟ ਵਿੱਚ ਪਕੜੇ ਗਏ ਹਨ। ਉਨ੍ਹਾਂ ਨੂੰ ਪੈਰਾਉਲੰਪਿਕ ਖੇਡਾਂ ਲਈ ਅਯੋਗ ਕਰਾਰ ਦੇ ਦਿੱਤਾ ਗਿਆ … More »

ਖੇਡਾਂ | Leave a comment
 

ਪੀ ਏ ਯੂ ਇੰਪਲਾਈਜ਼ ਫੈਡਰੇਸ਼ਨ ਦੇ ਵਫਦ ਵੱਲੋਂ ਸ: ਮਹੇਸ਼ਇੰਦਰ ਸਿੰਘ ਗਰੇਵਾਲ ਦਾ ਸਨਮਾਨ

ਲੁਧਿਆਣਾ:- ਅੱਜ ਪੀ ਏ ਯੂ ਇੰਪਲਾਈਜ਼ ਫੈਡਰੇਸ਼ਨ ਦਾ ਵਫਦ ਚੇਅਰਮੈਨ ਸ: ਹਰਬੰਸ ਸਿੰਘ ਮੁੰਡੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਦੇ ਮੁੱਖ ਸਲਾਹਕਾਰ (ਕੈਬਨਿਟ ਰੈਂਕ) ਸ: ਮਹੇਸ਼ਇੰਦਰ ਸਿੰਘ ਗਰੇਵਾਲ ਦੇ ਗ੍ਰਹਿ ਵਿਖੇ ਮਿਲਿਆ ਅਤੇ ਉਨ੍ਹਾਂ … More »

ਪੰਜਾਬ | Leave a comment
 

ਕੁਵੈਤ ਸਰਕਾਰ ਅੰਮ੍ਰਿਤਧਾਰੀ ਸਿੱਖ ਦੇ ਕੇਸ ਕਤਲ ਕਰਨ ਵਾਲੇ ਦੋਸ਼ੀ ਮੁਲਾਜਮਾਂ ਖਿਲਾਫ ਕਾਰਵਾਈ ਕਰੇ- ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ:- ਕੁਵੈਤ ਦੇਸ਼ ਦੇ ਜੇਲ੍ਹ ਅਧਿਕਾਰੀਆਂ ਵੱਲੋਂ ਅੰਮ੍ਰਿਤਧਾਰੀ ਸਿੱਖ ਨੌਜਵਾਨ ਸ.ਪਰਮਿੰਦਰ ਸਿੰਘ ਦੇ ਕੇਸ ਕਤਲ ਕਰਨ ਤੇ ਕ੍ਰਿਪਾਨ ਲਾਹ ਕੇ ਕੂੜੇ ਵਿੱਚ ਸੁੱਟੇ ਜਾਣ ਦਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲੈਂਦਿਆਂ ਇਸ ਘਟਨਾ ਦੀ … More »

ਪੰਜਾਬ | Leave a comment