ਖ਼ਬਰਾਂ

 

ਸਕਾਟਲੈਂਡ ਦੀ ਪਾਰਲੀਮੈਟ ਵੱਲੋਂ, ਸਿੱਖਾਂ ਨੂੰ ਜ਼ਬਰੀ ਫ਼ਾਂਸੀ ਦੇਣ ਵਿਰੁੱਧ ਅਤੇ ਸਿੱਖਾਂ ਦੀ ਅਮਨ ਪਸੰਦ ਅਤੇ ਮਨੁੱਖਤਾ ਪੱਖੀਂ ਸੋਚ ਦੇ ਹੱਕ ‘ਚ ਮਤੇ ਪਾਸ ਕਰਨੇ ਸਵਾਗਤਯੋਗ

ਚੰਡੀਗੜ੍ਹ – “ਬਰਤਾਨੀਆਂ ਦੇ ਸਕਾਟਲੈਂਡ ਦੀ ਪਾਰਲੀਮੈਟ ਵਿਚ “ਮੈਂਬਰ ਆਫ਼ ਦ ਸਕੋਟਿਸ ਪਾਰਲੀਮੈਟ” ਦੇ 25 ਦੇ ਕਰੀਬ ਸੰਸਦ ਮੈਂਬਰਾਂ ਵੱਲੋ ਹਿੰਦ ਵਿਚ ਸਿੱਖਾਂ ਨੂੰ ਜ਼ਬਰੀ ਅਣਮਨੁੱਖੀ ਤਰੀਕੇ ਫ਼ਾਂਸੀ ਦੇਣ ਦੇ ਹੋ ਰਹੇ ਅਮਲਾਂ ਵਿਰੁੱਧ ਜੋ ਜੋਰਦਾਰ ਆਵਾਜ਼ ਉਠਾਉਦੇ ਹੋਏ ਹਿੰਦ … More »

ਪੰਜਾਬ | Leave a comment
1.sm

ਬਾਬਾ ਬੰਦਾ ਸਿੰਘ ਬਹਾਦਰ ਗੁਰਮਤਿ ਐਜੂਕੇਸ਼ਨ ਟਰੱਸਟ ਵੱਲੋਂ 10 ਰੋਜਾ ਗੁਰਮਤਿ ਕੈਂਪ ਲਗਾਇਆ ਗਿਆ

ਬਾਬਾ ਬੰਦਾ ਸਿੰਘ ਬਹਾਦਰ ਗੁਰਮਤਿ ਐਜੂਕੇਸ਼ਨ ਟਰੱਸਟ ਵੱਲੋਂ ਜੋ 10 ਰੋਜਾ ਵਿਸ਼ਾਲ ਗੁਰਮਤਿ ਕੈਂਪ “ਬਚਪਨ ਅਤੇ ਸਿਆਣਪ ਦੀ ਗੁਰਮਤਿ ਸਾਂਝ 2012” 8 ਜੂਨ ਨੂੰ ਸ਼ੁਰੂ ਕੀਤਾ ਸੀ ਉਹ 17 ਜੂਨ ਨੂੰ ਸਿਖਰ ਦੁਪਹਿਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ … More »

ਭਾਰਤ | Leave a comment
ਸ੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਜਿਲ੍ਹਾ ਸਿਹਤ ਸੋਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।(ਫੋਟੋ: ਸੁਨੀਲ ਬਾਂਸਲ)

ਸਕੂਲਾਂ ’ਚ ਪੜ੍ਹ ਰਹੇ ਬੱਚਿਆਂ ਦਾ ਮੈਡੀਕਲ ਚੈਕਅਪ ਯਕੀਨੀ ਬਣਾਇਆ ਜਾਵੇ : ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਜ਼ਿਲਾ ਸਿਹਤ ਸੋਸਾਇਟੀ ਸ੍ਰੀ ਮੁਕਤਸਰ ਸਾਹਿਬ ਦੀ ਇੱਕ ਅਹਿਮ ਮੀਟਿੰਗ  ਸ੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸ੍ਰੀ ਦਲਵਿੰਦਰਜੀਤ ਸਿੰਘ ਐਸ.ਡੀ.ਐਮ ਸ੍ਰੀ ਮੁਕਤਸਰ, ਸ੍ਰੀ ਅਮਨਦੀਪ ਬਾਂਸਲ … More »

ਪੰਜਾਬ | Leave a comment
DSC_0507_edit.sm

ਅਮਰੀਕਨ ਵਾਈਟ ਹਾਉਸ ਵਿੱਚ ਗੂੰਜੇ ਜੈਕਾਰੇ

ਵਾਸ਼ਿੰਗਟਨ- ਪਿਛਲੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਵਾਈਟ ਹਾਉਸ ਵਿੱਚ ਸਿੱਖ ਜੈਕਾਰੇ ਗੂੰਜਦੇ ਸੁਣੇ ਗਏ। ਇਹ ਜੈਕਾਰੇ ਸਿੱਖਾਂ ਦੇ ਨਾਲ ਸੰਬੰਧਤ ਜਮਹੂਰੀ ਅਧਿਕਾਰਾ ਦੇ ਮਸਲਿਆਂ ਬਾਰੇ ਪਹਿਲੀ ਇਤਿਹਾਸਕ ਮੀਟਿੰਗ, ਜੋ ਕਿ ਵਾਈਟ ਹਾਉਸ ਇਨੀਸ਼ੀਏਟੀਵ ਓਨ ਏਸ਼ਿਆਈ ਅਮਰੀਕਨ ਐਂਡ ਪੈਸੀਫਿਕ ਆਈਲੈਡਰ ਅਤੇ … More »

ਅੰਤਰਰਾਸ਼ਟਰੀ | Leave a comment
Prime Minister Syed Yusuf Raza Gilani talking to the representatives of print and electronic media in Lahore on June 10, 2012

ਸੁਪਰੀਮ ਕੋਰਟ ਨੇ ਗਿਲਾਨੀ ਨੂੰ ਅਯੋਗ ਕਰਾਰ ਦਿੱਤਾ

ਇਸਲਾਮਾਬਾਦ- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਹੁਕਮ ਦੀ ਉਲੰਘਣਾ ਦੇ ਦੋਸ਼ ਵਿੱਚ ਇੱਕ ਇਤਿਹਾਸਿਕ ਫੈਸਲਾ ਸੁਣਾਉਂਦੇ ਹੋਏ ਪ੍ਰਧਾਨਮੰਤਰੀ ਗਿਲਾਨੀ ਨੂੰ ਪ੍ਰਧਾਨਮੰਤਰੀ ਪਦ ਦੇ ਅਯੋਗ ਕਰਾਰ ਦਿੱਤਾ ਹੈ।ਸੁਪਰੀਮ ਕੋਰਟ ਨੇ ਕਿਹਾ ਹੈ ਕਿ ਗਿਲਾਨੀ 26 ਅਪਰੈਲ ਨੂੰ ਹੀ ਇਸ ਅਹੁਦੇ ਦੇ … More »

ਅੰਤਰਰਾਸ਼ਟਰੀ | Leave a comment
17----1.sm

ਬੀਕੇਯੂ ਉਗਰਾਹਾਂ ਤੇ ਡਕੌਂਦਾ ਯੂਨੀਅਨ ਦੀ ਅਗਵਾਈ ’ਚ ਕਿਸਾਨਾ ਨੇ ਹੰਢਿਆਇਆ ਚੌਕ ’ਤੇ ਲਾਇਆ ਧਰਨਾ

ਬਰਨਾਲਾ, (ਜੀਵਨ ਰਾਮਗੜ੍ਹ)- ਖੇਤੀ ਸੈਕਟਰ ਨੂੰ ਨਿਰਵਿਘਨ ਸਪਲਾਈ ਬਿਜਲੀ ਮਹਿਕਮੇਂ ਦੀ ਵਾਅਦਾ ਖਿਲਾਫ਼ੀ ਦੇ ਖਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਬਰਨਾਲਾ ਨੇੜਲੇ ਹੰਢਿਆਇਆ ਚੌਂਕ ਵਿਖੇ ਧਰਨਾ ਲਾ ਕੇ ਟਰੈਫਿਕ ਜਾਮ ਕੀਤਾ … More »

ਪੰਜਾਬ | Leave a comment
 

ਕਾਂਗਰਸ ਦੀਆਂ ਸਿੱਖ ਵਿਰੋਧੀ ਨੀਤੀਆਂ ਵਿਰੁੱਧ ਸਿੱਖ ਪੰਥ ਲਾਮਬੱਧ ਹੋਵੇ

ਲੁਧਿਆਣਾ,(ਸਿੱਖ ਸਿਆਸਤ)- ਕਾਂਗਰਸ ਪਾਰਟੀ ਨੇ 1947 ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਸਿਆਸੀ ਵਾਅਦਿਆਂ ਨੂੰ ਤੋੜ ਕੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਦਾ ਦਰਜ਼ਾ ਦੇਣ ਤੋਂ ਲੈ ਕੇ ਹੁਣ ਤੱਕ ਹਮੇਸ਼ਾਂ ਹੀ ਸਿੱਖ ਵਿਰੋਧੀ ਪੈਂਤੜੇਬਾਜ਼ੀ ਅਪਾਣਾਈ ਰੱਖੀ ਹੈ ਅਤੇ ਸਿੱਖਾਂ, ਸਿੱਖੀ … More »

ਪੰਜਾਬ | Leave a comment
June-18-1.sm

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਫੂਡ ਕਾਰਪੋਰਸ਼ਨ ਆਫ ਇੰਡੀਆ ਵਿਚਕਾਰ ਸਿਖਲਾਈ ਪ੍ਰੋਗਰਾਮਾਂ ਬਾਰੇ ਸਮਝੌਤਾ

ਲੁਧਿਆਣਾ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਅੱਜ ਯੂਨੀਵਰਸਿਟੀ ਅਤੇ ਕਾਰਪੋਰੇਸ਼ਨ ਦੇ  ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸਿਖਲਾਈ ਪ੍ਰੋਗਰਾਮਾਂ ਸੰਬੰਧੀ ਸਹਿਯੋਗ ਬਾਰੇ ਸਮਝੌਤੇ ਤੇ ਹਸਤਾਖਰ ਕੀਤੇ ਗਏ। ਯੂਨੀਵਰਸਿਟੀ ਵੱਲੋਂ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਅਤੇ ਕਾਰਪੋਰੇਸ਼ਨ ਵੱਲੋਂ ਡਿਪਟੀ … More »

ਖੇਤੀਬਾੜੀ | Leave a comment
 

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਡਾ: ਵੀ ਪੀ ਸੇਠੀ ਅਮਰੀਕਨ ਯੂਨੀਵਰਸਿਟੀ ਲਈ ਵਿਜਿਟਿੰਗ ਪ੍ਰੋਫੈਸਰ ਵਜੋਂ ਚੁਣੇ ਗਏ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਵਜੋਂ ਕਾਰਜਸ਼ੀਲ ਡਾ: ਵੀ ਪੀ ਸੇਠੀ ਨੂੰ ਅਮਰੀਕਾ ਦੀ ਨਾਰਥ ਡਕੋਟਾ ਸਟੇਟ ਯੂਨੀਵਰਸਿਟੀ ਅਮਰੀਕਾ ਵੱਲੋਂ ਗਰੀਨ ਹਾਊਸ ਡਿਜ਼ਾਈਨ ਅਤੇ ਮਾਈਕਰੋ ਕਲਾਈਮੇਟ ਕੰਟਰੋਲ ਵਿਸ਼ੇ ਤੇ ਸਾਂਝੀ ਖੋਜ ਲਈ ਅਗਲੇ … More »

ਖੇਤੀਬਾੜੀ | Leave a comment
s2012061841073.sm

ਭਾਰੀ ਸੰਕਟ ‘ਚ ਹੈ ਦੁਨੀਅਭਰ ਦੀ ਅਰਥਵਿਵਸਥਾ – ਡਾ: ਮਨਮੋਹਨ ਸਿੰਘ

ਮੈਕਸੀਕੋ- ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਜੀ 20 ਸੰਮੇਲਨ ਦੌਰਾਨ ਕਿਹਾ ਕਿ ਇਸ ਸਮੇਂ ਪੂਰੇ ਵਿਸ਼ਵ ਦੀ ਅਰਥਵਿਵਸਥਾ ਭਾਰੀ ਸੰਕਟ ਵਿੱਚ ਹੈ। ਉਨ੍ਹਾਂ ਨੇ ਇਹ ਵੀ ਉਮੀਦ ਕੀਤੀ ਕਿ ਇਸ ਸੰਕਟ ਤੋਂ ਬਾਹਰ ਨਿਕਲਣ ਵਿੱਚ ਜੀ 20 ਦੇਸ਼ਾਂ ਦਾ … More »

ਅੰਤਰਰਾਸ਼ਟਰੀ | Leave a comment