ਖ਼ਬਰਾਂ
ਫਿਚ ਨੇ ਵੀ ਡੇਗੀ ਭਾਰਤ ਦੀ ਕਰੈਡਿਟ ਰੇਟਿੰਗ
ਨਿਊਯਾਰਕ- ਅੰਤਰਰਾਸ਼ਟਰੀ ਕਰੈਡਿਟ ਰੇਟਿੰਗ ਸੰਸਥਾ ਫਿਚ ਨੇ ਭਾਰਤ ਦੀ ਕਰੈਡਿਟ ਰੇਟਿੰਗ ਆਊਟਲੁਕ ਵਿੱਚ ਕਟੌਤੀ ਕਰਦੇ ਹੋਏ ਇਸ ਨੂੰ ਸਥਿਰ ਤੋਂ ਨੈਗੇਟਿਵ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸਟੈਂਡਰਡ ਐਂਡ ਪੂਅਰਜ਼ ਵੀ ਕਰੈਡਿਟ ਰੇਟਿੰਗ ਘੱਟ ਕਰਨ ਦੀ ਚਿਤਾਵਨੀ ਦੇ ਚੁੱਕੀ ਹੈ। … More
ਗਰੀਸ ‘ਚ ਬੇਲਆਊਟ ਸਮਰਥੱਕ ਪਾਰਟੀ ਨੂੰ ਬਹੁਮੱਤ
ਏਥਨਜ਼- ਗਰੀਸ ਦੇ ਯੌਰੋਜੋਨ ਤੋਂ ਬਾਹਰ ਹੋਣ ਦਾ ਖਤਰਾ ਅਜੇ ਟਲ ਗਿਆ ਲਗਦਾ ਹੈ। ਗਰੀਸ ਵਿੱਚ ਐਤਵਾਰ ਨੂੰ ਹੋਈਆਂ ਸੰਸਦੀ ਚੋਣਾਂ ਵਿੱਚ ਬੇਲਆਊਟ ਸਮਰਥੱਕ ਨਿਊ ਡੈਮੋਕਰੇਸੀ ਪਾਰਟੀ ਨੇ ਲੈਫ਼ਟ ਸੀਰੀਜਾ ਪਾਰਟੀ ਤੇ ਜਿੱਤ ਪ੍ਰਾਪਤ ਕੀਤੀ ਹੈ। ਨਿਊ ਡੈਮੋਕਰੇਸੀ ਪਾਰਟੀ ਦੇ … More
ਰਾਸ਼ਟਰਪਤੀ ਉਮੀਦਵਾਰ ਨੂੰ ਸਮਰਥਣ ਦੇਣ ਸਬੰਧੀ ਭਾਜਪਾ ਵਿੱਚ ਮੱਤਭੇਦ
ਨਵੀਂ ਦਿੱਲੀ- ਪ੍ਰਣਬ ਮੁੱਖਰਜੀ ਦੇ ਰਾਸ਼ਟਰਪਤੀ ਪਦ ਲਈ ਸਮਰਥਣ ਜਾਂ ਚੁਣੌਤੀ ਦੇਣ ਦੇ ਮੁੱਦੇ ਤੇ ਐਨਡੀਏ ਹੀ ਨਹੀਂ ਸਗੋਂ ਭਾਜਪਾ ਨੇਤਾਵਾਂ ਵਿੱਚ ਵੀ ਮੱਤਭੇਦ ਚੱਲ ਰਹੇ ਹਨ। ਇਸ ਲਈ ਪਾਰਟੀ ਅਜੇ ਤੱਕ ਕੋਈ ਵੀ ਠੋਸ ਸਟੈਂਡ ਨਹੀਂ ਲੈ ਸਕੀ। ਐਨਡੀਏ … More
ਸੀਐਸ ਪ੍ਰੀਖਿਆਵਾਂ ’ਚੋਂ ਤੀਹਰੀਆਂ ਪ੍ਰਾਪਤੀਆਂ ਕਰਨ ਵਾਲਾ ਬਰਨਾਲਾ ਨਿਵਾਸੀ ਰਾਕੇਸ਼ ਦਾ ਬਰਨਾਲਾ ਪੁੱਜਣ ’ਤੇ ਭਰਵਾਂ ਸਵਾਗਤ
ਬਰਨਾਲਾ,(ਜੀਵਨ ਰਾਮਗੜ੍ਹ)– ਪੰਜਾਬ ਸਿਵਲ ਸੇਵਾਵਾਂ (ਕਾਰਜਕਾਰੀ) ਪ੍ਰੀਖਿਆਵਾਂ ’ਚੋਂ ਪੰਦਰਵਾਂ ਰੈਂਕ ਹਾਸਲ ਕਰਕੇ ਬਰਨਾਲਾ ਦਾ ਨਾਂਅ ਰੌਸ਼ਨ ਕਰਨ ਵਾਲੇ ਰਾਕੇਸ਼ ਕੁਮਾਰ ਗੁਪਤਾ ਦਾ ਅੱਜ ਆਪਣੇ ਗ੍ਰਹਿ ਵਿਖੇ ਪੁੱਜਣ ’ਤੇ ਪਰਿਵਾਰ, ਰਿਸ਼ਤੇਦਾਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਮਾਤਾ ਕੌਸ਼ਲਿਆ … More
ਸੜਕ ਹਾਦਸੇ ’ਚ ਡਿਊਟੀ ਤੋਂ ਪਰਤ ਰਹੇ ਫਾਰਮਾਸਿਸਟ ਦੀ ਮੌਤ
ਬਰਨਾਲਾ,(ਜੀਵਨ ਰਾਮਗੜ੍ਹ)–ਅੱਜ ਸੁਵੱਖਤੇ ਸਥਾਨਕ ਨਾਨਕਸਰ ਰੋਡ ’ਤੇ ਸਥਿੱਤ ਮਹਿਲ ਨਗਰ ਦੇ ਨਜ਼ਦੀਕ ਡਿਊਟੀ ਤੋਂ ਮੋਟਰ ਸਾਇਕਲ ’ਤੇ ਪਰਤ ਰਹੇ ਫਾਰਮਾਸਿਸਟ ਦੀ ਸਾਹਮਣਿਓਂ ਆ ਰਹੇ ਟੈਂਪੂ (ਛੋਟਾ ਹਾਥੀ) ਨਾਲ ਆਹਮੋਂ ਸਾਹਮਣੀ ਟੱਕਰ ’ਚ ਮੌਤ ਹੋ ਗਈ। ਜਿਸ ਦੀ ਮ੍ਰਿਤਕ ਲਾਸ਼ ਨੂੰ … More
ਅਮਰੀਕਾ ‘ਚ ਇਲਲੀਗਲ ਇਮੀਗਰਾਂਟਸ ਨੂੰ ਮਿਲੇਗਾ ਵਰਕ ਪਰਮਿਟ
ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਚੋਣਾਂ ਵਿੱਚ ਲਾਭ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਹਾ ਹੈ ਕਿ ਅਮਰੀਕਾ ਵਿੱਚ ਬੱਚੇ ਦੇ ਰੂਪ ਵਿੱਚ ਪਰਵੇਸ਼ ਕਰਨ ਵਾਲੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਕੰਮ ਕਰਨ ਦਾ ਇਜਾਜ਼ਤ ਦਿੱਤੀ ਜਾਵੇਗੀ ਅਤੇ ਇਸ ਕੈਟੇਗਰੀ ਵਿੱਚ ਆਉਂਦੇ … More
ਬਾਰਾਂ ਸਾਲ ਦਾ ਬੱਚਾ ਪੱਚੀ ਵਾਰੀ ਚੋਰੀ ਕਰਦਾ ਫੜਿਆ ਗਿਆ
ਫਰਾਂਸ, (ਸੁਖਵੀਰ ਸਿੰਘ ਸੰਧੂ)- ਇਥੇ ਬਹੁਤ ਸਾਰੇ ਸ਼ਹਿਰਾਂ ਅਤੇ ਕਸਬਿਆ ਵਿੱਚ ਰੋਮਾਨੀਆ ਮੂਲ ਦੇ ਗਰੀਬ ਤਬਕੇ ਦੇ ਲੋਕ ਸੜਕਾਂ ਦੇ ਕੰਢਿਆਂ ਤੇ,ਹਾਈਵੇ ਦੇ ਪੁਲਾਂ ਥੱਲੇ ਜਾਂ ਖਾਲੀ ਜਗ੍ਹਾ ਵਿੱਚ ਲੱਕੜ ਦੇ ਖੋਖਿਆਂ ਦੀਆਂ ਝੁੱਗੀਆ ਝੌਪੜੀਆਂ ਬਣਾ ਕੇ ਰਹਿ ਰਹੇ ਹਨ।ਉਹ … More
ਖੰਨਾ ਨੂੰ ਜ਼ਿਲ੍ਹਾ ਬਣਾਉਣ ਲਈ ਦਿੱਤਾ ਜਾ ਰਿਹਾ ਧਰਨਾ 33 ਵੇਂ ਦਿਨ ’ਚ
ਖੰਨਾ – ਪੁਲਿਸ ਜ਼ਿਲ੍ਹਾ ਖੰਨਾ ਨੂੰ ਪੂਰਨ ਤੌਰ ’ਤੇ ਪ੍ਰਸ਼ਾਸ਼ਨਿਕ ਰੂਪ ’ਚ ਜ਼ਿਲ੍ਹਾ ਬਨਾਉਣ ਦੀ ਮੰਗ ਨੂੰ ਲੈ ਕੇ ਹਿੰਦੋਸਤਾਨ ਨੈਸ਼ਨਲ ਪਾਰਟੀ ਆਫ਼ ਇੰਡੀਆ (ਐਚ. ਐਨ. ਪੀ.) ਦੇ ਕੌਮੀ ਪ੍ਰਧਾਨ ਸ੍ਰ. ਕਰਨੈਲ ਸਿੰਘ ਇਕੋਲਾਹਾ ਰਹਿਨੁਮਾਈ ਹੇਠਾਂ ਸ਼ੁਰੂ ਕੀਤਾ ਗਿਆ, ਲੜੀਵਾਰ … More
ਚਿੰਦਬਰਮ ਫਿਰ ਸੰਭਾਲ ਸਕਦੇ ਹਨ ਵਿੱਤ ਮੰਤਰਾਲਾ
ਨਵੀਂ ਦਿੱਲੀ- ਪ੍ਰਣਬ ਮੁੱਖਰਜੀ ਦੇ ਰਾਸ਼ਟਰਪਤੀ ਬਣਨ ਨਾਲ ਵਿੱਤ ਵਿਭਾਗ ਬਾਰੇ ਕਿਆਸ ਲਗਾਏ ਜਾ ਰਹੇ ਹਨ ਕਿ ਹੁਣ ਵਿੱਤ ਮੰਤਰੀ ਦੀ ਕੁਰਸੀ ਤੇ ਕੌਣ ਬੈਠੇਗਾ। ਵਰਤਮਾਨ ਗ੍ਰਹਿਮੰਤਰੀ ਪੀ. ਚਿੰਦਬਰਮ ਫਿਰ ਤੋਂ ਵਿੱਤਮੰਤਰੀ ਦੀ ਗੱਦੀ ਸੰਭਾਲਣ ਦੇ ਖਾਹਿਸ਼ਮੰਦ ਹਨ। ਉਹ ਪਹਿਲਾਂ … More
ਅਮਰੀਕਾ ਅਤੇ ਭਾਰਤ ਵਿਸ਼ਵ ਮੰਦੀ ਤੋਂ ਉਭਰਨ ਲਈ ਮਿਲਜੁਲ ਕੇ ਕੰਮ ਕਰਨਗੇ
ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਗਲੋਬਲ ਅਰਥਵਿਵਸਥਾ ਨੂੰ ਮਜਬੂਤ ਕਰਨ ਤੋਂ ਇਲਾਵਾ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਸਮੇਤ ਵੱਧ ਰਹੇ ਯੌਰੋ ਸੰਕਟ ਸਬੰਧੀ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਫੋਨ ਤੇ ਇਸ ਬਾਰੇ ਵਿਚਾਰ ਵਟਾਂਦਰਾ … More









