ਖ਼ਬਰਾਂ
ਪੈਟਰੋਲੀਅਮ ਮੰਤਰੀ ਸਮੇਤ ਨੇਤਾਵਾਂ ਨੇ ਸੱਬਸਿਡੀ ਗੈਸ ਸਿਲੰਡਰਾਂ ਦੀ ਮਚਾਈ ਲੁੱਟ
ਨਵੀਂ ਦਿੱਲੀ- ਦੇਸ਼ ਦੀ ਜਨਤਾ ਨੂੰ ਰਸੋਈ ਗੈਸ ਪ੍ਰਾਪਤ ਕਰਨ ਲਈ ਕਿੰਨੀ ਪਰੇਸ਼ਾਨੀ ਉਠਾਉਣੀ ਪੈਂਦੀ ਹੈ, ਪਰ ਸਾਡੇ ਨੇਤਾ ਲੋਕਾਂ ਦੀ ਖੁਨ ਪਸੀਨੇ ਦੀ ਕਮਾਈ ਦੇ ਖੂਬ ਮਜ਼ੇ ਲੁੱਟ ਰਹੇ ਹਨ। ਪੈਟਰੋਲੀਅਮ ਮੰਤਰੀ ਜੈਪਾਲ ਰੈਡੀ ਨੇ ਖੁਦ ਇੱਕ ਸਾਲ ਵਿੱਚ … More
ਰਾਜਾ ਪਰਵੇਜ਼ ਅਸ਼ਰਫ਼ ਨੇ ਪਾਕਿਸਤਾਨ ਦੇ ਨਵੇਂ ਪ੍ਰਧਾਨਮੰਤਰੀ ਦੇ ਤੌਰ ਤੇ ਸਹੁੰ ਚੁੱਕੀ
ਇਸਲਾਮਾਬਾਦ- ਰਾਜਾ ਪਰਵੇਜ ਅਸ਼ਰਫ਼ ਨੇ ਪਾਕਿਸਤਾਨ ਦੇ 25ਵੇਂ ਪ੍ਰਧਾਨਮੰਤਰੀ ਦੇ ਤੌਰ ਤੇ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੇ ਈਵਾਨੇ-ਏ-ਸਦਰ ਵਿੱਚ ਇੱਕ ਸਮਾਗਮ ਦੌਰਾਨ ਰਾਜਾ ਪਰਵੇਜ਼ ਨੂੰ ਪ੍ਰਧਾਨਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਉਣ ਦੀ ਰਸਮ ਅਦਾ ਕੀਤੀ। ਪਾਕਿਸਤਾਨੀ … More
ਡਾਲਰ ਦੇ ਮੁਕਾਬਲੇ ਰੁਪੈ ‘ਚ ਆਈ ਭਾਰੀ ਗਿਰਾਵਟ
ਨਵੀਂ ਦਿੱਲੀ- ਡਾਲਰ ਦੇ ਲਗਾਤਾਰ ਮਜ਼ਬੂਤ ਹੋਣ ਨਾਲ ਅਤੇ ਰੁਪੈ ਵਿੱਚ ਰੀਕਾਰਡ ਤੋੜ ਗਿਰਾਵਟ ਆਉਣ ਨਾਲ ਦੇਸ਼ ਦੀ ਅਰਥਵਿਵਸਥਾ ਦੀ ਸਥਿਤੀ ਹੋਰ ਵੀ ਪਤਲੀ ਹੁੰਦੀ ਜਾ ਰਹੀ ਹੈ। ਪਿੱਛਲੇ ਕੁਝ ਸਮੇਂ ਤੋਂ ਡਾਲਰ ਦੀ ਚਮਕ ਵੱਧ ਰਹੀ ਹੈ ਅਤੇ ਰੁਪਿਆ … More
ਨਿਤੀਸ਼ ਕੁਮਾਰ ਇਖਲਾਕੀ ਅਤੇ ਸਾਫ਼-ਸੁਥਰੀ ਸਿਆਸਤ ਦੀ ਸੋਚ ਦੇ ਮਾਲਕ ਇਨਸਾਨ : ਮਾਨ
ਚੰਡੀਗੜ੍ਹ – “ਕਿਸੇ ਵੀ ਸੰਗਠਨ ਜਮਾਤ ਜਾਂ ਜਥੇਬੰਦੀ ਵਿਚ ਬੈਠੇ ਕਿਸੇ ਵਿਅਕਤੀ ਨੂੰ ਵਿਰੋਧੀ ਭਾਵਨਾ ਨਾਲ ਵੇਖਣ ਦੀ ਬਜਾਇ, ਉਸ ਦੇ ਇਖ਼ਲਾਕ, ਅਮਲਾਂ ਨੂੰ ਮੁੱਖ ਰੱਖਕੇ ਹੀ ਆਪਣੇ ਮਨ ਵਿਚ ਪਹਿਚਾਣ ਬਣਾਉਣੀ ਚਾਹੀਦੀ ਹੈ, ਜਿਵੇ ਕਿ ਸ੍ਰੀ ਨਿਤੀਸ਼ ਕੁਮਾਰ ਮੁੱਖ … More
ਚੀਨੀ ਜੋੜੇ ਨੇ ਔਰਤ ਦੇ ਟੋਟੇ ਟੋਟੇ ਕਰਕੇ ਖਿਲਾਰ ਦਿਤੇ
ਪੈਰਿਸ, (ਸੁਖਵੀਰ ਸਿੰਘ ਸੰਧੂ)- ਪੁਲਿਸ ਨੇ ਉਸ ਚਾਇਨਾ ਮੂਲ ਦੇ ਜੋੜੇ ਦੀ ਭਾਲ ਕਰ ਲਈ ਹੈ। ਜਿਸ ਨੇ ਪਿਛਲੇ ਮਹੀਨੇ ਇੱਕ ਚੀਨੀ ਲੜਕੀ ਦੇ ਟੋਟੇ ਟੋਟੇ ਕਰ ਕੇ ਇਥੋਂ ਦੇ ਬੋਆ ਦਾ ਵਿਨਸਿਨ ਨਾਂ ਦੇ ਪਾਰਕ ਵਿੱਚ ਸੁੱਟ ਦਿੱਤੇ ਸਨ।ਇਸ … More
ਚੋਰਾਂ ਨੇ ਜਦੋਂ ਬੈਗ ਖੋਹਣ ਦੀ ਕੋਸ਼ਿਸ ਕੀਤੀ
ਪੈਰਿਸ,(ਸੁਖਵੀਰ ਸਿੰਘ ਸੰਧੂ)-ਇਥੇ ਦੇ ਨਾਲ ਲਗਦੇ ਇਲਾਕੇ ਅਬਰਵਿਲੀਏ ਵਿੱਚ ਜਿਥੇ ਹੋਲ ਸੇਲ ਦੀ ਮਾਰਕੀਟ ਵਿੱਚੋਂ ਵਪਾਰੀ ਲੋਕ ਕਪੜ੍ਹਾ, ਜੁਤੀਆਂ ਤੇ ਗਹਿਣੇ ਆਦਿ ਦੀ ਪੂਰੇ ਯੋਰਪ ਅਤੇ ਦੇਸਾਂ ਵਿਦੇਸਾਂ ਤੋਂ ਖਰੀਦੋ ਫਰੋਖਤ ਕਰਨ ਲਈ ਲੋਕੀ ਆਉਦੇ ਹਨ। ਕੱਲ ਸਵੇਰੇ ਦੋ ਸਕੂਟਰ … More
ਪੀ ਏ ਯੂ ਇੰਪਲਾਈਜ਼ ਫੈਡਰੇਸ਼ਨ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਖਜ਼ਾਨਾ ਮੰਤਰੀ ਦਾ ਧੰਨਵਾਦ
ਲੁਧਿਆਣਾ:- ਪੀ ਏ ਯੂ ਇੰਪਲਾਈਜ ਫੈਡਰੇਸ਼ਨ ਦੀ ਇਕ ਜ਼ਰੂਰੀ ਮੀਟਿੰਗ ਅੱਜ ਮਿਤੀ 20.06.2012 ਨੂੰ ਪੀ ਏ ਯੂ ਇੰਪਲਾਈਜ਼ ਫੈਡਰੇਸ਼ਨ ਦੇ ਚੇਅਰਮੈਨ ਹਰਬੰਸ ਸਿੰਘ ਮੁੰਡੀ ਦੀ ਪ੍ਰਧਾਨਗੀ ਵਿੱਚ ਸਟੂਡੈਂਟ ਹੋਮ ਵਿਖੇ ਹੋਈ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਸਾਲ … More
ਬਲਬੀਰ ਸਿੰਘ ਮੋਮੀ ਵਿਦਿਆਰਥੀਆਂ ਦੇ ਰੂ-ਬ-ਰੂ
ਕੁਰੂਕਸ਼ੇਤਰ, (ਨਿਸ਼ਾਨ ਸਿੰਘ ਰਾਠੌਰ) : ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਕਨੇਡਾ ਦੇ ਪ੍ਰਸਿੱਧ ਪੰਜਾਬੀ ਸਾਹਿਤਕਾਰ ਬਲਬੀਰ ਸਿੰਘ ਮੋਮੀ ਨੂੰ ਵਿਭਾਗ ਦੇ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਹਰਿਆਣਾ ਦੇ ਵਿਭਿੰਨ ਜ਼ਿਲ੍ਹਿਆਂ ਦੇ … More
ਪੰਜਾਬੀ ਵਿਦਵਾਨ ਡਾ: ਰਘੁਬੀਰ ਸਿੰਘ ਬੈਂਸ ਨੂੰ ਪੰਜਾਬ ਸਾਹਿਤ ਅਕੈਡਮੀ ਵੱਲੋਂ ਮੁਬਾਰਕਾਂ
ਲੁਧਿਆਣਾ:ਕੈਨੇਡਾ ਵੱਸਦੇ ਪੰਜਾਬੀ ਵਿਦਵਾਨ ਡਾ: ਰਘੁਬੀਰ ਸਿੰਘ ਬੈਂਸ ਨੂੰ ਪੰਜਾਬ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਉਨ੍ਹਾਂ ਦੀ ਭਾਰਤ ਫੇਰੀ ਦੌਰਾਨ ਪੰਜਾਬੀ ਭਵਨ ਲੁਧਿਆਣਾ ਵਖੇ ਲੇਖਕਾਂ, ਬੁੱਧੀਜੀਵੀਆਂ ਅਤੇ ਪੰਜਾਬੀ ਹਿਤੈਸ਼ੀਆਂ ਨਾਲ ਰੂ-ਬਰੂ ਕਰਕੇ ਸਨਮਾਨਿਤ ਕੀਤਾ ਜਾਵੇਗਾ। ਅਕੈਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ … More
ਪ੍ਰਧਾਨਮੰਤਰੀ ਨਹੀਂ ਬਣ ਸਕਦੇ ਮੋਦੀ- ਮਿਸ਼ਰਾ
ਨਵੀਂ ਦਿੱਲੀ- ਦੇਸ਼ ਦੇ ਸਾਬਕਾ ਸੁਰੱਖਿਆ ਸਲਾਹਕਾਰ ਅਤੇ ਵਾਜਪਾਈ ਦੇ ਸਾਥੀ ਬਰਜੇਸ਼ ਮਿਸ਼ਰਾ ਨੇ ਕਿਹਾ ਹੈ ਕਿ ਗੁਜਰਾਤ ਵਿੱਚ ਹੋਏ ਦੰਗਿਆਂ ਕਰਕੇ ਮੁੱਖਮੰਤਰੀ ਨਰੇਂਦਰ ਮੋਦੀ ਭਾਰਤ ਦੇ ਪ੍ਰਧਾਨਮੰਤਰੀ ਨਹੀਂ ਬਣ ਸਕਦੇ। ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਪਹਿਲਾਂ ਹੀ ਮੋਦੀ ਦੇ … More







