ਖ਼ਬਰਾਂ
ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਕਿਲ੍ਹਾ ਲੋਹਗੜ੍ਹ ਵਿਖੇ ਲੜੀ ਗਈ ਪਹਿਲੀ ਜੰਗ ਤੇ ਪਹਿਲੀ ਫ਼ਤਹਿ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਹੋਵੇਗਾ
ਅੰਮ੍ਰਿਤਸਰ:- ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਕਿਲ੍ਹਾ ਲੋਹਗੜ ਸਾਹਿਬ ਵਿਖੇ ਲੜੀ ਗਈ ਪਹਿਲੀ ਜੰਗ ਦੌਰਾਨ ਕੀਤੀ ਫ਼ਤਹਿ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਵੱਲੋਂ ਸਭਾ-ਸੁਸਾਇਟੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਨਗਰ ਕੀਰਤਨ … More
ਗਜ਼ਲ ਸਮਰਾਟ ਮੇਹਦੀ ਹਸਨ ਨਹੀਂ ਰਹੇ
ਕਰਾਚੀ- ਗਜ਼ਲਾਂ ਦੇ ਬਾਦਸ਼ਾਹ ਮੇਹਦੀ ਹਸਨ ਨੇ ਬੁੱਧਵਾਰ ਦੁਪਹਿਰ ਨੂੰ ਕਰਾਚੀ ਦੇ ਇੱਕ ਹਸਪਤਾਲ ਵਿੱਚ ਆਪਣੀ ਅੰਤਿਮ ਜੀਵਨ ਯਾਤਰਾ ਪੂਰੀ ਕੀਤੀ। ਉਹ ਪਿੱਛਲੇ 2 ਸਾਲ ਤੋਂ ਬਿਮਾਰੀ ਨਾਲ ਜੂਝ ਰਹੇ ਸਨ। 84 ਸਾਲ ਦੇ ਮੇਹਦੀ ਹਸਨ ਦੀ ਸਿਹਤ ਪਿੱਛਲੇ ਦੋ … More
ਮਮਤਾ-ਮੁਲਾਇਮ ਨੇ ਸੋਨੀਆਂ ਵੱਲੋਂ ਪੇਸ਼ ਰਾਸ਼ਟਰਪਤੀ ਨਾਵਾਂ ਨੂੰ ਕੀਤਾ ਖਾਰਿਜ਼
ਨਵੀਂ ਦਿੱਲੀ- ਰਾਸ਼ਟਰਪਤੀ ਦੇ ਅਹੁਦੇ ਲਈ ਸੋਨੀਆ ਵੱਲੋਂ ਰੱਖੇ ਗਏ ਕਾਂਗਰਸ ਦੇ ਦੋਵਾਂ ਨਾਵਾਂ ਨੂੰ ਮਮਤਾ ਅਤੇ ਮੁਲਾਇਮ ਸਿੰਘ ਨੇ ਖਾਰਿਜ਼ ਕਰਕੇ ਤਿੰਨ ਨਵੇਂ ਨਾਵਾਂ ਦੇ ਸੁਝਾਅ ਦਿੱਤੇ ਹਨ।।ਇਹ ਨਾਂ ਹਨ, ਸਾਬਕਾ ਰਾਸਲਟਰਪਤੀ ਅਬਦੁਲ ਕਲਾਮ, ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਸੋਮਨਾਥ … More
ਸੀਰੀਆ ‘ਚ ਪੈਦਾ ਹੋਏ ਗ੍ਰਹਿ ਯੁੱਧ ਵਰਗੇ ਹਾਲਾਤ : ਯੂਐਨ
ਹਫ਼ਾ- ਸੰਯੁਕਤ ਰਾਸ਼ਟਰ ਦੇ ਸੀਰੀਆ ਵਿੱਚ ਗਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਸੀਰੀਆ ਦੇ ਹਫ਼ਾ ਸ਼ਹਿਰ ਅੰਦਰ ਦਾਖਿਲ ਹੋਏ ਤਾਂ ਭੀੜ ਨੇ ਉਨ੍ਹਾਂ ਉਪਰ ਪੱਥਰ ਸੁੱਟ ਕੇ ਉਨ੍ਹਾਂ ਨੂੰ ਸ਼ਹਿਰ ਵਿੱਚ ਜਾਣ ਤੋਂ ਰੋਕਿਆ ਗਿਆ। ਵਾਪਸੀ ਸਮੇਂ ਉਨ੍ਹਾਂ … More
19 ਜੂਨ ਨੂੰ ਹੋਵੇਗੀ ਰਾਸ਼ਟਰਪਤੀ ਦੀ ਚੋਣ
ਨਵੀਂ ਦਿੱਲੀ- ਦੇਸ਼ਵਾਸੀਆਂ ਦੀਆਂ ਨਜ਼ਰਾਂ ਇਸ ਸਮੇਂ 13ਵੇਂ ਰਾਸ਼ਟਰਪਤੀ ਦੀ ਚੋਣ ਤੇ ਲਗੀਆਂ ਹੋਈਆਂ ਹਨ। ਨਵੇਂ ਬਣੇ ਚੋਣ ਕਮਿਸ਼ਨਰ ਵੀਐਸ ਸੰਪਤ ਨੇ ਆਪਣੇ ਆਫਿਸ ਦੀ ਕਮਾਂਡ ਸੰਭਾਲਣ ਦੇ ਦੂਸਰੇ ਦਿਨ ਹੀ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਦੇ … More
ਗੁਰਦੁਆਰਾ ਆਫ਼ ਰਾਚੈਸਟਰ ਦੀ ਬਜਾਏ ਸਿੱਖ ਸੰਗਤਾਂ ਵਲੋਂ ਵਿਨ ਜੈਫ਼ ਪਲਾਜ਼ੇ ਵਿਚ ਸ਼ਹੀਦੀ ਜੋੜ ਮੇਲਾ
ਰਾਚੈਸਟਰ, (ਨਿਊ ਯਾਰਕ): ਇਥੋਂ ਦੀ ਸਮੁੱਚੀ ਸੰਗਤ ਨੇ ਰਲਵੇਂ ਉਦਮ ਨਾਲ ਬੀਤੇ ਐਤਵਾਰ ਮਿਤੀ 10 ਜੂਨ ਨੂੰ ਸਿੱਖਾਂ ਦੇ ਸਿਰਤਾਜ ਤੇ ਸ਼੍ਰੋਮਣੀ ਸ਼ਹੀਦ, ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਜੋੜ ਮੇਲਾ ਬੜੀ ਧੂਮ ਧਾਮ ਤੇ ਸ਼ਰਧਾ ਨਾਲ … More
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ
ਅੰਮ੍ਰਿਤਸਰ:- ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰ-ਗੱਦੀ ਪੁਰਬ ਸਮੂਹ ਧਾਰਮਿਕ-ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ … More
ਪ੍ਰਧਾਨਮੰਤਰੀ ਕੈਮਰਨ ਆਪਣੀ ਬੇਟੀ ਨੂੰ ਪੱਬ ਵਿੱਚ ਹੀ ਭੁੱਲ ਆਏ
ਲੰਡਨ- ਬ੍ਰਿਟਿਸ਼ ਪ੍ਰਧਾਨਮੰਤਰੀ ਡੇਵਿਡ ਕੈਮਰਨ ਆਪਣੇ ਪਰੀਵਾਰ ਅਤੇ ਦੋਸਤਾਂ ਨਾਲ ਦੁਪਹਿਰ ਦਾ ਖਾਣਾ ਖਾਣ ਇੱਕ ਪੱਬ ਵਿੱਚ ਗਏ ਅਤੇ ਲੰਚ ਕਰਨ ਤੋਂ ਬਾਅਦ ਆਪਣੀ 8 ਸਾਲ ਦੀ ਧੀ ਨੂੰ ਗਲਤੀ ਨਾਲ ਪੱਬ ਵਿੱਚ ਹੀ ਛੱਡ ਕੇ ਘਰ ਵਾਪਿਸ ਆ ਗਏ। … More
‘ ਵਿਲ ਇੰਡੀਆ ਬੀ ਦਾ ਫਸਟ ਬਰਿਕ ਫਾਲਨ ਏਂਜਲ!’ – ਸਟੈਂਡਰਡ ਐਂਡ ਪੂਅਰਸ
ਨਵੀਂ ਦਿੱਲੀ- ਅੰਤਰਰਾਸ਼ਟਰੀ ਕਰੈਡਿਟ ਰੇਟਿੰਗ ਏਜੰਸੀ ਸਟੈਂਡਰਡ ਐਂਡ ਪੂਅਰਸ ਨੇ ਭਾਰਤ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਭਾਰਤ ਆਰਥਿਕ ਸੁਧਾਰ ਨਹੀਂ ਕਰਦਾ ਅਤੇ ਆਪਣੀ ਆਰਥਿਕ ਵਿਕਾਸ ਦਰ ਨੂੰ ਨਹੀਂ ਵਧਾਉਂਦਾ ਤਾਂ ਪੂੰਜੀ ਨਿਵੇਸ਼ ਵਿੱਚ ਆਪਣੀ ਇਨਵੈਸਟਮੈਂਟ ਗਰੇਡ ਰੇਟਿੰਗ ਗਵਾ … More
ਧਰਮ-ਹੇਮਾ ਦੀ ਲਾਡਲੀ ਈਸ਼ਾ ਦੀਓਲ ਬਣੇਗੀ ਦੁਲਹਨ
ਮੁੰਬਈ - ਈਸ਼ਾ ਦੀਓਲ ਇਸ ਮਹੀਨੇ ਦੀ 29 ਤਾਰੀਖ ਨੂੰ ਵਿਆਹ ਕਰਵਾ ਰਹੀ ਹੈ। ਈਸ਼ਾਂ ਦੀ ਮਾਂ ਹੇਮਾ ਮਾਲਿਨੀ ਨੇ ਖੁਦ ਆਪਣੀ ਧੀ ਦੇ ਵਿਆਹ ਸਬੰਧੀ ਜਾਣਕਾਰੀ ਦਿੱਤੀ। ਇਹ ਵਿਆਹ ਮੁੰਬਈ ਦੇ ਉਪਨਗਰੀ ਖੇਤਰ ਦੇ ਇੱਕ ਮੰਦਿਰ ਵਿੱਚ ਹੋਵੇਗਾ। ਹੇਮਾ … More







