ਖ਼ਬਰਾਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਪ੍ਰਸ਼ਾਸ਼ਨ ਬਣਦੀ ਕਾਰਵਾਈ ਕਰੇ: ਸਕੱਤਰ
ਅੰਮ੍ਰਿਤਸਰ :- ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮਿਰਜ਼ਾ ਲੱਖੋ ਕੇ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪੱਤਰੇ ਫਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਦਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ … More
ਘੱਲੂਘਾਰੇ ਦੇ ਦਿਹਾੜੇ ਨੂੰ ਸਹੀ ਪਰਿਪੇਖ ਵਿਚ ਮਨਾਂਉਦੇ ਹੋਏ ਕੌਮ ਨੂੰ ਆਪਣੀ ਮੰਜਿਲ ਵੱਲ ਵੱਧਣ ਲਈ ਪ੍ਰੇਰਿਤ ਕੀਤਾ ਜਾਵੇ : ਮਾਨ
ਫਤਹਿਗੜ੍ਹ ਸਾਹਿਬ – “ਬਲਿਊ ਸਟਾਰ ਦੇ ਫੌਜ਼ੀ ਹਮਲੇ ਦੀ 28ਵੀਂ ਬਰਸੀ ਜੋ ਸਿੱਖ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 6 ਜੂਨ ਨੂੰ ਮਨਾਉਣ ਜਾ ਰਹੀ ਹੈ, ਉਸ ਦਿਹਾੜੇ ਨੂੰ ਸਹੀ ਪਰਿਪੇਖ ਵਿਚ ਮਨਾਉਦੇ ਹੋਏ, ਕੌਮ ਨੂੰ ਆਪਣੀ ਆਜ਼ਾਦੀ ਦੀ ਮੰਜਿਲ … More
ਜਥੇ. ਅਵਤਾਰ ਸਿੰਘ ਨੇ ਫੌਜ ਮੁਖੀ ਜਨਰਲ ਬਿਕਰਮ ਸਿੰਘ ਨੂੰ ਵਧਾਈ ਭੇਜੀ
ਅੰਮ੍ਰਿਤਸਰ :- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਨਰਲ ਬਿਕਰਮ ਸਿੰਘ ਨੂੰ ਭਾਰਤ ਦੀ ਥਲ ਸੈਨਾ ਦੇ ਬਨਣ ਤੇ ਵਧਾਈ ਦਿੰਦਿਆਂ ਕਿਹਾ ਹੈ ਇਸ ਨਾਲ ਸਮੁੱਚੇ ਦੇਸ਼-ਵਿਦੇਸ਼ ਵਿਚ ਕੌਮ ਦਾ ਅਕਸ ਵਧੀਆ ਪੁੱਜੇਗਾ। ਜਥੇਦਾਰ ਅਵਤਾਰ ਸਿੰਘ … More
ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਵਿਚ ਦਾਖਲਾ ਪ੍ਰਾਪਤ ਕਰਨ ਲਈ ਅੰਤਿਮ ਮਿਤੀ 31 ਜੁਲਾਈ ਤਕ ਵਾਧਾ
ਅੰਮ੍ਰਿਤਸਰ :- ਸਿੱਖ ਧਰਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਮਾਨਵ ਸਮਾਜ ਦੇ ਹਰੇਕ ਵਰਗ ਤੇ ਹਰੇਕ ਧਰਮ ਦੇ ਸਮੂਹ ਵੀਰਾਂ, ਭੈਣਾਂ, ਬੱਚੀਆਂ ਨੂੰ ਸਿੱਖ ਧਰਮ, ਗੁਰਬਾਣੀ, ਸਿੱਖ ਇਤਿਹਾਸ, ਸਿੱਖ ਸਾਹਿਤ, ਸਿੱਖ ਸੱਭਿਆਚਾਰ, ਸਿੱਖ … More
ਏਸ਼ੀਆ ਪ੍ਰਸ਼ਾਂਤ ‘ਚ ਤੈਨਾਤ ਹੋਵੇਗਾ ਅਮਰੀਕੀ ਜੰਗੀ ਬੇੜਾ
ਸਿੰਘਾਪੁਰ – ਅਮਰੀਕਾ ਦੇ ਰੱਖਿਆ ਮੰਤਰੀ ਲਿਓਨ ਪੈਨੇਟਾ ਨੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਦੇਸ਼ ਦੀ ਨਵੀਂ ਰਣਨੀਤੀ ਦਾ ਪਹਿਲੀ ਵਾਰ ਵਿਸਥਾਰ ਨਾਲ ਬਿਊਰਾ ਦਿੰਦੇ ਹੋਏ ਐਲਾਨ ਕੀਤਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਇਸ ਖੇਤਰ ਵਿੱਚ ਦੇਸ਼ ਦੇ 60% ਜੰਗੀ … More
ਪੰਜਾਬ ਪੰਚਾਇਤਾਂ ਨੂੰ ਆਡਿਟ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਬਣੇਗਾ : ਰੱਖੜਾ
ਚੰਡੀਗੜ੍ਹ- ਪੰਚਾਇਤਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾਉਣ ਲਈ ਕੇਂਦਰ ਸਰਕਾਰ ਵੱਲੋਂ ਆਡਿਟ ਪ੍ਰਸਤਾਵ ਨੂੰ ਪੰਜਾਬ ਸੱਭ ਤੋਂ ਪਹਿਲਾਂ ਲਾਗੂ ਕਰ ਰਿਹਾ ਹੈ। ਇਸ ਦੇ ਤਹਿਤ ਕੰਮਕਾਰ ਵਿੱਚ ਪਾਰਦਿਸ਼ਤਾ ਲਿਆਉਣ ਲਈ ਰਾਜ ਸਰਕਾਰ ਦੀਆਂ ਸਾਰੀਆਂ ਪੰਚਾਇਤਾਂ ਨੂੰ ਆਡਿਟ ਕੀਤਾ ਜਾਵੇਗਾ। ਚਾਰਟਰਡ … More
ਸੁਮੇਧ ਸੈਣੀ ਨੂੰ ਡੀਜੀਪੀ ਰੱਖਣਾ ਹੈ ਜਾਂ ਨਹੀਂ, ਇਹ ਪੰਜਾਬ ਸਰਕਾਰ ਦੇ ਹੱਥ: ਸੀਬੀਆਈ
ਚੰਡੀਗੜ੍ਹ-ਸੁਮੇਧ ਸੈਣੀ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕੀਤੇ ਜਾਣ ਸਬੰਧੀ ਮਸਲੇ ਤੇ ਸੀਬੀਆਈ ਨੇ ਗੇਂਦ ਪੰਜਾਬ ਸਰਕਾਰ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ। ਸੀਬੀਆਈ ਨੇ ਦਿੱਲੀ ਹਾਈਕੋਰਟ ਵਿੱਚ ਕਿਹਾ ਕਿ ਸੈਣੀ ਦੇ ਖਿਲਾਫ਼ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਅਗਵਾ … More
ਅੱਜ ਵੀ ਦਿੱਲੀ ਤਖ਼ਤ ਨੂੰ ਸਿੱਖਾਂ ਦੀ ਨਿਆਰੀ ਹੋਂਦ-ਹਸਤੀ ਬਰਦਾਸ਼ਤ ਨਹੀਂ
ਲੁਧਿਆਣਾ, (ਸਿੱਖ ਸਿਆਸਤ)- ਸਿੱਖ ਜੋੜਿਆਂ ਦੇ ਵਿਆਹ ਦਰਜ਼ ਕਰਾਉਂਣ ਲਈ ਅਨੰਦ ਮੈਰਿਜ ਐਕਟ ਵਿਚ ਨਵੀਂ ਮੱਦ ਬਣਾਉਂਣ ਦੇ ਅਮਲ ਨੂੰ ਅਕਾਲੀ ਦਲ ਪੰਚ ਪਰਧਾਨੀ ਸਮਝਦਾ ਹੈ ਕਿ ਇਹ ਅੱਧੀ-ਅਧੂਰੀ ਕਾਰਵਾਈ ਦੇ ਸ਼ੋਰਗੁੱਲ ਵਿਚ ਦਿੱਲੀ ਤਖ਼ਤ ਅਸਲ ਸਿੱਖ ਮੁੱਦਿਆਂ ਤੋਂ ਧਿਆਨ … More
ਪੰਜਾਬ ‘ਚ 51,000 ਤੋਂ ਵੱਧ ਬੁਢੇਪਾ ਪੈਨਸ਼ਨ ਲੈਣ ਵਾਲੇ ਨਕਲੀ
ਚੰਡੀਗੜ੍ਹ- ਪੰਜਾਬ ਵਿੱਚ ਨਕਲੀ ਦਰਖਾਸਤਾਂ ਤੇ ਬੁਢੇਪਾ ਪੈਨਸ਼ਨ ਲੇਣ ਵਾਲਿਆਂ ਦੀ ਸੰਖਿਆ 51,620 ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ। ਹਰਿਆਣਾ ਵਿੱਚ ਫਰਜੀ ਬੁਢੇਪਾ ਪੈਨਸ਼ਨ ਲੈਣ ਵਾਲੇ 18,420 ਦੇ ਕਰੀਬ … More
ਡਾ. ਵਰਿਆਮ ਸਿੰਘ ਸੰਧੂ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਇਤਿਹਾਸਕ ਭਾਸ਼ਨ
(ਸ਼ਤਾਬਦੀ ਕਮੇਟੀ-ਟਰਾਂਟੋ) ਟਰਾਂਟੋ ਅਤੇ ਆਸ ਪਾਸ ਦੀਆਂ ਅਗਾਂਹਵਧੂ ਜਥੇਬੰਦੀਆਂ ਅਤੇ ਕਾਰਕੁੰਨਾਂ ਵਲੋਂ ਸਾਝੇ ਤੌਰ ਤੇ ਬਣਾਈ ਗਈ ਗ਼ਦਰ ਸ਼ਤਾਬਦੀ ਕਮੇਟੀ ਵਲੋਂ 2013 ‘ਚ ਗ਼ਦਰ ਪਾਰਟੀ ਦੀ 100ਵੀਂ ਵਰੇਗੰਢ ਮਨਾਉਣ ਲਈ ਤਿਆਰੀਆਂ ਡੂੰਘੇ ਉਤਸ਼ਾਹ ਨਾਲ ਸ਼ੁਰੂ ਹਨ। ਗ਼ਦਰ ਸ਼ਤਾਬਦੀ ਕਮੇਟੀ ਵਲੋਂ … More





