ਖ਼ਬਰਾਂ
ਜਨਰਲ ਬਿਕਰਮ ਸਿੰਘ ਦੇਸ਼ ਦੇ 27ਵੇਂ ਸੈਨਾਮੁੱਖੀ ਬਣੇ
ਨਵੀਂ ਦਿੱਲੀ- ਜਨਰਲ ਬਿਕਰਮ ਸਿੰਘ ਨੇ ਦੇਸ਼ ਦੇ ਨਵੇਂ ਸੈਨਾਮੁੱਖੀ ਦੇ ਤੌਰ ਤੇ ਸੈਨਾ ਦੀ ਕਮਾਂਡ ਸੰਭਾਲ ਲਈ ਹੈ। ਬਿਕਰਮ ਸਿੰਘ ਦੇਸ਼ ਦੇ 27ਵੇਂ ਸੈਨਾਮੁੱਖੀ ਬਣੇ ਹਨ ਅਤੇ ਉਨ੍ਹਾਂ ਦਾ ਕਾਰਜਕਾਲ ਵੀ 27 ਮਹੀਨੇ ਹੋਵੇਗਾ।ਇਸ ਤੋਂ ਪਹਿਲੇ ਜਨਰਲ ਵੀਕੇ ਸਿੰਘ … More
ਭਾਜਪਾ ਵਰਕਰਾਂ ਵੱਲੋਂ ਬੰਦ ਦੇ ਨਾਂ ਤੇ ਸਾੜਫੂਕ ਅਤੇ ਭੰਨ੍ਹਤੋੜ
ਨਵੀਂ ਦਿੱਲੀ- ਪੈਟਰੌਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦੇ ਵਿਰੋਧ ਵਿੱਚ ਰਾਜਗ, ਵਾਮ ਦਲਾਂ ਅਤੇ ਵਪਾਰੀ ਸੰਗਠਨਾਂ ਵੱਲੋਂ ਕੀਤੇ ਗਏ ਬੰਦ ਦਾ ਵਿਆਪਕ ਅਸਰ ਵੇਖਿਆ ਗਿਆ। ਸਮਾਜਵਾਦੀ ਪਾਰਟੀ ਨੇ ਵੀ ਬੰਦ ਦਾ ਸਮਰਥਣ ਕੀਤਾ। ਭਾਜਪਾ ਦੇ ਰਾਜ ਵਾਲੇ ਸੂਬਿਆਂ ਗੋਆ, … More
ਰੋਮਿੰਗ ਚਾਰਜ ਨਹੀਂ ਲਗੇਗਾ, ਨਵੀਂ ਟੈਲੀਕਾਮ ਪਾਲਿਸੀ ਮਨਜੂਰ
ਨਵੀਂ ਦਿੱਲੀ- ਦੇਸ਼ ਦੀ ਕੈਬਨਿਟ ਨੇ ਨਵੀਂ ਟੈਲੀਕਾਮ ਪਾਲਿਸੀ ਨੂੰ ਮਨਜੂਰੀ ਦੇ ਦਿੱਤੀ ਹੈ। ਹੁਣ ਨਵੀਂ ਪਾਲਿਸੀ ਦੇ ਤਹਿਤ ਦੇਸ਼ਭਰ ਵਿੱਚ ਮੋਬਾਇਲ ਤੇ ਰੋਮਿੰਗ ਫਰੀ ਹੋ ਜਾਵੇਗੀ ਅਤੇ ਪੂਰੇ ਦੇਸ਼ ਵਿੱਚ ਇੱਕ ਹੀ ਨੰਬਰ ਦੀ ਵਰਤੋਂ ਕੀਤੀ ਜਾ ਸਕੇਗੀ।ਸੂਚਨਾ ਅਤੇ … More
ਚਾਰ ਸਾਲ ਦਾ ਬੱਚਾ ਨਹਿਰ ਵਿੱਚੋਂ ਪੰਜ ਦਿੱਨ ਬਾਅਦ ਮਿਲਿਆ
ਪੈਰਿਸ, (ਸੰਧੂ) – ਇਸ ਸ਼ਹਿਰ ਦੇ ਵਿਚਕਾਰ ਚੱਲ ਰਹੇ ਸੇਨ ਦਰਿਆ ਦੇ ਵਿੱਚ ਪਿਛਲੇ ਸ਼ੁਕਰਵਾਰ ਨੂੰ ਜਿਹੜਾ ਚਾਰ ਸਾਲ ਦਾ ਬੱਚਾ ਅਚਨਚੇਤ ਡਿੱਗ ਪਿਆ ਸੀ।ਉਸ ਦਾ ਮ੍ਰਿਤਕ ਸਰੀਰ ਪੰਜ ਦਿੱਨ ਬਾਅਦ ਮਿਲਿਆ ਹੈ।ਬੱਚੇ ਦੇ ਮਾਂ ਬਾਪ ਦੇ ਦੱਸਣ ਮੁਤਾਬਕ ਇਹ … More
ਫਰਾਂਸ ਵਿੱਚ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਵਿੱਚ ਹੋਰ ਵਾਧਾ
ਪੈਰਿਸ, (ਸੰਧੂ) – ਇਥੇ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਵਿੱਚ ਕਮੀ ਆਉਣ ਦੀ ਬਜਾਏ ਹਰ ਸਾਲ ਵਾਧਾ ਹੋ ਰਿਹਾ ਹੈ। ਇਸ ਸਾਲ ਦੇ ਮਾਰਚ ਮਹੀਨੇ ਵਿੱਚ 4300 ਲੋਕੀ ਹੋਰ ਬੇਰੁਜ਼ਗਾਰ ਹੋਏ ਹਨ।ਜਨਵਰੀ 2010 ਵਿੱਚ ਬੇਰੁਜ਼ਗਾਰ ਲੋਕਾਂ ਦੀ ਗਿਣਤੀ 2 ਕਰੋੜ 6 … More
ਪੰਜਾਬ ‘ਚ ਬਣੇਗਾ ‘ਓਵਰਸੀਜ਼ ਮੈਰਿਜ਼ ਐਕਟ’ : ਸੁਖਬੀਰ ਬਾਦਲ
ਚੰਡੀਗੜ੍ਹ- ਪੰਜਾਬ ਸਰਕਾਰ ਵਿਦੇਸ਼ਾਂ ਵਿੱਚ ਵਿਆਹ ਦੇ ਬਹਾਨੇ ਠੱਗੀ ਰੋਕਣ ਲਈ ‘ਓਵਰਸੀਜ਼ ਮੈਰਿਜ਼ ਐਕਟ’ ਬਣਾ ਰਹੀ ਹੈ। ਇਹ ਐਕਟ ਇਸੇ ਸਾਲ ਅਗੱਸਤ ਤੱਕ ਤਿਆਰ ਹੋ ਜਾਵੇਗਾ। ਇਸ ਐਕਟ ਦੇ ਬਣਨ ਨਾਲ ਵਿਆਹ ਦੇ ਨਾਂ ਤੇ ਠੱਗੀ ਦਾ ਸ਼ਿਕਾਰ ਹੋਣ ਵਾਲੀਆਂ … More
ਸ਼ਾਮਲਾਤੀ, ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ ਉਤੇ ਕਬਜ਼ੇ ਕਰਨ ਵਾਲੇ ਸਿਆਸਤਦਾਨਾਂ ਅਤੇ ਅਫ਼ਸਰਾਂ ਦੀ ਛਾਣਬੀਨ ਲਈ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਹੇਠ ਬਣਿਆ ਟ੍ਰਿਬਿਊਨਲ ਉਸਾਰੂ ਕਦਮ : ਮਾਨ
ਫਤਹਿਗੜ੍ਹ ਸਾਹਿਬ – “ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਕਟਿੰਗ ਚੀਫ਼ ਜਸਟਿਸ ਐਮ.ਐਮ.ਕੁਮਾਰ ਵੱਲੋਂ ਪੰਜਾਬ ਦੇ ਉਹਨਾਂ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਜਿਨ੍ਹਾਂ ਨੇ ਸ਼ਾਮਲਾਤੀ, ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ ਉਤੇ ਗੈਰ ਕਾਨੂੰਨੀ … More
ਅਰੋਪ ਸਿੱਧ ਹੋਣ ਤੇ ਮੈਂ ਸੰਨਿਆਸ ਲੈ ਲਵਾਂਗਾ:ਪ੍ਰਧਾਨਮੰਤਰੀ
ਨਵੀਂ ਦਿੱਲੀ- ਅੰਨਾ ਦੀ ਆਧਾਰਹੀਣ ਮੰਡਲੀ ਵੱਲੋਂ ਲਗਾਏ ਗਏ ਅਰੋਪਾਂ ਦਾ ਦ੍ਰਿੜਤਾ ਨਾਲ ਜਵਾਬ ਦਿੰਦੇ ਹੋਏ ਪ੍ਰਧਾਨਮੰਤਰੀ ਸ੍ਰ: ਮਨਮੋਹਨ ਸਿੰਘ ਨੇ ਕਿਹਾ ਹੈ ਕਿ ਜੇ ਉਨ੍ਹਾਂ ਤੇ ਭ੍ਰਿਸ਼ਟਾਚਾਰ ਦੇ ਅਰੋਪ ਸਾਬਿਤ ਹੋ ਜਾਂਦੇ ਹਨ ਤਾਂ ਉਹ ਆਪਣੇ ਸਰਵਜਨਿਕ ਜੀਵਨ ਤੋਂ … More
ਅੰਨਾ ਨੂੰ ਹਨੇਰੇ ਵਿੱਚ ਰੱਖ ਕੇ ਟੀਮ ਖੁਦ ਲੈ ਰਹੀ ਹੈ ਫੈਸਲੇ
ਨਵੀਂ ਦਿੱਲੀ- ਅੰਨਾ ਦੀ ਟੀਮ ਦੀਆਂ ਗਤੀਵਿਧੀਆਂ ਤੋਂ ਤਾਂ ਅਜਿਹਾ ਸਾਬਿਤ ਹੋ ਰਿਹਾ ਹੈ ਕਿ ਟੀਮ ਹੌਲੀ ਹੌਲੀ ਅੰਨਾ ਹਜ਼ਾਰੇ ਨੂੰ ਰਾਜਨੀਤੀ ਦੇ ਕਿਸੇ ਹਨੇਰੇ ਕੋਨੇ ਵਿੱਚ ਸੁੱਟਣ ਦੀਆਂ ਕੋਸਿ਼ਸ਼ਾਂ ਵਿੱਚ ਲਗੀ ਹੋਈ ਹੈ। ਹਾਲ ਹੀ ਵਿੱਚ ਅੰਨਾ ਨੂੰ ਬਗੈਰ … More
ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਵਿਸ਼ਵ ਪਹਿਚਾਣ ਬਨਾਉਣ ਵਿੱਚ ਮੋਹਨ ਸਿੰਘ ਮੇਲੇ ਦੀ ਅਹਿਮ ਭੂਮਿਕਾ – ਡਾ. ਸੁਰਜੀਤ ਪਾਤਰ
ਲੁਧਿਆਣਾ-ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਫਾਂਊਡੇਸ਼ਨ ਵੱਲੋਂ ਪਿਛਲੇ ਵਰ੍ਹੇ ਅਯੋਜਤ ਕੀਤੇ ਗਏ 33ਵੇਂ ਅੰਤਰਰਾਸ਼ਟਰੀ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਪੰਜਾਬੀ ਸਭਿਆਚਾਰਕ ਮੇਲੇ ਦਾ ਸੋਵੀਨਰ ਰੀਲੀਜ਼ ਕੀਤਾ ਗਿਆ । ਇਸ ਰੀਲੀਜ਼ ਸਾਮਗਮ ਦੇ ਮੁੱਖ ਮਹਿਮਾਨ ਪਦਮ ਸ਼੍ਰੀ ਸੁਰਜੀਤ ਪਾਤਰ ਨੇ ਸੋਵੀਨਰ ਰੀਲੀਜ਼ ਕਰਦਿਆਂ … More







