ਖ਼ਬਰਾਂ
ਨਾਰਵੀਜੀਅਨ ਲੋਕਾਂਂ ਦੇ ਇੱਕ ਵਫਦ ਨੇ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਅਤੇ ਸਿੱਖ ਧਰਮ ਬਾਰੇ ਜਾਣਿਆ
ਲੀਅਰ,(ਰੁਪਿੰਦਰ ਢਿੱਲੋ ਮੋਗਾ) – ਦੁਨੀਆ ਭਰ ਚ ਕੀਵੀਨਸ ਨਾਮ ਨਾਲ ਮਸ਼ਹੂਰ ਸੰਸਥਾ ਜੋ ਕਿ ਗਰੀਬ ਬੱਚੇ ਅਤੇ ਲੋੜਵੰਦਾਂ ਲਈ ਰੱਬ ਦਾ ਰੂਪ ਬਣੀ ਹੋਈ ਹੈ ਅਤੇ ਜਿਸ ਦੇ ਤਕਰੀਬਨ ਛੇ ਲੱਖ ਤੋਂ ਵੱਧ ਮੈਬਰ ਹਨ ਦੀ ਨਾਰਵੇ ਬ੍ਰਾਂਚ ਦੇ ਕਰੀਬ … More
ਅਮਰੀਕਾ ਅਤੇ ਕੀਨੀਆ ਤੋਂ ਸਾਇੰਸਦਾਨਾਂ ਦੇ ਵਫਦ ਨੇ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ
ਲੁਧਿਆਣਾ:-ਅਮਰੀਕਾ ਦੀ ਓਹੀਓ ਸਟੇਟ ਯੂਨੀਵਰਸਿਟੀ ਅਤੇ ਕੀਨੀਆ ਦੀ ਇਗਰਟਿਨ ਯੂਨੀਵਰਸਿਟੀ ਦੇ ਚਾਰ ਮੈਂਬਰੀ ਵਫਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਇਸ ਵਫਦ ਦੀ ਅਗਵਾਈ ਮਾਰਕ ਅਰਬੌਗ ਕਰ ਰਹੇ ਸਨ। ਇਸ ਵਫਦ ਨੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ … More
ਸ਼ੀਲਾ ਸਰਕਾਰ ਨੇ ਬਜਟ ਪੇਸ਼ ਕਰਕੇ ਦਿੱਲੀ ਵਾਸੀਆਂ ਦਾ ਮਨ ਜਿੱਤਿਆ
ਨਵੀਂ ਦਿੱਲੀ- ਦਿੱਲੀ ਦੀ ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਆ ਰਹੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ , ਯੋਜਨਾਵਾਂ ਦੀ ਝੜੀ ਲਗਾਉਂਦੇ ਹੋਏ ਬੇਹਤਰੀਨ ਬਿੱਲ ਪੇਸ਼ ਕੀਤਾ। ਮੁੱਖਮੰਤਰੀ ਨੇ ਦਿੱਲੀ ਵਿਧਾਨ ਸੱਭਾ ਵਿੱਚ ਸਾਲ 2012-13 ਦੇ ਲਈ 33436 ਕਰੋੜ ਰੁਪੈ ਦਾ ਬਜਟ … More
ਸੁਖਬੀਰ ਬਾਦਲ ਨੇ ਪੈਟਰੌਲ ਤੋਂ ਵੈਟ ਹਟਾਉਣ ਤੋਂ ਕੀਤਾ ਇਨਕਾਰ
ਫਤਿਹਗੜ੍ਹ ਸਾਹਿਬ- ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਨੇ ਲੋਕਾਂ ਦੀ ਉਮੀਦ ਤੇ ਪਾਣੀ ਫੇਰਦੇ ਹੋਏ ਪੈਟਰੌਲ ਤੋਂ ਵੈਟ ਹਟਾਉਣ ਦੀ ਸੰਭਾਵਨਾ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਪੈਟਰੌਲ ਦੇ ਰੇਟ ਵਧਾ ਕੇ ਸਾਡੇ … More
ਸੀਰੀਆ ‘ਚ ਹੋਏ ਕਤਲੇਆਮ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ
ਹਊਲਾ-ਸੰਯੁਕਤ ਰਾਸ਼ਟਰ, ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਸੀਰੀਆ ਦੇ ਹਾਊਲਾ ਸ਼ਹਿਰ ਵਿੱਚ ਸੈਨਾ ਵੱਲੋਂ ਕੀਤੇ ਗਏ ਹਮਲੇ ਵਿੱਚ 100 ਦੇ ਕਰੀਬ ਲੋਕਾਂ ਦੇ ਮਾਰੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਸੀਰੀਆ ਸਰਕਾਰ ਨੇ ਇਸ ਘਟਨਾ ਵਿੱਚ ਸ਼ਾਮਿਲ ਹੋਣ ਤੋਂ … More
ਵਲਟੋਹਾ ‘ਚ 13 ਵਿੱਚੋਂ 9 ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਨਾਂਮਨਜੂਰ- ਕੈਪਟਨ
ਚੰਡੀਗੜ੍ਹ- ਵਲਟੋਹਾ ਨਗਰ ਪੰਚਾਇਤ ਚੋਣਾਂ ਲਈ 13 ਵਾਰਡਾਂ ਵਿੱਚੋਂ 9 ਵਾਰਡਾਂ ਦੇ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸ਼ਰੇਆਮ ਲੋਕਤੰਤਰ ਦਾ ਘਾਣ ਦਸਿਆ ਹੈ। ਇਸ ਦੇ ਵਿਰੋਧ ਵਿੱਚ ਪਾਰਟੀ ਸੋਮਵਾਰ ਨੂੰ ਅਦਾਲਤ ਵਿੱਚ … More
ਸਿਆਸਤ ਭਜਾਓ, ਸਾਹਿਤ ਬਚਾਓ
ਸਿਆਸਤ ਨੇ ਪਹਿਲਾਂ ਹੀ ਪੰਜਾਬੀ ਮਾਂ-ਬੋਲੀ ਦਾ ਬੜਾ ਨੁਕਸਾਨ ਕੀਤਾ ਹੈ। ਹੁਣ ਵੀ ਜੇ ਅਸੀ ਸਾਹਿਤ ਨੂੰ ਹਾਸ਼ੀਏ ਤੇ ਰੱਖ ਕੇ ਸਿਆਸਤ ਦਾ ਸਾਥ ਦਿੰਦੇ ਰਹੇ ਤਾਂ ਪੰਜਾਬੀ ਦੇ ਵਜੂਦ ਨੂੰ ਖਤਰਾ ਬਣਿਆ ਰਹੇਗਾ। ਸਾਹਿਤਕ ਸੰਸਥਾਵਾਂ ਵਿਚੋਂ ਸਿਆਸਤ ਖਤਮ ਕਰਨ … More
ਸ਼੍ਰੋਮਣੀ ਕਮੇਟੀ ਵੱਲੋਂ ‘ਹੋਂਦ ਚਿਲੜ’ ਕਾਂਡ ਦੀ ਜਾਂਚ ਬਾਰੇ ਹਰਿਆਣੇ ਦੇ ਮੁੱਖ ਮੰਤਰੀ ਨੂੰ ਪੱਤਰ
ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਸੂਬੇ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੂੰ ਇੱਕ ਪੱਤਰ ਲਿਖ ਕੇ ‘ਹੋਂਦ ਚਿਲੜ’ ਕਾਂਡ- ਜਿਸ ਵਿੱਚ 32 ਸਿੱਖਾਂ ਨੂੰ ਵਹਿਸ਼ੀਆਨਾ ਢੰਗ ਨਾਲ ਕਤਲ ਕਰ ਦਿੱਤਾ ਗਿਆ ਸੀ … More
ਸ਼ਾਹਰੁੱਖ ਖਾਨ ਨੇ ਸਿਗਰਟ ਪੀਣ ਦਾ ਜੁਰਮ ਕਬੂਲਿਆ
ਜੈਪੁਰ- ਸ਼ਾਹਰੁੱਖ ਖਾਨ ਨੇ ਆਈਪੀਐਲ ਮੈਚ ਦੌਰਾਨ ਐਸਐਮਐਸ ਸਟੇਡੀਅਮ ਵਿੱਚ ਸਿਗਰਟ ਪੀਣ ਦਾ ਜੁਰਮ ਮੰਨ ਲਿਆ ਹੈ। ਸ਼ਾਹਰੁੱਖ ਖਾਨ ਵੱਲੋਂ ਉਸ ਦੇ ਵਕੀਲ ਨੇ ਅਦਾਲਤ ਵਿੱਚ ਜੁਰਮ ਕਬੂਲ ਕੀਤਾ। ਖਾਨ ਦੇ ਵਕੀਲ ਨੇ ਸ਼ਾਹਰੁੱਖ ਦੀ ਅਦਾਲਤ ਵਿੱਚ ਵਿਅਕਤੀਗਤ ਪੇਸ਼ੀ ਤੋਂ … More
ਗੱਤਕਾ ਇੰਟਰਨੈਸ਼ਨਲ ਵਰਲੱਡ ਕੱਪ ‘ਚ ਰਣਜੀਤ ਅਖਾੜਾ ਦਿੱਲੀ ਨੇ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ
ਫਤਿਹਗੜ੍ਹ- ਸਰਹੰਦ ਫਤਿਹ ਦਿਵਸ ਮੌਕੇ ਫਤਿਹਗੜ੍ਹ ਸਾਹਿਬ ਵਿਖੇ ਇੰਟਰਨੈਸ਼ਨਲ ਵਰਲੱਡ ਕੱਪ ਕਰਵਾਇਆ ਗਿਆ।ਜਿਸ ਵਿੱਚ ਬਾਬਾ ਦੀਪ ਸਿੰਘ ਅਖਾੜਾ ਦਿੱਲੀ ਦੀ ਟੀਮ ਦੀ ਬੀਬੀ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਅਤੇ ਲੜਕਿਆਂ ਵਿੱਚ ਗੁਰਪ੍ਰੀਤ ਸਿੰਘ ਰੂਬਲ ਨੇ ਦੂਸਰਾ ਸਥਾਨ ਹਾਸਿਲ ਕੀਤਾ। ਬੀਬੀ … More








