ਖ਼ਬਰਾਂ

 

ਕੁਲਵਿੰਦਰ ਕਿੱਡ ਦੇ ਕਾਤਿਲ ਪੁਲਿਸ ਅਫ਼ਸਰਾਂ ਨੂੰ ਬਰੀ ਕਰਨਾ ਅਤੇ ਰੋਹਣੋ ਖੁਰਦ ਦੇ ਸਿੱਖ ਨੌਜ਼ਵਾਨ ਸੁਖਵਿੰਦਰ ਸਿੰਘ ਉਤੇ ਝੂਠੇ ਕੇਸ ਬਣਾਉਣਾ ਗੰਭੀਰ ਮਸਲੇ : ਮਾਨ

ਫਤਹਿਗੜ੍ਹ ਸਾਹਿਬ – “ਅੱਜ ਤੋ 23 ਸਾਲ ਪਹਿਲੇ ਖਰੜ ਦੇ ਨਿਵਾਸੀ ਸ. ਕੁਲਵਿੰਦਰ ਕਿੱਡ ਨੂੰ ਉਸ ਸਮੇ ਤਾਇਨਾਤ ਇੰਸਪੈਕਟਰ ਸੁਰਜੀਤ ਸਿੰਘ  ਗਰੇਵਾਲ ਨੇ ਚੁੱਕ ਕੇ ਕਾਂਸਟੇਬਲ ਬੀਰਬਲ ਦਾਸ, ਗੁਰਚਰਨ ਸਿੰਘ, ਮੀਕਾ ਰਾਮ, ਚੰਨਣ ਸਿੰਘ ਅਤੇ ਸ. ਦਿਆਲ ਸਿੰਘ ਦੀ ਸਹਾਇਤਾ … More »

ਪੰਜਾਬ | Leave a comment
P-400

ਵਿੱਤੀ ਗਤੀਸ਼ੀਲਤਾ ਅਤੇ ਖਰਚ ਸਬੰਧੀ ਸਖਤ ਫੈਸਲੇ ਲਵਾਂਗੇ- ਪ੍ਰਧਾਨਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਖਰਚਿਆਂ ਵਿੱਚ ਕਟੌਤੀ ਅਤੇ ਵਿੱਤੀ ਗਤੀਸ਼ੀਲਤਾ ਸਬੰਧੀ ਸਖਤ ਫੈਸਲੇ ਲਵੇਗੀ। ਪ੍ਰਧਾਨਮੰਤਰੀ ਨੇ ਇਹ ਬਿਆਨ ਉਸ ਸਮੇਂ ਦਿੱਤਾ ਹੈ ਜਦੋਂ ਕਿ ਸਰਕਾਰ ਵਿੱਤੀ ਚੁਣੌਤੀਆਂ ਨਾਲ ਨਜਿੱਠਣ ਲਈ ਖਰਚਿਆਂ ਵਿੱਚ ਕਟੌਤੀ ਦੇ ਸਬੰਧ … More »

ਭਾਰਤ | Leave a comment
Shilpa_Shetty.sm

ਸ਼ਿਲਪਾ ਸ਼ੈਟੀ ਨੇ ਦਿੱਤਾ ਬੇਟੇ ਨੂੰ ਜਨਮ

ਮੁੰਬਈ- ਅਭਿਨੇਤਰੀ ਸ਼ਿਲਪਾ ਸ਼ੈਟੀ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਪੁੱਤਰ ਨੂੰ ਜਨਮ ਦਿੱਤਾ। ਸ਼ਿਲਪਾ ਦੇ ਪਤੀ ਰਾਜ ਕੁੰਦਰਾ ਨੇ ਇਹ ਖੁਸ਼ੀ ਟਵਿਟਰ ਤੇ ਸਾਂਝੀ ਕੀਤੀ। ਰਾਜ ਕੁੰਦਰਾ ਨੇ ਲਿਖਿਆ ਹੈ ਕਿ ਪ੍ਰਮਾਤਮਾ ਨੇ ਸਾਨੂੰ ਸੁੰਦਰ ਜਿਹੇ ਪੁੱਤਰ ਦੀ ਦਾਤ … More »

ਫ਼ਿਲਮਾਂ | Leave a comment
220px-Air_India_001.sm

ਏਅਰ ਇੰਡੀਆ ਨੇ 30 ਹੋਰ ਪਾਈਲਟ ਬਰਖਾਸਤ ਕੀਤੇ

ਨਵੀਂ ਦਿੱਲੀ- ਏਅਰ ਇੰਡੀਆ ਨੇ ਸੋਮਵਾਰ ਨੂੰ ਹੜਤਾਲ ਕਰਨ ਵਾਲੇ 30 ਹੋਰ ਪਾਈਲਟਾਂ ਨੂੰ ਬਰਖਾਸਤ ਕਰ ਦਿੱਤਾ। 200 ਤੋਂ ਵੱਧ ਪਾਈਲਟਾਂ ਦੀ ਹੜਤਾਲ ਦੇ 14ਵੇਂ ਦਿਨ ਵਿੱਚ ਚਲੇ ਜਾਣ ਨਾਲ ਕੰਪਨੀ ਅਤੇ ਹੜਤਾਲੀ ਕਰਮਚਾਰੀਆਂ ਵਿੱਚਕਾਰ ਮਸਲਾ ਹੱਲ ਹੋਣ ਦੇ ਕੋਈ … More »

ਭਾਰਤ | Leave a comment
252px-Indian_rupees.sm

ਡਾਲਰ ਦੇ ਮੁਕਾਬਲੇ ਰੁਪਿਆ ਹੋਰ ਥੱਲੇ ਡਿੱਗਿਆ

ਨਵੀਂ ਦਿੱਲੀ- ਸੋਮਵਾਰ ਨੂੰ ਰੁਪੈ ਵਿੱਚ ਰਿਕਾਰਡਤੋੜ ਗਿਰਾਵਟ ਆਈ। ਪਿੱਛਲੇ ਤਿੰਨ ਦਿਨਾਂ ਤੋਂ ਰੁਪਿਆ ਲਗਾਤਾਰ ਹੇਠਲੇ ਪੱਧਰ ਤੇ ਜਾ ਰਿਹਾ ਹੈ। ਇਸ ਸਮੇਂ ਡਾਲਰ ਦੇ ਮੁਕਾਬਲੇ ਰੁਪੈ ਦੀ ਦਰ 55.4 ਹੈ। ਇਸ ਸਾਲ ਮਾਰਚ ਤੋਂ ਬਾਅਦ ਰੁਪੈ ਦੀ ਕੀਮਤ 11% … More »

ਭਾਰਤ | Leave a comment
21  May ROS DHARNA  02.sm

ਬੀਬੀਆਂ ਨੇ ਸੰਭਾਲੀ ਧਰਨੇ ਦੀ ਕਮਾਨ, ਜਦੋਂ ਤੱਕ ਜ਼ਿਲ੍ਹਾ ਨਹੀਂ ਬਣਦਾ ਰਹੇਗਾ ਜਾਰੀ ਧਰਨਾ

ਖੰਨਾ-  ਪਿਛਲੇ ਕਈ ਦਿਨਾਂ ਤੋਂ ਹਿੰਦੋਸਤਾਨ ਨੈਸ਼ਨਲ ਪਾਰਟੀ ਆਫ਼ ਇੰਡੀਆ (ਐਚ. ਐਨ. ਪੀ.) ਦੇ ਕੌਮੀ ਪ੍ਰਧਾਨ ਸ੍ਰ. ਕਰਨੈਲ ਸਿੰਘ ਇਕੋਲਾਹਾ ਦੀ ਅਗਵਾਈ ਹੇਠ ਖੰਨਾ ਨੂੰ ਜ਼ਿਲ੍ਹਾ ਬਣਾਉਣ ਲਈ ਅਤੇ ਖੰਨਾ ਸ਼ਹਿਰ ਦੇ ਵਿਕਾਸ ਲਈ ਵਿੱਢੇ ਸੰਘਰਸ਼ ਤਹਿਤ ਸ਼ੁਰੂ ਕੀਤਾ ਲੜੀਵਾਰ … More »

ਪੰਜਾਬ | Leave a comment
250px-Indian_wedding_Delhi.sm

ਦਿੱਲੀ ‘ਚ ਵਿਆਹ ਰਜਿਸਟਰਡ ਨਾਂ ਕਰਵਾਉਣ ਤੇ ਭਰਨਾ ਪਵੇਗਾ ਜੁਰਮਾਨਾ

ਨਵੀਂ ਦਿੱਲੀ-ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵਿਆਹ ਦੀ ਰਜਿਸਟਰੇਸ਼ਨ ਕਰਵਾਉਣੀ ਜਰੂਰੀ ਹੋ ਗਈ ਹੈ। ਵਿਆਹ ਤੋਂ ਬਾਅਦ 60 ਦਿਨਾਂ ਦੇ ਵਿੱਚ ਰਜਿਸਟਰੇਸ਼ਨ ਕਰਵਾਉਣੀ ਜਰੂਰੀ ਹੈ। ਅਜਿਹਾ ਨਾਂ ਕਰਨ ਤੇ 10 ਹਜ਼ਾਰ ਰੁਪੈ ਦਾ ਜੁਰਮਾਨਾ ਭਰਨਾ ਹੋਵੇਗਾ। ਰਜਿਸਟਰੇਸ਼ਨ ਵਿੱਚ ਗਲਤ ਜਾਣਕਾਰੀ … More »

ਭਾਰਤ | Leave a comment
 

ਦੋ ਕੈਲੰਡਰ ਹੋਣ ਕਰਕੇ ਸਿੱਖ ਸੰਗਤ ਦੁਬਿਧਾ ‘ਚ

ਨਵੀਂ ਦਿੱਲੀ :-ਸ. ਹਰਭਜਨ ਸਿੰਘ ਸੇਠੀ ਚੇਅਰਮੈਨ ਪਾਕਿਸਤਾਨ ਗੁਰਧਾਮ ਯਾਤਰਾ ਸਬ-ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਅਤੇ ਪ੍ਰੈਸ ਸਕਤ੍ਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਆਪਣੇ ਬਿਆਨ ਵਿੱਚ ਦਸਿਆ ਕਿ ਉਨ੍ਹਾਂ ਨੂੰ ਅਖਬਾਰਾਂ ਵਿੱਚ ਇਹ ਪੜ੍ਹ ਕੇ ਹੈਰਾਨੀ ਹੋਈ … More »

ਭਾਰਤ | Leave a comment
 

ਕਾਂਗਰਸੀ ਵਰਕਰਾਂ ਨੂੰ ਇਨਸਾਫ ਦਿਵਾਉਣ ਲਈ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਮਿਲਣਗੇ ਬਾਦਲ ਨੂੰ

ਅੰਮ੍ਰਿਤਸਰ – ਕੇਂਦਰੀ ਰਾਜ ਮੰਤਰੀ ਸ੍ਰੀ ਅਸ਼ਵਨੀ ਕੁਮਾਰ ਨੇ ਮਜੀਠਾ ਹਲਕੇ ਦੇ ਕਾਂਗਰਸੀ ਵਰਕਰਾਂ ਖ਼ਿਲਾਫ਼ ਸਿਆਸੀ ਬਦਲਾਖੋਰੀ ਦੇ ਚਲਦਿਆਂ ਪੁਲਿਸ ਵੱਲੋਂ ਝੂਠੇ ਕੇਸ ਦਰਜ ਕਰਨ,ਧਮਕੀਆਂ, ਧੱਕੇਸ਼ਾਹੀਆਂ ਅਤੇ ਤਸ਼ੱਦਦ ਆਦਿ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਉਹ ਉਕਤ ਵਧੀਕੀਆਂ ਨੂੰ ਪੰਜਾਬ … More »

ਪੰਜਾਬ | Leave a comment
main finland.sm

ਬਿਟ੍ਰਿਸ਼ ਏਅਰਵੇਜ ਵੱਲੋ ਲੰਡਨ ‘ਚ ਕਰਵਾਏ ਗਏ ਚੈਰਿਟੀ ਬਾਈਕ ਰਾਈਡ ਸ਼ੋਅ ‘ਚ ਸ੍ਰੀ ਨਰੇਸ਼ਪਾਲ ਨੇ ਵੀ ਹਿੱਸਾ ਲਿਆ

ਓਸਲੋ,(ਰੁਪਿੰਦਰ ਢਿੱਲੋ ਮੋਗਾ)- ਫਿਨਲੈਡ ਵਸਦੇ ਉੱਘੇ ਬਿਜਨੇਸਮੈਨ  ਅਤੇ ਇੰਡੀਅਨ ੳਵਰਸੀਜ ਕਾਗਰਸ ਫਿਨਲੈਡ ਦੇ ਸਰਗਰਮ  ਕਾਰੁੰਕਨ  ਸ਼੍ਰੀ ਨਰੇਸ਼ਪਾਲ(ਬੁੱਘੀ ਪੁਰੇ  ਮੋਗਾ ਵਾਲੇ) ਪਿੱਛਲੇ  ਦਿਨੀ  ਚੈਰਿਟੀ ਬਾਈਕ ਰਾਈਡ ਸ਼ੋਅ  ਚ ਹਿੱਸਾ ਲੈਣ ਲਈ ਲੰਡਨ ਗਏ।ਬਿਟ੍ਰਿਸ ਏਅਰਵੇਜ,ਮਨੀ ਗਿੱਲ ਮਾਰਕੋਸ ਆਟੋ  ਵਾਲੇ,ਇੰਲਟਰੈਨੋ(ਫਿਨਲੈਡ) ਵੱਲੋ ਸਪਾਂਸਰ ਇਸ … More »

ਅੰਤਰਰਾਸ਼ਟਰੀ | Leave a comment