ਖ਼ਬਰਾਂ

800px-Obama_Health_Care_Speech_to_Joint_Session_of_Congress.sm

ਅਮਰੀਕੀ ਪ੍ਰਤੀਨਿਧੀ ਸੱਭਾ ਨੇ 643 ਮਿਲੀਅਨ ਡਾਲਰ ਦੇ ਰੱਖਿਆ ਬਿੱਲ ਨੂੰ ਦਿੱਤੀ ਮਨਜੂਰੀ

ਵਾਸ਼ਿੰਗਟਨ-ਵਾਈਟ ਹਾਊਸ ਦੁਆਰਾ ਦਿੱਤੀ ਗਈ ਧਮਕੀ ਦੀ ਪਰਵਾਹ ਨਾਂ ਕਰਦੇ ਹੋਏ ਅਮਰੀਕੀ ਸੰਸਦ ਦੀ  ਪ੍ਰਤੀਨਿਧੀ ਸੱਭਾ ਨੇ ਸਾਲ 2013 ਦੇ ਲਈ 643 ਅਰਬ ਡਾਲਰ ਦੇ ਰੱਖਿਆ ਬਿੱਲ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਵਿੱਚ ਪਾਕਿਸਤਾਨ ਨੂੰ ਆਰਥਿਕ ਸਹਾਇਤਾ ਤੇ ਕੁਝ … More »

ਅੰਤਰਰਾਸ਼ਟਰੀ | Leave a comment
220px-ABD_0165.sm

ਕੇਸ਼ੂਭਾਈ ਨੇ ਮੋਦੀ ਦੇ ਖਿਲਾਫ਼ ਮੋਰਚਾ ਖੋਲ੍ਹਿਆ

ਅਹਿਮਦਾਬਾਦ- ਗੁਜਰਾਤ ਦੇ ਮੁੱਖਮੰਤਰੀ ਨਰੇਂਦਰ ਮੋਦੀ ਦੇ ਖਿਲਾਫ਼ ਸਾਬਕਾ ਮੁੱਖਮੰਤਰੀ ਕੇਸ਼ੂਭਾਈ ਦੇ ਖੇਮੇ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਮੋਦੀ ਦੀਆਂ ਨੀਤੀਆਂ ਤੋਂ ਨਰਾਜ਼ ਸਾਬਕਾ ਸਾਂਸਦ, ਨੇਤਾ, ਵਿਧਾਇਕ ਅਤੇ ਸਾਬਕਾ ਪਾਰਸ਼ਦਾਂ ਨੇ ਕੇਸ਼ੂਭਾਈ ਦੇ ਗਾਂਧੀ ਨਗਰ ਸਥਿਤ ਨਿਵਾਸ ਤੇ ਬੈਠਕ … More »

ਭਾਰਤ | Leave a comment
 

ਦੁਨੀਆਂ ਦੇ ਸਭ ਵੱਡੇ ਦੇਸ਼ਾਂ ਵੱਲੋਂ ਸਿੱਖ ਦੀ ਪਰਿਭਾਸ਼ਾ ਨੂੰ ਸਮਝਣਾ ਸਵਾਗਤ ਯੋਗ : ਅਵਤਾਰ ਸਿੰਘ

ਅੰਮ੍ਰਿਤਸਰ:- ਪੂਰੀ ਦੁਨੀਆਂ ‘ਚ ਸਭ ਤੋਂ ਵੱਡੇ ਦੇਸ਼ ਅਮਰੀਕਾ ਵੱਲੋਂ ਸਾਬਤ ਸੂਰਤ ਨੌਜਵਾਨਾਂ ਨੂੰ ਦੇਸ਼ ਦੀ ਸੁਰੱਖਿਆ ਲਈ ਪੁਲੀਸ ਵਿਭਾਗ ‘ਚ ਭਰਤੀ ਕਰਨਾ ਅਤੇ ਸਿੱਖਾਂ ਨੂੰ ਸੁਰੱਖਿਆ ਕਰਨਯੋਗ ਸਮਝਣਾ ਅਮਰੀਕਾ ਸਰਕਾਰ ਦਾ ਫੈਸਲਾ ਸਵਾਗਤ ਯੋਗ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ … More »

ਪੰਜਾਬ | Leave a comment
 

ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਬਨਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡਪਾਠ ਸਾਹਿਬ ਆਰੰਭ

ਅੰਮ੍ਰਿਤਸਰ:- ਜੂਨ 1984 ‘ਚ ਭਾਰਤੀ ਫੌਜ ਵੱਲੋਂ ਤੋਪਾਂ, ਟੈਕਾਂ ਨਾਲ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਪਰ ਹਮਲਾ ਕਰਕੇ ਹਜਾਰਾਂ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ, ਉਹਨਾਂ ਸ਼ਹੀਦਾਂ ਦੀ ਯਾਦਗਾਰ ਬਨਾਉਣ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਮਦਮੀ ਟਕਸਾਲ … More »

ਪੰਜਾਬ | Leave a comment
 

ਨਾਰਵੇ ਚ ਨੈਸ਼ਨਲ ਡੇਅ ਧੂਮ ਧਾਮ ਨਾਲ ਮਨਾਇਆ ਗਿਆ

ਓਸਲੋ-ਰੁਪਿੰਦਰ ਢਿੱਲੋ ਮੋਗਾ – ਨਾਰਵੇ ਦੇ ਇਤਿਹਾਸ  ਵਿੱਚ 17 ਮਈ  ਦੇ ਦਿਨ ਦਾ ਇੱਕ ਖਾਸ ਮਹਤੱਵ ਹੈ। ਇਸ ਦਿਨ ਸੰਨ 1814 ਵਿੱਚ ਸ਼ਹਿਰ ਆਈਡਸਵੋਲ ਵਿਖੇ ਕਾਨੂੰਨ ਦੇ ਮੱਤੇ ਨੂੰ ਵੱਖ 2 ਪਾਰਟੀਆ ਦੇ 112 ਵਿਅਕਤੀਆ ਨੇ ਦੱਸਖਤ ਕੀਤੇ ਅਤੇ  ਨਾਰਵੇ … More »

ਅੰਤਰਰਾਸ਼ਟਰੀ | Leave a comment
 

ਸ਼ਹੀਦੀ ਯਾਦਗਾਰ ਲਈ ਕੌਮ ਦੀ ਇਕ ਰਾਇ ਬਣਾਉਣ ਲਈ ਜੇਕਰ ਬਾਬਾ ਧੂੰਮਾ ਆਪ ਹੀ ਸੇਵਾ ਛੱਡ ਦੇਣ ਤਾਂ ਚੰਗਾ ਹੋਵੇਗਾ

ਫਤਹਿਗੜ੍ਹ ਸਾਹਿਬ – “ਜਦੋ ਬਾਬਾ ਹਰਨਾਮ ਸਿੰਘ ਧੂੰਮਾ ਅਤੇ ਐਸਜੀਪੀਸੀ ਦੇ ਅਧਿਕਾਰੀਆਂ ਨੂੰ ਪਤਾ ਹੈ ਕਿ ਕੌਮ ਦੀ ਪ੍ਰਵਾਨਗੀ ਤੋ ਬਿਨ੍ਹਾਂ ਜ਼ਬਰੀ ਬਣਾਈ ਜਾ ਰਹੀ ਸ਼ਹੀਦੀ ਯਾਦਗਾਰ ਨੂੰ ਕੌਮ ਨੇ ਬਿਲਕੁਲ ਪ੍ਰਵਾਨ ਨਹੀ ਕਰਨਾ । ਕਿਉਕਿ ਬਾਬਾ ਸੰਤਾ ਸਿੰਘ ਦੁਆਰਾ … More »

ਪੰਜਾਬ | Leave a comment
images.sm

ਮੇਂਹਦੀ ਹਸਨ ਨੂੰ ਇਲਾਜ ਲਈ ਭਾਰਤ ਲਿਆਉਣ ਦੇ ਯਤਨ

ਜੈਪੁਰ- ਗਜ਼ਲਾਂ ਦੇ ਬਾਦਸ਼ਾਹ ਮੇਂਹਦੀ ਹਸਨ ਦੀ ਸਿਹਤ ਇਨ੍ਹਾਂ ਦਿਨਾਂ ਵਿੱਚ ਬਹੁਤ ਹੀ ਖਰਾਬ ਚੱਲ ਰਹੀ ਹੈ। ਉਸ ਦਾ ਪਰੀਵਾਰ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਮੇਂਹਦੀ ਹਸਨ ਨੂੰ ਇਲਾਜ ਲਈ ਭਾਰਤ ਲਿਆਂਦਾ ਜਾਵੇ। ਰਾਜਸਥਾਨ ਦੇ ਮੁੱਖਮੰਤਰੀ ਅਸ਼ੋਕ ਗਹਿਲੋਤ ਨੇ … More »

ਭਾਰਤ | Leave a comment
vicky snake.sm

ਵਿਸਕੀ ਦੀ ਬੋਤਲ ਵਿੱਚ ਸੱਪ ਤੇ ਠੂਹਾਂ ਪਾਕੇ ਜਹਾਜ਼ ਚੜ੍ਹ ਗਿਆ

ਪੈਰਿਸ, (ਸੁਖਵੀਰ ਸਿੰਘ ਸੰਧੂ)- ਇਥੋਂ ਦੀ ਅੰਤਰਰਾਸ਼ਟਰੀ ਏਅਰਪੋਰਟ ਉਤੇ ਜਦੋਂ ਇੱਕ ਚਾਇਨਾ ਮੂਲ ਦੇ ਯਾਤਰੀ ਦਾ ਸਕਿਉਰਟੀ ਸਰਵਿਸ ਨੇ ਬੈਗ ਚੈੱਕ ਕੀਤਾ ਤਾਂ ਉਸ ਨੇ ਵਿਸਕੀ ਦੀ ਬੋਤਲ ਵਿੱਚ ਸੱਪ ਤੇ ਠੂਹਾਂ ਪਾਇਆ ਹੋਇਆ ਸੀ।ਭਰੀ ਹੋਈ ਬੋਤਲ ਵਿੱਚ ਕੁੰਡਲੀ ਮਾਰੇ … More »

ਅੰਤਰਰਾਸ਼ਟਰੀ | Leave a comment
27540_126017547432509_6212_n.sm.sm

ਕੈਪਟਨ ਨੂੰ ਪ੍ਰਧਾਨਗੀ ਤੋਂ ਹਟਾਉਣਾ ਕਾਂਗਰਸ ਲਈ ਮਹਿੰਗਾ ਪੈ ਸਕਦਾ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਹਾਰ ਲਈ ਨੈਤਿਕ ਜ਼ਿੰਮੇਵਾਰੀ ਕਬੂਲ ਦਿਆਂ ਤੁਰੰਤ ਹੀ ਪਾਰਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਸੌਂਪ ਦੇਣ ਦੇ ਖੁਦ ਕੀਤੇ ਗਏ … More »

ਪੰਜਾਬ | Leave a comment
pm_cabnetmeeting16512.sm

ਨੈਟੋ ਅਤੇ ਯੂਐਸ ਨਾਲ ਸਬੰਧ ਨਾਜੁਕ ਦੌਰ ‘ਚੋਂ ਗੁਜ਼ਰ ਰਹੇ ਹਨ : ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਅਮਰੀਕਾ ਅਤੇ ਨੈਟੋ ਦੇ ਨਾਲ ਪਾਕਿਸਤਾਨ ਦੇ ਸਬੰਧ ਬਹੁਤ ਹੀ ਨਾਜ਼ਕ ਦੌਰ ਵਿੱਚੋਂ ਗੁਜ਼ਰ ਰਹੇ ਹਨ ਅਤੇ ਪਾਕਿਸਤਾਨ ਨੂੰ ਰਾਸ਼ਟਰੀ ਹਿੱਤਾਂ ਨਾਲ ਜੁੜੇ ਅਹਿਮ ਫੈਸਲੇ ਲੈਣ ਦੀ ਜਰੂਰਤ ਹੈ। … More »

ਅੰਤਰਰਾਸ਼ਟਰੀ | Leave a comment