ਖ਼ਬਰਾਂ

750px-BJP-flag.svg.sm

ਬੀਜੇਪੀ ਦੇ ਪਾਰਟੀ ਨੇਤਾਵਾਂ ਵਿੱਚ ਖਿਚੋਤਾਣ

ਮੁੰਬਈ- ਭਾਜਪਾ ਵਿੱਚ ਚੱਲ ਰਹੀ ਆਪਸੀ ਲੜਾਈ ਹੁਣ ਸੱਭ ਦੇ ਸਾਹਮਣੇ ਆ ਰਹੀ ਹੈ। ਨਿਤਿਨ ਗੜਕਰੀ ਨੂੰ ਦੁਬਾਰਾ ਪਾਰਟੀ ਪ੍ਰਧਾਨ ਬਣਾਏ ਜਾਣ ਸਬੰਧੀ ਪਹਿਲਾਂ ਹੀ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਪਾਰਟੀ ਵਿੱਚ ਵੱਡਾ ਝਗੜਾ ਹੋ ਸਕਦਾ ਹੈ। ਇੱਕ … More »

ਭਾਰਤ | Leave a comment
432px-Bilawal_Bhutto_Zardari,_Women's_World_Awards_2009.sm

ਬੇਨਜ਼ੀਰ ਦੀ ਹੱਤਿਆ ਲਈ ਮੁਸ਼ਰੱਫ਼ ਜਿੰਮੇਵਾਰ- ਬਿਲਾਵੱਲ

ਨਿਊਯਾਰਕ-ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਅਤੇ ਰਾਸ਼ਟਰਪਤੀ ਜਰਦਾਰੀ ਦੇ ਪੁੱਤਰ ਬਿਲਾਵੱਲ ਭੁੱਟੋ ਨੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਤੇ ਇਹ ਅਰੋਪ ਲਗਾਇਆ ਹੈ ਕਿ ਉਸ ਦੀ ਮਾਂ ਦੀ ਮੌਤ ਲਈ ਉਹ ਜਿੰਮੇਵਾਰ ਹੈ। ਬਿਲਾਵੱਲ ਭੁੱਟੋ ਨੇ … More »

ਅੰਤਰਰਾਸ਼ਟਰੀ | Leave a comment
800px-United_States_Capitol_-_west_front.sm

ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਮੱਦਦ ਵਿੱਚ ਕੀਤੀ ਕਟੌਤੀ

ਵਾਸ਼ਿੰਗਟਨ- ਅਮਰੀਕਾ ਦੀ ਸੈਨਿਟ ਦੀ ਇੱਕ ਅਹਿਮ ਕਮੇਟੀ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਵਿੱਚ 3 ਕਰੋੜ 30 ਲੱਖ ਡਾਲਰ ਦੀ ਕਟੌਤੀ ਕਰ ਦਿੱਤੀ ਹੈ। ਇਹ ਕਟੌਤੀ ਡਾ: ਅਫ਼ਰੀਦੀ ਨੂੰ ਸਜ਼ਾ ਸੁਣਾਏ ਜਾਣ ਕਰਕੇ ਕੀਤੀ ਗਈ ਹੈ। ਪਾਕਿਸਤਾਨ … More »

ਅੰਤਰਰਾਸ਼ਟਰੀ | Leave a comment
IMG-20120520-00355.sm

ਤਾਮਿਲਨਾਡੂ (ਮਦਰਾਸ) ਤੋਂ ਸ੍ਰੀ ਅੰਮ੍ਰਿਤਸਰ ਤੱਕ ਰੇਲ ਸੇਵਾ ਜਲਦ ਚਾਲੂ ਕੀਤੀ ਜਾਵੇ : ਮਾਨ

ਫਤਹਿਗੜ੍ਹ ਸਾਹਿਬ – ਸਿੱਖ ਕੌਮ ਨੂੰ ਆਪਣੇ ਵਿਰਸੇ, ਸਿਧਾਤਾਂ ਅਤੇ ਸਿੱਖ ਗੁਰੂਆਂ ਦੇ ਜੀਵਨ ਤੋਂ ਸੇਧ ਲੈਦਿਆਂ ਜ਼ਬਰ-ਜ਼ੁਲਮ ਦੇ ਖਿਲਾਫ ਅਤੇ ਹੱਕ ਸੱਚ ਲਈ ਲੜਨ ਲੲ ਤਿਆਰ ਰਹਿਣਾ ਪਵੇਗਾਂ । ਬਿਗਾਨੀਆਂ ਹਕੂਮਤਾਂ ਅੱਗੇ ਗੋਡੇ ਟੇਕ ਦੇਣੇ ਸਿੱਖ ਮਜ੍ਹਬ ਦਾ ਅਕੀਦਾ … More »

ਪੰਜਾਬ | Leave a comment
800px-Indian_Oil_Petrol_Station.sm.sm

ਪੈਟਰੌਲ ਦੇ ਮੁੱਲ ਵਿੱਚ 7.50 ਰੁਪੈ ਪ੍ਰਤੀ ਲਿਟਰ ਦਾ ਭਾਰੀ ਵਾਧਾ

ਨਵੀਂ ਦਿੱਲੀ- ਤੇਲ ਕੰਪਨੀਆਂ ਨੇ ਪੈਟਰੌਲ ਦੇ ਮੁੱਲ ਵਿੱਚ 7.50 ਰੁਪੈ ਪ੍ਰਤੀ ਲਿਟਰ ਦੇ ਵਾਧੇ ਦਾ ਐਲਾਨ ਕਰਕੇ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੀ ਜਨਤਾ ਨੂੰ ਇੱਕ ਹੋਰ ਵੱਡਾ ਝੱਟਕਾ ਦਿੱਤਾ ਹੈ। ਪੈਟਰੌਲ ਦੀ ਕੀਮਤ ਵਿੱਚ ਪਹਿਲਾਂ ਕਦੇ ਵੀ ਏਨਾ … More »

ਭਾਰਤ | Leave a comment
May-23-2.sm

ਦੂਰਦਰਸ਼ਨ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚਕਾਰ ਨਹੁੰ-ਮਾਸ ਦਾ ਰਿਸ਼ਤਾ-ਓਮ ਗੌਰੀ ਦੱਤ ਸ਼ਰਮਾ

ਲੁਧਿਆਣਾ- ਦੂਰਦਰਸ਼ਨ ਕੇਂਦਰ ਜਲੰਧਰ ਦੇ ਕੇਂਦਰ ਨਿਰਦੇਸ਼ਕ ਸ਼੍ਰੀ ਓਮ ਗੌਰੀ ਦੱਤ ਸ਼ਰਮਾ ਨੇ ਅਹੁਦਾ ਸੰਭਾਲਣ ਉਪਰੰਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਪਹਿਲੀ ਫੇਰੀ ਦੌਰਾਨ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕਿਹਾ ਹੈ ਕਿ ਦੂਰਦਰਸ਼ਨ … More »

ਖੇਤੀਬਾੜੀ | Leave a comment
May-23-3.sm

ਭਾਰਤ-ਪਾਕਿ ਵੰਡ ਨਾਲ ਸਬੰਧਿਤ ਦਸਤਾਵੇਜ ਸਾਨੂੰ ਵਿਸ਼ਵ ਅਮਨ ਦੇ ਰਾਹ ਤੋਰਦੇ ਹਨ-ਡਾ: ਢਿੱਲੋਂ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਅੱਜ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਨਵੇਂ ਪੰਜਾਬ ਦੇ ਨਿਰਮਾਤਾ ਡਾ: ਮਹਿੰਦਰ ਸਿੰਘ ਰੰਧਾਵਾ ਦੀ ਭਾਰਤ-ਪਾਕਿ ਵੰਡ ਬਾਰੇ ਲਿਖੀ ਪੁਸਤਕ ‘‘ਆਊਟ ਆਫ ਐਸ਼ਿਜ’’ ਦੇ ਪੰਜਾਬੀ ਅਨੁਵਾਦ … More »

ਖੇਤੀਬਾੜੀ | Leave a comment
karisma_kapoor-1-650x700-2008-12-24.sm

ਕਰਿਸ਼ਮਾ ਦਾ ਪਤੀ ਸੰਜੇ ਕਪੂਰ ਦੂਸਰੇ ਵਿਆਹ ਦੇ ਚਕਰ ‘ਚ

ਮੁੰਬਈ- ਕਰਿਸ਼ਮਾ ਦੇ ਪਤੀ ਸੰਜੇ ਕਪੂਰ ਬਾਰੇ ਪਿੱਛਲੇ ਕਾਫ਼ੀ ਅਰਸੇ ਤੋਂ ਚਰਚਿਆਂ ਵਿੱਚ ਹਨ ਕਿ ਉਹ ਕਿਸੇ ਹੋਰ ਦੇ ਪਿਆਰ ਦੇ ਜਾਲ ਵਿੱਚ ਫਸੇ ਹੋਏ ਹਨ। 2003 ਵਿੱਚ ਕਰਿਸ਼ਮਾ ਦਾ ਵਿਆਹ ਦਿੱਲੀ ਦੇ ਇੱਕ ਬਿਜਨੈਸਮੈਨ ਸੰਜੇ ਕਪੂਰ ਨਾਲ ਹੋਇਆ ਸੀ … More »

ਫ਼ਿਲਮਾਂ | Leave a comment
 

ਕਨੇਡਾ ਸਰਕਾਰ ਸਿੱਖ ਦੀ ਪਰਿਭਾਸ਼ਾ ਨੂੰ ਸਮਝੇ- ਜਥੇ:ਅਵਤਾਰ ਸਿੰਘ

ਅੰਮ੍ਰਿਤਸਰ:- ਦੁਨੀਆਂ ਦੇ ਸਭ ਤੋਂ ਵੱਡੇ ਦੇਸ਼ ਅਮਰੀਕਾ ਵੱਲੋਂ ਸਿੱਖ ਦੀ ਪਰਿਭਾਸ਼ਾ ਨੂੰ ਸਮਝ ਦੇ ਹੋਏ ਆਪਣੇ ਦੇਸ਼ ‘ਚ ਕਾਨੂੰਨ ਵਿਵੱਸਥਾ ਨੂੰ ਬਣਾਏ ਰੱਖਣ ਵਾਲੀ ਪੁਲੀਸ ਫੋਰਸ ਵਿੱਚ ਸਿੱਖ ਨੂੰ ਦਸਤਾਰ ਸਜਾ ਕੇ ਡਿਊਟੀ ਕਰਨ ਨੂੰ ਪ੍ਰਵਾਨਗੀ ਦੇਣਾ ਅਤੇ ਅੰਮ੍ਰਿਤਧਾਰੀ … More »

ਪੰਜਾਬ | Leave a comment
 

ਖੰਡੇ ਬਾਟੇ ਦੀ ਪਾਹੁਲ ਛਕਣਾ ਹਰ ਗੁਰਸਿੱਖ ਦਾ ਫਰਜ਼- ਜਥੇਦਾਰ ਗੁਰਬਚਨ ਸਿੰਘ

ਅੰਮ੍ਰਿਤਸਰ:- ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅੰਮ੍ਰਿਤ ਸੰਚਾਰ ਸਮਾਗਮ ‘ਚ ਜੁੜੀਆਂ ਸੰਗਤਾਂ ਦੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਮੁੱਚੀ ਸਿੱਖ ਕੌਮ ਹੁਣ ਜਾਗਰੂਕ ਹੋ ਰਹੀ … More »

ਪੰਜਾਬ | Leave a comment